Awaaz Punjab de

  • Home
  • Awaaz Punjab de

Awaaz Punjab de ਇਹ ਸਾਡਾ ਪੰਜਾਬ ਦੋਸਤੋ ਇਹ ਸਾਡਾ ਪੰਜਾਬ

07/05/2024

ਟੈਸਟ ਲਈਏ ਤੁਹਾਡਾ
---------------
ਦੋਸਤੋ
ਇੱਕ ਆਨੇ ਚ ਕਿੰਨ੍ਹੇ ਪੈਸੇ ਹੁੰਦੇ ਨੇ👈

06/05/2024
13/02/2024

ਲੱਗਦਾ ਨਹੀਂ ਇਹ ਗੱਲ ਮੁਕਣੀ ਸਾਡੇ ਦਿੱਤੇ ਧਰਨੀਆਂ ਤੇ
ਜਾਂ ਮੁਕੇਗੀ ਅੰਦੋਲਨ ਵਿੱਚ ਜਾਂ ਮੁਕੇਗੀ ਗੱਲ ਵਿੱਚ ਪੜਨਿਆਂ ਤੇ।
ਕਿਸਾਨ ਅੰਦੋਲਨ ਜਿੰਦਾਬਾਦ।

13/02/2024

ਕਈ ਅਬਦਾਲੀ ਆਏ ਤੇ ਮੈਂ ਨਾ ਡੋਲਦਾ ਹਾਂ
ਦਿੱਲੀਏ ਅੱਕਲੋ ਹਿਲਿਏ ਮੈਂ ਪੰਜਾਬ ਬੋਲਦਾ ਹਾਂ।
ਕਿਸਾਨ ਏਕਤਾ : ਜਿੰਦਾਬਾਦ

26/11/2023

ਸਤਲੁਜ ਦਰਿਆ ਦੇ ਕੰਡਿਆਂ ਤੇ ਮਿਲੀ ਇਕ ਕੀਮਤੀ ਧਾਂਤ(Tantalum Metal) ਜਿਸ ਦੀ ਵਰਤੋ ਇਲੈਕਟ੍ਰਾਨਿਕ ਸਮਾਨ ਬਣਾਉਣ ਵਿੱਚ ਵਰਤੋਂ ਹੋਵੇਗੀ। ਹੁਣ ਦੇਖਣ ਇਹ ਹੋਵੇਗਾ ਕਿ ਇਸ ਦੀ ਵਰਤੋਂ ਪੰਜਾਬ ਵਿੱਚ ਉਦਯੋਗ ਲਗਾ ਕਿ ਹੁੰਦੀ ਹੈ ਜਾ ਇਕੱਠਾ ਕਰਕੇ ਕਿਸੇ ਹੋਰ ਸੂਬੇ ਵਿੱਚ ਵਰਤਿਆ ਜਾਂਦਾ।
(ਸ਼ੇਅਰ ਕਰੋ ਤਾਂ ਜੋ ਇਸ ਦਾ ਉਦਯੋਗ ਪੰਜਾਬ ਵਿਚ ਲੱਗੇ।)

A precious metal found on the banks of Sutlej river (Tantalum Metal) which will be used in making electronic equipment. Now it will be seen whether it is used in industry in Punjab or collected and used in another state.
(Share it so that its industry takes place in Punjab.)

ਇਹ ਚਿੱਤਰ ਆਰਟਿਸਟ ਜਸਵੰਤ ਸਿੰਘ ਵੱਲੋ ਬਣਾਇਆ ਗਿਆ ਸੀ ਜਿਸ ਵਿੱਚ ਬਾਬਾ ਨਾਨਕ ਨੂੰ ਧਰਤੀ ਦੀ ਯਾਤਰਾ ਕਰਦੇ ਅਲੱਗ ਅਲੱਗ ਸਥਾਂਨਾ ਤੇ ਜਾਂਦੇ ਤੇ ਆਪਣੀ...
25/11/2023

