Khai Production

  • Home
  • Khai Production
ਪ੍ਰਣਾਮ ਸ਼ਹੀਦਾਂ ਨੂੰ 🙏🙏🙏॥
16/11/2021

ਪ੍ਰਣਾਮ ਸ਼ਹੀਦਾਂ ਨੂੰ 🙏🙏🙏॥

ਪ੍ਰਣਾਮ ਸ਼ਹੀਦਾ ਨੂੰ।।
28/09/2021

ਪ੍ਰਣਾਮ ਸ਼ਹੀਦਾ ਨੂੰ।।

ਪ੍ਰਣਾਮ ਸ਼ਹੀਦਾ ਨੂੰ 🙏।।
24/05/2021

ਪ੍ਰਣਾਮ ਸ਼ਹੀਦਾ ਨੂੰ 🙏।।

  Women's Day"ਜੋਧੇ ਵਡੇ ਮੁਨਾਰੇ ਜਾਪਨਿ ਖੇਤ ਵਿਚ।ਦੇਵੀ ਆਪ ਸਵਾਰੇ ਪੱਬਾਂ ਜੇਵਹੇ।ਕਦੇ ਨ ਆਖਨਿ ਹਾਰੇ ਧਾਵਨਿ ਸਾਮ੍ਹਣੇ।ਦੁਰਗਾ ਸਭੇ ਸੰਘਾਰੇ ਰਾਖ...
08/03/2021

Women's Day

"ਜੋਧੇ ਵਡੇ ਮੁਨਾਰੇ ਜਾਪਨਿ ਖੇਤ ਵਿਚ।

ਦੇਵੀ ਆਪ ਸਵਾਰੇ ਪੱਬਾਂ ਜੇਵਹੇ।

ਕਦੇ ਨ ਆਖਨਿ ਹਾਰੇ ਧਾਵਨਿ ਸਾਮ੍ਹਣੇ।

ਦੁਰਗਾ ਸਭੇ ਸੰਘਾਰੇ ਰਾਖਸ਼ ਖੜਗ ਲੈ।"

21/02/2021
12/02/2021



12/02/2021

ਨੌਦੀਪ ਕੌਰ ਨੂੰ ਜਮਾਨਤ ਮਿਲੀ..

ਇਸ ਦਾ ਅਸਲ ਸੇਹਰਾ ਮਨੁੱਖੀ ਅਧਿਕਾਰ ਵਾਲੇ ਵਕੀਲਾਂ ਨੂੰ ਜਾਂਦਾ ਹੈ

ਜਦੋਂ ਭਾਰਤ ਗੂੰਗਾ ਰਹੇ ਅਤੇ ਵਿਦੇਸ਼ੀ ਆਵਾਜ਼ ਬੁਲੰਦ ਕਰਨ ਤਾਂ ਸਾਨੂੰ ਟੋਕਣਾ ਨਹੀਂ ਬਲਕਿ ਸਾਥ ਦੇਣਾ ਚਾਹੀਦਾ..~ਮਿਥੁਨ ਚੱਕਰਵਰਤੀ     #जयकिसान
08/02/2021

ਜਦੋਂ ਭਾਰਤ ਗੂੰਗਾ ਰਹੇ ਅਤੇ ਵਿਦੇਸ਼ੀ ਆਵਾਜ਼ ਬੁਲੰਦ ਕਰਨ ਤਾਂ ਸਾਨੂੰ ਟੋਕਣਾ ਨਹੀਂ ਬਲਕਿ ਸਾਥ ਦੇਣਾ ਚਾਹੀਦਾ..
~ਮਿਥੁਨ ਚੱਕਰਵਰਤੀ



#जयकिसान

ਸਿੰਘ ਦੀ ਚੜਦੀਕਲਾ  ਨੂੰ ਦਰਸ਼ਾਉਂਦੀਆ ਤਸਵੀਰਾਂ!! ਪੱਗ ਲੱਥੀ ਹੋਈ ਆ!! ਸਿੰਘ ਆਪ ਜਖਮੀ ਆ!!  ਪਰ ਮੂੰਹੋਂ ਚੜਦੀਕਲਾ ਦੇ ਨਾਹਰੇ ਨਿਕਲਦੇ ਨੇ!! ਚੇਹਰੇ...
31/01/2021

