Dirba news channel

  • Home
  • Dirba news channel

Dirba news channel dirba news channel

01/04/2024

ਉਲਾਦਾਂ ਦਾ ਕੱਖ ਨਹੀਂ ਜਾਂਦਾ, ਮਾਪਿਆ ਕੱਖ ਰਹਿੰਦਾ ਨਹੀਂ
ਕਰੋ ਸਪੋਟ ਮੁੰਡੇ ਨੂੰ

08/12/2023

ਸ੍ਰੀ ਸੱਚਖੰਡ ਸਾਹਿਬ ਮਕੈਨੀਕਲ ਵਰਕਸ ਸੂਲਰ ਘਰਾਟ ਪੂਰੀ ਸਿਰਰਾ ਗੱਲਬਾਤ ਇੱਕ ਵਾਰ ਸੇਵਾ ਦਾ ਮੌਕਾ ਜਰੂਰ ਦਿਉ ਜੀ।

07/11/2023

Goyal auto dirba diwali best offer

22/07/2023

ਪੰਜਾਬ ਦਾ ਗੁਆਂਢੀਆਂ ਨੂੰ ਸੁਨੇਹਾ

09/05/2023

CANADIAN PACIFIC IMMIGRATION DIRBA
Address ___ Shere Punjab Market Dirba Front Cooperative Bank dirba mob: 8194955310, 7526855310

20/10/2022

Best offer
VS bajaj jhil chonk patiala

18/03/2022
15/02/2022

ਗੁਲਜ਼ਾਰ ਸਿੰਘ ਮੂਨਕ ਲਈ ਕੀਤੀ ਸਾਰੇ ਕਬੱਡੀ ਜਗਤ ਨੇ ਅਪੀਲ ਕਰੋਂ ਸਪੋਟ ਗੁਲਜ਼ਾਰੀ ਮੂਨਕ ਦੀ

07/10/2021

9 ਨਵਰਾਤਰੇ ਤੇ 9 ਉਪਹਾਰ
ਕਰੋ ਨੋਟ ਹੁਣ ਦਿੜਬਾ ਦੇ ਬਜਾਜ ਸ਼ੋ ਰੂਮ ਵਿੱਚ ਨਵਰਾਤਰਿਆਂ ਦੇ ਸ਼ੁਭ ਮੌਕੇ ਦੇ ਦਿਵਾਲੀ ਦੇ ਵੱਡੇ ਤਿਉਹਾਰ ਤੇ *ਤਿਉਹਾਰਾਂ ਦੇ ਰੰਗ ਬਜਾਜ ਦੇ ਸੰਗ*
ਹੁਣ ਬਜਾਜ ਦਾ ਨਵਾਂ ਪਲੈਟੀਨਾ ਮੋਟਰਸਾਈਕਲ ਤੁਹਾਡੇ ਮਨਪਸੰਦ ਰੰਗਾਂ ਵਿੱਚ ਖ੍ਰੀਦੋ
ਗੋਇਲ ਆਟੋ ਇੰਟਰਪ੍ਈਜਜ ਦਿੜਬਾ ਮੋਬਾਈਲ ਨੰਬਰ 9041407861,9041407862, 9041407863, 9041407864 ਤੇ ਸੰਪਰਕ ਕਰੋ ਜੀ

28/07/2021

ਪਹੁੰਚੋ ਫਿਰ ਦਿੜਬਾ ਦੇ ਬਜਾਜ ਸ਼ੋ ਰੂਮ ਵਿੱਚ ਆਉ ਤੇ ਬਜਾਜ ਦਾ ਨਵਾਂ ਮੋਟਰਸਾਈਕਲ ਖ੍ਰੀਦੋ ਆ 👇👇ਸਕੀਮਾਂ ਨਾਲ

