Harf Media

Harf Media Contact information, map and directions, contact form, opening hours, services, ratings, photos, videos and announcements from Harf Media, Media/News Company, .

ਮਹਾਨ ਗੁਰਮਤਿ ਸਮਾਗਮ 19 ਜੂਨ ਦਿਨ ਐਤਵਾਰ 🙏🏼
17/06/2022

ਮਹਾਨ ਗੁਰਮਤਿ ਸਮਾਗਮ 19 ਜੂਨ ਦਿਨ ਐਤਵਾਰ 🙏🏼

Sant Baba Darshan Singh Ji Tapoban Dhakki Sahib Wale arriving in Brisbane.
29/04/2022

Sant Baba Darshan Singh Ji Tapoban Dhakki Sahib Wale arriving in Brisbane.

ਲੰਮੀਆਂ ਉਮਰਾਂ ਬਕਸ਼ੇ ਰੱਬ ਜਿਗਰੀ ਯਾਰਾਂ ਨੂੰ |Get together international kabaddi players Yadha Surkhpuria Jota Mehmadwal  Joha...
20/04/2022

ਲੰਮੀਆਂ ਉਮਰਾਂ ਬਕਸ਼ੇ ਰੱਬ ਜਿਗਰੀ ਯਾਰਾਂ ਨੂੰ |

Get together international kabaddi players Yadha Surkhpuria Jota Mehmadwal Johal Singh Billa Mansher Gill

Khalsa Sajna diwas te Vaisakhi diya aap sab nu beant wadhaiyan.......
13/04/2022

Khalsa Sajna diwas te Vaisakhi diya aap sab nu beant wadhaiyan.......

Vaisakhi 2022
10/04/2022

Vaisakhi 2022

08/04/2022

Hola Mahalla Brisbane 2022

ਬਹੁਤ ਬਹੁਤ ਧੰਨਵਾਦ Punjabi Cultural Association of Queensland Inc. (PCAQ)  ਦਾ ਜਿੰਨਾ ਨੇ ਸੰਗਤ ਦੀਆ ਭਾਵਨਾ ਦਾ ਖਿਆਲ ਰੱਖਦੇ ਹੋਏ 10...
04/04/2022

ਬਹੁਤ ਬਹੁਤ ਧੰਨਵਾਦ Punjabi Cultural Association of Queensland Inc. (PCAQ) ਦਾ ਜਿੰਨਾ ਨੇ ਸੰਗਤ ਦੀਆ ਭਾਵਨਾ ਦਾ ਖਿਆਲ ਰੱਖਦੇ ਹੋਏ 10 ਅਪ੍ਰੈਲ ਨੂੰ ਬ੍ਰਿਸਬੇਨ ਵਿਖੇ ਹੋ ਰਹੇ ਮੇਲੇ ਦੇ ਨਾਮ ਵਿੱਚੋ ਵਿਸਾਖੀ ਸਬਦ ਹਟਾਉਣ ਦਾ ਫੈਸਲਾ ਕੀਤਾ ਹੈ। ਅਸੀ Farmer's Unity Club Brisbane ਦੇ ਵੀਰਾ ਦਾ ਤਹਿ ਦਿਲ ਤੋ ਧੰਨਵਾਦ ਕਰਦੇ ਹਾਂ | ਜਿਹਨਾ ਦੇ ਯਤਨਾ ਸਦਕਾ ਇਹ ਸੰਭਵ ਹੋ ਸਕਿਆ। ਚੜਦੀ ਕਲਾ।

VAISAKHI IS JUST WEEKS AWAY.....and we are helping media understand this huge annual Sikh celebration of the Khalsa!For ...
04/04/2022

VAISAKHI IS JUST WEEKS AWAY...
..and we are helping media understand this huge annual Sikh celebration of the Khalsa!

