Kamboj Tv

Kamboj Tv Contact information, map and directions, contact form, opening hours, services, ratings, photos, videos and announcements from Kamboj Tv, News & Media Website, .

ਮੁੱਖ ਮੰਤਰੀ ਮਾਨ ਸਾਹਿਬ ਦਾ ਸਲਾਗਾ ਯੋਗ ਫੈਸਲਾ ਕੀ ਸਰਕਾਰੀ ਦਫਤਰਾਂ ਵਿੱਚ ਸਹੀਦ ਭਗਤ ਸਿੰਘ ਤੇ ਬਾਬਾ ਸਾਹਿਬ  ਦਿਆ ਫੋਟੋਆ ਲੱਗਣ ਪਰ ਸ਼ਹੀਦ ਊਧਮ ਸਿ...
12/03/2022

ਮੁੱਖ ਮੰਤਰੀ ਮਾਨ ਸਾਹਿਬ ਦਾ ਸਲਾਗਾ ਯੋਗ ਫੈਸਲਾ ਕੀ ਸਰਕਾਰੀ ਦਫਤਰਾਂ ਵਿੱਚ ਸਹੀਦ ਭਗਤ ਸਿੰਘ ਤੇ ਬਾਬਾ ਸਾਹਿਬ ਦਿਆ ਫੋਟੋਆ ਲੱਗਣ ਪਰ ਸ਼ਹੀਦ ਊਧਮ ਸਿੰਘ ਜੀ ਜਿਸ ਨੇ ਜਲਿਆ ਵਾਲੇ ਬਾਗ਼ ਦਾ ਬਦਲਾ ਲੈ ਕੈ ਸਾਡੇ ਦੇਸ਼ ਦੀ ਅਨਖ ਦਾ ਬਦਲਾ ਲਿਆ ਸੀ ਜੋ ਪੁਰੇ ਦੇਸ ਸਹੀਦਾਂ ਦੀ ਪਹਿਲੀ ਕਤਾਰ ਵਿੱਚ ਸ਼ਾਮਲ ਹੈ ਜਿਸ ਸਹੀਦ ਦੀ ਧਰਤੀ ਨੇ ਆਮ ਆਦਮੀ ਪਾਰਟੀ ਨੂੰ ਪੂਰੇ ਪੰਜਾਬ ਵਿਚੋਂ ਲੀਡ ਦਿਤੀ ਮੁੱਖ ਮੰਤਰੀ ਸਾਹਿਬ ਸ਼ਹੀਦ ਦੀ ਧਰਤੀ ਤੋਂ ਐਮ ਪੀ ਹਨ ਸੋ ਪੰਜਾਬ ਦੇ ਸਾਰੇ ਦਫਤਰਾਂ ਵਿੱਚ ਸਹੀਦ ਊਧਮ ਸਿੰਘ ਜੀ ਦੀ ਫੋਟੋ ਲਗਾ ਕੇ ਸ਼ਹੀਦ ਨੂੰ ਬਰਾਬਰ ਦਾ ਸਤਿਕਾਰ ਦਿਤਾ ਜਾਵੇ🙏🙏🙏🙏

ਯੋਧਾ ਸੀ ਨਾ ਕਿ ਭਿਖਾਰੀ ਆਹ ਮਰਿਆ ਜਿਹਾ ਬੁੱਤ ਬਣਾ ਕੇ ਖੜਾ ਦਿੱਤਾ ਸ਼ਹੀਦ ਊਧਮ ਸਿੰਘ ਜੀ ਦਾ... ਬੁੱਤ ਦੀ ਬਣਤਰ ਤੱਕ ਪੰਜਾਬੀਆਂ ਵਾਲ਼ੀ ਨਹੀਂ ਹੈ......
01/09/2021

