Kisan Morcha

Kisan Morcha Contact information, map and directions, contact form, opening hours, services, ratings, photos, videos and announcements from Kisan Morcha, Media, .

11/01/2022

‘ਜੂਝਦਾ ਪੰਜਾਬ’ Babbu Maan, Kisan, Election 2022

05/01/2022
ਚੋਬਰ ਮਾਰਦੇ ਪਿੜਾਂ ਚ ਮੱਲਾਂ, ਚੰਨੀ ਕਰਦਾ ਹਵਾ ਚ ਗੱਲਾਂ
05/01/2022

ਚੋਬਰ ਮਾਰਦੇ ਪਿੜਾਂ ਚ ਮੱਲਾਂ, ਚੰਨੀ ਕਰਦਾ ਹਵਾ ਚ ਗੱਲਾਂ

ਪੂਰੇ ਪੰਜਾਬ ਭਰ ਵਿੱਚੋ ਸੈਂਕਡ਼ਿਆਂ ਦੀ ਗਿਣਤੀ ਵਿੱਚ ਆਏ ਕੰਪਿਊਟਰ ਅਧਿਆਪਕਾਂ ਨੇ ਖਰੜ ਵਿਖੇ ਲਾਇਆ ਜਾਮ

ਕਰੋ ਜਾਂ ਮਰੋ ਦੀ ਸਥਿਤੀ, ਮਾਹੌਲ ਹੋਇਆ ਤਣਾਅਪੂਰਨ
05/01/2022

ਕਰੋ ਜਾਂ ਮਰੋ ਦੀ ਸਥਿਤੀ, ਮਾਹੌਲ ਹੋਇਆ ਤਣਾਅਪੂਰਨ

NHM ਕੋਵਿਡ 19 ਮੈਡੀਕਲ ਅਤੇ ਪੈਰਾ ਮੈਡੀਕਲ ਵਲੰਟੀਅਰ ਯੂਨੀਅਨ ਵੱਲੋ ਖਰੜ ਬੱਸ ਸਟੈਂਡ ਦੇ ਮੇਨ ਚੌਕ ਵਿਚ ਚੱਕਾ ਜਾਮ ਕੀਤਾ ਗਿਆ | ਵਲੰਟੀਅਰਾਂ ਵਲੋਂ ...

05/01/2022

PM ਮੋਦੀ ਦੇ ਪੰਜਾਬ ਦੌਰੇ ਤੇ
ਮੀਂਹ ਵਿੱਚ ਬੈਠ ਕੇ ਵਿਰੋਧ ਕਰ ਰਹੇ ਕਿਸਾਨ
WWW.Zindabadmedia.com

ਬੀਬੀ Anmol Gagan Maan  (ਸੂਬਾ ਪ੍ਰਧਾਨ ਆਮ ਆਦਮੀ ਪਾਰਟੀ) ਉੱਤੇ ਹੋਏ ਸਰਕਾਰੀ ਧੱਕੇ ਦੀ ਅਸੀਂ ਆਪਣੇ ਪੇਜ਼ ਵੱਲੋਂ ਨਿੰਦਾ ਕਰਦੇ ਹਾਂ। ਬੀਬੀਆਂ ਤ...
31/08/2021

ਬੀਬੀ Anmol Gagan Maan (ਸੂਬਾ ਪ੍ਰਧਾਨ ਆਮ ਆਦਮੀ ਪਾਰਟੀ) ਉੱਤੇ ਹੋਏ ਸਰਕਾਰੀ ਧੱਕੇ ਦੀ ਅਸੀਂ ਆਪਣੇ ਪੇਜ਼ ਵੱਲੋਂ ਨਿੰਦਾ ਕਰਦੇ ਹਾਂ।
ਬੀਬੀਆਂ ਤਾਂ ਬੀਬੀਆਂ ਹਨ ਚਾਹੇ ਕਿਸੇ ਵੀ ਪਾਰਟੀ,ਧਰਮ,ਜ਼ਾਤ ਦੀਆਂ ਹੋਣ ਐਨਾਂ ਅੱਤਿਆਚਾਰ ਠੀਕ ਨਹੀਂ ਹੈ |

