Banur News Punjab

  • Home
  • Banur News Punjab

Banur News Punjab ਹਮੇਸਾਂ ਸੱਚ ਦਾ ਸਾਥ ਦੇਣਾ , ਵਾਹਿਗੁਰੂ ਦੀ ਰਜਾ ਵਿੱਚ ਰਹਿਣਾ 🙏

ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਕਾਇਮ ਰੱਖਣ ਲਈ ਸੁਖਬੀਰ ਬਾਦਲ ਨੂੰ ਅਕਾਲੀ ਦਲ ਤੋਂ ਤੁਰੰਤ ਅਸਤੀਫਾ ਦੇ ਕੇ ਲਾਂਭੇ ਹੋਣਾ ਚਾਹੀਦਾ ਹੈ । ਇਤਿਹਾਸ...
06/01/2025

ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਕਾਇਮ ਰੱਖਣ ਲਈ ਸੁਖਬੀਰ ਬਾਦਲ ਨੂੰ ਅਕਾਲੀ ਦਲ ਤੋਂ ਤੁਰੰਤ ਅਸਤੀਫਾ ਦੇ ਕੇ ਲਾਂਭੇ ਹੋਣਾ ਚਾਹੀਦਾ ਹੈ । ਇਤਿਹਾਸ ਗਵਾਹ ਹੈ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਲਾਉਣ ਵਾਲਿਆਂ ਦੇ ਖ਼ਾਨਦਾਨ ਤੱਕ ਖਤਮ ਹੋ ਗਏ। Harsimrat Kaur Badal Shiromani Akali Dal Charanjit Singh Brar Bibi Jagir Kaur

ਰਾਮਗੜ੍ਹੀਆ ਸਭਾ ਸਲੋਹ ਵਿੱਚ ਸਥਾਪਿਤ ਰਾਮਗੜ੍ਹੀਆ ਮਿਸਲ ਦੇ ਮੋਢੀ ਸਿੱਖ ਜਰਨੈਲ ਸ ਜੱਸਾ ਸਿੰਘ ਰਾਮਗੜ੍ਹੀਆ (1723-1803)….ਦਾ ਬੁੱਤ …..ਨਵੇਂ ਸਾਲ ...
31/12/2024

ਰਾਮਗੜ੍ਹੀਆ ਸਭਾ ਸਲੋਹ ਵਿੱਚ ਸਥਾਪਿਤ ਰਾਮਗੜ੍ਹੀਆ ਮਿਸਲ ਦੇ ਮੋਢੀ ਸਿੱਖ ਜਰਨੈਲ ਸ ਜੱਸਾ ਸਿੰਘ ਰਾਮਗੜ੍ਹੀਆ (1723-1803)….ਦਾ ਬੁੱਤ …..ਨਵੇਂ ਸਾਲ ਨੂੰ ਜੀ ਆਇਆਂ… ਤੁਹਾਨੂੰ ਸਭ ਨੂੰ ਨਵਾਂ ਸਾਲ ਬਹੁਤ ਬਹੁਤ ਮੁਬਾਰਕਾਂ…ਵਾਹਿਗੁਰੂ ਸਭ ਨੂੰ ਚੜ੍ਹਦੀ ਕਲ੍ਹਾ ਬਖਸ਼ੇ

ਇੱਕ ਪਰੁਣੀ ਯਾਦ
23/12/2024

ਇੱਕ ਪਰੁਣੀ ਯਾਦ

  ਪ੍ਰਧਾਨ ਤੁਰੰਤ ਪ੍ਰਧਾਨਗੀ ਪਦ ਤੋ ਤੁਰੰਤ ਅਸਤੀਫਾ ਦੇਵੇ   ਦੇ ਪ੍ਰਧਾਨ  #ਹਰਜਿੰਦਰ ਸਿੰਘ ਧਾਮੀ ਵੱਲੋਂ SGPC ਦੀ ਸਾਬਕਾ ਪ੍ਰਧਾਨ ਬੀਬੀ  #ਜਗੀਰ ਕ...
13/12/2024

