Daily Live Punjab

  • Home
  • Daily Live Punjab

Daily Live Punjab Contact information, map and directions, contact form, opening hours, services, ratings, photos, videos and announcements from Daily Live Punjab, Media/News Company, .

ਅੱਜ ਖਾਲਸਾ ਏਡ ਦੇ ਮੁਖੀ ਭਾਈ ਰਵੀ ਸਿੰਘ ਖਾਲਸਾ ਜੀ ਦਾ ਜਨਮ ਦਿਨ ਹੈ, ਤੁਸੀਂ ਕੀ ਕਹਿਣਾ ਚਾਹੁੰਦੇ ਹੋ...?
16/09/2023

ਅੱਜ ਖਾਲਸਾ ਏਡ ਦੇ ਮੁਖੀ ਭਾਈ ਰਵੀ ਸਿੰਘ ਖਾਲਸਾ ਜੀ ਦਾ ਜਨਮ ਦਿਨ ਹੈ, ਤੁਸੀਂ ਕੀ ਕਹਿਣਾ ਚਾਹੁੰਦੇ ਹੋ...?

09/09/2023

Mexico ਬਾਰਡਰ ਤੇ ਫੜੇ ਗਏ ਪੰਜਾਬੀ ਨੌਜਵਾਨਾਂ ਦੀ ਪੁਲਿਸ ਕਰ ਰਹੀ ਹੈ ਪੁੱਛਗਿੱਛ ਵੀਡੀਓ ਆਈ ਸਾਹਮਣੇ।

08/09/2023

ਧਰਨੇ ਚ" ਬਾਪੂ ਦਾ ਪੁਲਿਸ ਵਾਲਿਆਂ ਨੇ ਤੋੜ ਦਿੱਤਾ ਟੈਂਟ, ਹੁਣ ਆਪ ਪੁਲਿਸ ਵਾਲੇ ਟੈਂਟ ਲਾਕੇ ਛੁੜਵਾ ਰਹੇ ਨੇ ਖਹਿੜਾ ਵੇਖੋ ਪੂਰੀ ਵੀਡੀਓ।

05/09/2023

ਲਾਭ ਸਿੰਘ ਉੱਗੋਕੇ ਨੂੰ ਇੱਕ ਵਿਅਕਤੀ ਨੇ ਨਸ਼ੇ ਵਾਲੇ ਫੜਾਉਣ ਦਾ ਕੀਤਾ ਮੌਕੇ ਤੇ ਦਾਅਵਾ।

05/09/2023

ਬਾਬੇ ਬਾਗੇਸ਼ਵਰ ਦਾ ਗਲਤ ਪਰਚਾ ਕੱਢਣ ਕਾਰਨ ਪਿਆ ਨਵਾਂ ਪੰਗਾ, ਬਾਬੇ ਨੇ ਗੁੱਸੇ ਚ" ਬੁਲਾ ਲਏ ਮੁੰਡੇ ਦੇ ਮਾਂ ਪਿਓ।

ਬਾਗੇਸ਼ਵਰ ਵਾਲੇ ਬਾਬੇ ਕੋਲ ਪਹੁੰਚੇ ਕ੍ਰਿਕਟਰ ਯੁਜਵੇਂਦਰ ਚਾਹਲ।
04/09/2023

ਬਾਗੇਸ਼ਵਰ ਵਾਲੇ ਬਾਬੇ ਕੋਲ ਪਹੁੰਚੇ ਕ੍ਰਿਕਟਰ ਯੁਜਵੇਂਦਰ ਚਾਹਲ।


04/09/2023

ਵੇਖੋ ਪੰਜਾਬੀ ਨੌਜਵਾਨ ਨੇ ਗਿੱਪੀ ਗਰੇਵਾਲ ਅਤੇ ਉਸਦੀ ਪਤਨੀ ਨਾਲ ਕਿਵੇਂ ਕੀਤਾ ਜਾਦੂ, ਦੇਖ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ।

03/09/2023

ਗਾਇਕ ਗੁਰਵਿੰਦਰ ਬਰਾੜ ਦੇ ਸ਼ੋਅ ਵਿੱਚ ਪੈ ਗਿਆ ਪੰਗਾ, ਬੰਦਾ ਕਹਿੰਦਾ ਤੁਸੀਂ ਕੈਸਟ ਲਾ ਕੇ ਗਾਉਂਦੇ ਹੋ, ਅੱਗੋ ਕਲਾਕਾਰ ਨੇ ਗੁੱਸੇ ਵਿੱਚ ਕੀ ਜਵਾਬ ਦਿੱਤਾ ਵੇਖੋ।