29/08/2021
ਕੱਲ ਦੇ ਪੁਲਿਸ ਹਮਲੇ ਵਿੱਚ ਅਸੀਂ ਇਕ ਅਪਣਾ ਹੀਰਾ ਕਿਸਾਨ ਭਰਾ ਗਵਾ ਲਿਆ ਹੈ । ਢੇਡ ਏਕੜ ਦਾ ਮਾਲਿਕ ਸ਼ੁਸ਼ੀਲ ਕਾਜਲਾ ਕੱਲ ਵਾਲੇ ਸੰਘਰਸ਼ ਕਰਕੇ ਸ਼ਹੀ...
29/08/2021

ਕੱਲ ਦੇ ਪੁਲਿਸ ਹਮਲੇ ਵਿੱਚ ਅਸੀਂ ਇਕ ਅਪਣਾ ਹੀਰਾ ਕਿਸਾਨ ਭਰਾ ਗਵਾ ਲਿਆ ਹੈ । ਢੇਡ ਏਕੜ ਦਾ ਮਾਲਿਕ ਸ਼ੁਸ਼ੀਲ ਕਾਜਲਾ ਕੱਲ ਵਾਲੇ ਸੰਘਰਸ਼ ਕਰਕੇ ਸ਼ਹੀਦ ਹੋ ਗਿਆ ਹੈ । ਪਿਛਲੇ ਨੋ ਮਹੀਨਿਆਂ ਤੋ ਸੰਘਰਸ਼ ਕਰ ਰਿਹਾ ਸਾਡਾ ਵੀਰ ਕਲ ਸਿਰ ਤੇ ਸੱਟਾ ਵਜਣ ਨਾਲ ਜਾਨ ਗਵਾ ਬੈਠਿਆਂ, ਇਹਨਾਂ ਪੁਲਿਸ ਵਾਲ਼ੀਆਂ ਤੇ ਹੱਤਿਆ ਦਾ ਮੁਕੱਦਮਾ ਦਰਜ ਕਰਵਾਇਆ ਜਾਵੇਗਾ ਅਤੇ ਕਿਸਾਨ ਜਥੇਬੰਦੀਆਂ ਅਤੇ ਹੋਰ ਸਮਾਜਿਕ ਸੰਸਥਾਵਾਂ ਇਸ ਭਰਾ ਦੇ ਪਿਛੇ ਰਹਿ ਗਏ ਪਰਿਵਾਰ ਨਾਲ ਖੜਣ । ਦੋਸ਼ੀ ਅਫਸਰਾਂ ਦੀ ਜਲਦੀ ਤੋ ਜਲਦੀ ਗਿਫ੍ਰਤਾਰੀ ਹੋਣੀ ਚਾਹੀਦੀ ਹੈ ॥
ਅਸੀ ਚਡੂਨੀ ਸਾਹਿਬ ਨੂੰ ਅਪੀਲ ਕਰਦੇ ਹਾਂ ਕਿ ਸਾਰੇ ਕਿਸਾਨਾਂ ਨੂੰ ਜਲਦੀ ਤੋ ਜਲਦੀ ਪ੍ਰੋਗਰਾਮ ਦਿੱਤਾ ਜਾਵੇ ਤਾਂ ਜੋ ਸੁਸ਼ੀਲ ਨੂੰ ਇਨਸਾਫ਼ ਮਿਲ ਸਕੇ॥

ਇਹ ਨੀਲੀ ਪੱਗ ਵਾਲਾ ਕਮਾਂਡੋ ਦਾ ਸਿਪਾਹੀ ਕੂਰਛੇਤਰ ਕੋਲ ਪਿੰਡ 'ਬੁੱਟਾ ਸਿੰਘ ਲੁਖੀ' ਪਿੰਡ ਦਾ ਵਸ਼ਨੀਕ ਹੈ ਤੇ ਜੱਟਾ ਦਾ ਮੁੰਡਾ ਹੈ, ਜਿਸਨੇ ਸਭ ਤੋਂ ...
29/08/2021

