Sukhdev singh wadala

  • Home
  • Sukhdev singh wadala

Sukhdev singh wadala The Official Page of Sukhdev Singh Wadala

18/09/2023

ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਕਿਰਪਾ ਸਦਕਾ

30/10/2021

ਕਵਿਤਾ ਸ਼ੇਰ ਅਤੇ ਸਰਵਣ ਕਰੋ ਜੀ ਮੇਰੇ ਦੋਨਾਂ ਪੁੱਤਰਾਂ ਨੂੰ ਅਸੀਸ ਵੀ ਦਿਓ ਜੀ ਬੀਰਪ੍ਰਕਾਸ਼ ਸਿੰਘ ਵਡਾਲਾ ਦਇਆਪ੍ਰੀਤ ਕੌਰ ਵਡਾਲਾ

✍✍✍wadala saab
28/09/2021

✍✍✍wadala saab

[05/09, 9:14 am] Sukhdev Singh: https://www.youtube.com/watch?v=M-M1nsM_2tQ[05/09, 9:14 am] Sukhdev Singh: ਧੰਨ ਧੰਨ ਸ੍ਰੀ ...
05/09/2021

[05/09, 9:14 am] Sukhdev Singh: https://www.youtube.com/watch?v=M-M1nsM_2tQ
[05/09, 9:14 am] Sukhdev Singh: ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੀ ਅਪਾਰ ਬਖ਼ਸ਼ਿਸ਼ ਦੇ ਨਾਲ ਨਾਮ ਸਿਮਰਨ ਨਿਊ ਪ੍ਰਾਜੈਕਟ ਜ਼ਰੂਰ ਸਰਵਣ ਕਰਨਾ ਅਤੇ ਸ਼ੇਅਰ ਕਰਨਾ ਜੀ ਭਾਈ ਸ਼ੁਭਦੀਪ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਧੰਨਵਾਦ ਸੋਹਲ ਸਟੂਡੀਓ ਰਿਕਾਰਡਿੰਗ ਜਸਕਰਨ ਸਿੰਘ ਸੋਹਲ

UN DEVOTIONAL presents Naam Simran by HAZOORI RAGI BHAI SHUBHDEEP SINGH JI , HARJIT SINGH JI, SUKHDEV SINGH JI WadalaSinger & Composer - Bhai Shubhdeep Singh...

ਨਚਿਐ  ਟਪਿਐ; ਭਗਤਿ ਨਾ ਹੋਇ॥ਧੰਨ-ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਫੁਰਮਾਨ ਹੈ ਕਿ ਨਚਾਰਾਂ ਵਾਂਗ ਨਾਚੇ ਬਣ ਕੇ ਨੱਚਣ ਟੱਪਣ ਨਾਲ ਭਗਤੀ ਨਹੀਂ ਹੁੰਦ...
23/08/2021

ਨਚਿਐ ਟਪਿਐ; ਭਗਤਿ ਨਾ ਹੋਇ॥

ਧੰਨ-ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਫੁਰਮਾਨ ਹੈ ਕਿ ਨਚਾਰਾਂ ਵਾਂਗ ਨਾਚੇ ਬਣ ਕੇ ਨੱਚਣ ਟੱਪਣ ਨਾਲ ਭਗਤੀ ਨਹੀਂ ਹੁੰਦੀ। ਭਾਵ ਨੱਚਣ ਟੱਪਣ ਆਦਿ ਦਾ ਨਾਮ ਭਗਤੀ ਨਹੀਂ ਹੈ।