ਯੋਧਾ ਸੀ ਨਾ ਕਿ ਭਿਖਾਰੀ
ਆਹ ਮਰਿਆ ਜਿਹਾ ਬੁੱਤ ਬਣਾ ਕੇ ਖੜਾ ਦਿੱਤਾ ਸ਼ਹੀਦ ਊਧਮ ਸਿੰਘ ਜੀ ਦਾ... ਬੁੱਤ ਦੀ ਬਣਤਰ ਤੱਕ ਪੰਜਾਬੀਆਂ ਵਾਲ਼ੀ ਨਹੀਂ ਹੈ...ਨਾ ਹੀ ਪਹਿਰਾਵਾ ਹੈ... ਜਨਰਲ ਓਡਵਾਇਰ ਨੂੰ ਗੋਲ਼ੀ ਮਾਰਦੇ ਸ਼ਹੀਦ ਊਧਮ ਸਿੰਘ ਦੇ ਬੁੱਤ ਨੂੰ,ਇੱਕ ਕੋਜੀ ਸਾਜਿਸ ਤਹਿਤ ਇੱਕ ਹੱਥ ਅੱਡੀ... ਬੇਨਤੀਆਂ ਕਰਨ ਵਾਲ਼ੇ ਵਾਂਗ ਚਿਤਰਤ ਕੀਤਾ ਹੈ...

ਇਮਾਰਤ ਦਾ ਨਾਮ ਲਿਖਦੇ ਹੋਏ ਹਿੰਦੀ ਉੱਪਰ ਲਿਖ ਦਿੱਤੀ ਗਈ ਹੈ, ਪੰਜਾਬੀ ਹੇਠਾਂ ਲਿਖੀ ਗਈ ਹੈ... ਹਿੰਦੀ ਤਾਂ ਪੰਜਾਬ ਦੀ ਭਾਸ਼ਾ ਹੀ ਨਹੀਂ ਹੈ...ਹਿੰਦੀ ਨੂੰ ਤਰਜੀਹ ਦੇਣ ਦਾ ਤਾਂ ਮਤਲਬ ਹੀ ਨਹੀਂ ਬਣਦਾ ਪੰਜਾਬ ਵਿੱਚ, ਜਦੋਂ ਕੇ ਭਾਸ਼ਾ ਦੇ ਅਧਾਰ ਤੇ 1966 ਵਿੱਚ ਪੰਜਾਬ ਦੇ ਫੇਰ ਤਿੰਨ ਟੋਟੇ ਕੀਤੇ ਜਾ ਚੁੱਕੇ ਹਨ ..???

ਮੈ ਇਸ ਚਿਤਰਤ ਬੁੱਤ ਦੀ ਜਗਾਹ ਤੇ ਸ਼ਹੀਦ ਸਰਦਾਰ ਉਧਮ ਸਿੰਘ ਜੀ ਦਾ ਇੱਕ ਹੱਥ ਕਿਤਾਬ ਤੇ ਦੂਸਰੇ ਹੱਥ ਰਿਵਾਲਵਰ ਫੜਨ ਵਾਲੇ ਬੁੱਤ ਨੂੰ ਲਗਾਉਣ ਦੀ ਅਪੀਲ ਕਰਦਾ ਹਾਂ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਤੋਂ ਮੰਗ ਕੀਤੀ ਹੈ ਕਿ ਯੂ.ਕੇ. ਤੋਂ ਮਹਾਨ ਸ਼ਹੀਦ ਊਧਮ ਸਿੰਘ ਦੀਆਂ...
25/08/2021

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਤੋਂ ਮੰਗ ਕੀਤੀ ਹੈ ਕਿ ਯੂ.ਕੇ. ਤੋਂ ਮਹਾਨ ਸ਼ਹੀਦ ਊਧਮ ਸਿੰਘ ਦੀਆਂ ਨਿੱਜੀ ਚੀਜ਼ਾਂ ਜਿਨਾਂ ਵਿਚ ਉਨਾਂ ਦੀ ਪਿਸਤੌਲ ਅਤੇ ਨਿੱਜੀ ਡਾਇਰੀ ਸ਼ਾਮਲ ਹੈ, ਵਾਪਸ ਲਿਆਉਣ ਲਈ ਯੂ.ਕੇ. ਦੀ ਸਰਕਾਰ ਨਾਲ ਗੱਲਬਾਤ ਕੀਤੀ ਜਾਵੇ।

15/08/2021
ਸ਼ਹੀਦੇ ਆਜ਼ਮ ਸਰਦਾਰ ਊਧਮ ਸਿੰਘ ਜੀ ਦੇ 81ਵੇਂ ਸ਼ਹੀਦੀ ਦਿਹਾੜੇ ਤੇ ਉਹਨ੍ਹਾਂ ਨੂੰ ਕੋਟਿ ਕੋਟਿ ਪ੍ਰਣਾਮ
31/07/2021