ਪ੍ਰਧਾਨ ਤੁਰੰਤ ਪ੍ਰਧਾਨਗੀ ਪਦ ਤੋ ਤੁਰੰਤ ਅਸਤੀਫਾ ਦੇਵੇ
ਦੇ ਪ੍ਰਧਾਨ #ਹਰਜਿੰਦਰ ਸਿੰਘ ਧਾਮੀ ਵੱਲੋਂ SGPC ਦੀ ਸਾਬਕਾ ਪ੍ਰਧਾਨ ਬੀਬੀ #ਜਗੀਰ ਕੌਰ ਨੂੰ ਕਿਸੇ ਇਕ ਵਿਅਕਤੀ ਨਾਲ ਗੱਲਬਾਤ ਦੌਰਾਨ ਮੰਦੇ ਸ਼ਬਦ ਬੋਲਣ ਤੋ ਬਾਦ ਤੁਰੰਤ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਬੀਬੀ ਜਗੀਰ ਕੋਰ ਨਾਲ ਕਿਸੇ ਦੇ ਵਿਚਾਰ ਮਿਲਣ ਭਾਵੇਂ ਨਾ ਮਿਲਦੇ ਹੋਣ ਪ੍ਰੰਤੂ ਸਿੱਖ ਧਰਮ ਦੀ ਉੱਚ ਅਹੁਦੇ ਤੇ ਬੈਠ ਕੇ ਗੰਦੀ ਭਾਸ਼ਾ ਬੋਲਣ ਦਾ ਅਧਿਕਾਰ ਕਿਸੇ ਵੀ ਪ੍ਰਧਾਨ ਜਾਂ ਅਕਾਲੀ ਆਗੂਆਂ ਨੂੰ ਨਹੀਂ ਹੈ। Harsimrat Kaur Badal Shiromani Akali Dal Charanjit Singh Brar Karamjit Singh Chilla News18 Punjab Bibi Jagir Kaur Sukhbir Singh Badal @राष्ट्रीयमहिलाआयोग Bhagwant Mann

ਨਾਨਕ ਨਾਮ ਚੜ੍ਹਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ
10/12/2024

ਨਾਨਕ ਨਾਮ ਚੜ੍ਹਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ

10/12/2024

Day 10 of the 16 Days of Activism Against Gender-Based Violence

As we continue these 16 days of activism, December 4th remains one of the hardest days for me. It marks the day when my sister-in-law, Surjit Athwal, was taken abroad under false pretenses and never returned.

Her life was taken away, so young, so full of potential. She was a mother, a daughter, a sister, a aunt, a woman, who deserved to live, to thrive, and to be happy. Instead, she was murdered in a so-called “honour killing.”

There is no honour in taking someone’s life.

Why should we live in fear❓️

Why should we endure such cruelty at the hands of those who claim to love us❓️

Why should anyone have to fight for their basic right to live freely and safely❓️

For me, speaking out was one of the hardest and most dangerous decisions I’ve ever made. Faced with relentless threats and immense pressure to stay silent.

Every step I took toward seeking justice felt like walking a tightrope, knowing my life and the safety of my children was constantly at risk. But I could not stay silent when her voice was stolen?

I refused to back down because Surjit’s story deserved to be heard, and her killers needed to be held accountable.

Surjit’s life was cut short, but her story will not be forgotten and her legacy lives on

It stands as a reminder of why we cannot stay silent about these injustices. No one should have to live in fear or face such cruelty.

Let this day move us to action. To challenge harmful norms, speak up for those who can’t, and fight for a world where everyone can live without fear.

Help us share our message far and wide to help victims and survivors to speak out 🙏

Together, we can break the silence. Together, we can create lasting change 🙏🙏

Anyone wishing to support True Honour please get in touch with us.