ਇਹ ਨੀਲੀ ਪੱਗ ਵਾਲਾ ਕਮਾਂਡੋ ਦਾ ਸਿਪਾਹੀ ਕੂਰਛੇਤਰ ਕੋਲ ਪਿੰਡ 'ਬੁੱਟਾ ਸਿੰਘ ਲੁਖੀ' ਪਿੰਡ ਦਾ ਵਸ਼ਨੀਕ ਹੈ ਤੇ ਜੱਟਾ ਦਾ ਮੁੰਡਾ ਹੈ, ਜਿਸਨੇ ਸਭ ਤੋਂ ਜਿਆਦਾ ਕਿਸਾਨਾ ਦੇ ਡਾਂਗ ਨਾਲ ਸਿਰ ਪਾੜੇ ਹਨ, ਅਜਿਹੇ ਗਦਾਰ ਬਣਦੇ ਨੂੰ ਪਾਉ ਸਾਰੇ ਦੱਬ ਕੇ ਲਾਹਨਤਾਂ।

ਸਭ ਯਾਦ ਰੱਖਾ ਜਾਏਗਾ 👇👇👇
03/03/2021

ਸਭ ਯਾਦ ਰੱਖਾ ਜਾਏਗਾ 👇👇👇

ਸਭ ਯਾਦ ਰੱਖਾ ਜਾਏਗਾ 👇👇
03/03/2021

ਸਭ ਯਾਦ ਰੱਖਾ ਜਾਏਗਾ 👇👇

ਹਰੇ ਘਾਹ ਦਾ ਜੰਗਲ - ਬਰਨਾਲਾ
21/02/2021

ਹਰੇ ਘਾਹ ਦਾ ਜੰਗਲ - ਬਰਨਾਲਾ

ਜਿੱਤ ਹਮੇਸ਼ਾਂ ਲੜਨ ਵਾਲੇ ਲੋਕਾਂ ਦੀ ਹੁੰਦੀ ਐ
21/02/2021

ਜਿੱਤ ਹਮੇਸ਼ਾਂ ਲੜਨ ਵਾਲੇ ਲੋਕਾਂ ਦੀ ਹੁੰਦੀ ਐ

सरहदों पर तनाव है क्या ? पता करो चुनाव है क्या ? 👇👇
10/02/2021

सरहदों पर तनाव है क्या ?
पता करो चुनाव है क्या ? 👇👇

Bhagat Hil gaye.🤣🤣🤣
10/02/2021

Bhagat Hil gaye.🤣🤣🤣

09/02/2021

ਆਹ ਦੇਖਿਓ ਮਾੜਾ ਜਾ
09/02/2021

ਆਹ ਦੇਖਿਓ ਮਾੜਾ ਜਾ

No Farmers No Food
09/02/2021

No Farmers No Food

ਪਾਓ ਲਾਹਣਤਾਂ ਇਨਾਂ ਨੂੰ, ਵੱਡੇ ਕਿਸਾਨ ਹੈਤੀ, ਦੋਗਲੇ ਲੋਕ
09/02/2021

ਪਾਓ ਲਾਹਣਤਾਂ ਇਨਾਂ ਨੂੰ, ਵੱਡੇ ਕਿਸਾਨ ਹੈਤੀ, ਦੋਗਲੇ ਲੋਕ

Today's Truth
04/02/2021

Today's Truth

ਪੌਪ ਸਟਾਰ ਰਿਹਾਨਾ ਦੇ ਇੱਕ ਟਵੀਟ ਨੇ ਮੋਦੀ ਸਰਕਾਰ ਅਤੇ ਮੋਦੀ ਭਗਤਾਂ ਦੀ ਨੀਂਦ ਹਰਾਮ ਕਰ ਦਿੱਤੀ ਐ । ਬੀਜੇਪੀ ਸਰਕਾਰ ਦਾ ਆਈ.ਟੀ. ਸੈੱਲ ਅਤੇ ਗੋਦੀ ...
04/02/2021