28/07/2021

ਆ ਕਰਤਾ ਸਿਰਰਾ ਦਿੜਬਾ ਬਜਾਜ ਏਜੰਸੀ ਵਾਲਿਆਂ ਨੇ

28/07/2021

ਕਰੋ ਨੋਟ ਦਿੜਬਾ ਦੇ ਬਜਾਜ ਸ਼ੋ ਰੂਮ ਵਿੱਚ ਕਾਰਨੀਵਾਲ ਮੇਲਾ

05/07/2021

ਸਵੀਮਿੰਗ ਪੂਲ ਦੁਗਾਲ ਦੇ ਨਜ਼ਾਰੇ ਦੇਖੋ ਤਾਂ ਵਾਹਲਾ ਸੁਆਦ ਆਉਦਾ ਜੀ

22/12/2020

ਦਿੱਲੀ ਟਿੱਕਰੀ ਬਾਡਰ ਦੇਖੋ ਪੂਰੀ ਵੀਡੀਉ ਤੇ ਤੱਕ ਦੇਖਕੇ ਕੂਮੈਂਟ ਕਰਕੇ ਦੱਸਿਉ ਕੀ ਸਮਝ ਆਇਆ ਜੀ

ਜਦੋ ਅਹਿਮਦ ਸ਼ਾਹ ਅਬਦਾਲੀ 1759 -1760 ਵਿਚ ਹਿੰਦੁਸਤਾਨ ਨੂੰ ਲੁਟ ਕੇ ਜਾ ਰਿਹਾ ਸੀ ਤਾ ਸਿਖਾਂ ਨੇ ਇਕ ਵਾਰ ਫਿਰ ਅਬਦਾਲੀ ਦੇ ਕਾਫਲੇ ਤੇ ਹਮਲਾ ਕਰ ਲੁ...
25/04/2020

