Punjabi in Manila ਮਨੀਲਾ ਵਿੱਚ ਪੰਜਾਬੀ

  • Home
  • Punjabi in Manila ਮਨੀਲਾ ਵਿੱਚ ਪੰਜਾਬੀ

Punjabi in Manila ਮਨੀਲਾ ਵਿੱਚ ਪੰਜਾਬੀ Contact information, map and directions, contact form, opening hours, services, ratings, photos, videos and announcements from Punjabi in Manila ਮਨੀਲਾ ਵਿੱਚ ਪੰਜਾਬੀ, .

ਹੁਣ ਡਾਟਾ ਸ਼ੇਅਰ ਕਰਨਗੇ , BI & DOLE
29/02/2024

ਹੁਣ ਡਾਟਾ ਸ਼ੇਅਰ ਕਰਨਗੇ , BI & DOLE

SIKHS😇ਅਮਰੀਕਾ ਅੰਦਰ ਟਰੱਕਾਂ ਵਾਲੇ ਇੱਕ ਪੇਜ ਤੇ ਪਈ ਆਹ ਫੋਟੋ ਵੇਖ ਕਿਸੇ ਨੇ ਪੁੱਛਿਆ ਕੇ ਕੌਣ ਨੇ ਇਹ ਲੋਕ?ਜੇਮਸ ਕੁਟਸ ਨਾਮ ਦੇ ਗੋਰੇ ਦਾ ਜੁਆਬ.."...
01/01/2024

SIKHS😇
ਅਮਰੀਕਾ ਅੰਦਰ ਟਰੱਕਾਂ ਵਾਲੇ ਇੱਕ ਪੇਜ ਤੇ ਪਈ ਆਹ ਫੋਟੋ ਵੇਖ ਕਿਸੇ ਨੇ ਪੁੱਛਿਆ ਕੇ ਕੌਣ ਨੇ ਇਹ ਲੋਕ?

ਜੇਮਸ ਕੁਟਸ ਨਾਮ ਦੇ ਗੋਰੇ ਦਾ ਜੁਆਬ..
"ਇਹ ਸਿੱਖ ਲੋਕ ਨੇ..ਦੂਜੀ ਸੰਸਾਰ ਜੰਗ ਵੇਲੇ ਮੇਰੇ ਪਿਤਾ ਜੀ ਨਾਲ ਇੱਕੋ ਮੋਰਚੇ ਵਿਚ ਸਨ..ਸ੍ਰੀ ਗੁਰੂ ਗ੍ਰੰਥ ਸਾਬ ਵਿੱਚ ਅੱਤੁਟ ਵਿਸ਼ਵਾਸ਼..ਇੱਕੋ ਸਿਰਜਣਹਾਰ ਦੀ ਭਗਤੀ ਸ਼ਕਤੀ ਵਿਚ ਯਕੀਨ ਰੱਖਦੇ..ਸਰਬ ਸਾਂਝੀਵਾਲਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਅਤੇ ਕੁਲ ਮਾਨਵਤਾ ਦੀ ਸੇਵਾ ਸੰਕਲਪ ਇਨਸਾਫ ਅਤੇ ਭਲਾਈ ਲਈ ਸਦੀਵੀਂ ਸੰਘਰਸ਼ ਕਰਦੇ ਰਹਿਣਾ ਇਹਨਾਂ ਦੀ ਆਸਥਾ ਦਾ ਹਿੱਸਾ ਏ..ਇਹ ਸਭ ਕੁਝ ਗ੍ਰਹਿਸਥ ਜੀਵਨ ਵਿਚ ਰਹਿੰਦੇ ਹੋਏ ਹੀ ਕਰਦੇ ਨੇ!

ਜੇਮਸ ਨੇ ਸਿੱਖੀ ਸਿਧਾਂਤ ਬੁਨਿਆਦ ਦੀ ਪੂਰੀ ਦੀ ਪੂਰੀ ਵਿਆਖਿਆ ਹੀ ਕੁਝ ਸਤਰਾਂ ਵਿੱਚ ਕਰ ਮਾਰੀ..

