Live news 43

Live news 43 Journalist

17/09/2024

ਪੰਜਾਬ ਦੇ ਲਗਾਤਾਰ ਖਰਾਬ ਹੁੰਦੇ ਹਾਲਾਤਾਂ ਨੂੰ ਵੇਖ ਕੇ ਬਾਹਰੋਂ ਕੋਈ ਇੱਥੇ ਆਉਣ ਨੂੰ ਵੀ ਤਿਆਰ ਨਹੀਂ : ਡਾ. ਅਮਰ ਸਿੰਘ
ਸੂਬੇ ਦੀ ਵਿਗੜ ਰਹੀ ਕਾਨੂੰਨ ਵਿਵਸਥਾ ਖਿਲਾਫ਼ ਰਾਜਾ ਗਿੱਲ ਦੀ ਅਗਵਾਈ ’ਚ ਕਾਂਗਰਸੀ ਵਰਕਰਾਂ ਨੇ ਲਗਾਇਆ ਧਰਨਾ

12/09/2024

ਸੈਂਟੀਂਨਲ ਇੰਟਰਨੈਸ਼ਨਲ ਸਕੂਲ ਵਿੱਚ ਪਲੇ-ਵੇ, ਪ੍ਰੀ ਨਰਸਰੀ, ਨਰਸਰੀ ਦੀਆ ਕਲਾਸਾਂ ਲਈ ਦਾਖ਼ਲਾ ਸ਼ੁਰੂ। ਇਸ ਸਬੰਧ ਵਿੱਚ ਪ੍ਰਿੰਸੀਪਲ ਡਾਕਟਰ ਪੂਨਮ ਸ਼ਰਮਾ ਨਾਲ ਕੀਤੀ ਗਈ ਵਿਸ਼ੇਸ਼ ਗੱਲਬਾਤ।

09/09/2024

ਮਾਮਲਾ ਪੰਜਾਬ 'ਚ ਲੱਗਣ ਵਾਲੇ ਬਾਇਓਗੈਸ ਪਲਾਂਟਾਂ ਦਾ
ਦਿੱਲੀ ਹਾਈਵੇ 'ਤੇ ਚੱਕਾ ਜਾਮ ਕਰਨ ਦਾ ਪ੍ਰੋਗਰਾਮ ਕੀਤਾ ਮੁਲਤਵੀ
ਪੰਜਾਬ ਸਰਕਾਰ ਵੱਲੋਂ ਤਾਲਮੇਲ ਕਮੇਟੀ ਨਾਲ ਕੀਤੀ ਜਾਵੇਗੀ ਮੀਟਿੰਗ

26/08/2024

Happy Janmashtami to all...

19/08/2024

ਇਹ ਵਿਅਕਤੀ ਪਿੱਛਲੇ ਦਿਨੀ ਸ਼ਿਵਪੁਰੀ ਮੰਦਿਰ ਖੰਨਾ ਵਿਖੇ ਹੋਈ ਚੋਰੀ ਅਤੇ ਬੇਅਦਬੀ ਵਿੱਚ ਖੰਨਾ ਪੁਲਿਸ ਨੂੰ ਲੋੜੀਦੇ ਹਨ, ਸੂਚਨਾ ਦੇਣ ਵਾਲੇ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ ਅਤੇ ਜਿਸ ਨੂੰ ਖੰਨਾ ਪੁਲਿਸ ਵਲੋਂ ਵੱਡਾ ਇਨਾਮ ਵੀ ਦਿੱਤਾ ਜਾਵੇਗਾ। ਅਗਰ ਕਿਸੇ ਨੂੰ ਵੀ ਇਹਨਾਂ ਵਿਅਕਤੀਆਂ ਬਾਰੇ ਕੋਈ ਸੂਚਨਾ ਮਿਲਦੀ ਹੈ ਤਾ ਤੁਰੰਤ ਇੰਸ. ਅਸ਼ੋਕ ਕੁਮਾਰ, ਮੁੱਖ ਅਫਸਰ ਥਾਣਾ ਸਿਟੀ -1 ਖੰਨਾ (85269-00007), ਸ਼੍ਰੀ, ਅਮ੍ਰਿਤਪਾਲ ਸਿੰਘ, ਡੀ.ਐਸ.ਪੀ ਖੰਨਾ (75082-00111), ਸ਼੍ਰੀ ਤਰਲੋਚਨ ਸਿੰਘ, ਡੀ.ਐਸ.ਪੀ (ਆਈ) (98726-93808) ਅਤੇ ਸ਼੍ਰੀ ਸੌਰਵ ਜਿੰਦਲ, ਐਸ.ਪੀ (ਆਈ) ਖੰਨਾ (98888-50628) ਨਾਲ ਸਾਂਝੀ ਕੀਤੀ ਜਾਵੇ ਜੀ।