ਪੁਲਸ ਨੇ ਚੁੱਕਿਆ Producer D###, ਗਲਤ ਵੀਡੀਓ ਬਣਾਉਣ ਦੇ ਚੱਕਰਾਂ 'ਚ ਬੁਰਾ ਫਸਿਆ,ਹੁਣੇ ਹੁਣੇ ਹੋ ਗਿਆ ਐਕਸ਼ਨ।
03/09/2023

ਪੁਲਸ ਨੇ ਚੁੱਕਿਆ Producer D###, ਗਲਤ ਵੀਡੀਓ ਬਣਾਉਣ ਦੇ ਚੱਕਰਾਂ 'ਚ ਬੁਰਾ ਫਸਿਆ,ਹੁਣੇ ਹੁਣੇ ਹੋ ਗਿਆ ਐਕਸ਼ਨ।

02/09/2023

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਵਾਰੀਆਂ ਨੂੰ ਕੀਤਾ ਖੁਸ਼, ਲਾਈਵ ਹੋ ਕੇ ਦਿਤੀ ਪੂਰੀ ਜਾਣਕਾਰੀ

02/09/2023

ਪਿੰਡ ਦੀ ਪੰਚਾਇਤੀ ਜਮੀਨ ਤੇ ਹੋ ਰਿਹਾ ਨਾਜਾਇਜ਼ ਕਬਜ਼ੇ ਤੇ ਪਹੁੰਚ ਗਿਆ ਪਿੰਡ ਦਾ ਇਹ ਸ਼ਖਸ਼, ਕੰਮ ਕਰਨੇ ਵਾਲਿਆਂ ਦੀਆਂ ਪਈਆਂ ਭਾਜੜਾਂ।

ਖੇਮਕਰਨ ਇਲਾਕੇ ਦੇ ਨੌਜਵਾਨ ਨੇ ਜਿੱਤਿਆ ਕੌਣ ਬਣੇਗਾ ਕਰੋੜਪਤੀ ਵਿੱਚ ਇੱਕ ਕਰੋੜ ਰੁਪਏUPSC ਦੀ ਕਰ ਰਿਹਾ ਹੈ ਤਿਆਰੀ,7 ਕਰੋੜ ਦੇ ਸਵਾਲ ਦਾ ਜਵਾਬ ਅਜੇ...
01/09/2023

ਖੇਮਕਰਨ ਇਲਾਕੇ ਦੇ ਨੌਜਵਾਨ ਨੇ ਜਿੱਤਿਆ ਕੌਣ ਬਣੇਗਾ ਕਰੋੜਪਤੀ ਵਿੱਚ ਇੱਕ ਕਰੋੜ ਰੁਪਏ
UPSC ਦੀ ਕਰ ਰਿਹਾ ਹੈ ਤਿਆਰੀ,7 ਕਰੋੜ ਦੇ ਸਵਾਲ ਦਾ ਜਵਾਬ ਅਜੇ ਦੇਣਾ ਬਾਕੀ।

ਹਲਕਾ ਖੇਮਕਰਨ ਦੇ ਸਰਹੱਦੀ ਪਿੰਡ ਖਾਲੜਾ ਤੋਂ ਸ੍ਰ ਚਰਨਜੀਤ ਸਿੰਘ ਦੇ ਸਪੁੱਤਰ ਜਸਕਰਨ ਸਿੰਘ ਨੇ ਸੋਨੀ ਟੀਵੀ ਦੇ ਪ੍ਰੋਗਰਾਮ ਕੌਣ ਬਣੇਗਾ ਕਰੋੜਪਤੀ ਵਿਚ 1 ਕਰੋੜ ਰੁਪਏ ਜਿੱਤ ਕੇ ਹਲਕੇ ਅਤੇ ਪਿੰਡ ਦਾ ਮਾਣ ਵਧਾਇਆ ਹੈ। ਹੁਣ ਉਹ 7 ਕਰੋੜ ਰੁਪਏ ਦੇ ਸਵਾਲ ਦਾ ਜਵਾਬ ਦੇਣਗੇ ਅਤੇ ਇਹ ਐਪਿਸੋਡ ਸੋਨੀ ਟੀਵੀ ਤੇ 4 ਸਤੰਬਰ ਨੂੰ ਰਾਤ 9 ਵਜੇ ਟੀਵੀ ਤੇ ਵਿਖਾਇਆ ਜਾਵੇਗਾ। ਜਸਕਰਨ ਸਿੰਘ UPSC ਦੀ ਤਿਆਰੀ ਕਰ ਰਹੇ ਹਨ ਅਤੇ ਉਹਨਾਂ ਦੀ ਇਹ ਮਿਹਨਤ ਰੰਗ ਲਿਆਈ ਹੈ।