Sarbjit Athwal


ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨਾਂ ਵੱਲੋਂ ਫਖਰ ਏ ਕੌਮ ਦਾ ਸਨਮਾਨ ਵਾਪਸ ਲੈਣ ਨੂੰ ਸਿੱਖ ਕੌਮ ਹਮੇਸ਼ਾ ਯਾਦ ਰੱਖਗੀ ਅਤੇ ਸ਼੍ਰੋਮਣੀ ਅ...
10/12/2024

ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨਾਂ ਵੱਲੋਂ ਫਖਰ ਏ ਕੌਮ ਦਾ ਸਨਮਾਨ ਵਾਪਸ ਲੈਣ ਨੂੰ ਸਿੱਖ ਕੌਮ ਹਮੇਸ਼ਾ ਯਾਦ ਰੱਖਗੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੇ ਰਾਜ ਵਿੱਚ ਹੋਈਆਂ ਬੇਅਦਬੀਆਂ, ਕਾਤਲ ਅਫਸਰਾਂ ਨੂੰ ਤਰੱਕੀ ਦੇਣ ਦੇ ਕਬੂਲਨਾਮੇ ਵੀ ਬਾਦਲ ਪਰਿਵਾਰ ਲਈ ਇਤਿਹਾਸਕ ਪੰਨੇ ਬਣ ਗਏ।
ਚਾਹੀਦਾ ਇਹ ਸੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਤੋ ਪਿੱਛੇ ਹਟਕੇ ਪਰਿਵਾਰ ਪੰਜਾਬ ਦੀ ਤਰੱਕੀ ਲਈ ਕੋਈ ਯੋਗਦਾਨ ਪਾਉਂਦਾ ਪਰ ਬਾਦਲ ਪਰਿਵਾਰ ਨੇ ਸਮੁੱਚੇ ਪੰਜਾਬ ਨੂੰ ਇਕੱਤਰ ਕਰਨ ਦੀ ਥਾਂ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਤੋ ਲੱਗੀ ਤਨਖਾਹ ਬੇਅਦਬੀਆਂ, ਸੋਂਦਾ ਸਾਧ ਦੀ ਮਾਫ਼ੀ ਤੋ ਬਚਣ ਲਈ ਸਿੱਖਾਂ ਵਿੱਚ ਏਕਤਾ ਦੀ ਥਾਂ ਨਿਘਾਰ ਪਾਉਣ ਵਿੱਚ ਜ਼ੋਰ ਲਾਇਆ ਪਿਆ ਹੈ। ਜੋ ਸੱਚ ਹੈ ……Harsimrat Kaur Badal ਜੀ ਤੁਹਾਡੀ ਵਾਹਿਗੁਰੂ ਅੱਗੇ ਹੱਥ ਜੋੜ ਕੀਤੀ ਅਰਦਾਸ ਅੱਜ ਕਬੂਲ ਹੋ ਚੁੱਕੀ ਹੈ।
ਧੰਨਵਾਦ ਜੀ

ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੇ ਪ੍ਰਤੀਕ, ਦਰਵੇਸ਼ ਸਿਆਸਤਦਾਨ ਸ. ਪਰਕਾਸ਼ ਸਿੰਘ ਬਾਦਲ ਜੀ ਨੂੰ ਰਹਿੰਦੀ ਦੁਨੀਆਂ ਤੱਕ ਕਿਸਾਨਾਂ ਅਤੇ ਮਜ਼ਦੂਰਾਂ ਦੇ ਮਸੀਹਾ ਅਤੇ ਉਨ੍ਹਾਂ ਦੁਆਰਾ ਲੋਕ ਕਲਿਆਣ ਲਈ ਕੀਤੇ ਸੰਘਰਸ਼ਾਂ ਅਤੇ ਕਾਰਜਾਂ ਲਈ ਯਾਦ ਕੀਤਾ ਜਾਂਦਾ ਰਹੇਗਾ । ਪੰਜਾਬ ਦੀ ਤਰੱਕੀ ਲਈ ਕੀਤੇ ਕੰਮਾਂ, ਏਕਤਾ-ਅਖੰਡਤਾ ਨੂੰ ਮਜ਼ਬੂਤ ​​ਕਰਨ ਅਤੇ ਭਾਈਚਾਰਕ ਸਦਭਾਵਨਾ ਪ੍ਰਤੀ ਉਹਨਾਂ ਦੇ ਪਾਏ ਯੋਗਦਾਨ ‘ਚ ਉਹਨਾਂ ਦੀ ਥਾਂ ਕੋਈ ਹੋਰ ਨਹੀਂ ਲੈ ਸਕਦਾ । ਮੇਰੇ ਸਿਆਸੀ ਜੀਵਨ ਦਾ ਸਿਹਰਾ ਉਨ੍ਹਾਂ ਸਿਰ ਜਾਂਦਾ ਹੈ, ਉਨ੍ਹਾਂ ਨਾਲ ਵਿਚਰਨਾ ਇੱਕ ਕਾਬਿਲ ਅਤੇ ਜ਼ਹੀਨ ਅਧਿਆਪਕ ਦੀ ਸੰਗਤ ਮਾਨਣ ਵਾਂਗ ਸੀ । ਉਨ੍ਹਾਂ ਦਾ ਤਜਰਬਾ ਅਤੇ ਯਾਦਾਂ ਸਬਕ ਰੂਪ ‘ਚ ਹਮੇਸ਼ਾ ਸਾਡੇ ਨਾਲ ਰਹਿਣਗੀਆਂ । ਅੱਜ ਉਨ੍ਹਾਂ ਦੇ ਜਨਮ ਦਿਨ ਮੌਕੇ ਜਿੱਥੇ ਮੈਂ ਉਹਨਾਂ ਨੂੰ ਯਾਦ ਕਰ ਭਾਵੁਕ ਵੀ ਹਾਂ ਤੇ ਬਾਦਲ ਸਾਬ੍ਹ ਨੂੰ ਸਤਿਕਾਰ ਸਹਿਤ ਨਮਨ ਕਰਦੀ ਹਾਂ ।
ji

ਇੱਕ ਅਖਾਣ ਹੈ ਜੇ ਘਿਉ ਸਿੱਧੀ ਉਂਗਲ ਨਾਲ ਨਾ ਨਿਕਲੇ ਉਗਲ ਟੇਢੀ ਕਰ ਲਵੋ ਬਸ ਉਹੀ ਅੱਜ ਪੰਜਾਬ ਨਾਲ ਹੋ ਰਿਹਾ ਹੈ ਸਮਝਣ ਦੀ ਲੋੜ ਹੈ
10/12/2024

ਇੱਕ ਅਖਾਣ ਹੈ ਜੇ ਘਿਉ ਸਿੱਧੀ ਉਂਗਲ ਨਾਲ ਨਾ ਨਿਕਲੇ ਉਗਲ ਟੇਢੀ ਕਰ ਲਵੋ ਬਸ ਉਹੀ ਅੱਜ ਪੰਜਾਬ ਨਾਲ ਹੋ ਰਿਹਾ ਹੈ ਸਮਝਣ ਦੀ ਲੋੜ ਹੈ

10ਸਾਲ ਪਹਿਲਾਂ ਅੱਜ ਦੇ ਦਿਨ ਤਾਇਆ ਜੀ ਡਾਂ ਗੁਰਦੇਵ ਸਿੰਘ ਜੀ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ।🙏
06/12/2024

10ਸਾਲ ਪਹਿਲਾਂ ਅੱਜ ਦੇ ਦਿਨ ਤਾਇਆ ਜੀ ਡਾਂ ਗੁਰਦੇਵ ਸਿੰਘ ਜੀ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ।🙏

ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨਾਂ ਵੱਲੋਂ ਪੰਥਕ ਏਕਤਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਮੁੜ ਸੁਰਜੀਤ ਕਰਨ ਦੀ ਗੁਹਾਰ ਨੂੰ ਵੇਖਦੇ ਹੋਏ Sukhbi...
05/12/2024

ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨਾਂ ਵੱਲੋਂ ਪੰਥਕ ਏਕਤਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਮੁੜ ਸੁਰਜੀਤ ਕਰਨ ਦੀ ਗੁਹਾਰ ਨੂੰ ਵੇਖਦੇ ਹੋਏ Sukhbir Singh Badal ਬਾਦਲ ਪਰਿਵਾਰ ਨੂੰ ਚਾਹੀਦਾ ਹੈ ਕਿ ਪੰਥ ਦੇ ਵਡੇਰੇ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਦਰਬਾਰ ਸਾਹਿਬ ਬਾਹਰ ਵਾਪਰੀ ਘਟਨਾ ਦੇ ਮੱਦੇਨਜ਼ਰ ਨਰਾਇਣ ਸਿੰਘ ਚੌੜਾ ਖਿਲਾਫ ਕੇਸ ਵਾਪਸ ਲੈ ਕੇ ਪੰਥ ਵਿੱਚ ਏਕਤਾ ਦੀ ਹਾਮੀ ਭਰਨੀ ਚਾਹੀਦੀ ਹੈ। Harsimrat Kaur Badal Shiromani Akali Dal JagBani

ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ। ਵਾਹਿਗੁਰੂ ਜੀ ਕਾ ਖ਼ਾਲਸਾ॥ਵਾਹਿਗੁਰੂ ਜ...
02/12/2024

ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ,
ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ।
ਵਾਹਿਗੁਰੂ ਜੀ ਕਾ ਖ਼ਾਲਸਾ॥
ਵਾਹਿਗੁਰੂ ਜੀ ਕੀ ਫ਼ਤਿਹ॥
ਨਿਮਰਤਾ ਸਹਿਤ ਬੇਨਤੀ ਹੈ ਜੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸਿੱਖਾਂ ਦੇ ਕਾਤਲਾਂ ਨੂੰ ਤਰੱਕੀਆਂ ਦੇਣ ਤੇ ਬੀਤੇ ਵਿੱਚ ਹੋਈਆਂ ਬੇਅਦਬੀਆਂ, ਗਲਤੀਆਂ ਵਿੱਚ ਭਾਗੀਦਾਰ ਹੋਣ ਦੀ ਗੱਲ ਮੰਨਣ ਤੋ ਬਾਅਦ ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਦਿੱਤੀਆਂ ਤਰੱਕੀਆਂ ਵਾਲੀ ਲਿਸਟ ਤੇ ਤਸਵੀਰਾਂ ਤੇ ਨਾਮ ਦੁਨੀਆਂ ਭਰ ਵਿੱਚ ਵੱਸਦੇ ਸਿੱਖਾਂ ਲਈ ਨਸ਼ਰ ਕੀਤੇ ਜਾਣ ਤਾਂ ਜੋ ਜਦੋਂ ਵੀ ਮੁੜ ਸਿੱਖ ਕੌਮ ਪੰਜਾਬ ਵਿੱਚ ਰਾਜ ਭਾਗ ਦੀ ਮਾਲਕ ਬਣੇ, ਉਹ ਸਿੱਖ ਕੌਮ ਦੁਸ਼ਮਣਾਂ ਦੀ ਸਹੀ ਪਹਿਚਾਣ ਕਰਕੇ ਸਖ਼ਤ ਸਜ਼ਾਵਾਂ ਦਿਵਾ ਸਕਣ ਵਿੱਚ ਸਹਾਈ ਹੋਵੇ ਤੇ ਸਿੱਖ ਅਫਸਰਾਂ ਨੂੰ ਪੰਥ ਵਿੱਚ ਛੇਕ ਉਨ੍ਹਾਂ ਨਾਲ ਕਿਸੇ ਵੀ ਤਰਾਂ ਦੀ ਰੋਟੀ ਬੇਟੀ ਦੀ ਸਾਂਝ ਕਰਨ ਤੋਂ ਸਿੱਖ ਕੌਮ ਨੂੰ ਹੁਕਮਨਾਮਾ ਜਾਰੀ ਕਰਨ ਦੀ ਅਪੀਲ ਕਰਦੇ ਹਾਂ ਜੀ।
ਨਿਮਰਤਾ ਸਹਿਤ ਬੇਨਤੀ ਹੈ ਕਿ ਜਿਸ ਤਰਾਂ ਸ ਪ੍ਰਕਾਸ਼ ਸਿੰਘ ਬਾਦਲ ਤੋਂ ਫ਼ਖਰ ਏ ਕੌਮ ਸਨਮਾਨ ਵਾਪਸ ਲਿਆ ਗਿਆ ਹੈ ਉਸ ਤਰਾ ਹੀ ਸ ਬਾਦਲ ਦੀ ਘਰਵਾਲੀ ਬੀਬੀ ਸੁਰਿੰਦਰ ਕੋਰ ਨੂੰ ਦਿੱਤੇ ਗਏ ਮਾਤਾ ਖੀਵੀ ਜੀ ਐਵਾਰਡ ਜਾਂ ਹੋਰ ਦਿੱਤੇ ਗਏ ਸਨਮਾਨ ਵੀ ਵਾਪਸ ਲਏ ਜਾਣ ਕਿਉ ਕਿ ਉਹ ਵੀ ਵੱਡੇ ਬਾਦਲ ਵਾਂਗ ਸਿੱਖ ਕੌਮ ਦੀ ਦੋਸ਼ੀ ਹੈ ਜਿਸ ਨੇ ਪੰਜਾਬ ਦੇ ਦਾਗ਼ੀ ਅਫਸਰਾਂ ਨੂੰ ਤਰੱਕੀਆਂ ਦਿਵਾਉਣ ਵਿੱਚ ਹਰ ਹੀਲਾ ਵਰਤਿਆ ਗਿਆ ਤੇ ਚੌਣਾਂ ਵਿੱਚ ਜਿੱਤ ਦੀ ਖਾਤਰ ਸੌਦਾ ਸਾਧ, ਅਸੂਤੌਸ਼ ਵਰਗੇ ਪਖੰਡੀ ਸਾਧਾਂ ਨਾਲ ਮੁਲਾਕਾਤ ਕਰਦੀ ਰਹੀ। ਬੀਬੀ ਜਗੀਰ ਕੋਰ ਸਾਬਕਾ ਕੈਬਨਿਟ ਮੰਤਰੀ ਨੂੰ ਮਾਤਾ ਭਾਗ ਕੋਰ ਸਨਮਾਨ ਵੀ ਵਾਪਸ ਲਿਆ ਜਾਵੇ। ਆਸ ਹੈ ਜੀ ਤੁਸੀ ਦਾਸ ਦੀ ਬੇਨਤੀ ਨੂੰ ਪਰਵਾਨ ਕਰਦੇ ਹੋਏ ਸਿੱਖਾਂ ਦੇ ਅੱਲ੍ਹੇ ਜ਼ਖ਼ਮਾਂ ਤੇ ਮਲ੍ਹਮ ਲਾਓਗੇ।
ਧੰਨਵਾਦ ਜੀ
ਸਰਬਜੀਤ ਸਿੰਘ ਬਨੂੜ ਯੂਕੇ
JagBani Harsimrat Kaur Badal Shiromani Akali Dal Charanjit Singh Brar PunjabKesari.com #

02/12/2024
1962 ਦੀ ਭਾਰਤ ਚੀਨ ਜੰਗ….62 ਸਾਲ ਪਹਿਲਾਂ ਨਵੰਬਰ ਵਿੱਚ ਮੇਰੇ ਤਾਇਆ ਜੀ ਸ਼ਹੀਦ ਸਰਦਾਰ ਭਾਗ ਸਿੰਘ ਜੀ ਇਸ ਦਿਨ ਸ਼ਹੀਦ ਹੋ ਗਏ ਸਨ ਤੇ ਬਾਬਾ ਕਰੋੜਾ ...
29/11/2024