ਕਲਾ ਵਰਤਣੀ ਸ਼ਾਇਦ ਇਸੇ ਨੂੰ ਹੀ ਆਖਦੇ..ਜਿਹੜਾ ਸਿਧਾਂਤ ਅਜੇ ਤੀਕਰ ਕੰਧਾ ਅੰਦਰ ਕੈਦ ਰਿਹਾ..ਅੱਜ ਚਾਰੇ ਕੂੰਟਾਂ ਵੱਧ ਫੁਲ ਰਿਹਾ..ਬਿੱਪਰ ਦੇ ਮੱਥੇ ਤੇ ਤਿਉੜੀਆਂ ਨੇ..ਹੈਰਾਨ ਪ੍ਰੇਸ਼ਾਨ..ਏਨੇ ਮਾਰੇ ਕੁੱਟੇ ਬੇਘਰ ਬਦਨਾਮ ਅਤੇ ਜਲੀਲ ਕੀਤੇ..ਲੋੜ ਅਨੁਸਾਰ ਵਰਤ ਵੀ ਲਏ..ਤਾਂ ਵੀ ਵੱਖਰਾ ਬਿਰਤਾਂਤ ਸਿਰਜੀ ਜਾ ਰਹੇ..ਵੱਢਣ ਲਈ ਵਰਤੀ ਕੁਲਹਾੜੀ ਦੇ ਦਸਤੇ ਵੀ ਇਹਨਾਂ ਦੇ ਜੰਗਲਾਂ ਵਿਚੋਂ ਹੀ ਲਏ..ਪਤਾ ਨੀ ਕਿਸ ਮਿੱਟੀ ਕਿਸ ਜਾਤ ਦੇ ਬਣੇ..!

300 ਸੌ ਸਾਲ ਪਹਿਲੋਂ ਦਸਮ ਪਿਤਾ ਵੱਲੋਂ ਵਰਤਾਇਆ ਗਿਆ ਇੱਕ ਕਰਾਮਾਤੀ ਬਿਰਤਾਂਤ..ਵਿਸਮਾਦ ਦੀ ਸ਼ਕਤੀ ਅਤੇ ਨਿਰਾਲੇ ਪਣ ਦਾ ਪਾਹੁਲ..ਜਾਬਰ ਦੀ ਵੱਡੀ ਭੀੜ ਅੱਗੇ ਡਟਣ ਤੋਂ ਪਹਿਲੋਂ ਪਰਤ ਕੇ ਨਹੀਂ ਵੇਖਣਾ..ਮਗਰ ਕਿੰਨ੍ਹੇ ਖਲੋਤੇ ਨੇ..ਬਸ ਡਟ ਜਾਣਾ ਆਖਦੀ ਸਾਹਾਂ ਤੀਕਰ.. ਗਰੀਬ ਦੀ ਰੱਖਿਆ ਅਤੇ ਜਾਬਰ ਦੀ ਭੱਖਿਆ ਤੀਕਰ..ਏਹੀ ਅਕਾਲ ਹੈ..ਏਹੀ ਸੱਚਾਈ ਏ..ਸਦੀਵੀਂ ਸੱਚਾਈ..ਨਿਰਾਲੀ ਤਰਾਂ ਦਾ ਜੀਵਨ ਅਤੇ ਨਿਰਾਲੀ ਤਰਾਂ ਦੀ ਰਵਾਨਗੀ..ਜਿੱਤਿਆਂ ਹੋਇਆ ਦੁਸ਼ਮਣ ਵੀ ਰੋ ਪਵੇ..!

ਆਓ ਚੋਵੀ ਦੀ ਆਮਦ ਤੇ ਫਤਹਿ ਦੀ ਸਾਂਝ ਪਾਈਐ..ਵਾਹਿਗੁਰੂ ਜੀ ਕਾ ਖਾਲਸਾ..ਵਾਹਿਗੁਰੂ ਜੀ ਕੀ ਫਤਹਿ!
ਹਰਪ੍ਰੀਤ ਸਿੰਘ

Good news who's traveling to India, now exempt from covid test , starting 13 feb
10/02/2023

Good news who's traveling to India, now exempt from covid test , starting 13 feb

Hun air suvidha form fill kran di koi lod nai
22/11/2022

Hun air suvidha form fill kran di koi lod nai

Lao g good news
28/01/2022

Lao g good news

Hun fully vaccinated person nu quarantine nai kita jawega,  kise v Country to auna hove, only self monitoring krni hoveg...
28/01/2022