18/08/2024

ਸਮਰਾਲਾ ਪੁਲਿਸ ਵੱਲੋਂ ਡੀਐਸਪੀ ਤਰਲੋਚਨ ਸਿੰਘ ਦੀ ਅਗਵਾਈ ਵਿੱਚ ਕੱਢਿਆ ਗਿਆ ਫਲੈਗ ਮਾਰਚ।

13/08/2024

ਸਮਰਾਲਾ ਪੁਲਿਸ ਵੱਲੋਂ ਆਜ਼ਾਦੀ ਦਿਹਾੜੇ (15 ਅਗਸਤ) ਨੂੰ ਮੁੱਖ ਰੱਖਦਿਆਂ ਕੱਢਿਆ ਗਿਆ ਫਲੈਂਗ ਮਾਰਚ

12/08/2024

ਸੰਤ ਬਾਬਾ ਪਿਆਰਾ ਸਿੰਘ ਝਾੜ ਸਾਹਿਬ ਵਾਲਿਆਂ ਦੀ ਬਰਸੀ ਕਨੇਡਾ ਵਿੱਚ ਸ਼ਰਧਾ ਨਾਲ ਮਨਾਈ ਗਈ

08/08/2024

ਬੀਤੇ 2 ਦਿਨ ਪਹਿਲਾ ਸਮਰਾਲਾ ਦੇ ਸ਼੍ਰੀ ਰਾਮੇਸ਼ਵਰ ਮੰਦਿਰ ਚ ਚਾਂਦੀ ਦਾ ਪਰਤ ਚੋਰੀ ਕਰਨ ਵਾਲੇ 2 ਅਣਪਛਾਤੇ ਚੋਰ ਸਮਰਾਲਾ ਪੁਲਿਸ ਵੱਲੋਂ ਕੀਤੇ ਗਏ ਕਾਬੂ

29/07/2024

ਪੰਜਾਬ ਸਬ ਯੂਨੀਅਨ ਬੈਡਮਿੰਟਨ ਸਟੇਟ ਚੈਪੀਅਨਸ਼ਿੱਪ ਸਮਰਾਲਾ ਵਿਖੇ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਇਆ ਗਿਆ

29/07/2024

ਮੁਕਤੇਸ਼ਵਰ ਮਹਾਦੇਵ ਸ਼ਿਵ ਮੰਦਰ ਮੁਕਤੀ ਧਾਮ ਚਹਿਲਾ ਵਿੱਖੇ ਅੱਜ ਸਾਵਣ ਦੇ ਮਹੀਨੇ ਦਾ ਦੂਸਰਾ ਸੋਮਵਾਰ ਉਤਸਵ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ ।

28/07/2024

ਲੋਕ ਬੈਂਕਾਂ ਰਾਹੀਂ ਸਰਕਾਰ ਦੀਆਂ ਸਕੀਮਾਂ ਲੈਣ ਲਈ ਜਾਗਰੂਕ ਹੋਣ: ਸੁਨੀਲ ਟੰਡਨ
ਪੰਜਾਬ ਐਂਡ ਸਿੰਧ ਬੈਂਕ ਵੱਲੋਂ ਸ਼ਹਿਰ ਵਿਚ ਕੱਢੀ ਗਈ ਜਾਗਰੂਕਤਾ ਰੈਲੀ