ਸ਼ਹੀਦੇ ਆਜ਼ਮ ਸਰਦਾਰ ਊਧਮ ਸਿੰਘ ਜੀ ਦੇ 81ਵੇਂ ਸ਼ਹੀਦੀ ਦਿਹਾੜੇ ਤੇ ਉਹਨ੍ਹਾਂ ਨੂੰ ਕੋਟਿ ਕੋਟਿ ਪ੍ਰਣਾਮ

21/06/2021

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਅੰਮ੍ਰਿਤਸਰ ਪਹੁੰਚਣ ਤੇ ਜ਼ੋਰਦਾਰ ਸਵਾਗਤ

ਅੰਮ੍ਰਿਤਸਰ ਵਿਚ ਨਵਜੋਤ ਸਿੱਧੂ ਦੇ ਹਲਕੇ ਵਿਚ ਕੁਝ ਲੋਕਾਂ ਨੇ ਉਨ੍ਹਾਂ ਦੀ ਗੁੰਮਸ਼ੁਦਗੀ ਦੇ ਪੋਸਟਰ ਲਾਕੇ 50,000 ਦਾ ਐਲਾਨ ਰੱਖ ਦਿੱਤਾ ਤਾਂ ਗੁਰਦਾਸ...
02/06/2021

ਅੰਮ੍ਰਿਤਸਰ ਵਿਚ ਨਵਜੋਤ ਸਿੱਧੂ ਦੇ ਹਲਕੇ ਵਿਚ ਕੁਝ ਲੋਕਾਂ ਨੇ ਉਨ੍ਹਾਂ ਦੀ ਗੁੰਮਸ਼ੁਦਗੀ ਦੇ ਪੋਸਟਰ ਲਾਕੇ 50,000 ਦਾ ਐਲਾਨ ਰੱਖ ਦਿੱਤਾ ਤਾਂ ਗੁਰਦਾਸਪੁਰ ਵਿਚ ਯੂਥ ਕਾਂਗਰਸੀਆਂ ਨੇ ਸਨੀ ਦਿਓਲ ਦੇ ਗੁੰਮਸ਼ੁਦਗੀ ਦੇ ਪੋਸਟਰ ਲਾਏ || Kamboj Tv

02/04/2021

ਫਰੀ ਦੇ ਚਕਰ 'ਚ ਜਾਨ ਗਵਾ ਲੈਣੀ ਸੀ || KAMBOJ TV

ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਯਾਦ ਕਰ ਰਿਹਾ ਦੇਸ਼, 🙏 ਪ੍ਰਣਾਮ ਸ਼ਹੀਦਾਂ ਨੂੰ 🙏
23/03/2021

ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਯਾਦ ਕਰ ਰਿਹਾ ਦੇਸ਼,
🙏 ਪ੍ਰਣਾਮ ਸ਼ਹੀਦਾਂ ਨੂੰ 🙏

महाशिवरात्रि के इस पावन पर्व की आप सभी को हार्दिक शुभकामनाएं
11/03/2021

महाशिवरात्रि के इस पावन पर्व की आप सभी को हार्दिक शुभकामनाएं

25/02/2021

ਕਪਿਲ ਸ਼ਰਮਾ ਨੇ ਸਰਦੂਲ ਸਿਕੰਦਰ ਦਾ ਇੱਕ ਵੀਡੀਓ ਸਾਂਝਾ ਕੀਤਾ ਜਿਸ ਵਿੱਚ ਉਨ੍ਹਾਂ ਦੀ ਗੋਦੀ ’ਚ ਕਪਿਲ ਦੀ ਧੀ ਹੈ ਤੇ ਉਹ ਉਸ ਲਈ ਦੁਆ ਕਰ ਰਹੇ ਹਨ

ਚੱਵਲ ਪਰਿਵਾਰ ਨੇ ਸਾਰਾ ਦੇਸ ਨਰਕ ਵਿੱਚ ਧੱਕ ਦਿੱਤਾ ਸਾਡੇ ਨੌਜਵਾਨ ਮਰਵਾ ਦਿੱਤੇ ਇੱਕ ਦਿਨ ਪੂਰਾ ਇਹਨਾ ਨੂੰ ਵੀ ਲਾਹਨਤਾ ਪਾਵੋ 200 ਸ਼ੇਅਰ ਕਰਦੋ ਪੰ...
24/02/2021