ਇਹ ਚਿੱਤਰ ਆਰਟਿਸਟ ਜਸਵੰਤ ਸਿੰਘ ਵੱਲੋ ਬਣਾਇਆ ਗਿਆ ਸੀ ਜਿਸ ਵਿੱਚ ਬਾਬਾ ਨਾਨਕ ਨੂੰ ਧਰਤੀ ਦੀ ਯਾਤਰਾ ਕਰਦੇ ਅਲੱਗ ਅਲੱਗ ਸਥਾਂਨਾ ਤੇ ਜਾਂਦੇ ਤੇ ਆਪਣੀ ਵਿਚਾਰਧਾਰਾ ਫੈਲਾਉਂਦੇ ਦਿਖਾਇਆ ਗਿਆ ਹੈ।
ਮੈਂ ਜਦੋਂ ਦਾ ਇਹ ਚਿੱਤਰ ਦੇਖਿਆ ਹੈ ਮੈਂ ਕਾਫੀ ਪ੍ਰਭਾਵਿਤ ਹਾਂ ਕਿ ਆਰਟਿਸਟ ਜਸਵੰਤ ਸਿੰਘ ਹੋਣਾ ਦੀ ਸੋਚ ਨੇ ਕਿਸ ਤਰ੍ਹਾਂ ਤਸਵੀਰ ਰਾਹੀਂ ਵਿਆਖਿਆ ਕੀਤੀ ਹੈ। ਇਸ ਨੂੰ ਆਖਦੇ ਨੇ ਕਿ ਤਸਵੀਰਾਂ ਆਪ ਬੋਲਦੀਆਂ ਹਨ ਬੱਸ ਥੋੜ੍ਹੀ ਸਮਝਣ ਦੀ ਲੋੜ ਹੁੰਦੀ ਹੈ।
👉 ਬਾਬਾ ਨਾਨਕ ਜੀ ਦੇ ਪ੍ਰਕਾਸ਼ ਦਿਹਾੜੇ ਤੇ ਕੁੱਝ ਨਵਾਂ ਪਤਾ ਲੱਗਾ ਸੋ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਜੇ ਕੋਈ ਇਸ ਬਾਰੇ ਹੋਰ ਕੁੱਝ ਜਾਣਦਾ ਜਾਂ ਸਮਝਦਾ ਹੋਵੇ ਤਾਂ ਆਪਣੇ ਵਿਚਾਰ ਲਿਖ ਸਕਦਾ।
ਕਿਉਂਕਿ ਬਾਬਾ ਨਾਨਕ ਜੀ ਦੀਆਂ ਵਿਚਾਰਧਾਰਾ ਵਿਚੋਂ ਸਕ ਇਹ ਵੀ ਹੈ:-

"ਜਬ ਲਗ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ।"

ਭਾਵ ਚੰਗੀ ਵਿਚਾਰ ਚਰਚਾ ਕਰਦੇ ਰਹਿਣਾ ਚਾਹੀਦਾ ਹੈ। ਪ੍ਰਮਾਤਮਾਂ ਨੇ ਵਿਚਾਰ ਵਿਟਾਂਦਰੇ ਦੀ ਖੁੱਲ੍ਹ ਸਭ ਨੂੰ ਬਰਾਬਰ ਦਿੱਤੀ ਹੈ। ਕਈ ਵਾਰ ਸਾਡੇ ਵਿਚਾਰ ਆਪਸ ਵਿੱਚ ਨਹੀਂ ਵੀ ਮਿਲਦੇ ਤਾਂ ਕੋਈ ਗੱਲ ਨਹੀਂ ਕਿਉਂਕਿ ਕਰਤੇ ਨੇ ਸ੍ਰਿਸ਼ਟੀ ਦਾ ਖੇਲ ਹੀ ਐਸਾ ਰਚਿਆ ਹੈ ਰੰਗ ਰੂਪ ਅਤੇ ਅੰਗਾਂ ਕਰਕੇ ਸਭ ਵੱਖ ਵੱਖ ਹਨ ਭਾਵ ਇੰਨ ਬਿੰਨ ਸਰੀਰਾਂ ਦੀ ਬਣਤਰ ਵੀ ਨਹੀਂ ਮਿਲਦੀ, ਅਨੇਕ ਧਰਤੀਆਂ ਤੇ ਪਤਾਲ ਹਨ, ਅਨੇਕਾਂ ਨਦੀਆਂ ਨਾਲੇ ਸਮੁੰਦਰ, ਪਹਾੜ ਜੰਗਲ ਅਤੇ ਦੇਸ਼ ਹਨ। ਅਸੀਂ ਅਲੱਗ ਅਲੱਗ ਪ੍ਰਾਂਤਾਂ-ਦੇਸ਼ਾਂ ਦੇ ਵਸਨੀਕ ਹਾਂ। ਸਾਡੀ ਸਭ ਦੀ ਬੋਲੀ, ਸਭਿਆਚਾਰ, ਰਹਿਣ ਸਹਿਣ ਅਤੇ ਆਦਤਾਂ ਵੱਖਰੀਆਂ ਵੱਖਰੀਆਂ ਹਨ।