1962 ਦੀ ਭਾਰਤ ਚੀਨ ਜੰਗ….62 ਸਾਲ ਪਹਿਲਾਂ ਨਵੰਬਰ ਵਿੱਚ ਮੇਰੇ ਤਾਇਆ ਜੀ ਸ਼ਹੀਦ ਸਰਦਾਰ ਭਾਗ ਸਿੰਘ ਜੀ ਇਸ ਦਿਨ ਸ਼ਹੀਦ ਹੋ ਗਏ ਸਨ ਤੇ ਬਾਬਾ ਕਰੋੜਾ ਸਿੰਘ ਜੀ ਦੂਜੀ ਵਿਸ਼ਵ ਜੰਗ ਵਿੱਚ 1942 ਫਰਵਰੀ ਵਿੱਚ ਮਿਸਰ ਵਿੱਚ ਸ਼ਹੀਦ ਹੋ ਗਏ ਸਨ।

ਇਸ ਤਸਵੀਰ ਵਾਲੇ ਮੈਨੂੰ ਛੱਡਸਭ ਚਲੇ ਗਏ ਬਾਬਾ, ਤਾਇਆ, ਬਾਪੂ, ਮਾਸੜ ਬਸ ਯਾਦਾ ਰਹਿ ਗਈਆਂ ਇੱਕ ਦਿਨ ਮੈਂ ਵੀ ਤੁਰ ਜਾਣਾ। ਬਸ ਫੇਰ ਗੱਲਾਂ ਹੋਵਣਗੀਆਂ ...
28/11/2024

ਇਸ ਤਸਵੀਰ ਵਾਲੇ ਮੈਨੂੰ ਛੱਡ
ਸਭ ਚਲੇ ਗਏ
ਬਾਬਾ, ਤਾਇਆ, ਬਾਪੂ, ਮਾਸੜ
ਬਸ ਯਾਦਾ ਰਹਿ ਗਈਆਂ
ਇੱਕ ਦਿਨ ਮੈਂ ਵੀ ਤੁਰ ਜਾਣਾ।
ਬਸ ਫੇਰ
ਗੱਲਾਂ ਹੋਵਣਗੀਆਂ
ਕੱਚੇ ਘਰ ਤੇ ਵਾੜੇ ਦੀਆਂ
ਮੱਝਾਂ, ਗਾਵਾਂ ਸਕੂਟਰ
ਪੱਥਿਆਂ ਦੇ ਗੁਹਾਰੇ ਦੀਆਂ।
ਬਸ ਯਾਦਾਂ ਤਸਵੀਰਾਂ ਦੀਆਂ

ਅਣਖ ਖ਼ਾਤਰ ਪੰਜਾਬੀਆਂ ਵਿੱਚ ਹੋਏ ਕਤਲ ਦੀ ਸੱਚੀ ਕਹਾਣੀ   ਨੂੰ ਯਾਦ ਕਰਦਿਆਂ  Sarbjit Athwal True Honour Charity Clive DRiscoll
25/11/2024

ਅਣਖ ਖ਼ਾਤਰ ਪੰਜਾਬੀਆਂ ਵਿੱਚ ਹੋਏ ਕਤਲ ਦੀ ਸੱਚੀ ਕਹਾਣੀ ਨੂੰ ਯਾਦ ਕਰਦਿਆਂ Sarbjit Athwal True Honour Charity Clive DRiscoll

In this video, we uncover the tragic and harrowing story of Surjit Kaur Athwal, a young British-Indian woman whose life was brutally taken in an honour killi...

Address


Website

Alerts

Be the first to know and let us send you an email when Banur News Punjab posts news and promotions. Your email address will not be used for any other purpose, and you can unsubscribe at any time.

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share