ਦਸਮੇਸ Prime TV

  • Home
  • ਦਸਮੇਸ Prime TV

ਦਸਮੇਸ Prime TV Contact information, map and directions, contact form, opening hours, services, ratings, photos, videos and announcements from ਦਸਮੇਸ Prime TV, TV Channel, .

03/11/2022
03/11/2022

https://youtu.be/uDmj1-BZ-KY
ਨਵੰਬਰ 1984 ਹੁਣ ਮੈ ਕਿਸ ਨੂੰ ਵਤਨ ਕਹਾਂ ।।
ਵੀਡੀਓ ਜ਼ਰੂਰ ਦੇਖੋ ਤੇ ਚੈਨਲ ਸਬਸਕਰਾਈਬ ਕਰੋ ਤੇ ਸੇਅਰ ਕਰੋ ਜੀ ।।
ਵਾਹਿਗੁਰੂ ਜੀ ਕਾ ਖਾਲਸਾ ।।
ਵਾਹਿਗੁਰੂ ਜੀ ਕੀ ਫਤਹਿ ।।
ਮਨਪ੍ਰੀਤ ਸਿੰਘ

16/09/2022

ਇਹ ਵੇਖ ਲਵੋ ਪੰਥਕ ।।
ਭਾਈ ਰਣਜੀਤ ਸਿੰਘ ਜਿਨ੍ਹਾਂ ਨੇ ਭਾਈ ਕਾਬਲ ਸਿੰਘ ਜੀ ਨਾਲ ਮਿਲਕੇ ਗੁਰਬਚਨੇ ਨਿਰੰਕਾਰੀ ਨੂੰ ਸੋਧਾ ਲਾਇਆ ਸੀ ਤੇ ਫੇਰ ਲੌਂਗੋਵਾਲ ਦੇ ਖੇਮੇ ਵਿੱਚ ਜਾਂ ਰਲੇ ।। ਪਰ ਭਾਈ ਕਾਬਲ ਸਿੰਘ ਜੀ ਉਹ ਦ੍ਰਿੜ ਇਰਾਦੇ ਵਿੱਚ ਰਹੇ ਬਾਬਾ ਜਰਨੈਲ ਸਿੰਘ ਜੀ ਨਾਲ ਮਿਲਕੇ ਹਿੰਦੁਸਤਾਨੀ ਫੋਰਸ ਨਾਲ ਜੰਗ ਲੜੀ ਸੀ ।। ਇਹ ਰਣਜੀਤ ਸਿੰਘ ਰਹਿਤ ਮਰਯਾਦਾ ਦੇ ਉਲਟ ਬੋਲਦੇ ਨਜ਼ਰ ਆਉਂਦੇ ਹਨ ਤੇ ਸਟੇਜਾਂ ਤੇ ਕਹਿੰਦੇ ਹਨ Rss ਕੌਮ ਨੂੰ ਖਾ ਗਈ ਬਾਦਲ ਖਾ ਗਏ ।।ਆਹ ਤਸਵੀਰ ਵਿੱਚ ਵੇਖ ਲਵੋ ਇਕਬਾਲ ਸਿੰਘ ਲਾਲਪੁਰਾ ਨੂੰ ਬੀਜੇਪੀ ਵੱਲੋਂ ਕੌਮੀ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਲਾਇਆ ਗਿਆ ਤੇ Rss ਦੇ ਮੋਹਨ ਭਾਗਵਤ ਨੂੰ ਪਿਆਰ ਕਰਨ ਵਾਲਾ ਹੈ ਇਹ ਲਾਲਪੁਰਾ ਤੇ ਭਾਈ ਰਣਜੀਤ ਸਿੰਘ ਉਸ ਨਾਲ ਬੈਠੇ ਹੋਏ ਹਨ । ਜੇ ਇਸ ਦੀ ਸਿਹਤ ਖਰਾਬ ਹੈ ਫੇਰ ਕੀ ਹੋ ਗਿਆ ਇਨ੍ਹਾਂ ਕੌਮ ਦੀ ਸਿਹਤ ਖ਼਼ਰਾਬ ਕੀਤੀ ਹੈ ।। ਭਾਈ ਰਣਜੀਤ ਸਿੰਘ ਇੱਕ ਗੱਲ ਕਹਿ ਦਈਏ ਤੁਹਾਨੂੰ ਇੱਕ ਕੁਰਬਾਣੀ ਕਰਕੇ ਤੁਹਾਨੂੰ ਪੰਥ ਨਾਲ ਗਦਾਰੀਆ ਕਰਨ ਦਾ ਸਰਟੀਫ਼ਿਕੇਟ ਨਹੀਂ ਮਿਲ ਗਿਆ ।। ਪੰਥ ਨੂੰ ਹੱਥ ਜੋੜ੍ਹ ਕੇ ਬੇਨਤੀ ਹੈ ਹੈ ਅੱਖਾਂ ਬੰਦ ਨਾਂ ਰੱਖੋ ਖੋਲ੍ਹ ਕੇ ਰੱਖੋ ਕੀਤੇ ਇਹ ਨਾ ਹੋਵੇ ਕਿ ਬਾਦਲ ਬਾਦਲ ਕੂਕਦੇ ਕੂਕਦੇ ਨੇ ਜਿਹੜੇ ਇਹ ਬਾਦਲਕਿਆ ਤੋ ਵੀ ਖ਼ਤਰਨਾਕ ਨਿਕਲ । ਬਾਦਲਕਿਆ ਵੱਲੋਂ ਕੀਤੇ ਨੁਕਸਾਨ ਦੀ ਭਰਪਾਈ ਹੋਈ ਨਹੀਂ ਤੇ ਅਸੀਂ ਹੋਰ ਸਿਰ ਤੇ ਬਹਾ ਲਈਏ ਜੋ ਇਨ੍ਹਾਂ ਦੇ ਵੀ ਪਿਓ ਹੋਣ ।।
ਮਨਪ੍ਰੀਤ ਸਿੰਘ
Dashmesh prime Tv

