ਸੁਣੋ ਮਾਨ ਸਰਕਾਰ ਵੱਲੋਂ ਖਰੀਦੇ ਗਏ ਗੋਇੰਦਵਾਲ ਥਰਮਲ ਪਲਾਂਟ ਤੋਂ ਪੰਜਾਬੀਆਂ ਨੂੰ ਕਿਵੇਂ ਹੋਵੇਗਾ ਸਿੱਧਾ ਫਾਇਦਾ.. ✅
ਸੁਨੀਲ ਜਾਖੜ ਸਾਬ੍ਹ ਸਾਬਿਤ ਕਰ ਦੇਣ ਕਿ ਕਿਹੜੀ ਝਾਕੀ ਵਿੱਚ ਮੈਂ ਆਪਣੀ ਫੋਟੋ ਲਗਾਈ ਹੈ, ਮੈਂ ਰਾਜਨੀਤੀ ਛੱਡ ਦਊਂ.. - Bhagwant Mann
ਸੁਨੀਲ ਜਾਖੜ ਅਜੇ ਨਵਾਂ-ਨਵਾਂ ਭਾਜਪਾ 'ਚ ਗਿਆ, ਉਸ ਨੂੰ ਚੰਗੀ ਤਰ੍ਹਾਂ ਝੂਠ ਬੋਲਣਾ ਨਹੀਂ ਆਉਂਦਾ..
CM ਭਗਵੰਤ ਮਾਨ ਨੇ ਘੇਰ ਲਈ ਸੈਂਟਰ ਸਰਕਾਰ, ਪੰਜਾਬ ਭਾਜਪਾ ਦੇ ਲੀਡਰਾਂ ਨੂੰ ਨਹੀਂ ਲੱਭਿਆ ਕੋਈ ਜਵਾਬ..
21 ਤੋਂ 28 ਦਸੰਬਰ ਦੇ ਇਸ ਹਫ਼ਤੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪੂਰਾ ਪਰਿਵਾਰ ਸ਼ਹੀਦ ਹੋ ਗਿਆ ਸੀ.. ਇਸ ਸੋਗ ਭਰੇ ਹਫ਼ਤੇ ਵਿੱਚ ਗੁਰੂ ਸਾਹਿਬ ਜੀ ਦੇ ਪਰਿਵਾਰ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਮਾਨ ਸਰਕਾਰ ਨੇ ਸੋਗ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ.. ਜਿਸ ਦੌਰਾਨ ਸਰਕਾਰ ਵੱਲੋਂ ਇਨ੍ਹਾਂ ਦਿਨਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਸ਼ਨ ਸਮਾਗਮ ਨਹੀਂ ਕਰਵਾਇਆ ਜਾਵੇਗਾ 🙏🏻
ਆਮ ਆਦਮੀ ਪਾਰਟੀ ਬਣਨ ਤੋਂ ਪਹਿਲਾਂ ਲੋਕ ਰਾਜਨੀਤੀ ਨੂੰ ਗੁੰਡਿਆਂ ਦਾ ਤੇ ਪੈਸੇ ਵਾਲਿਆਂ ਦਾ ਖੇਡ ਸਮਝਦੇ ਸੀ..ਹੁਣ 8ਵੀਂ-9ਵੀਂ ਜਮਾਤ ਵਾਲਾ ਬੱਚਾ ਵੀ ਕਹਿ ਰਿਹੈ ਕਿ ਮੈਂ ਵੋਟਾਂ 'ਚ ਖੜਾਂਗਾ ਤੇ ਮੁੱਖ ਮੰਤਰੀ ਬਣਾਂਗਾ..
ਸ਼ਹੀਦ ਜਵਾਨ ਦੀ ਜਾਨ ਦੀ ਕੋਈ ਕੀਮਤ ਨਹੀਂ ਪਰ ਪਰਿਵਾਰ ਦੀ ਸਾਂਭ-ਸੰਭਾਲ ਸਰਕਾਰਾਂ ਦਾ ਫ਼ਰਜ਼ ਹੈ ਜੋ ਮਾਨ ਸਰਕਾਰ ਨਿਭਾ ਵੀ ਰਹੀ ਹੈ..
ਐਤਕੀਂ ਬਠਿੰਡੇ ਤੋਂ ਬੀਬਾ ਜੀ ਦੇ ਵੀ ਹਾਰ ਵਾਲਾ ਹਾਰ ਲੋਕਾਂ ਨੇ ਪਾ ਹੀ ਦੇਣਾ..ਸਾਨੂੰ ਮਲੰਗ ਕਹਿ ਕੇ ਆਪ ਵੱਡੇ ਖ਼ਾਨਦਾਨੀ ਬਣਦੇ ਨੇ..