(ਆਉ ਸਭ ਮਿਲਕੇ ਬਾਬਾ ਨਾਨਕ ਜੀ ਦੀਆਂ ਵਿਚਾਰਧਾਰਾਵਾਂ ਨੂੰ ਲਿਖੀਏ ਤੇ ਸਮਝੀਏ। ਤੁਸੀਂ ਇਸ ਪੋਸਟ ਵਿੱਚ ਬਾਬਾ ਜੀ ਦੀਆਂ ਵਿਚਾਰਧਾਰਾ ਸਾਂਝੀਆਂ ਕਰੋ ਜੀ ਇਹ ਗੱਲ ਪੱਕੀ ਹੈ ਕਿ ਪੜ੍ਹ ਕੇ ਤੇ ਸਮਝ ਕੇ ਸਕੂਨ ਜਰੂਰ ਮਿਲੇਗਾ)🙏🙏

#ਜਤਿੰਦਰ ਸਿੰਘ ਡਿੱਕੀ ਬੱਲ

ਲੁਧਿਆਣਾ ਪੁਲਿਸ ਛਾਉਣੀ ਵਿੱਚ ਤਬਦੀਲ ਤੇ ਹਜਾਰਾਂ ਦੇ ਹਿਸਾਬ ਨਾਲ ਪੁਲਿਸ ਕਰਮਚਾਰੀ ਤੈਨਾਤ ਜਿਨ੍ਹਾਂ ਵਿੱਚ ਕਾਫੀ SSPs, ਤੇ DIG. ਸਮੇਤ DG ਪੰਜਾਬ ...
31/10/2023

ਲੁਧਿਆਣਾ ਪੁਲਿਸ ਛਾਉਣੀ ਵਿੱਚ ਤਬਦੀਲ ਤੇ ਹਜਾਰਾਂ ਦੇ ਹਿਸਾਬ ਨਾਲ ਪੁਲਿਸ ਕਰਮਚਾਰੀ ਤੈਨਾਤ ਜਿਨ੍ਹਾਂ ਵਿੱਚ ਕਾਫੀ SSPs, ਤੇ DIG. ਸਮੇਤ DG ਪੰਜਾਬ ਵੀ ਮੌਜੂਦ ਹਨ।
ਲੱਗਦਾ 1 ਨਵੰਬਰ ਦੇ ਸਾਫ-ਸੁਥਰੇ ਡਿਬੇਟ ਦੀ ਤਿਆਰੀ ਹੈ।
👉 ਹਾਂ ਸੱਚ ਕਈਆਂ ਨੂੰ ਨਜ਼ਰਬੰਦ ਵੀ ਕੀਤਾ ਜੇ ਤੇ ਕੱਲ ਲੁਧਿਆਣਾ ਆਮ ਲੋਕਾਂ ਨੂੰ ਵੜਨ ਵੀ ਨਹੀਂ ਦਿੱਤਾ ਜਾਣਾ, ਨਹੀਂ ਯਕੀਨ ਤੇ ਜਾ ਕੇ ਵੇਖਲੋ।

29/09/2023

ਕਿਸ ਕਿਸ ਦੇ ਫੋਨ ਆਇਆ ਹੈ NDMA emergency alert ਦਾ ਮੈਸਜ?
ਇਸ ਤੋਂ ਘਬਰਾਉ ਨਾ NDMA ਦੀ ਟੈਸਟਿੰਗ ਚੱਲ ਰਹੀ ਹੈ।

15/07/2023

ਵੈਸੇ ਤਾਂ ਲੱਗਦਾ ਅਗਰ ਹੁਣ ਕਿਸੇ ਦੇਵਤਾ ਨੇ ਧਰਤੀ ਤੇ ਅਵਤਾਰ ਲਿਆ ਹੋਵੇਗਾ ਤਾਂ ਉਸ ਸਿੱਖ ਸਰਦਾਰ ਦੇ ਰੂਪ ਵਿੱਚ ਹੋਵੇਗਾ।
ਤੂਹਾਨੂੰ ਕੀ ਲੱਗਦਾ?