ਜਿਨ੍ਹਾਂ ਲੋਕਾਂ ਦੇ ਗਲਾਂ 'ਚ ਸਰਕਾਰ ਆਪਣਾ ਪਟਾ ਪਾ ਲੈਂਦੀ ਹੈ,ਉਹ ਲੋਕ ਫਿਰ ਸਰਕਾਰਾਂ ਦੇ ਇਸ਼ਾਰੇ ਤੇ ਹੀ ਨੱਚਦੇ ਟੱਪਦੇ ਫਿਰਦੇ ਹਨ। ਉਹ ਲੋਕ ਪੈਸੇ ਤੇ ਚੌਧਰ ਦੀ ਖਾਤਰ ਆਪਣਾ ਧਰਮ ਈਮਾਨ ਵੇਚ ਦਿੰਦੇ ਹਨ।
ਤੇ ਉਹ ਵਿਆਕਤੀ ਆਪਣੀ ਗ਼ਲਤੀ ਸੁਧਾਰਨ ਦੀ ਬਜਾਏ ਹੰਹਕਾਰ ਦੇ ਘੋੜੇ ਤੇ ਸਵਾਰ ਹੋ ਕੇ ਸਰਕਾਰੀ ਸ਼ਹਿ ਤੇ ਹੋਰ ਗ਼ਲਤੀਆਂ ਕਰਦਾ ਹੈ,
ਉਨ੍ਹਾਂ ਲੋਕਾਂ ਨੂੰ ਪੰਜਾਬ ਪੰਜਾਬੀ ਤੇ ਪੰਜਾਬੀਅਤ ਨਾਲ ਕੋਈ ਮਤਲਬ ਜਾਂ ਜਾਂ ਵਾਹ ਵਾਸਤਾ ਨਹੀਂ ਹੈ ਸਗੋਂ ਉਹ ਲੋਕ ਪੰਜਾਬ ਦੀ ਬਰਬਾਦੀ, ਉਜਾੜੇ, ਗੁਲਾਮ, ਵਿਸਵਾਸ਼ਘਾਤ ਕਰਨ ਵਾਲੀਆਂ ਸਰਕਾਰਾਂ ਦੀ ਰਖੇਲ ਬਣ ਕੇ ਉਨ੍ਹਾਂ ਦੀ ਬੋਲੀ ਬੋਲਦੇ ਹਨ, ਕਿਉਂ ਕਿ ਵਿਕਾਊ ਕਿਸਮ ਦੇ ਲੋਕਾਂ ਦੀ ਆਪਣੀ ਕੋਈ ਬੋਲੀ ਨਹੀਂ ਹੁੰਦੀ।
ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਤੁਲਨਾ ਕਿਸੇ ਨਸ਼ੇੜੀ ਨਾਲ ਕਰਨ ਵਾਲਾ ਨਚਾਰ ਨਾਬਖਸ਼ਣਯੋਗ ;- ਸੁੱਜੋਂ

🙏💐🙏💐🙏💐🙏

93 ਸਾਲਾਂ ਦੇ ਇਕ ਬਜੁਰਗ ਨੂੰ ਕੋਰੋਨਾ ਵਾਰਡ ਵਿਚੋਂ ਛੁੱਟੀ ਮਿਲ਼ੀ ਤਾਂ ਬਿੱਲ ਚੁਕਤਾ ਕਰ ਕੇ ਤੁਰਨ ਲੱਗੇ ਤੋਂ ਹਸਪਤਾਲ ਦੇ ਸਟਾਫ ਨੇ 13 ਹਜ਼ਾਰ ਰੁਪ...
13/05/2021

93 ਸਾਲਾਂ ਦੇ ਇਕ ਬਜੁਰਗ ਨੂੰ ਕੋਰੋਨਾ ਵਾਰਡ ਵਿਚੋਂ ਛੁੱਟੀ ਮਿਲ਼ੀ ਤਾਂ ਬਿੱਲ ਚੁਕਤਾ ਕਰ ਕੇ ਤੁਰਨ ਲੱਗੇ ਤੋਂ ਹਸਪਤਾਲ ਦੇ ਸਟਾਫ ਨੇ 13 ਹਜ਼ਾਰ ਰੁਪਏ ਹੋਰ ਮੰਗ ਲਏ। ਇਹ ਰਕਮ ਕਿਸੇ ਕਾਰਨ ਬਿੱਲ ਵਿਚ ਜੁੜਨੋਂ ਰਹਿ ਗਈ ਸੀ। ਪੁੱਛਣ ਤੇ ਉਹਨੂੰ ਦੱਸਿਆ ਗਿਆ ਕਿ ਇਹ ਇਕ ਦਿਨ ਦੀ ਆਕਸੀਜਨ ਦਾ ਬਿੱਲ ਹੈ। ਇਹ ਸੁਣਕੇ ਬਜ਼ੁਰਗ ਜ਼ਾਰੋ ਜ਼ਾਰ ਰੋਣ ਲੱਗ ਪਿਆ।

ਬਜੁਰਗ ਨੂੰ ਰੋਂਦਿਆਂ ਵੇਖ ਕੇ ਡਾਕਟਰ ਆਖਣ ਲੱਗਾ, "ਤੁਸੀਂ ਰੋਵੋ ਨਾ, ਜੇ ਇਹ ਰਕਮ ਨਹੀਂ ਤਾਰ ਸਕਦੇ ਤਾਂ ਰਹਿਣ ਦਿਓ।" 😨