ਕਸ਼ਮੀਰੀ ਪੰਡਿਤਾਂ ਦਾ ਧਰਮ ਬਚਾਉਣ ਲਈ ਗੁਰੂ ਤੇਗ ਬਹਾਦਰ ਜੀ ਨੇ ਕੁਰਬਾਨੀ ਦਿੱਤੀ..ਉਹਨਾਂ ਦੀ ਸ਼ਹੀਦੀ ਵਾਲੀ ਥਾਂ ਗੁਰੂਦੁਆਰਾ ਸ੍ਰੀ ਸ਼ੀਸ਼ ਗੰਜ ਸਾਹਿਬ ਬਣਿਆ ਹੋਇਆ.. ਤੇ ਧਰਮ ਪਰਿਵਰਤਨ ਕਰਾਉਣ ਵਾਲਿਆਂ ਦੀ ਕਬਰ ‘ਤੇ ਕੋਈ ਦੀਵਾ ਲਾਉਣ ਵਾਲਾ ਵੀ ਨੀ..
ਪੰਜਾਬੀਆਂ ਦੀ ਸਰਕਾਰ - ਮਾਨ ਸਰਕਾਰ ❤️ .. Bhagwant Mann
ਸਾਡੇ ਮੋਢਿਆਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ...ਦਸ ਗੁਰੂ ਸਹਿਬਾਨ…ਸ਼ਹੀਦਾਂ ਦਾ ਹੱਥ ਹੈ…ਕਿਉਂ ਨੀ ਅਸੀਂ ਇਹਨਾਂ ਮੋਢਿਆਂ ਨੂੰ ਵਰਤ ਰਹੇ.. ਪੰਜਾਬੀ ਕਿਸੇ ਤੋਂ ਘੱਟ ਨਹੀਂ..
ਆਮ ਲੋਕਾਂ ਦਾ ਮਾਨ - ਆਮ ਲੋਕਾਂ ਵਿੱਚ ਆਮ ਲੋਕਾਂ ਲਈ ✅.. ਅਸਲ ਮਾਇਨੇ ਵਿੱਚ ਪੰਜਾਬੀਆਂ ਦੀ ਸਰਕਾਰ 👌🏻.. Bhagwant Mann
ਸਿੱਖਿਆ ਕ੍ਰਾਂਤੀ ਦੇ ਗਵਾਹ ਬਣੋ...
ਕੱਲ੍ਹ ਯਾਨੀ 16 ਦਸੰਬਰ ਨੂੰ ਸਰਕਾਰੀ ਸਕੂਲਾਂ ਵਿੱਚ ਹੋਣ ਵਾਲੀ ਮਾਪੇ-ਅਧਿਆਪਕ ਮਿਲਣੀ ‘ਚ ਜ਼ਰੂਰ ਸ਼ਾਮਲ ਹੋਵੋ... ਹਰ ਅਮੀਰ-ਗ਼ਰੀਬ ਦੇ ਬੱਚੇ ਨੂੰ ਮੁਫ਼ਤ ਤੇ ਵਧੀਆ ਸਿੱਖਿਆ ਦੇਣ ਲਈ ਸਾਡੀ ਸਰਕਾਰ ਲਗਾਤਾਰ ਯਤਨਸ਼ੀਲ ਹੈ... Bhagwant Mann
ਆਮ ਲੋਕਾਂ ਦਾ ਮਾਨ ❤️ Bhagwant Mann
ਕੋਈ ਬੱਚਾ ਇਸ ਕਰਕੇ ਵਿੱਦਿਆ ਤੋਂ ਵਾਂਝਾ ਨਾ ਰਹਿ ਜਾਵੇ ਕਿ ਸਕੂਲ ਜਾਣ ਲਈ ਕੋਈ ਸਾਧਨ ਨਹੀਂ ਸੀ... ਸਰਕਾਰੀ ਸਕੂਲਾਂ 'ਚ ਵੀ ਬੱਚਿਆਂ ਦੇ ਆਉਣ ਜਾਣ ਖਾਤਰ ਟ੍ਰਾਂਸਪੋਰਟ ਦਾ ਪ੍ਰਬੰਧ ਕਰ ਰਹੇ ਹਾਂ.. Bhagwant Mann