ਚੱਵਲ ਪਰਿਵਾਰ ਨੇ ਸਾਰਾ ਦੇਸ ਨਰਕ ਵਿੱਚ ਧੱਕ ਦਿੱਤਾ ਸਾਡੇ ਨੌਜਵਾਨ ਮਰਵਾ ਦਿੱਤੇ ਇੱਕ ਦਿਨ ਪੂਰਾ ਇਹਨਾ ਨੂੰ ਵੀ ਲਾਹਨਤਾ ਪਾਵੋ 200 ਸ਼ੇਅਰ ਕਰਦੋ ਪੰਜਾਬੀਓ,1 ਸ਼ੇਅਰ 100 ਲਾਹਨਤ

11/02/2021
28/01/2021

ਅਫਵਾਹਾਂ ਤੋ ਸਾਵਧਾਨ 🔴
ਦਿੱਲੀ ਦੇ ਬਾਰਡਰਾਂ ਤੇ ਮਾਹੌਲ ਸਾਂਤੀਪੁਰਨ

26/01/2021

ਲਾਲ ਕਿਲ਼ੇ ਦੇ ਕੋਲ ਪਹੁੰਚੇ ਟਰੈਕਟਰ
ਦੱਬ ਕੇ Like share ਕਰਦੋ

25/01/2021

ਅਫਵਾਹਾਂ ਤੋ ਬਚੋ- ਰਾਜੇਵਾਲ਼

24/01/2021

Ravneet Bittu ਦਾ ਸਿੰਘੂ ਬਾਰਡਰ ਪਹੁੰਚਣ ਤੇ ਹੋਇਆ ਵਿਰੋਧ,ਭੜਕੇ ਲੋਕਾਂ ਨੇ ਕੀਤੀ ਨਾਅਰੇਬਾਜ਼ੀ

ਯੂ ਪੀ ਦੀ ਯੋਗੀ ਸਰਕਾਰ ਦੇ ਕੰਮLike share
23/01/2021

ਯੂ ਪੀ ਦੀ ਯੋਗੀ ਸਰਕਾਰ ਦੇ ਕੰਮ
Like share

23/01/2021
23/01/2021

ਹੁਣ ਜੋਗਿੰਦਰ ਉਗਰਾਹਾਂ ਨੇ ਕਰ ਦਿੱਤਾ ਸਰਕਾਰ ਬਾਰੇ ਵੱਡਾ ਖੁਲਾਸਾ, ਦੇਖੋ ਕੀ ਕਰ ਰਹੀ ਹੈ ਸਰਕਾਰ

23/01/2021

26 ਜਨਵਰੀ ਦੀ ਪਰੇਡ 'ਚ ਹਿੰਸਾ ਕਰਨ ਵਾਲੇ ਨੌਜਵਾਨ ਨੂੰ ਕਿਸਾਨਾਂ ਨੇ ਕੀਤਾ ਕਾਬੂ ,ਸੁਣੋ ਹੈਰਾਨ ਕਰਨ ਵਾਲੇ ਖੁਲਾਸੇ