21/07/2024

'ਜਿੰਦਗੀ ਨੂੰ ਹਾਂ, ਨਸ਼ਿਆ ਨੂੰ ਨਾਂ ' ਮੁਹਿੰਮ ਤਹਿਤ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ।ਜਿਸ ਦਾ ਮਕਸਦ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ।
ਸ਼ਾਹੀ ਸਪੋਰਟਸ ਕਾਲਜ ਸਮਰਾਲਾ ਵਿੱਚ ਪੁਲਿਸ ਜਿਲ੍ਹਾ ਖੰਨਾ ਵੱਲੋਂ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ।

21/07/2024

ਵਿਦੇਸ਼ ਜਾਣ ਦੇ ਚਾਹਵਾਨ ਬੱਚਿਆਂ ਲਈ ਵਰਦਾਨ ਸਾਬਿਤ ਹੋਵੇਗਾ ਟੋਫਲ ਨੂੰ ਮਾਨਤਾ ਮਿਲਣਾ: ਪਰਵਿੰਦਰ ਬਾਵਾ
ਰੈੱਡ ਮੈਪਲ ਇੰਮੀਗ੍ਰੇਸ਼ਨ ਵੱਲੋਂ ਟੋਫਲ ਆਈ. ਬੀ. ਟੀ. 'ਤੇ ਵਰਕਸ਼ਾਪ ਲਗਾਈ ਗਈ

Red Maple Immigration
Puda Market, Samrala, Punjab 141114
Contact Number:
7696894335,9815294335

20/07/2024

ਉਘੇ ਸਮਾਜਸੇਵੀ (ਕਬੱਡੀ ਪ੍ਰਮੋਟਰ) ਦੀਪੂ ਕਕਰਾਲਾ ਨੂੰ ਪਰਮਜੀਤ ਢਿੱਲੋਂ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ,ਰਾਜਵਿੰਦਰ ਸਮਰਾਲਾ (ਅਦਾਕਾਰ ਅਤੇ ਡਾਇਰੈਕਟਰ),ਗੁਰਪ੍ਰੀਤ ਬੇਦੀ (ਪ੍ਰਧਾਨ ਹਾਕੀ ਕਲੱਬ),ਮਨੀ (ਫਿਲਮੀ ਅਦਾਕਾਰ),ਬਿੱਟੂ ਗਰੋਵਰ (ਫਿਲਮੀ ਐਕਟਰ ਅਤੇ ਡਾਇਰੈਕਟਰ),ਬੌਬ ਦੁਸਾਂਝ ਸਿੰਘ (ਕੈਂਡੀਡੇਟ ਐਮ ਪੀ ਕਨੇਡਾ)ਵੱਲੋਂ ਦਿੱਤੀ ਗਈ ਜਨਮਦਿਨ ਦੀ ਵਧਾਈ।

19/07/2024

ਸਮਰਾਲਾ ਵਿੱਚ ਬਣੇ ਇੱਕੋ ਇੱਕ ਪਾਰਕ ਵਿੱਚ ਬੈਠਣ ਲਈ ਇੱਕ ਵੀ ਬੈਂਚ ਨਹੀਂ???

09/07/2024

ਸ਼ੋਸ਼ਲ ਮੀਡੀਆ ਤੇ ਕਿਸੇ ਧਰਮ ਦੇ ਬਾਰੇ ਟਿੱਪਣੀ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ :- ਡੀ ਐਸ ਪੀ ਸਮਰਾਲਾ

30/06/2024

ਤੇਜ਼ ਰਫ਼ਤਾਰ ਰੇਸਰ ਬਾਇਕਰ ਨੇ ਐਕਟਿਵਾ ਨੂੰ ਮਾਰੀ ਜ਼ੋਰਦਾਰ ਟੱਕਰ ਬਾਈਕਰ ਸਵਾਰ ਸਮੇਤ ਮਹਿਲਾ ਦੀ ਮੌਤ
ਸਮਰਾਲਾ ਨੇੜੇ ਪਿੰਡ ਕੋਟਲਾ ਸਮਸ਼ਪੁਰ ਨੇੜੇ ਸਵੇਰੇ ਸਵੇਰੇ ਵਾਪਰਿਆ ਭਿਆਨਕ ਸੜਕ ਹਾਦਸਾ