ਵੇਖੋ ਘਰ ਬਹਿਕੇ ਕੰਮ ਹੁੰਦੇ.. ਇਹੀ ਬਦਲਾਅ ਏ.. ✅
ਉਹੀ ਸਰਕਾਰੀ ਸਕੂਲ ਨੇ ਤੇ ਉਹੀ ਅਧਿਆਪਕ ਨੇ, ਬਦਲਿਆ ਸਿਰਫ਼ ਸਿਸਟਮ ਤੇ ਸਿੱਖਿਆ ਦਾ ਮਿਆਰ ਹੈ.. ਹੁਣ ਆਮ ਘਰਾਂ ਦੇ ਬੱਚੇ ਵੀ ਜੱਜ ਤੇ ਵੱਡੇ ਅਫ਼ਸਰ ਬਣ ਕੇ ਮਾਂ ਬਾਪ ਦਾ ਨਾਮ ਰੋਸ਼ਨ ਕਰਨ ਲਈ ਸੋਚ ਸਕਦੇ ਨੇ.. Bhagwant Mann
ਸਰਕਾਰੀ ਦਫ਼ਤਰਾਂ ਵਾਲੀ ਖੱਜਲ ਖ਼ੁਆਰੀ ਖ਼ਤਮ ਕਰਕੇ.. ਪੰਜਾਬੀਆਂ ਦੀ ਇਜ਼ਤ ਹੋਵੇਗੀ ਬਹਾਲ..
1076 ਨੰਬਰ ਮਿਲਾਓ.. ਸਰਕਾਰੀ ਅਫ਼ਸਰ ਘਰ ਆ ਕੇ ਕਰਨਗੇ ਕੰਮ..
ਪਰਮਾਤਮਾ ਨੇ ਡਿਊਟੀ ਲਗਾਈ ਹੈ...ਨਿਭਾਅ ਰਹੇ ਹਾਂ.. ਹਰ ਸਾਹ ਪੰਜਾਬ ਤੇ ਪੰਜਾਬੀਆਂ ਦੇ ਨਾਮ... Bhagwant Mann
ਪਰਮਾਤਮਾ ਨੇ ਡਿਊਟੀ ਲਗਾਈ ਹੈ...ਨਿਭਾਅ ਰਹੇ ਹਾਂ.. ਹਰ ਸਾਹ ਪੰਜਾਬ ਤੇ ਪੰਜਾਬੀਆਂ ਦੇ ਨਾਮ... Bhagwant Mann
ਸਰਦਾਰ ਭਗਤ ਸਿੰਘ ਜੀ ਦੇ ਜਨਮ ਅਸਥਾਨ ਵਿੱਖੇ ਸਹੁੰ ਚੁੱਕ ਕੇ ਸਰਕਾਰ ਚਲਾਉਣ ਦੀ ਸ਼ੁਰੂਆਤ ਕੀਤੀ ਸੀ, ਉਸੇ ਦਿਨ ਤੋਂ ਸਰਦਾਰ ਭਗਤ ਸਿੰਘ ਜੀ ਦਾ ਸੁਪਨਾ ਪੂਰਾ ਕਰਨ ਲੱਗੇ ਹੋਏ ਹਾਂ ਕਿ ਸਾਡੇ ਲੋਕਾਂ ਨੂੰ, ਸਾਡੇ ਬਾਪੂ, ਚਾਚੇ-ਤਾਇਆਂ ਨੂੰ ਠਾਣੇ-ਕਚਹਿਰੀਆਂ ਦੇ ਧੱਕੇ ਨਾ ਖਾਣੇ ਪੈਣ.. ਲੋਕਾਂ ਦੀ ਆਪਣੀ ਸਰਕਾਰ ਹੋਵੇ.. ਜੋ ਲੋਕਾਂ ਲਈ ਖੜੇ..