ਸਿੰਘ ਦੀ ਚੜਦੀਕਲਾ ਨੂੰ ਦਰਸ਼ਾਉਂਦੀਆ ਤਸਵੀਰਾਂ!! ਪੱਗ ਲੱਥੀ ਹੋਈ ਆ!! ਸਿੰਘ ਆਪ ਜਖਮੀ ਆ!! ਪਰ ਮੂੰਹੋਂ ਚੜਦੀਕਲਾ ਦੇ ਨਾਹਰੇ ਨਿਕਲਦੇ ਨੇ!! ਚੇਹਰੇ ਤੇ ਮੁਸਕਾਨ ਤੇ ਰੋਹ ਦੋਵੋਂ ਨੇ।

ਸਲੂਟ ਆ ਇਸ ਵੀਰ ਨੂੰ ਜੋ ਕਿ ਹਰਿਆਣਾ ਤੋਂ ਰਾਤ 1 ਵਜੇ ਆਪਣੇ ਪਰਿਵਾਰ ਸਮੇਤ ਗਾਜੀਪੁਰ ਬਾਰਡਰ ਲਈ ਰਵਾਨਾ ਹੋ ਗਿਆ। ਰਕੇਸ ਟਿਕੈਤ ਦੇ ਹੰਝੂ ਵੇਖ ਹੋਇਆ...
29/01/2021

ਸਲੂਟ ਆ ਇਸ ਵੀਰ ਨੂੰ ਜੋ ਕਿ ਹਰਿਆਣਾ ਤੋਂ ਰਾਤ 1 ਵਜੇ ਆਪਣੇ ਪਰਿਵਾਰ ਸਮੇਤ ਗਾਜੀਪੁਰ ਬਾਰਡਰ ਲਈ ਰਵਾਨਾ ਹੋ ਗਿਆ। ਰਕੇਸ ਟਿਕੈਤ ਦੇ ਹੰਝੂ ਵੇਖ ਹੋਇਆ ਰਵਾਨਾ 🚩✊



#जयकिसान

Saheed lala lajpat rai ji 🙏
28/01/2021

Saheed lala lajpat rai ji 🙏

ਇੰਡੋਨੇਸ਼ੀਆ ਵਿਚ ਭੂਚਾਲ਼ ਨੇ ਮਚਾਈ ਤਬਾਹੀ ,57 ਲੋਕਾਂ ਦੀ ਮੌਤ ਤੇ ਕਈ ਜ਼ਖ਼ਮੀ ,ਆਉ ਮਲਬੇ ਵਿਚ ਫ਼ਸੇ ਲੋਕਾਂ ਲਈ ਅਰਦਾਸ ਕਰੀਏ , ਵਾਹਿਗੁਰੂ ਵਾਹਿਗ...
18/01/2021

ਇੰਡੋਨੇਸ਼ੀਆ ਵਿਚ ਭੂਚਾਲ਼ ਨੇ ਮਚਾਈ ਤਬਾਹੀ ,57 ਲੋਕਾਂ ਦੀ ਮੌਤ ਤੇ ਕਈ ਜ਼ਖ਼ਮੀ ,ਆਉ ਮਲਬੇ ਵਿਚ ਫ਼ਸੇ ਲੋਕਾਂ ਲਈ ਅਰਦਾਸ ਕਰੀਏ , ਵਾਹਿਗੁਰੂ ਵਾਹਿਗੁਰੂ ਜੀ 🙏

🙏🙏
14/01/2021

🙏🙏

lohri /maghi  name in others states in india       #जयकिसान
13/01/2021

lohri /maghi name in others states in india
 #जयकिसान

Support from uk 🇬🇧
13/01/2021

Support from uk 🇬🇧

ਸਰੀਰ ਦੇ ਅੰਦਰ ਨਹੀ ਸਗੋਂ ਬੈਗ ਚ ਹੈ ਉਸਦਾ ਦਿਲ।ਦੋ ਬੱਚਿਆਂ ਦੀ ਮਾਂ 39 ਸਾਲਾਂ ਸੇਲਵਾ ਹੂਸੈਨ ਬ੍ਰਿਟੇਨ ਚ ਇਕਲੌਤੀ ਅਜਿਹੀ ਔਰਤ ਹੈ ,ਜਿਸਦਾ ਦਿਲ ਸ...
07/01/2021