27/06/2024

ਟੂਟੀਆਂ ਠੀਕ ਕਰਨ ਦੇ ਬਹਾਨੇ ਲੁੱਟ ਕਰਨ ਵਾਲੇ ਪੁਲਿਸ ਨੇ ਦਬੋਚੇ
ਮਾਰੂ ਹਥਿਆਰ ,ਗਹਿਣੇ, ਵਾਰਦਾਤ ਵਿਚ ਵਰਤਿਆ ਮੋਟਰਸਾਈਕਲ ਅਤੇ ਨਕਦੀ ਕੀਤੀ ਬਰਾਮਦ

26/06/2024

ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਐਸਐਸਪੀ ਖੰਨਾ ਅਮਨੀਤ ਕੌਂਡਲ ਵੱਲੋਂ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ
ਤਕਰੀਬਨ ਪੰਜ ਕਿਲੋਮੀਟਰ ਦਾ ਸਫਰ ਤੈਅ ਕੀਤਾ।

25/06/2024

ਲੁਧਿਆਣਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਫ਼ਤਹਿਗੜ੍ਹ ਸਾਹਿਬ ਤੋਂ ਡਾ.ਅਮਰ ਸਿੰਘ ਨੇ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰ ..

.

22/06/2024

ਡਾ.ਭੀਮ ਰਾਓ ਅੰਬੇਦਕਰ ਮਿਸ਼ਨ ਵੈਲਫੇਅਰ ਸੋਸਾਇਟੀ ਸਮਰਾਲਾ ਵੱਲੋਂ ਨਵੇਂ ਬੱਸ ਸਟੈਂਡ ਨੇੜੇ ਠੰਡੇ ਮਿੱਠੇ ਪਾਣੀ ਦੀ ਛਬੀਲ ਅਤੇ ਬੂਟਿਆਂ ਦਾ ਲੰਗਰ ਲਗਾਇਆ ਗਿਆ

21/06/2024

ਸਮਰਾਲਾ ਦੇ ਮਾਨੂ ਨਗਰ ਅਤੇ ਰਾਮ ਨਗਰ ਵਿਖੇ ਡੀਐਸਪੀ ਸਮਰਾਲਾ ਤਰਲੋਚਨ ਸਿੰਘ, ਐਸਐਚਓ ਰਾਓ ਵਰਿੰਦਰ ਸਿੰਘ ਵੱਲੋਂ ਨਸ਼ਿਆਂ ਨੂੰ ਰੋਕਣ ਸਬੰਧੀ ਕੀਤੀ ਗਈ ਨੁੱਕੜ ਮੀਟਿੰਗ
.

18/06/2024

ਸ੍ਰੀ ਨੈਣਾ ਦੇਵੀ ਲੰਗਰ ਕਮੇਟੀ (ਰਜਿ) ਸਮਰਾਲਾ ਵੱਲੋਂ ਲਗਾਈ ਠੰਡੇ ਮਿੱਠੇ ਅਤੇ ਜਲਜੀਰਾ ਦੀ ਛਬੀਲ
ਸ੍ਰੀ ਨੈਣਾ ਦੇਵੀ ਲੰਗਰ ਕਮੇਟੀ ਵੱਲੋਂ ਛਾਂ ਅਤੇ ਫਲਦਾਰ ਬੂਟਿਆਂ ਦਾ ਲੰਗਰ ਦਾ ਕੀਤਾ ਵਾਅਦਾ

16/06/2024

ਸਮਰਾਲਾ:Astrologist ਕੁਲਵਿੰਦਰ ਬਾਠ ਨਾਲ ਅੰਕ ਸ਼ਾਸਤਰ (Numerology) ਸਬੰਧੀ ਵਿਸ਼ੇਸ਼ ਗੱਲਬਾਤ

Address


Website

Alerts

Be the first to know and let us send you an email when Live news 43 posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share