For media friendly information, including pics, videos and downloadable resources such as the Everythings 13 - Basics of Sikhi leaflet pictured, go to .com/sikhvaisakhi

Credit : The Sikh Press Association

03/04/2022

ਬਾਈ ਤਾਂ ਵੰਗਾਰੀ ਜਾਂਦਾ| ਕਿਨਾਂ ਕਿ ਚਿਰ ਲੁਕਾਂਗੇ ? ਆਖਰ 'ਤੇ ਮੈਦਾਨ 'ਚ ਆਉਣਾ ਈ ਪੈਣਾ।

#ਦੀਪ_ਬਾਈ_ਦੇ_ਜਨਮ_ਦਿਨ_'ਤੇ

#ਮਹਿਕਮਾ_ਪੰਜਾਬੀ

RIP veer Sandeep Nangal Ambia Candle March in the loving memories of Gladiator of Kabaddi
27/03/2022

RIP veer Sandeep Nangal Ambia
Candle March in the loving memories of Gladiator of Kabaddi

ਬ੍ਰਿਸਬੇਨ ਕਬੱਡੀ ਖੇਡ ਪ੍ਰੇਮੀਆਂ ਵਲੋਂ ਵੀਰ ਸੰਦੀਪ ਨੰਗਲ ਅੰਬੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ, ਜਿੱਥੇ ਵੱਖ ਵੱਖ ਬੁਲਾਰਿਆਂ ਵਲੋਂ ਵਿਚਾਰ ਰੱਖੇ ਗਏ।
27/03/2022

ਬ੍ਰਿਸਬੇਨ ਕਬੱਡੀ ਖੇਡ ਪ੍ਰੇਮੀਆਂ ਵਲੋਂ ਵੀਰ ਸੰਦੀਪ ਨੰਗਲ ਅੰਬੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ, ਜਿੱਥੇ ਵੱਖ ਵੱਖ ਬੁਲਾਰਿਆਂ ਵਲੋਂ ਵਿਚਾਰ ਰੱਖੇ ਗਏ।

25/03/2022

Gurdwara Sahib Logan Road ch memberships nu laike fer to halchal…. Sangat vich wadia ros…. Ki current committee dyegi sangat nu rahat?

Tuhade according Gurughar di current committee nu sangat nu sukhala karan ch ki krna chahida hai, write in comments.

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦੀ ਦਿਹਾੜੇ 'ਤੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਹੈਲਪਲਾਈਨ ਨੰਬਰ ਕੀਤਾ ਜਾਰੀ
23/03/2022

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦੀ ਦਿਹਾੜੇ 'ਤੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਹੈਲਪਲਾਈਨ ਨੰਬਰ ਕੀਤਾ ਜਾਰੀ

ਕਬੱਡੀ ਦਾ ਸ਼ਹੀਦ, ਮਹਾਨ ਕਬੱਡੀ ਖਿਡਾਰੀ ਸਵ. ਸ. ਸੰਦੀਪ ਸਿੰਘ ਸੰਧੂ ਨੰਗਲ ਅੰਬੀਆਂ ਅਮਰ ਰਹੇ26 ਤੇ 27 ਮਾਰਚ ਨੂੰ ਜ਼ਰੂਰ ਪਹੁੰਚੋ ਸਾਰੇ ਵੀਰ 🙏🙏De...
23/03/2022

ਕਬੱਡੀ ਦਾ ਸ਼ਹੀਦ, ਮਹਾਨ ਕਬੱਡੀ ਖਿਡਾਰੀ
ਸਵ. ਸ. ਸੰਦੀਪ ਸਿੰਘ ਸੰਧੂ ਨੰਗਲ ਅੰਬੀਆਂ ਅਮਰ ਰਹੇ

26 ਤੇ 27 ਮਾਰਚ ਨੂੰ ਜ਼ਰੂਰ ਪਹੁੰਚੋ ਸਾਰੇ ਵੀਰ 🙏🙏

Details:
*Sukhmani Sahib Path*
26 March 2022, Saturday
Time : 2pm-4pm
Location : 1257 Mount Capalaba Rd, Burbank, QLD 4156

*Candle March*
27 March 2022, Sunday
Time : 6pm-8pm
Location: 29 River Terrace, Kangaroo Point, QLD 4169