28/08/2022

ਕਨ੍ਹਈਆ ਮਿਤਲ ਵੱਲੋਂ ਦਸਆ ਗਿਆ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ।।

10/08/2022
08/08/2022
05/08/2022
01/08/2022

ਯੋਗੀ ਨੇ ਸਿੱਖ ਰਹਿਤ ਮਰਯਾਦਾ ਦੀਆਂ ਉਡਾਈਆ ਧੱਜੀਆ । ਪੂਰੀVIDEO ਵੇਖੋ ਅੱਜ ਸਾਮ 7:00 ਵੱਜੇhttps://youtu.be/yE4DD3_Z_jQ

29/07/2022
27/07/2022

ਹਰਿਆਣੇ ਵਿੱਚ ਅਖੌਤੀ ਸਿੱਖ ਵੱਲੋਂ ਕੀਤੀ ਨੀਚਹਰਕਤ ਦਾ ਜਿੰਮੇਵਾਰ ਕੋਣ ?
ਪੂਰੀ ਵੀਡੀਓ ਦੇਖੋ Dashmesh prime tv ਤੇ ਅੱਜ 5:pm https://youtu.be/3ARwvYqyGb8

https://youtu.be/DnV8FfemmZY
26/07/2022

https://youtu.be/DnV8FfemmZY

Shaheed e aazam kaun ।Guru Arjan sahib v/SBhagat singh ਸ਼ਹੀਦ-ਏ-ਆਜਮ ਕੋਣ ?ਗੁਰੂ ਅਰਜਨ ਸਾਹਿਬV/sBhagatsingh

https://youtu.be/_WtwT3B4Jlo
25/07/2022

https://youtu.be/_WtwT3B4Jlo

ਕਰਨਾਲ ਵਿਖੇ ਹੋਈ ਕੌਮੀ ਇੱਕਤਰਤਾ ਕਾਨਫਰੰਸ ਨੇ ਉਡਾਈਆ Rss ਦੀਆਂ ਧੱਜੀਆ ਸਿੱਖ ਧਰਮ ਦੀ ਹਰ ਗਤੀਵਿਧੀ ਤੇ ਵੀਡੀਓ ਦੇਖਣ ਲਈ ਤੇ ਅਸਲ ਸੱਚ ਜਾਣਨ ਲਈ...

20/07/2022

ਰਾਸ਼ਟਰਵਾਦ V/S ਦੇਸ਼ ਭਗਤੀ ਕੀ ਹੈ ਫ਼ਰਕ

Address


Website

Alerts

Be the first to know and let us send you an email when ਦਸਮੇਸ Prime TV posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share