ਜਦੋ ਅਹਿਮਦ ਸ਼ਾਹ ਅਬਦਾਲੀ 1759 -1760 ਵਿਚ ਹਿੰਦੁਸਤਾਨ ਨੂੰ ਲੁਟ ਕੇ ਜਾ ਰਿਹਾ ਸੀ ਤਾ ਸਿਖਾਂ ਨੇ ਇਕ ਵਾਰ ਫਿਰ ਅਬਦਾਲੀ ਦੇ ਕਾਫਲੇ ਤੇ ਹਮਲਾ ਕਰ ਲੁਟ ਮਾਰ ਕੀਤੀ॥ ਅਬਦਾਲੀ ਇਸ ਗੱਲ ਤੇ ਬਹੁਤ ਪਰੇਸ਼ਾਨ ਸੀ ਕੇ ਮੈ ਹਿੰਦੁਸਤਾਨ ਤੋਂ ਲੁਟ ਮਾਰ ਕਰਕੇ ਲਿਆਉਂਦਾ ਹਾਂ ਇਹ ਖਾਨਾ ਬਦੋਸ਼ (ਕਿਉਕਿ ਉਸ ਸਮੇ ਜੰਗਲਾ ਵਿਚ ਹੀ ਜਿਆਦਾਤਰ ਰਹਿੰਦੇ ਸਨ) ਮੈਨੂੰ ਲੁਟ ਲੈਂਦੇ ਹਨ॥ ਅਬਦਾਲੀ ਨੇ ਪੰਜਾਬ ਦੇ ਉਸ ਵੇਲੇ ਦੇ ਗਵਰਨਰ ਜਕਰੀਆ ਖਾਨ ਨੂੰ ਪੁਛਿਆ ਇਹ ਹੈ ਕੌਣ ਲੋਕ! ਇਹ ਸਿੱਖ ਅਖਵਾਂਦੇ ਹਨ, ਘੋੜਿਆ ਦੀਆ ਕਾਠੀਆ ਇਹਨਾਂ ਦਾ ਘਰ ਹਨ, ਘਾਹ ਫੂਸ ਤੇ ਚਨੇ ਚੰਬ ਵੀ ਗੁਜਾਰਾ ਕਰ ਲੈਂਦੇ ਹਨ, ਇਹਨਾ ਦੇ ਗੁਰੂ ਨੇ ਹਰਿਮੰਦਰ ਨਾਮ ਦਾ ਆਬੇ ਹਿਆ ਦਿਤਾ ਹੋਇਆ ਜਿਥੋ ਹੀ ਮੁੜ ਸਕਤੀ ਸ਼ਾਲੀ ਹੋ ਨਿਬੜਦੇ ਹਨ| ਅਬਦਾਲੀ ਨੇ ਕਿਹਾ ਮੈਨੂੰ ਇੰਨਾ ਵਿਚੋ ਬਾਦਸ਼ਾਹੀ ਦੀ ਬੂ ਆਉਂਦੀ ਹੈ॥ਇਹਨਾ ਨੂੰ ਸਬਕ ਸਿਖਾਉਣਾ ਪਵੇਗਾ | ਇਸ ਲਈ ਵਾਪਿਸ ਪਹੁੰਚ ਅਬਦਾਲੀ ਨੇ ਏਸ਼ੀਆ ਦੀ ਉਸ ਵੇਲੇ ਦੀ ਸਭ ਤੋਂ ਵੱਡੀ ਤੋਪ ਤਿਆਰ ਕਰਵਾਉਣ ਦਾ ਹੁਕਮ ਸ਼ਾਹ ਨਜੀਰ ਨੂੰ ਦਿੱਤਾ॥ ਸ਼ਾਹ ਦੇ ਕਹਿਣ ਉਤੇ ਸਾਰੀ ਇਲਾਕੇ ਵਿਚੋ copper ਅਤੇ brass ਦੇ ਭਾਂਡੇ ਆਦਿਕ ਇੱਕਠੇ ਕੀਤੇ ਗਏ ਜਿੰਨਾ ਨੂੰ ਢਾਲ ਕੇ ਇਕ ਤੋਪ ਤਿਆਰ ਕੀਤੀ ਗਈ॥ ਨਾਮ ਰਖਿਆ ਗਿਆ ''''ਜਮਜਮਾ'' (80 pounder, 14 feet, 4½ inches in length, with a bore aperture of 9½ inches)
ਪਰ ਆਪਣੇ ਵੱਡੇ ਵਡੇਰਿਆ ਦੀ ਬਹਾਦਰੀ ਵੇਖੋ ਪਿਹਲੀ ਹੀ ਝੜਪ ਵਿਚ ਭੰਗੀ ਮਿਸਲ ਨੇ ਅਬਦਾਲੀ ਕੋਲੋ ਇਹ ਤੋਪ ਖੋਹ ਲਈ॥ਤੇ ਨਾਮ ਰੱਖ ਦਿੱਤਾ ਭੰਗੀਆ ਦੀ ਤੋਪ,ਜੋ ਅੱਜ ਵੀ ਲਾਹੋਰ ਮੌਜੂਦ ਹੈ |