ਪੰਜਾਬੀਆਂ ਲਈ ਮਾਨ ਵਾਲੀ ਗੱਲ,ਅੱਗੇ ਸ਼ੇਅਰ ਕਰਕੇ ਇਸ ਨੌਜਵਾਨ ਦਾ ਹੌਸਲਾਂ ਵਧਾਓ 🙏🏽

ਨਵਾਂਸ਼ਹਿਰ ਦੇ ਸਭ ਤੋਂ ਖੂਬਸੂਰਤ ਪਿੰਡ ਦਾ ਨਾਮ ਦੱਸੋ..?
01/09/2023

ਨਵਾਂਸ਼ਹਿਰ ਦੇ ਸਭ ਤੋਂ ਖੂਬਸੂਰਤ ਪਿੰਡ ਦਾ ਨਾਮ ਦੱਸੋ..?

30/08/2023

ਮਾਨਸਾ ਜ਼ਿਲ੍ਹੇ ਵਿੱਚ ਵਧ ਰਿਹਾ ਨਸ਼ੇ ਨੂੰ ਲੈ ਕੇ ਲੋਕਾਂ ਨੇ ਵਿਧਾਇਕ ਵਿਜੈ ਸਿੰਗਲਾ ਨੂੰ ਪੁੱਛੇ ਤਿੱਖੇ ਸਵਾਲ।

10/05/2023

ਆ ਵੇਖ ਲਓ ਪੰਜਾਬ ਦੀ ਜਵਾਨੀ, ਨਸ਼ੇ ਵਿੱਚ ਖੜਾ ਵੀ ਨਹੀਂ ਹੋਇਆ ਜਾਂਦਾ, ਕੀ ਕਹਿਣਾ ਚਾਹੁੰਦੇ ਹੋ ਤੁਸੀਂ.?

ਨਵਾਂਸ਼ਹਿਰ ਦੇ ਪਿੰਡ ਔੜ ਵੇਖੋ ਆਮ ਆਦਮੀ ਕਲੀਨਿਕ ਦਾ ਉਦਘਾਟਨ SDM ਡਾਕਟਰ ਸਿਵਰਾਜ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵੱਲੋਂ ਕੀਤਾ ਗਿਆ। ...
07/05/2023

ਨਵਾਂਸ਼ਹਿਰ ਦੇ ਪਿੰਡ ਔੜ ਵੇਖੋ ਆਮ ਆਦਮੀ ਕਲੀਨਿਕ ਦਾ ਉਦਘਾਟਨ SDM ਡਾਕਟਰ ਸਿਵਰਾਜ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵੱਲੋਂ ਕੀਤਾ ਗਿਆ।

Diljit Dosanjh ਦੀ ਇਹ Look ਤੁਹਾਨੂੰ ਕਿਵੇਂ ਦੀ ਲੱਗੀ ?
31/12/2022

Diljit Dosanjh ਦੀ ਇਹ Look ਤੁਹਾਨੂੰ ਕਿਵੇਂ ਦੀ ਲੱਗੀ ?

ਚਰਨਜੀਤ ਸਿੰਘ ਚੰਨੀ ਨੇ ਪੰਜਾਬ ਵਾਪਸ ਆਉਣ ਸਾਰ ਪ੍ਰਿਅੰਕਾ ਗਾਂਧੀ ਨੂੰ ਹਿਮਾਚਲ ਪ੍ਰਦੇਸ਼ ਚੋਣਾਂ ਵਿੱਚ ਪਾਰਟੀ ਦੀ ਇਤਿਹਾਸਕ ਜਿੱਤ ਲਈ ਦਿੱਤੀ ਵਧਾਈ!...
19/12/2022

ਚਰਨਜੀਤ ਸਿੰਘ ਚੰਨੀ ਨੇ ਪੰਜਾਬ ਵਾਪਸ ਆਉਣ ਸਾਰ ਪ੍ਰਿਅੰਕਾ ਗਾਂਧੀ ਨੂੰ ਹਿਮਾਚਲ ਪ੍ਰਦੇਸ਼ ਚੋਣਾਂ ਵਿੱਚ ਪਾਰਟੀ ਦੀ ਇਤਿਹਾਸਕ ਜਿੱਤ ਲਈ ਦਿੱਤੀ ਵਧਾਈ!