ਫੇਰ ਉਸ ਬਜ਼ੁਰਗ ਨੇ ਕੁਝ ਅਜਿਹਾ ਆਖ ਦਿੱਤਾ ਜਿਸਨੂੰ ਸੁਣ ਕੇ ਸਾਰਾ ਸਟਾਫ਼ ਵੀ ਰੋਣ ਲੱਗ ਪਿਆ। 🤔

ਉਸ ਨੇ ਕਿਹਾ, "ਮੈਂ ਇਸ ਬਿੱਲ ਕਰਕੇ ਨਹੀਂ ਰੋ ਰਿਹਾ, ਇਹ ਬਿੱਲ ਭਰਨਾ ਮੇਰੇ ਲਈ ਕੋਈ ਔਖਾ ਨਹੀਂ। ਇਸਨੂੰ ਮੈਂ ਅਸਾਨੀ ਨਾਲ ਭਰ ਸਕਦਾ ਹਾਂ।"

"ਮੈਂ ਤਾਂ ਇਸ ਲਈ ਰੋ ਰਿਹਾ ਹਾਂ ਕਿ ਸਾਹ ਲੈਂਦਿਆਂ ਮੈਂਨੂੰ 93 ਸਾਲ ਹੋ ਗਏ ਨੇ ਤੇ ਅੱਜ ਤੱਕ ਮੈਂ ਇਹਨਾਂ ਸਾਹਵਾਂ ਬਦਲੇ ਇਕ ਪੈਸਾ ਵੀ ਨਹੀਂ ਤਾਰਿਆ। ਜੇ ਇਕ ਦਿਨ ਸਾਹ ਲੈਣ ਦੀ ਕੀਮਤ 13 ਹਜ਼ਾਰ ਰੁਪਏ ਹੈ ਤਾਂ ਤੁਸੀਂ ਸਮਝ ਸਕਦੇ ਹੋ ਕਿ ਮੈਂ ਹੁਣ ਤੱਕ ਕੁਦਰਤ ਦਾ ਕਿੰਨਾ ਵੱਡਾ ਕਰਜਾਈ ਹੋ ਗਿਆ ਹਾਂ।"

"ਕੁਦਰਤ ਦੀ ਇਸ ਵੱਡਮੁੱਲੀ ਦਾਤ ਆਕਸੀਜਨ ਬਦਲੇ ਮੈਂ ਇਕ ਵਾਰ ਵੀ ਉਸਦਾ ਧੰਨਵਾਦ ਨਹੀਂ ਕੀਤਾ।"🙏

ਦੋਸਤੋ, ਇਹ ਸੰਸਾਰ ਕੁਦਰਤ ਦੀ ਖੇਡ ਹੈ। ਸਾਡਾ ਸਰੀਰ ਅਤੇ ਸਾਡਾ ਇਕ ਇਕ ਸਾਹ ਬੇਸ਼ਕੀਮਤੀ ਹੈ। ਅਸੀਂ ਕੁਦਰਤ ਦਾ ਧੰਨਵਾਦ ਉਸ ਨਾਲ਼ ਕੋਈ ਛੇੜਛਾੜ ਕੀਤੇ ਬਗੈਰ ਉਸਨੂੰ ਸਾਫ ਸੁਥਰਾ ਰੱਖ ਕੇ ਕਰ ਸਕਦੇ ਹਾਂ।

ਹਰ ਪਲ ਕੁਦਰਤ ਨਾਲ਼ ਇਕ-ਮਿਕ ਹੋ ਕੇ ਰਹੋ, ਉਸਦੀਆਂ ਦਾਤਾਂ ਬਦਲੇ ਉਸਦਾ ਧੰਨਵਾਦ ਕਰੋ ਤੇ ਸਵਾਸ ਸਵਾਸ ਉਸਨੂੰ ਚੇਤੇ ਕਰਦੇ ਰਹੋ… 🙏🙏

“ਦਰੱਖਤਾਂ ਨੂੰ ਸੰਭਾਲ਼ੋ ਤਾਂ ਕੇ ਸਾਹ ਸੌਖੇ ਰਹਿਣ”

✍✍wadala saab
05/04/2021

✍✍wadala saab

wadala saab ji
25/03/2021

wadala saab ji

✍✍✍wadala saad
16/03/2021

✍✍✍wadala saad

Address


Website

Alerts

Be the first to know and let us send you an email when Sukhdev singh wadala posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share