15/07/2023

ਹੁਣ ਇਕ ਮਹੀਨੇ ਲਈ ਸਿੱਖ ਸਿੱਖ ਹੀ ਰਹਿਣਗੇ ਤੇ ਵੱਖਰੀ ਹੋਂਦ ਹੀ ਰਹੇਗੀ, ਨਾਂ ਖ਼ਾਲਿਸਤਾਨੀ ਨਾਂ ਅੱਤਵਾਦੀ ਨਾਂ ਵੱਖਵਾਦੀ ਤੇ ਨਾਂ ਹੀ ਨਿਸ਼ਾਨ ਸਾਹਿਬ ਚੁਭੇਗਾ

10/06/2023

ਵਾਕਿਆ ਹੀ ਪੰਜਾਬ ਵਿੱਚ ਸਿਆਸਤ ਤੇ ਸਰਕਾਰ ਘੱਟ ਬੱਸ ਡਰਾਮੇ ਤੇ ਸਰਕਸ ਹੀ ਚੱਲਦੀ ਏ।
ਭਾਊ ਇਹ ਮੈਂ ਨਹੀਂ ਕਿਸੇ ਸਿਆਣੇ ਨੇ ਕਿਹਾ ਸੀ ਲੱਭੋ ਹਾਂ ਭਲਾ ਸਿਆਣਾ🤔

27 ਮਈ 1710 ਨੂੰ ਸਿੱਖ ਰਾਜ ਦਾ ਐਲਾਨ ਸਿੱਖਾਂ ਦੇ ਪਹਿਲੇ ਰਾਜਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਤੋਂ ਕੀਤਾ ਸੀ ਜਿਸ ਵਿੱਚ ਨਾਨਕਸ਼ਾਹੀ ਕਲੰਡ...
27/05/2023

27 ਮਈ 1710 ਨੂੰ ਸਿੱਖ ਰਾਜ ਦਾ ਐਲਾਨ ਸਿੱਖਾਂ ਦੇ ਪਹਿਲੇ ਰਾਜਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਤੋਂ ਕੀਤਾ ਸੀ ਜਿਸ ਵਿੱਚ ਨਾਨਕਸ਼ਾਹੀ ਕਲੰਡਰ,ਮੋਹਰ ਤੇ ਗੋਬਿੰਦਸ਼ਾਹੀ ਕਰੰਸੀ ਦਾ ਆਗਾਜ਼ ਕੀਤਾ ਤੇ ਲੋਹਗੜ੍ਹ ਨੂੰ ਰਾਜਧਾਨੀ ਐਲਾਨਿਆ।
ਹਰ ਸਿੱਖ ਨੂੰ ਮਾਣ ਹੋਣਾ ਚਾਹੀਦਾ ਅੱਜ ਦੇ ਦਿਨ।
👉ਸਭ ਦੀ ਜਾਣਕਾਰੀ ਹਿੱਤ ਸ਼ੇਅਰ ਕਰੋ ਜੀ ਤੇ ਪੇਜ ਲਾਇਕ ਕਰੋ🙏🙏🙏🙏🙏

18/05/2023

ਭਈਏ ਨੂੰ ਬਿੜੀ ਦੂਰ ਹੱਟ ਕੇ ਪੀਣ ਨੂੰ ਕਹਿਣ ਤੇ ਅੱਗੋਂ ਭਈਏ ਨੇ ਅਮ੍ਰਿਤਧਾਰੀ ਸਿੱਖ ਦੀ ਪੱਗ ਲਾਹ ਦਿੱਤੀ।
👉 ਇਹ ਘਟਨਾ ਪੰਜਾਬ ਦੀ ਮੰਡੀ ਦੀ ਹੈ ਤੇ ਸੋਚੋ ਪੰਜਾਬ ਛੱਡਣ ਵਾਲਿਓ ਕੀ ਹਾਲ ਹੋਵੇਗਾ ਬਾਅਦ ਵਿੱਚ।

ਸ਼ਰਾਬਾਂ ਗੁਰਦੁਆਰਾ ਸਾਹਿਬ ਜੀ ਦੀਆਂ ਪਰਿਕ੍ਰਮਾਂ ਸਾਹਿਬ ਜੀ ਵਿੱਚ ਬੈਠ ਕੇ ਹੀ ਪੀਤੀਆਂ ਜਾਂਦੀਆਂ ? ਹੋਟਲ, ਬਾਰ, ਘੱਟ ਪੈ ਗਏ ਸੀ ਪਟਿਆਲ਼ੇ ਵਿੱਚ ?...
15/05/2023