ਇਸ ਤੋਪ ਨਾਲ ਇਕ ਵਿੱਲਖਣ ਸਿੱਖ ਇਤਹਾਸ ਦੀ ਕੁਰਬਾਨੀ ਦਾ ਪੰਨਾ ਵੀ ਜੁੜਿਆ ਹੈ॥ਗੱਲ ਏਵੈ ਹੋਈ ਕਿਲਮਹਾ ਰਾਜਾ ਰਣਜੀਤ ਸਿੰਘ ਜੀ ਨੇ ਚੋਥੀ ਵਾਰ ਜਦ ਮੁਲਤਾਨ ਦੇ ਕਿਲੇ ਉਤੇ ਹਮਲਾ ਕੀਤਾ ਤਾ ਕਿਲੇ ਦੀ ਸਖਤ ਦੀਵਾਰੀ ਕਰਕੇ ਕੋਈ ਨਤੀਜਾ ਨਹੀ ਸੀ ਆ ਰਿਹਾ ਹੋਲੀ ਹੋਲੀ ਪੰਜ ਮਹੀਨੇ ਬੀਤ ਗਏ ਜਾਨੀ ਨੁਕਸਾਨ ਬਹੁਤ ਹੋ ਰਿਹਾ ਸੀ॥ਮਹਾ ਰਾਜਾ ਰਣਜੀਤ ਸਿੰਘ ਦਰਬਾਰ ਸਾਹਿਬ ਮੱਥਾ ਟੇਕਣ ਆਏ ਉਸ ਸਮੇ ਅਕਾਲੀ ਫੂਲਾ ਸਿੰਘ ਜੀ ਕਿਤੇ ਬਾਹਰ ਗਏ ਹੋਏ ਸਨ ਸੋ ਸਾਰਾ ਕਾਰਜ ਮੀਤ ਮੁਖ ਸੇਵਾ ਦਾਰ ਭਾਈ ਸਾਧੂ ਸਿੰਘ ਜੀ ਦੇਖ ਰਹੇ ਸਨ |ਜਦ ਉਨਾਂ ਰਣਜੀਤ ਸਿੰਘ ਦਾ ਮੁਰਝਾਈਆ ਚਿਹਰਾ ਵੇਖਿਆ ਤਾ ਕਾਰਨ ਪੁੱਛਿਆ, ਰਣਜੀਤ ਸਿੰਘ ਸਾਰੀ ਵਾਰਤਾ ਦੱਸੀ॥ ਭਾਈ ਸਾਧੂ ਸਿੰਘ ਨੇ ਆਖਿਆ ਕੇ ਇਸ ਵਿਚ ਚਿੰਤਾ ਕਰਨ ਦੀ ਕੀ ਗੱਲ ਹੈ ਸਾਡੇ ਕੋਲ ਭੰਗੀਆ ਵਾਲੀ ਤੋਪ ਹੈ ਓਹ ਵਰਤ ਦੇ ਹਾਂ |
ਜਦ ਮੈਦਾਨ ਵਿਚ ਤੋਪ ਲੈ ਪੁੰਹਚੇ ਤਾ ਤੋਪਚੀ ਨੇ ਕਿਹਾ ਜੇ ਇਕ ਹੀ ਨਿਸ਼ਾਨੇ ਤੇ 18 ਤੋਂ 20 ਗੋਲੇ ਵਜਨ ਤਾ ਇਹ ਦੀਵਾਰ ਟੁਟ ਜਾਣ ਗਈਆ॥
੧ ੨ ੩ ੪ ੫ ਗੋਲੇ ਚਲੇ ਤਾ ਦੁਸਮਨ ਦੇ ਦਿਲ ਕੰਬ ਗਏ ਪਰ ਮੰਦ ਭਾਗੀ ਨੂੰ ਤੋਪ ਦਾ ਇਕ ਪਹੀਆ ਟੁਟ ਗਿਆ | ਤੋਪਚੀ ਨੇ ਸਲਾਹ ਦਿਤੀ ਕੇ ਹੁਣ ਇਕ ਹੱਲ ਕੇ ਇਕ ਇਕ ਕਰਕੇ ਤੋਪ ਹੇਠਾ ਮੋਢਾ ਦਿਤਾ ਜਾਵੇ ਪਰ ਜੋ ਮੋਢਾ ਦੇਵੇਗਾ ਉਸਦੀ ਹੱਡੀਆ ਵੀ ਨਹੀ ਲਭਣ ਗਈਆ |ਇਹ ਸਾਰੀ ਵਾਰਤਾ ਭੇਸ ਬਦਲ ਦੁਸਮਨ ਖੇੜੇ ਦਾ ਸਾਈਅਦ ਜਾਲਾਨੀ ਦੇਖ ਰਿਹਾ ਸੀ ਜਿਸ ਨੇ ਬਾਅਦ ਵਿਚ ਇਹ ਸਾਰੀ ਵਾਰਤਾ ਲਿਖੀ ਹੈ |
ਸਿੱਖਾ ਵਿਚ ਝਗੜਾ ਹੋਣ ਲਗ ਪਿਆ ਸਾਈਅਦ ਜਾਲਾਨੀ ਸੋਚੇ ਕੇ ਮੋਤ ਨੂੰ ਦੇਖ ਡਰ ਗਏ ਹਨ ਪਰ ਜਦ ਨੇੜੇ ਗਿਆ ਤਾ ਝਗੜਾ ਇਸ ਗੱਲ ਦਾ ਸੀ ਕੇ ਪਿਹਲਾ ਮੈ ਮੋਢਾ ਦੇਵਾਗਾ ਤੇ ਦੂਜਾ ਤੀਜਾ ਆਖਦਾ ਸੀ ਨਹੀ ਪਹਿਲਾ ਮੈ ਮੋਢਾ ਦੇਵਾਗਾ॥
