![ਦੁਨੀਆ ਨੂੰ ਲੱਗਦਾ ਗਿੱਦੜਬਾਹਾ ਸਵਰਗ ਹੀ ਏ । ਪਰ ਨਾ ਤਾ ਲੋਕਾ ਕੋਲ ਪੀਣ ਲਈ ਪਾਣੀ ਏ, ਨਾ ਲੰਘਣ ਲਈ ਪੁਲ, ਨਾ ਸਕੂਲ, ਨਾ ਹਸਪਤਾਲ । 17 ਦਿਨਾ ਤੋ ਲ...](https://img5.medioq.com/562/115/536771875621153.jpg)
09/10/2024
ਦੁਨੀਆ ਨੂੰ ਲੱਗਦਾ ਗਿੱਦੜਬਾਹਾ ਸਵਰਗ ਹੀ ਏ । ਪਰ ਨਾ ਤਾ ਲੋਕਾ ਕੋਲ ਪੀਣ ਲਈ ਪਾਣੀ ਏ, ਨਾ ਲੰਘਣ ਲਈ ਪੁਲ, ਨਾ ਸਕੂਲ, ਨਾ ਹਸਪਤਾਲ । 17 ਦਿਨਾ ਤੋ ਲਗਾਤਾਰ ਧਰਨਾ ਚੱਲ ਰਿਹਾ ਏ । ਲੋਕਾ ਨੇ ਜਿਮਨੀ ਚੋਣਾ ਦੇ ਬਾਈਕਾਟ ਦਾ ਐਲਾਨ ਕੀਤਾ ਹੋਇਆ ਏ । ਮੇਰੀ ਪੂਰੀ ਟੀਮ ਗਿੱਦੜਬਾਹਾ ਪਿੰਡ ਦੇ ਲੋਕਾ ਦੇ ਨਾਲ ਖੜੀ ਏ । ਬੜਾ ਦੁੱਖ ਲੱਗਾ ਕਿ ਸਾਡੇ ਹਲਕੇ ਚ ਅਜੇ ਤੱਕ ਮੁਢਲੀਆ ਸਹੂਲਤਾ ਵੀ ਨਹੀਂ ਤੇ ਲੀਡਰ ਏਥੋ ਵੱਡੇ ਵੱਡੇ ਬਣ ਗਏ ।