ਸ਼ਰਾਬਾਂ ਗੁਰਦੁਆਰਾ ਸਾਹਿਬ ਜੀ ਦੀਆਂ ਪਰਿਕ੍ਰਮਾਂ ਸਾਹਿਬ ਜੀ ਵਿੱਚ ਬੈਠ ਕੇ ਹੀ ਪੀਤੀਆਂ ਜਾਂਦੀਆਂ ? ਹੋਟਲ, ਬਾਰ, ਘੱਟ ਪੈ ਗਏ ਸੀ ਪਟਿਆਲ਼ੇ ਵਿੱਚ ?
ਇਕ ਲੜਕੀ ਪਟਿਆਲਾ ਦੇ ਗੁਰਦੁਆਰਾ ਸਾਹਿਬ ਵਿੱਚ ਸ਼ਰਾਬ ਪੀਣ ਲੱਗੀ ਤੇ ਕਿਸੇ ਗੁਰੂ ਕੇ ਪਿਆਰੇ ਨੇ ਸੋਧਾ ਲਾ ਸਦਾ ਦੀ ਨੀਂਦ ਸਵਾ ਦਿੱਤਾ।
👉 ਅਦਾਲਤਾਂ ਨੂੰ ਬੇਨਤੀ ਹੈ ਇਸ ਤਰ੍ਹਾਂ ਦੇ ਮਾਮਲੇ ਨੂੰ ਖੁਦਕੁਸ਼ੀ ਕਰਾਰ ਦਵੇ ਤੇ ਸੋਧਨ ਵਾਲੇ ਦੀ ਆਸਥਾ ਨੂੰ ਮੱਦੇਨਜ਼ਰ ਰੱਖ ਫੈਸਲਾ ਕਰੇ।

20/04/2023

ਇੱਕ ਕੁੜੀ ਆਪਣੇ ਪਤੀ ਨਾਲ ਸੰਤਾਂ ਕੋਲ ਗਈ ਅਤੇ ਆਖਣ ਲੱਗੀ, ਬਾਬਾ ਜੀ ਤੁਹਾਨੂੰ ਗੁਰੂ ਧਾਰਨਾ ।
ਸੰਤਾਂ ਨੇ ਪੁੱਛਿਆ, ਬੀਬਾ ਜੀ ਪਹਿਲਾ ਕਿਸਨੂੰ ਮੰਨਦੇ ਸੀ?
ਉਹ ਬੀਬੀ ਕਹਿੰਦੀ...
ਜਦੋਂ ਮੈਂ ਮਾਪਿਆਂ ਘਰ ਸੀ ਤਾਂ ਸਾਡੇ ਘਰਦੇ ਸਿਹੌੜੇ ਵਾਲੇ ਬਾਬਾ ਜੀ ਦੇ ਡੇਰੇ ਜਾਇਆ ਕਰਦੇ ਸੀ, ਪਰ ਦੋ ਸਾਲ ਬਾਅਦ ਬਾਬਾ ਜੀ ਪੂਰੇ ਹੋ ਗਏ ।
ਫਿਰ ਅਸੀਂ ਕੰਬਲੀ ਵਾਲੇ ਸੰਤਾਂ ਨੂੰ ਗੁਰੂ ਧਾਰ ਲਿਆ, ਤਿੰਨ ਕੁ ਸਾਲਾਂ ਬਾਅਦ ਓਨਾ ਨੂੰ ਵੀ ਕੋਈ ਐਸੀ ਬਿਮਾਰੀ ਚੰਬੜੀ ਕ ਮਰਕੇ ਓਨਾ ਦਾ ਛੁਟਕਾਰਾ ਹੋਇਆ ।
ਫਿਰ ਮੇਰਾ ਵਿਆਹ ਹੋ ਗਿਆ, ਮੇਰੇ ਸੋਹਰੇ ਟਾਂਡੇ ਭਗਵੇਂ ਚੌਲੇ ਵਾਲੇ ਸੰਤਾ ਦੇ ਜਾਂਦੇ ਸੀ, ਪਰ ਮੇਰੇ ਵਿਆਹ ਤੋਂ ਮਹੀਨਾ ਕੁ ਮਗਰੋਂ ਪਿਛਲੇ ਵੀਰਵਾਰ ਓਵੀ ਸਾਨੂੰ ਰੋਂਦਿਆਂ ਕੁਰਲਾਉਂਦਿਆ ਨੂੰ ਛੱਡ ਕੇ ਸਵਰਗ ਸਿਧਾਰ ਗਏ । ਹੁਣ ਅਸੀਂ ਤੁਹਾਨੂੰ ਗੁਰੂ ਧਾਰਨ ਆਏ ਹਾਂ ।
ਬੀਬੀ ਇੱਕੋ ਸਾਹ ਹੀ ਸਾਰਾ ਕੁਝ ਕਹਿ ਗਈ...
ਉਹ ਬਾਬਾ ਆਪਣੀਆਂ ਤਰੇਲੀਆ ਪੂੰਝਦਾ ਹੋਇਆ ਕਹਿੰਦਾ, ਬੀਬਾ ਤੇਰੇ ਮੂਹਰੇ ਬੰਨੇ ਹੱਥ,, ਕਿਸੇ ਹੋਰ ਨੂੰ ਲੱਭ, ਮੇਰਾ ਤਾਂ ਹਜ਼ੇ ਕੰਮ ਹੀ ਨਵਾਂ ਨਵਾਂ ।।
🤣🤣
ਪੇਜ ਲਾਇਕ ਤੇ ਸ਼ੇਅਰ ਕਰੋ🙏🙏