19/12/2022

ਇਨਕਮ ਟੈਕਸ ਵਲੋ ਪੰਜਾਬੀ ਗਾਇਕ ਰਣਜੀਤ ਬਾਵਾ ਦੇ 4 ਟਿਕਾਣਿਆਂ 'ਤੇ ਮਾਰੀ ਰੇਡ

ਗੁਜਰਾਤ ਚ" ਬਣੇ ਪੰਜ ਐਮ ਐਲ ਏ ਨਾਲ ਅਰਵਿੰਦ ਕੇਜਰੀਵਾਲ ਨੇ ਕੀਤੀ ਮੁਲਾਕਾਤ।
15/12/2022

ਗੁਜਰਾਤ ਚ" ਬਣੇ ਪੰਜ ਐਮ ਐਲ ਏ ਨਾਲ ਅਰਵਿੰਦ ਕੇਜਰੀਵਾਲ ਨੇ ਕੀਤੀ ਮੁਲਾਕਾਤ।

ਮਾਨ ਸਰਕਾਰ ਦਾ ਵੱਡਾ ਫ਼ੈਸਲਾ ਹੁਸ਼ਿਆਰਪੁਰ-ਟਾਂਡਾ ਰੋਡ 'ਤੇ ਲਾਚੋਵਾਲ ਟੋਲ ਜਿਸਦੀ 14 ਦਸੰਬਰ ਅੱਧੀ ਰਾਤ ਤੋਂ ਮਿਆਦ ਖ਼ਤਮ ਹੋ ਚੁੱਕੀ ਸੀ...ਲੋਕਾਂ ...
15/12/2022

ਮਾਨ ਸਰਕਾਰ ਦਾ ਵੱਡਾ ਫ਼ੈਸਲਾ ਹੁਸ਼ਿਆਰਪੁਰ-ਟਾਂਡਾ ਰੋਡ 'ਤੇ ਲਾਚੋਵਾਲ ਟੋਲ ਜਿਸਦੀ 14 ਦਸੰਬਰ ਅੱਧੀ ਰਾਤ ਤੋਂ ਮਿਆਦ ਖ਼ਤਮ ਹੋ ਚੁੱਕੀ ਸੀ...ਲੋਕਾਂ ਵਾਸਤੇ ਖੋਲ੍ਹ ਦਿੱਤਾ ਗਿਆ ਹੈ

08/12/2022

ਰੁਝਾਨਾਂ ਮੁਤਾਬਿਕ ਗੁਜਰਾਤ 'ਚ ਫਿਰ ਬਣੂ BJP ਸਰਕਾਰ

PPCC ਦੇ ਪ੍ਰਧਾਨ ਰਾਜਾ ਵੜਿੰਗ ਤੇ MP ਬਿੱਟੂ ਅਤੇ ਰਾਣਾ ਕੇ.ਪੀ. ਸਿੰਘ ਨੇ CM ਭਗਵੰਤ ਮਾਨ ਨਾਲ ਕੀਤੀ ਮੁਲਾਕਾਤ
05/12/2022

PPCC ਦੇ ਪ੍ਰਧਾਨ ਰਾਜਾ ਵੜਿੰਗ ਤੇ MP ਬਿੱਟੂ ਅਤੇ ਰਾਣਾ ਕੇ.ਪੀ. ਸਿੰਘ ਨੇ CM ਭਗਵੰਤ ਮਾਨ ਨਾਲ ਕੀਤੀ ਮੁਲਾਕਾਤ

05/12/2022

ਪੰਜਾਬ ਵਿੱਚ ਕਿਸੇ ਵੀ ਭੈਣ ਨਾਲ ਧੱਕਾ ਹੋਵੇ ਮੈਨੂੰ ਸਿੱਧੀ ਕਾਲ ਕਰੋ - ਸੀਐਮ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ

ਪਿੰਡ ਮਨਸੂਰਪੁਰ ਨਜ਼ਦੀਕ ਫਿਲੌਰ ਵਿਖੇ ਚੋਰੀ ਅਤੇ ਬੇਅਦਬੀ ਦੀ ਘਟਨਾ ਵਾਪਰੀ ਹੈ। ਪਿਛਲੇ ਤਕਰੀਬਨ ਸੱਤ ਸਾਲਾਂ ਤੋਂ ਇਹ ਵਰਤਾਰਾ ਲਗਾਤਾਰ ਜਾਰੀ ਹੈ, ਸ...
05/12/2022