ਜਾਲਾਨੀ ਲਿਖਦਾ ਹੈ ਉਸਦੀ ਰੂਹ ਕੰਬ ਗਈ॥ਕਹਿੰਦਾ ਐਨੈ ਨੂੰ ਸੇਵਾਦਾਰ ਭਾਈ ਸਾਧੂ ਸਿੰਘ ਨੇ ਕਿਹਾ ਤੁਹਾਡਾ ਆਗੂ ਕੌਣ ਹੈ ਸਾਰਿਆ ਜਵਾਬ ਦਿਤਾ ਜੀ ਤੁਸੀਂ |ਭਾਈ ਸਾਧੂ ਸਿੰਘ ਜੀ ਨੇ ਕਿਹਾ ਕੇ ਪਹਿਲਾ ਮੈ ਮੋਢਾ ਦੇਵਾਗਾ ਫਿਰ ਮੇਰੇ ਹੇਠਲੀ ਪਦਵੀ ਵਾਲਾ ਤੇ ਇਹ ਕਰਮਵਾਰ ਸਿਲਸਿਲਾ ਏਵੈ ਚਲੇਗਾ ਜਦ ਤੱਕ ਦੀਵਾਰ ਨਹੀ ਟੁੱਟਦੀ | ਜਾਲਾਨੀ ਜੀ ਅੱਗੇ ਲਿਖਦੇ ਹਨ ਕਿ ਭਾਈ ਸਾਧੂ ਸਿੰਘ ਨੇ ਮੋਢਾ ਤੋਪ ਹੇਠਾ ਦਿਤਾ ਗੋਲਾ ਚਲਿਆ ਸਰੀਰ ਦੇ ਪਤਰੇ ਪਤਰੇ ਹੋ ਉਠ ਗਏ ਤੇ ਏਵੈ ਅਗੇ ਸਿਲਸਿਲਾ ਚਲਦਾ ਗਿਆ |ਜਾਲਾਨੀ ਲਿਖਦਾ ਹੈ ਕਿ ਮੇਰਾ ਵੀ ਦਿਲ ਕਰਦਾ ਸੀ ਕਿ ਮੈ ਵੀ ਮੋਢਾ ਤੋਪ ਹੇਠਾ ਦੇਵਾ ਪਰ ਮੇਰੇ ਦਿਲ ਵਿਚ ਹੂਕ ਉਠੀ ਕੇ ਫਿਰ ਇਹਨਾ ਦੀ ਇਹ ਕੁਰਬਾਨੀ ਲਿਖੇਗਾ ਕੌਣ। ਇਹ ਸਨ ਆਗੂਆਂ ਦੇ ਕਿਰਦਾਰ, ਜਿਸ ਲਈ ਕੌਮ ਚੜਦੀਕਲਾ ਵਿੱਚ ਸੀ ਤੇ ਅੱਜ ਦੇ ਆਗੂ ਅਖਵਾਣ ਵਾਲੇ ਘਰ ਭਰਨ ਤੇ ਲਗੇ ਹਨ॥

Copy from wall

05/04/2020

Satta fried sarie wala veera vv end aa ji likhda vv ghint aa te singing ta ghint he aa ji

18/12/2019

Goyal auto dirba da khoryia mela hoya cecsfull

Address


Website

Alerts

Be the first to know and let us send you an email when Dirba news channel posts news and promotions. Your email address will not be used for any other purpose, and you can unsubscribe at any time.

Contact The Business

Send a message to Dirba news channel:

Videos

Shortcuts

  • Address
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share