ਸਰੀਰ ਦੇ ਅੰਦਰ ਨਹੀ ਸਗੋਂ ਬੈਗ ਚ ਹੈ ਉਸਦਾ ਦਿਲ।ਦੋ ਬੱਚਿਆਂ ਦੀ ਮਾਂ 39 ਸਾਲਾਂ ਸੇਲਵਾ ਹੂਸੈਨ ਬ੍ਰਿਟੇਨ ਚ ਇਕਲੌਤੀ ਅਜਿਹੀ ਔਰਤ ਹੈ ,ਜਿਸਦਾ ਦਿਲ ਸਰੀਰ ਤੋਂ ਬਾਹਰ ਹੈ ।ਉਹ ਆਪਣਾ ਦਿਲ ਇਕ ਬੈਗਪੈਕ ਵਿੱਚ ਲੈ ਕੇ ਚੱਲਦੀ ਹੈ ।ਊਸਦੀ ਸਿਹਤ ਇੰਨੀ ਵਿਗੜ ਚੁੱਕੀ ਸੀ ਕਿ ਜੇ ਹਾਰਟ ਟਰਾਂਸਪਲਾਂਟ ਕੀਤਾ ਜਾਂਦਾ ਤਾਂ ਉਸਦਾ ਬਚਣਾ ਔਖਾ ਸੀ ।ਇਸ ਲਈ ਡਾਕਟਰਾਂ ਨੇ ਇਹ ਕਰਿਸ਼ਮਾ ਕਰ ਦਿਖਾਇਆ ।ਉਸਦੇ ਨਾਲ ਉਸਦਾ ਪਤੀ ਤੇ ਇਕ ਸਹਾਇਕ ਹਮੇਸ਼ਾ ਰਹਿੰਦੇ ਹਨ ।ਇਕ ਚੈਕਅਪ ਬੈਟਰੀ ਵਾਲਾ ਸਿਸਟਮ ਵੀ ਉਸਦੇ ਦੂਜੇ ਬੈਗ ਚ ਰਹਿੰਦਾ ਹੈ ਤਾਂ ਲੋੜ ਪੈਣ ਤੇ ਉਹ ਉਸਦੀ ਵਰਤੋਂ ਕਰ ਸਕੇ ,ਜੋ 90ਸਕਿੰਟ ਚ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ।

👏👏👏
05/01/2021

👏👏👏

एक टेलेंटेड बच्चे सार्थक की जोरदार पेशकश।सब्जी व फ्रूट्स से तैयार किये गए किसान के कंधे पर हल।  #जयकिसान  
04/01/2021

एक टेलेंटेड बच्चे सार्थक की जोरदार पेशकश।
सब्जी व फ्रूट्स से तैयार किये गए किसान के कंधे पर हल। #जयकिसान 

ਜਿਲ੍ਹਾ ਬਠਿੰਡਾ ਦੇ ਨੌਜਵਾਨ ਕਿਸਾਨ ਪਿੰਡ ਚਾਉਕੇ ਦੇ ਜਸ਼ਨਪ੍ਰੀਤ ਸਿੰਘ ਅਤੇ ਪਿੰਡ ਭਾਗੀਵਾਂਦਰ ਦੇ ਹਰਜਿੰਦਰ ਸਿੰਘ ਦੀ ਸ਼ਹਾਦਤ ਨੇ ਝੰਜੋੜ ਕੇ ਰੱਖ ਦ...
04/01/2021

ਜਿਲ੍ਹਾ ਬਠਿੰਡਾ ਦੇ ਨੌਜਵਾਨ ਕਿਸਾਨ ਪਿੰਡ ਚਾਉਕੇ ਦੇ ਜਸ਼ਨਪ੍ਰੀਤ ਸਿੰਘ ਅਤੇ ਪਿੰਡ ਭਾਗੀਵਾਂਦਰ ਦੇ ਹਰਜਿੰਦਰ ਸਿੰਘ ਦੀ ਸ਼ਹਾਦਤ ਨੇ ਝੰਜੋੜ ਕੇ ਰੱਖ ਦਿੱਤਾ, ਕਾਲੇ ਕਾਨੂੰਨ ਰੱਦ ਕਰਨ ਦੀ ਥਾਂ ਕਿਸਾਨੀ ਅੰਦੋਲਨ 'ਚ ਹੋ ਰਹੀਆਂ ਸ਼ਹਾਦਤਾਂ ਦਾ ਤਮਾਸ਼ਾ ਦੇਖਣ ਵਾਲੀ ਕੇਂਦਰ ਸਰਕਾਰ ਕਿਹੜੇ ਲੋਕਤੰਤਰ ਦੀ ਦੁਆਹੀ ਦਿੰਦੀ ਹੈ?
ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ, ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਜਲਦ ਮੋਰਚਾ ਫਤਹਿ ਹੋਵੇ ਤੇ ਸਾਰੇ ਵੀਰ ਸਹੀ ਸਲਾਮਤ ਆਪਣੇ ਘਰ ਵਾਪਿਸ ਪਰਤਣ| 