22/01/2021

ਵਿਗਿਆਨ ਭਵਨ ਤੋਂ ਬਾਹਰ ਆਏ ਕਿਸਾਨ ਆਗੁ ।।

ਮਸ਼ਹੂਰ ਭਜਨ ਗਾਇਕ ਨਰਿੰਦਰ ਚੰਚਲ  ਅਕਾਲ ਚਲਾਣਾ ਕਰ ਗਏ ਨੇ 😥
22/01/2021

ਮਸ਼ਹੂਰ ਭਜਨ ਗਾਇਕ ਨਰਿੰਦਰ ਚੰਚਲ ਅਕਾਲ ਚਲਾਣਾ ਕਰ ਗਏ ਨੇ 😥

21/01/2021

‘ਆਪ’ 23 ਜਨਵਰੀ ਨੂੰ ਪੰਜਾਬ ‘ਚ ਮੋਟਰਸਾਈਕਲ ਰੈਲੀ ਕਰੇਗੀ ਆਯੋਜਿਤ

ਥਾਣਾ ਅਨਾਜ ਮੰਡੀ ਪਟਿਆਲਾ ਦੀ ਪੁਲਿਸ ਵੱਲੋ ਦੋ ਇਸ਼ਤਿਹਾਰੀ ਭਗੋੜਿਆਂ ਦੀ 83 CRPc ਤਹਿਤ ਪ੍ਰਾਪਰਟੀ ਕਰਵਾਈ ਅਟੈਚ । ਸ੍ਰੀ ਵਿਕਰਮ ਜੀਤ ਦੁੱਗਲ , ਆਈ...
21/01/2021