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਹੋਈ ਘਟਨਾ ਵਿੱਚ ਟੈਟੂ ਬਾਰੇ ਕੋਈ ਜਿਆਦਾ ਗੱਲਬਾਤ ਨਹੀਂ ਸੀ ਉਹ ਸਰੀਰ ਨੂੰ ਢੱਕ ਕੇ ਰੱਖਣ ਵਾਲੇ ਕ...
18/04/2023

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਹੋਈ ਘਟਨਾ ਵਿੱਚ ਟੈਟੂ ਬਾਰੇ ਕੋਈ ਜਿਆਦਾ ਗੱਲਬਾਤ ਨਹੀਂ ਸੀ ਉਹ ਸਰੀਰ ਨੂੰ ਢੱਕ ਕੇ ਰੱਖਣ ਵਾਲੇ ਕੱਪੜੇ ਪਾਉਣ ਬਾਰੇ ਸੀ ਜਿਸ ਕਰਕੇ ਸੇਵਾਦਾਰ ਵੱਲੋ ਇਕ ਬੀਬੀ ਨੂੰ ਰੋਕਿਆ ਗਿਆ ਸੀ।
ਇਹ ਉਸ ਬੀਬੀ ਦੇ Twitter account ਵਿੱਚ ਕੀਤੇ tweet ਤੋਂ ਵੀ ਪਤਾ ਚੱਲਦਾ ਹੈ ਪਰ ਕੱਲ ਤੋਂ ਹੀ ਇਸ ਨੂੰ ਸ਼ੋਸ਼ਲ ਮੀਡੀਆ ਤੇ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ।

14/04/2023

"ਗੁਰੂ ਕਾ ਜੈਕਾਰਾ # ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ"
ਜਗ੍ਹਾ ਜਗ੍ਹਾ ਵਰਤਨਾ ਨਹੀਂ ਚਾਹੀਦਾ,
ਪਹਿਲਾਂ ਇਸ ਦੀ ਸਹੀ ਵਰਤੋਂ ਤੇ ਉਚਾਰਨ ਸਮਝਨ ਦੀ ਲੋੜ ਹੈ।

ਕਦੇ ਮੋਟਰ ਸੜ ਗਈ, ਕਦੇ ਬੋਰ ਬਹਿ ਗਿਆਕਦੇ ਪੈਂਦਾ ਸੋਕਾ, ਕਦੇ ਸਭ ਕੁੱਝ ਵਹਿ ਗਿਆਕਿਸ਼ਤਾਂ ਬੈਂਕ ਦੀਆਂ ਟੁੱਟ ਗਈਆਂ, ਚੜ ਕੇ ਆ ਗਿਆ ਥਾਣਾਜੱਟ ਦੀ ਜੂਨ...
25/03/2023

ਕਦੇ ਮੋਟਰ ਸੜ ਗਈ, ਕਦੇ ਬੋਰ ਬਹਿ ਗਿਆ
ਕਦੇ ਪੈਂਦਾ ਸੋਕਾ, ਕਦੇ ਸਭ ਕੁੱਝ ਵਹਿ ਗਿਆ
ਕਿਸ਼ਤਾਂ ਬੈਂਕ ਦੀਆਂ ਟੁੱਟ ਗਈਆਂ, ਚੜ ਕੇ ਆ ਗਿਆ ਥਾਣਾ
ਜੱਟ ਦੀ ਜੂਨ ਬੁੜ੍ਹੀ ਤੜਫ ਤੜਫ ਮਰ ਜਾਣਾ.........

Address


Website

Alerts

Be the first to know and let us send you an email when Awaaz Punjab de posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share