ਸਲੂਟ ਹੈ ਮਾਨਾਂ Bhagwant Mann
ਇਮਾਨਦਾਰ ਮਾਨ ਸਰਕਾਰ ਅਤੇ ਇਮਾਨਦਾਰ ਅਫ਼ਸਰ.. ਮੌਕੇ 'ਤੇ ਕਾਰਵਾਈ‼️
ਲੋਕਾਂ ਦੀ ਆਪਣੀ ਸਰਕਾਰ ਲੋਕਾਂ ਦੇ ਦੁਆਰ ਜਾਵੇਗੀ.. ਹੁਣ ਲੋਕਾਂ ਦੇ ਕੰਮ ਘਰੇ ਬੈਠਿਆਂ ਹੋਣਗੇ…43 ਸਰਕਾਰੀ ਸੇਵਾਵਾਂ ਲੋਕਾਂ ਦੇ ਦੁਆਰ ਪਹੁੰਚਾਉਣ ਦੀ ਸ਼ੁਰੂਆਤ ਅੱਜ ਤੋਂ ਕਰ ਦਿੱਤੀ ਹੈ... Bhagwant Mann
ਅੱਜ ਦਾ ਦਿਨ ਪੰਜਾਬ ਦੇ ਇਤਿਹਾਸ ‘ਚ ਦਰਜ ਹੋ ਚੁੱਕਿਆ ਹੈ…1076 ‘ਤੇ ਕਾਲ ਕਰੋ ਸਰਕਾਰ ਦਾ ਨੁਮਾਇੰਦਾ ਤੁਹਾਡੇ ਘਰ ਆ ਕੇ ਤੁਹਾਡਾ ਕੰਮ ਕਰਕੇ ਜਾਵੇਗਾ… ਅੱਜ ਤੋਂ ਖੱਜਲ ਖੁਆਰੀਆਂ ਖ਼ਤਮ...
CM ਭਗਵੰਤ ਮਾਨ ਨੇ ਚੱਲਦੇ ਭਾਸ਼ਣ ‘ਚ ਵਿਰੋਧੀਆਂ ਨੂੰ ਦਿੱਤਾ ਕਰਾਰਾ ਜਵਾਬ‼️
CM ਭਗਵੰਤ ਮਾਨ ਨੇ ਚੱਲਦੇ ਭਾਸ਼ਣ ‘ਚ ਵਿਰੋਧੀਆਂ ਨੂੰ ਦਿੱਤਾ ਕਰਾਰਾ ਜਵਾਬ‼️
ਮੁੜਨਾ ਤਾਂ ਮੱਛੀ ਨੂੰ ਪਊਗਾ.. ਪੰਜਾਬੀ ਮੱਛੀ ਥੋੜ੍ਹੀ ਜਿਹੀ ਜ਼ਿੱਦਲ ਆ..
CM ਭਗਵੰਤ ਮਾਨ ਦੀ ਫਰੀਦਕੋਟ ਤੋਂ ਸਿਰਾ ਸਪੀਚ..
ਲੋਕਾਂ ਦੀ ਖੱਜਲ ਖ਼ੁਆਰੀ ਨੂੰ ਖ਼ਤਮ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ... ਦਫ਼ਤਰਾਂ 'ਚ ਬਿਨਾਂ ਰਿਸ਼ਵਤ ਤੋਂ ਸਮੇਂ ਸਿਰ ਹੋ ਰਹੇ ਕੰਮਾਂ ਤੋਂ ਲੋਕ ਖੁਸ਼ ਨੇ...
ਸੁਣਨ ਤੋਂ ਅਸਮਰੱਥ ਲੜਕੀ ਦੇ ਬੋਲ ਸੁਣਕੇ ਭਾਵੁਕ ਹੋਏ CM ਭਗਵੰਤ ਮਾਨ ਨੇ ਕੀ ਕਿਹਾ..
ਰੇਲਾਂ ਰੋਕਣਾ ਜਾਂ ਸੜਕਾਂ ਰੋਕਣਾ ਇਹ ਟਰੈਂਡ ਬਦਲਣਾ ਪਊ...ਧਰਨਿਆਂ ਨਾਲ ਆਮ ਲੋਕਾਂ ਨੂੰ ਬਹੁਤ ਖੱਜਲ ਹੋਣਾ ਪੈਂਦਾ ਹੈ.. ਗੱਲਬਾਤ ਦੇ ਹੋਰ ਬਹੁਤ ਰਸਤੇ ਨੇ... ਸਰਕਾਰ ਹਰ ਵੇਲੇ ਗੱਲ ਕਰਨ ਲਈ ਤਿਆਰ ਹੈ…
ਪੰਜਾਬ ਦੇ ਸਾਰੇ ਹਸਪਤਾਲਾਂ ‘ਚ X-RAY ਮਸ਼ੀਨਾਂ, ਹਰ ਕਿਸਮ ਦੀ ਦਵਾਈਆਂ ਹੋਣਗੀਆਂ...ਮਰੀਜ਼ਾਂ ਨਾਲ਼ ਹੋਣ ਵਾਲੀ ਲੁੱਟ ਨੂੰ ਬੰਦ ਕੀਤੀ ਜਾਵੇਗੀ…