29/12/2020

ਕਿਸਾਨੀ ਸੰਘਰਸ਼ ਨੂੰ ਸਮਰਪਿਤ
ਗਾਇਕ ਚਰਨਜੀਤ ਸਿੰਘ ਚੰਨਾ।

ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਕੋਟਿ-ਕੋਟਿ ਪ੍ਰਣਾਮ ।।
19/12/2020

ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਕੋਟਿ-ਕੋਟਿ ਪ੍ਰਣਾਮ ।।

ਗੁਰਪੂਰਬ ਦੀਆਂ ਸਮੂਹ ਸਾਧ ਸੰਗਤ ਨੂੰ ਲੱਖ -ਲੱਖ ਵਧਾਈਆਂ ।।
30/11/2020

ਗੁਰਪੂਰਬ ਦੀਆਂ ਸਮੂਹ ਸਾਧ ਸੰਗਤ ਨੂੰ ਲੱਖ -ਲੱਖ ਵਧਾਈਆਂ ।।

ਮਿਹਨਤ ਦਾ ਮੁੱਲ ਇੱਕ ਨਾ ਇੱਕ ਦਿਨ ਜਰੂਰ ਪੈਦਾਂ ਹੈ ਭਾਵੇ ਉਹ ਦੇਰੀ ਨਾਲ ਹੀ  ਪਵੇ।
25/11/2020

ਮਿਹਨਤ ਦਾ ਮੁੱਲ ਇੱਕ ਨਾ ਇੱਕ ਦਿਨ ਜਰੂਰ ਪੈਦਾਂ ਹੈ ਭਾਵੇ ਉਹ ਦੇਰੀ ਨਾਲ ਹੀ ਪਵੇ।

17/11/2020

ਥੋੜਾ ਥੋੜਾ ਹੱਸਣਾ ਜਰੂਰ ਚਾਹੀਦਾ 😂

ਦੇਸ਼ ਦੇ ਮਹਾਨ ਸਪੂਤ, ਸਰਦਾਰ ਕਰਤਾਰ ਸਿੰਘ ਸਰਾਭਾ ਜੀ ਦਾ 16 ਨਵੰਬਰ ਨੂੰ ਸ਼ਹੀਦੀ ਦਿਵਸ ਹੈ । ਪੰਜਾਬੀ ਮਾਂ ਦਾ ਜਾਇਆ, ਕਰਤਾਰ ਸਿੰਘ ਸਰਾਭਾ ਹੋਰ ਪ...
16/11/2020

ਦੇਸ਼ ਦੇ ਮਹਾਨ ਸਪੂਤ, ਸਰਦਾਰ ਕਰਤਾਰ ਸਿੰਘ ਸਰਾਭਾ ਜੀ ਦਾ 16 ਨਵੰਬਰ ਨੂੰ ਸ਼ਹੀਦੀ ਦਿਵਸ ਹੈ । ਪੰਜਾਬੀ ਮਾਂ ਦਾ ਜਾਇਆ, ਕਰਤਾਰ ਸਿੰਘ ਸਰਾਭਾ ਹੋਰ ਪੜ੍ਹਾਈ ਕਰਨ ਲਈ ਅਮਰੀਕਾ ਗਏ ਅਤੇ ਉਥੇ 1913 ਵਿਚ ਗਦਰ ਲਹਿਰ ਦੇ ਸੰਪਰਕ ਵਿਚ ਆਏ। ਉਹ ਅਜਾਦੀ ਸਰਗਰਮੀਆਂ ਵਿਚ ਵਧ ਚੜਕੇ ਹਿੱਸਾ ਲੈਣ ਲੱਗੇ, ਅਤੇ ਪਹਿਲਾ ਵਿਸ਼ਵ ਯੁੱਧ ਛਿੜਨ ਤੇ ਉਹ 15 ਸਤੰਬਰ 1914 ਨੂੰ ਭਾਰਤ ਪਰਤੇ। ਇਥੇ ਵੀ ਆ ਕੇ ਉਹਨਾਂ ਨੇ ਅੰਗ੍ਰੇਜ਼ ਵਿਰੁੱਧ ਜਹਾਦ ਜਾਰੀ ਰੱਖਿਆ ਅਤੇ 2 ਮਾਰਚ 1915 ਨੂੰ ਹੋਰਨਾਂ ਬਾਗੀਆਂ ਸਮੇਤ ਸਰਗੋਧਾ ਵਿਖੇ ਪਕੜੇ ਗਏ। 16 ਨਵੰਬਰ 1915 ਨੂੰ ਸੈਂਟ੍ਰਲ ਜੇਲ ਲਾਹੌਰ ਵਿਖੇ ਸਵੇਰ ਵੇਲੇ ਉਹਨਾਂ ਨੂੰ ਉਹਨਾਂ ਦੇ ਸਾਥੀਆਂ ਸਹਿਤ ਫਾਂਸੀ ਲਗਾ ਦਿਤਾ ਗਿਆ। ਸ. ਕਰਤਾਰ ਸਿੰਘ ਸਰਾਭਾ ਨੇ 20 ਸਾਲ ਤੋਂ ਕੁਝ ਘੱਟ ਉਮਰੇ ਹੀ ਅਜਿਹਾ ਮਹਾਨ ਸਾਕਾ ਕੀਤਾ ਕਿ ਕੌਮ ਉਹਨਾਂ ਨੂੰ ਹਮੇਸ਼ਾ ਯਾਦ ਰਖੇਗੀ। ਉਹ ਸ਼ਹੀਦੇ-ਆਜ਼ਮ ਸ. ਭਗਤ ਸਿੰਘ ਦੇ ਰੋਲ ਮਾਡਲ ਵੀ ਸਨ। ਚੜਦੀ ਉਮਰੇ ਦੇਸ਼ ਤੋਂ ਆਪਾ ਵਾਰਨ ਵਾਲੇ ਇਸ ਮਹਾਨ ਯੋਧੇ ਨੂੰ, 'ਤੂਫਾਨਾਂ ਦੇ ਸ਼ਾਹ-ਅਸਵਾਰ ਨੂੰ', ਉਹਨਾਂ ਦੀ ਮਹਾਨ ਕੁਰਬਾਨੀ ਤੇ ਕੋਟਿ ਕੋਟਿ ਪ੍ਰਣਾਮ ਹੈ।