ਥਾਣਾ ਅਨਾਜ ਮੰਡੀ ਪਟਿਆਲਾ ਦੀ ਪੁਲਿਸ ਵੱਲੋ ਦੋ ਇਸ਼ਤਿਹਾਰੀ ਭਗੋੜਿਆਂ ਦੀ 83 CRPc ਤਹਿਤ ਪ੍ਰਾਪਰਟੀ ਕਰਵਾਈ ਅਟੈਚ । ਸ੍ਰੀ ਵਿਕਰਮ ਜੀਤ ਦੁੱਗਲ , ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ , ਪਟਿਆਲਾ ਨੇ ਅੱਜ ਮਿਤੀ 21.01.21 ਨੂੰ ਇਹ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਵੱਖ - ਵੱਖ ਮੁਕੱਦਮਿਆਂ ਵਿੱਚ ਭਗੋੜੋ ਕਰਾਰ ਦਿੱਤੇ ਗਏ ਅਪਰਾਧੀਆਂ ਦੀ ਅਚੱਲ ਸੰਪਤੀ ਮਾਲ ਮਹਿਕਮਾ ਦੇ ਨਾਲ ਰਾਬਤਾ ਕਾਇਮ ਕਰਕੇ ਅਟੈਚ ਕਰਵਾਉਣ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ । ਇਸੇ ਮੁਹਿੰਮ ਦੌਰਾਨ ਮੁਕੱਦਮਾ ਨੰਬਰ 85 ਮਿਤੀ 22.05.2020 ਅ / ਧ 302,148,149 , 506 ਆਈ.ਪੀ.ਸੀ ਅਤੇ 25/54/59 ਆਰਮਜ ਐਕਟ ਥਾਣਾ ਅਨਾਜ ਮੰਡੀ ਪਟਿਆਲਾ ਵਿੱਚ ਮਿਤੀ 23-11-2020 ਨੂੰ ਮਾਨਯੋਗ ਇਲਾਕਾ ਮੈਜਿਸਟਰੇਟ ਵੱਲੋਂ ਮੁਜਰਿਮ ਕੰਵਰ ਰਣਦੀਪ ਸਿੰਘ ਉਰਫ S.K ਖਰੋੜ ਪੁੱਤਰ ਸੁਖਮੇਲ ਸਿੰਘ ਵਾਸੀ ਪਿੰਡ ਬਾਰਨ ਜਿਲ੍ਹਾ ਪਟਿਆਲਾ ਅਤੇ ਜਤਿੰਦਰ ਸ਼ੇਰਗਿੱਲ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਖਾਂਸੀਆਂ , ਸਨੌਰ ਜਿਲ੍ਹਾ ਪਟਿਆਲਾ ਨੂੰ ਭਗੌੜੇ ਘੋਸ਼ਿਤ ਕੀਤਾ ਗਿਆ ਸੀ । ਇਥੇ ਇਹ ਵੀ ਦੱਸਣਯੋਗ ਹੈ ਕਿ ਮੁਜਰਿਮ ਕੰਵਰ ਰਣਦੀਪ ਸਿੰਘ ਉਰਫ ਐਸ.ਕੇ. ਖਰੋੜ ਦੇ ਖਿਲਾਫ ਪਹਿਲਾਂ ਵੀ ਸ਼ਹਿਰ ਪਟਿਆਲਾ ਵਿੱਚ ਕਈ ਮੁਕੱਦਮੇ ਦਰਜ ਰਜਿਸਟਰ ਹਨ । ਸ੍ਰੀ ਦੁੱਗਲ , ਸੀਨੀਅਰ ਕਪਤਾਨ ਪੁਲਿਸ , ਪਟਿਆਲਾ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਪਤਾਨ ਪੁਲਿਸ , ਸਿਟੀ , ਪਟਿਆਲਾ ਅਤੇ ਉਪ ਕਪਤਾਨ ਪੁਲਿਸ , ਸਿਟੀ -2 , ਪਟਿਆਲਾ ਦੀ ਨਿਗਰਾਨੀ ਹੋਠ ਮੁੱਖ ਅਫਸਰ ਥਾਣਾ ਅਨਾਜ ਮੰਡੀ ਪਟਿਆਲਾ ਨੇ P.0 ਕੰਵਰ ਰਣਦੀਪ ਸਿੰਘ ਉਰਫ S.K ਖਰੋੜ ਅਤੇ P.0 ਜਤਿੰਦਰ ਸ਼ੇਰਗਿੱਲ ਦੀ ਪ੍ਰਾਪਰਟੀ ਦਾ ਵੇਰਵਾ ਮਾਲ ਵਿਭਾਗ ਪਟਿਆਲਾ ਤੋਂ ਹਾਸਲ ਕਰਕੇ ਮਾਨਯੋਗ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ 83 CRPc ਤਹਿਤ ਦੋਵੇਂ ਭਗੋੜਿਆਂ ਦੀ ਪ੍ਰਾਪਰਟੀ ਅਟੈਚ ਕਰਨ ਸਬੰਧੀ ਪੱਤਰ ਵਿਹਾਰ ਜਾਰੀ ਕੀਤੇ ਗਏ ਸਨ । ਜਿਸ ਪਰ ਮਾਨਯੋਗ ਅਦਾਲਤ ਨੇ ਦੋਵੇ ਭਗੋੜਿਆਂ ਦੀ ਪ੍ਰਾਪਰਟੀ ਅਟੈਚ ਕਰਨ ਸਬੰਧੀ ਤਹਿਸੀਲਦਾਰ ਪਟਿਆਲਾ ਦੇ ਨਾਮ ਪਰ WARRANT OF ATTACHMENT ਮਿਤੀ 18.01.2021 ਲਈ ਜਾਰੀ ਕੀਤੇ । ਜਿਸ ਪਰ ਕਾਰਵਾਈ ਕਰਦੇ ਹੋਏ P.0 ਜਤਿੰਦਰ ਸ਼ੇਰਗਿੱਲ ਦੀ 05 ਵਿਘੇ 01 ਵਿਸਵਾ ਪ੍ਰਾਪਰਟੀ ਜੋ ਕਿ ਪਿੰਡ ਖਾਂਸੀਆ ਸਨੌਰ ਵਿੱਚ ਹੈ ਅਤੇ ਪੀ.ਓ. ਕੰਵਰ ਰਣਦੀਪ ਸਿੰਘ ਉਰਫ S.K ਖਰੌੜ ਦੀ 01 ਵਿੱਘਾ 05 ਵਿਸਵੇ ਪ੍ਰਾਪਰਟੀ ਜੋ ਕਿ ਪਿੰਡ ਬਾਰਨ ਜਿਲਾ ਪਟਿਆਲਾ ਵਿੱਚ ਹੈ । ਇਹਨਾ ਦੋਹਾ ਭਗੋੜਿਆਂ ਦੀ ਇਹ ਪ੍ਰਾਪਰਟੀ ਅਦਾਲਤੀ ਹੁਕਮ ਅਨੁਸਾਰ ਅਟੈਚ ਕਰਵਾ ਦਿੱਤੀ ਗਈ ਹੈ । ਅਟੈਚ ਕੀਤੀ ਗਈ ਪ੍ਰਾਪਰਟੀ ਦੀ ਕੀਮਤ ਕਰੀਬ 01 ਕਰੋੜ 20 ਲੱਖ ਰੁਪਏ ਹੈ । ਇਸੇ ਤਰਾਂ ਪਟਿਆਲਾ ਪੁਲਿਸ ਵੱਲੋਂ ਭਗੋੜਿਆਂ ਦੀ ਪ੍ਰਾਪਰਟੀ ਅਟੈਚ ਕਰਨ ਸਬੰਧੀ ਪੂਰੇ ਜਿਲੇ ਵਿੱਚ ਕਾਰਵਾਈਆਂ ਅਮਲ ਵਿੱਚ ਲਿਆਂਦੀਆਂ ਜਾ ਰਹੀਆਂ ਹਨ । ਇਸ ਤੋਂ ਇਲਾਵਾ ਇਸ਼ਤਿਹਾਰੀ ਭਗੋੜਿਆਂ ਨੂੰ ਤਾੜਨਾ ਕੀਤੀ ਜਾ ਰਹੀ ਹੈ ਕਿ ਜੋ ਵੀ ਮੁਜਰਿਮ ਪੁਲਿਸ ਤੋਂ ਲੁੱਕਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਦੀ ਪ੍ਰਾਪਰਟੀ ਕਾਨੂੰਨ ਅਨੁਸਾਰ ਅਟੈਚ ਕਰਵਾਈ ਜਾਵੇਗੀ ।