ਸੰਦੀਪ ਨੰਗਲ ਅੰਬੀਆਂ 😢 ਮਾਂ ਦਾ ਗਾਡਰ ਵਰਗਾ ਪੁੱਤ ਸ਼ੇਰ ਵਾਲੇ ਦਿਲ ਵਾਲਾ ਇਕੱਲਾ ਸੁਪਰ ਪਲੇਅਰ ਈ ਨਹੀਂ ਸੀ ਇਕ ਵਧੀਆਂ ਪ੍ਰਬੰਧਕ, ਕਬੱਡੀ ਦਾ ਭਵਿਖ ਸੁਧਾਰਨ ਦੇ ਲਈ ਚਿੰਤਾਜਨਕ, ਨਵੇਂ ਪਲੇਅਰ ਲਈ ਪਰਮੋਟਰ, ਕਬੱਡੀ ਨੂੰ ਪੈਸੇ ਪੱਖੋਂ ਅਨੁਸ਼ਾਸਨ ਪੱਖੋਂ ਉੱਚਾ ਚੁੱਕਣ ਵਾਲਾ, ਆਪਣੀ 38 ਸਾਲ ਦੀ ਜ਼ਿੰਦਗੀ ਚੋ 23/24 ਸਾਲ ਕਬੱਡੀ ਦੇ ਲੇਖੇ ਲਾਉਣ ਵਾਲਾ ਉਹ ਸੁਰਮਾ ਖਿਡਾਰੀ ਜਿਸ ਨੂੰ ਉਸਦੀ ਇਸ ਸੇਵਾ ਦੇ ਬਦਲੇ ਫੁੱਲਾਂ ਨਾਲ, ਹਾਰਾ ਨਾਲ ਲੱਦ ਕੇ ਘਰ ਜਾਣਾ ਚਾਹੀਦਾ ਸੀ ::::::::ਪਰ ਅਫ਼ਸੋਸ ਉਹ ਸ਼ੇਰ ਵਰਗਾ ਗੱਬਰੂ ਜਾਲ਼ਮਾ ਦੀ ਬੁਰੀ ਨਜ਼ਰ ਨੇ ਖਾ ਲਿਆ ਗਰਾਊਂਡ ਦੇ ਬਾਹਰ ਗੋਲ਼ੀਆਂ ਨਾਲ ਛੱਲੀ ਕੀਤੇ ਪਏ ਉਸਦੇ ਰੇਤਾ ਨਾਲ ਲਿੰਬੜਿਆ ਸਰੀਰ ਹਰ ਇਕ ਇਨਸਾਨੀਅਤ ਪਸੰਦ ਵਿਅਕਤੀ ਦੀ ਰੂਹ ਨੂੰ ਸੱਟ ਮਾਰ ਗਿਆ 😢ਰਹਿੰਦੀ ਦੁਨੀਆ ਤੱਕ ਇਤਿਹਾਸ ਚ ਨਾਮ ਰਹੂ 😢

😢ਅਲਵਿਦਾ ਵੱਡੇ ਭਰਾ ਸੰਦੀਪ ਨੰਗਲ ਅੰਬੀਆਂ 😢

“इस कदर वाकिफ है मेरी कलम मेरे जज़्बातों से,अगर मैं इश्क़ लिखना भी चाहूँ तो इंक़लाब लिखा जाता है।”                         ...
23/03/2022

“इस कदर वाकिफ है मेरी कलम मेरे जज़्बातों से,
अगर मैं इश्क़ लिखना भी चाहूँ तो इंक़लाब लिखा जाता है।”
- S. Bhagat Singh

"If the deaf is to hear, the sound has to be very loud."
- S. Bhagat Singh

Shaheedi Diwas
23 march

ਔਰਨ ਕੀ ਹੋਲੀ ਮਮ ਹੋਲਾ। ਕਹਯੋ ਕ੍ਰਿਪਾਨਿਧ ਬਚਨ ਅਮੋਲਾ।Hola Mahalla Samaagam Brisbane 2022
22/03/2022

ਔਰਨ ਕੀ ਹੋਲੀ ਮਮ ਹੋਲਾ।
ਕਹਯੋ ਕ੍ਰਿਪਾਨਿਧ ਬਚਨ ਅਮੋਲਾ।

Hola Mahalla Samaagam Brisbane 2022

19/03/2022

Hola Mahalla Brisbane 2022 Day 2

Address


Website

Alerts

Be the first to know and let us send you an email when Harf Media posts news and promotions. Your email address will not be used for any other purpose, and you can unsubscribe at any time.

Contact The Business

Send a message to Harf Media:

Videos

Shortcuts

  • Address
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share