ਪਿੰਡ ਮਨਸੂਰਪੁਰ ਨਜ਼ਦੀਕ ਫਿਲੌਰ ਵਿਖੇ ਚੋਰੀ ਅਤੇ ਬੇਅਦਬੀ ਦੀ ਘਟਨਾ ਵਾਪਰੀ ਹੈ। ਪਿਛਲੇ ਤਕਰੀਬਨ ਸੱਤ ਸਾਲਾਂ ਤੋਂ ਇਹ ਵਰਤਾਰਾ ਲਗਾਤਾਰ ਜਾਰੀ ਹੈ, ਸਰਕਾਰਾਂ ਬਦਲ ਗਈਆਂ ਪਰ ਬੇਅਦਬੀਆਂ ਨਾ ਰੁਕ ਸਕੀਆਂ।

05/12/2022

ਫਿਲੌਰ ਨੇੜੇ ਪਿੰਡ ਮਨਸੂਰਪੁਰ ਗੁਰਦੁਆਰਾ ਸਾਹਿਬ ਵਿਖੇ ਹੋਈ ਚੋਰੀ ਅਤੇ ਬੇਅਦਬੀ, ਪਿਛਲੇ ਤਕਰੀਬਨ ਸੱਤ ਸਾਲਾਂ ਤੋਂ ਇਹ ਵਰਤਾਰਾ ਲਗਾਤਾਰ ਜਾਰੀ ਹੈ, ਸਰਕਾਰਾਂ ਬਦਲ ਗਈਆਂ ਪਰ ਬੇਅਦਬੀਆਂ ਨਾ ਰੁਕ ਸਕੀਆਂ।

03/12/2022

ਪਿੰਡ ਔੜ ਵਿਖੇ ਗੁੱਜਰਾਂ ਦੀ ਪਰਾਲੀ ਨੂੰ ਲੱਗੀ ਭਿਆਨਕ ਅੱਗ।

02/12/2022

“ਗੋਲਡੀ ਬਰਾੜ ਜਲਦੀ ਪੰਜਾਬ ਪੁਲਿਸ ਦੀ ਗ੍ਰਿਫ਼ਤ ਚ ਹੋਵੇਗਾ” - CM ਭਗਵੰਤ ਮਾਨ

ਸਿੱਧੂ ਮੂਸੇਵਾਲੇ ਦੇ ਪਿਤਾ ਬਲਕਾਰ ਸਿੰਘ ਦਾ ਵੱਡਾ ਬਿਆਨ, ਜੋ ਗੋਲਡੀ ਬਰਾੜ ਨੂੰ ਫੜੇਗਾ, ਮੈਂ ਉਸਨੂੰ ਆਪਣੀ ਜ਼ਮੀਨ ਵੇਚ ਕੇ ਦਵਾਂਗਾ 2 ਕਰੋੜ।     ...
01/12/2022

ਸਿੱਧੂ ਮੂਸੇਵਾਲੇ ਦੇ ਪਿਤਾ ਬਲਕਾਰ ਸਿੰਘ ਦਾ ਵੱਡਾ ਬਿਆਨ, ਜੋ ਗੋਲਡੀ ਬਰਾੜ ਨੂੰ ਫੜੇਗਾ, ਮੈਂ ਉਸਨੂੰ ਆਪਣੀ ਜ਼ਮੀਨ ਵੇਚ ਕੇ ਦਵਾਂਗਾ 2 ਕਰੋੜ।

ਅਸਤੀਫ਼ਾ ਦੇਣ ਮਗਰੋਂ  Ravish Kumar v ਦਾ ਵੱਡਾ ਬਿਆਨ, ਸੇਠ ਕੋਲ ਪੈਸਾ ਬਹੁਤ ਹੈ ਬਸ ਮੈਂ ਨਹੀਂ ਹਾਂ।
01/12/2022

ਅਸਤੀਫ਼ਾ ਦੇਣ ਮਗਰੋਂ Ravish Kumar v ਦਾ ਵੱਡਾ ਬਿਆਨ, ਸੇਠ ਕੋਲ ਪੈਸਾ ਬਹੁਤ ਹੈ ਬਸ ਮੈਂ ਨਹੀਂ ਹਾਂ।

Address


Telephone

+918264423061

Website

Alerts

Be the first to know and let us send you an email when Daily Live Punjab posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Telephone
  • Alerts
  • Videos
  • Claim ownership or report listing
  • Want your business to be the top-listed Media Company?

Share