Hun fully vaccinated person nu quarantine nai kita jawega, kise v Country to auna hove, only self monitoring krni hovegi, hope aa tourist v jaldi he allow kr dite jange

Apni annual report fee 1 March tak submit krdo
07/01/2022

Apni annual report fee 1 March tak submit krdo

Lao g khull gayi entry tourists de Lai v
26/11/2021

Lao g khull gayi entry tourists de Lai v

No quarantine for fully vaccinated passengers from green list countries, India is in green list now
16/11/2021

No quarantine for fully vaccinated passengers from green list countries, India is in green list now

India in green list , no need to quarantine
12/11/2021

India in green list , no need to quarantine

13/10/2021

Fully-vaccinated passengers from overseas will also no longer be required to undergo facility-based quarantine, and will only be asked a negative Covid test taken within 72 hours prior to departure., it's for green listed countries

11/10/2021
ਕਰਵਾ ਲਉ ਟਿਕਟਾਂ ਬੁੱਕ
06/09/2021

ਕਰਵਾ ਲਉ ਟਿਕਟਾਂ ਬੁੱਕ

Lockdown update
06/09/2021

Lockdown update

ਫਿਲੀਪੀਨਸ ਵਾਪਸ ਆਉਣ ਦੀ ਆਗਿਆ ਮਿਲ ਗਈ ਹੈ , ਵਧਾਈਆਂ ਸਾਰੇ ਵੀਰਾਂ ਨੂੰ
04/09/2021

ਫਿਲੀਪੀਨਸ ਵਾਪਸ ਆਉਣ ਦੀ ਆਗਿਆ ਮਿਲ ਗਈ ਹੈ , ਵਧਾਈਆਂ ਸਾਰੇ ਵੀਰਾਂ ਨੂੰ

18/08/2021

Aliens hired to work in PH but still abroad
may now be given work visas - BI

The Bureau of Immigration (BI) announced that foreigners currently abroad who are hired to work in the Philippines by employers based here will soon be allowed to pre-apply their work visas before entering the country.

Immigration Commissioner Jaime Morente disclosed that he just issued an operations order allowing companies who wish to engage the services of foreigners who are still abroad to apply for a 9(g) working visa on behalf of these expatriates.

BI reportedly adopted the new procedure pursuant to a resolution of the Inter-Agency Task Force for the Management of Emerging Infectious Diseases (IATF) which authorizes the issuance of working visas to foreigners who intend to come to the Philippines for long-term employment with a Philippine-based employer.

The IATF said the visa may also be issued to foreign workers whose expertise will be tapped for foreign-funded government projects such as those in transportation and infrastructure.

Morente explained that at present, only foreigners who are already in the country and whose services are engaged by companies here are issued 9(g) visas by the BI upon the filing of a petition for issuance of such a visa by their employers.

“With the promulgation of this new policy, would-be expatriates bound for the Philippines will be able to apply for their working visas, which they would present when they enter the country,” the BI chief said.

Morente, however, stressed that as in the case of foreigners who were previously issued their 9(g) visas, the employers of these alien workers must still apply for an alien employment permit (AEP) on their behalf with the Department of Labor and Employment (DOLE).

“Those who fail to secure their AEP will not qualify for the issuance of a 9(g) visa and the petition for visa issuance by their employers will be denied by the bureau outright,” he stressed.

Among others, the BI operations order provides the 9(g) working visa shall be applied for and processed in the Philippines by a Philippine-based employer, in behalf of the applicant.

Upon approval by the BI, the order granting the visa will be forwarded to the office of consular affairs of the Department of Foreign Affairs (DFA) which will then transmit the same to the foreign service post (FSP) abroad where the applicant is situated.

The FSP will then issue the 9(g) visa to the applicant who must travel to the Philippines within 90 days and upon arriving here he shall proceed to the BI main office to have his visa implemented and registered with the bureau.


Address


Website

Alerts

Be the first to know and let us send you an email when Punjabi in Manila ਮਨੀਲਾ ਵਿੱਚ ਪੰਜਾਬੀ posts news and promotions. Your email address will not be used for any other purpose, and you can unsubscribe at any time.

Shortcuts

  • Address
  • Alerts
  • Claim ownership or report listing
  • Want your business to be the top-listed Media Company?

Share