12/11/2020

Pooja ke papa kehte the, “Kuch aisa bada kaam karo ki dukaan chhoti padd jaaye.” Toh Pooja ne waisa hi kuch kiya.

https://youtu.be/CPllPJNRDN4
05/09/2020

https://youtu.be/CPllPJNRDN4

JEALOUSY SHORT PUNJABI MOVIE SHORT MOVIE TITLE --- JEALOUSY EDITOR --- ARSH SAGGU DIRECTED BY: ROBIN SETHI WRITTEN BY ROBIN SETHI JOIN US ON FACEBOOK https:/...

ਅੱਜ ਦੇ ਦਿਨ ਸਿੱਖ ਰਾਜ ਦੇ ਆਖਰੀ ਮਹਾਰਾਜਾ ਦਲੀਪ ਸਿੰਘ (Black Prince) ਨੇ ਜਨਮ ਲਿਆ ਸੀ ਮਹਾਰਾਜਾ ਦਲੀਪ ਸਿੰਘ ਦਾ ਜਨਮ 4 ਸਤੰਬਰ 1838 ਲਾਹੌਰ ਪ...
04/09/2020

ਅੱਜ ਦੇ ਦਿਨ ਸਿੱਖ ਰਾਜ ਦੇ ਆਖਰੀ ਮਹਾਰਾਜਾ ਦਲੀਪ ਸਿੰਘ (Black Prince) ਨੇ ਜਨਮ ਲਿਆ ਸੀ ਮਹਾਰਾਜਾ ਦਲੀਪ ਸਿੰਘ ਦਾ ਜਨਮ 4 ਸਤੰਬਰ 1838 ਲਾਹੌਰ ਪਾਕਿਸਤਾਨ ਵਿਖੇ ਮਹਾਰਾਣੀ ਜਿੰਦ ਕੌਰ ਤੇ ਮਹਾਰਾਜਾ ਰਣਜੀਤ ਸਿੰਘ ਦੇ ਘਰ ਹੋਇਆ ਸੀ । ਸਿੱਖ ਰਾਜ ਦਾ ਆਖਰੀ ਸੂਰਜ 22 ਅਕਤੂਬਰ 1893 ਨੂੰ ਅਸਤ ਹੋ ਗਿਆ ।

Address


Alerts

Be the first to know and let us send you an email when Khai Production posts news and promotions. Your email address will not be used for any other purpose, and you can unsubscribe at any time.

Contact The Business

Send a message to Khai Production:

Shortcuts

  • Address
  • Alerts
  • Contact The Business
  • Claim ownership or report listing
  • Want your business to be the top-listed Media Company?

Share