ਦੁਬਈ ਤੋਂ ਅੰਮ੍ਰਿਤਸਰ ਹਵਾਈ ਅੱਡੇ ਪੁੱਜੀ ਔਰਤ ਕੋਲੋਂ 16 ਲੱਖ ਦਾ ਸੋਨਾ ਜ਼ਬਤ
21/01/2021

ਦੁਬਈ ਤੋਂ ਅੰਮ੍ਰਿਤਸਰ ਹਵਾਈ ਅੱਡੇ ਪੁੱਜੀ ਔਰਤ ਕੋਲੋਂ 16 ਲੱਖ ਦਾ ਸੋਨਾ ਜ਼ਬਤ

ਗਣਤੰਤਰ ਦਿਵਸ ਮੌਕੇ ਪਟਿਆਲਾ ’ਚ ਮੁੱਖ ਮੰਤਰੀ ਲਹਿਰਾਉਣਗੇ ਤਿਰੰਗਾ
21/01/2021

ਗਣਤੰਤਰ ਦਿਵਸ ਮੌਕੇ ਪਟਿਆਲਾ ’ਚ ਮੁੱਖ ਮੰਤਰੀ ਲਹਿਰਾਉਣਗੇ ਤਿਰੰਗਾ

पुणेः सीरम इंस्टीट्यूट के प्लांट में आग से पांच की मौत, कोरोना वैक्सीन सुरक्षित Adar Poonawalla Serum Institute of India...
21/01/2021

पुणेः सीरम इंस्टीट्यूट के प्लांट में आग से पांच की मौत, कोरोना वैक्सीन सुरक्षित
Adar Poonawalla Serum Institute of India Pune City Police CMOMaharashtra

ਕੰਬੋਜਾਂ ਦਾ ਇਤਿਹਾਸ🥰ਪੇਜ਼ ਨੁੰ ਲਾਈਕ ਸੇਅਰ ਜ਼ਰੂਰ ਕਰਨਾ ਜੀ
21/01/2021

ਕੰਬੋਜਾਂ ਦਾ ਇਤਿਹਾਸ🥰
ਪੇਜ਼ ਨੁੰ ਲਾਈਕ ਸੇਅਰ ਜ਼ਰੂਰ ਕਰਨਾ ਜੀ

18/01/2021

ਇਹ ਵੀਡੀਓ 26 ਨਵੰਬਰ ਦੀ ਹੈ
ਜੇ ਗੁਰਨਾਮ ਸਿੰਘ ਚੜੂਨੀ ਨਾ ਹੁੰਦਾ ਪੰਜਾਬ ਵਾਲਿਆਂ ਨੂੰ ਸ਼ੰਭੂ ਬਾਡਰ ਟੱਪਣਾ ਔਖਾ ਹੋਣਾ ਸੀ
ਬੇਨਤੀ ਆ ਸਾਰੇ ਪੰਜਾਬ ਵਾਲੇ ਸਾਥ ਦਿਓ ਚੜੂਨੀ ਜੀ ਦਾ

25/12/2020

ਕੰਬੋਜ ਟੀਵੀ ਵਿਚ ਤੁਹਾਡਾ ਸਵਾਗਤ ਹੈ

Address


Website

Alerts

Be the first to know and let us send you an email when Kamboj Tv posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share