ਪੌਪ ਸਟਾਰ ਰਿਹਾਨਾ ਦੇ ਇੱਕ ਟਵੀਟ ਨੇ ਮੋਦੀ ਸਰਕਾਰ ਅਤੇ ਮੋਦੀ ਭਗਤਾਂ ਦੀ ਨੀਂਦ ਹਰਾਮ ਕਰ ਦਿੱਤੀ ਐ । ਬੀਜੇਪੀ ਸਰਕਾਰ ਦਾ ਆਈ.ਟੀ. ਸੈੱਲ ਅਤੇ ਗੋਦੀ ਮੀਡੀਆ ਲਗਾਤਾਰ ਰਿਹਾਨਾ ਉਪਰ ਵੱਖ-ਵੱਖ ਇਲਜ਼ਾਮ ਲਗਾ ਰਹੇ ਹਨ। ਕੋਈ ਉਸਦਾ ਖਾਲਿਸਤਾਨ ਨਾਲ ਰਿਸ਼ਤਾ ਲੱਭ ਰਿਹਾ ਹੈ ਤੇ ਕੋਈ ਉਸਨੂੰ ਰਿਟਵੀਟ ਕਰਕੇ ਦੇਸ਼ ਦੀ ਅੰਤਰ ਸਮੱਸਿਆ ਵਿੱਚ ਦਖਲ ਨਾ ਦੇਣ ਦੀ ਸਲਾਹ ਦੇ ਰਿਹਾ ਹੈ।
ਜਿਹੜੀਆਂ ਬਾਲੀਵੁੱਡ ਹਸਤੀਆਂ ਨੇ ਪਿਛਲੇ 72 ਦਿਨਾਂ ਤੋਂ ਮੋਨ ਧਾਰਿਆ ਹੋਇਆ ਸੀ, ਉਹ ਮੌਸਮੀ ਡੱਡੂਆਂ ਵਾਂਗੂੰ ਰਿਹਾਨਾ ਦੇ ਟਵੀਟ ਕਰਨ ਤੋਂ ਬਾਅਦ ਆਪਣੀਆਂ ਖੁੱਡਾਂ ਵਿੱਚੋਂ ਬਾਹਰ ਨਿਕਲ ਕੇ ਆ ਰਹੇ ਹਨ। ਖਾਕੀ ਨਿੱਕਰਾਂ ਵਾਲਿਆਂ ਦੀ ਪਹਿਚਾਣ ਹੋਣ ਲੱਗ ਚੁੱਕੀ ਹੈ। ਹਿਟਲਰ ਹੁਣ ਨਕਾਬ ਉਤਾਰ ਕੇ ਆਪਣਾ ਅਸਲੀ ਰੰਗ ਅਤੇ ਚਿਹਰਾ ਦਿਖਾਉਣ ਲੱਗ ਪਿਆ ਹੈ । ਬੱਸ ਜਲਦੀ ਹੀ ਉਹ ਸੱਪ ਵਾਂਗੂੰ ਆਪਣੀ ਕੰਜ ਲਾਹ ਸੁੱਟੇਗਾ ਤੇ ਤੁਹਾਨੂੰ ਉਸਦਾ ਕਰੂਰ ਤੇ ਕਰੂਪ ਚਿਹਰਾ ਅਸਾਨੀ ਨਾਲ ਦਿਖਾਈ ਦੇਣ ਲੱਗ ਜਾਵੇਗਾ । ਪਰ ਘਬਰਾਉਣਾ ਨਹੀਂ, ਕਿਉਂਕਿ ਹਿਟਲਰ ਨਾ ਤਾਂ ਜਰਮਨ ਵਿੱਚ ਆਪਣੇ ਆਪ ਨੂੰ ਸਥਾਪਿਤ ਕਰ ਪਾਇਆ ਸੀ ਤੇ ਨਾ ਹੀ ਭਾਰਤ ਵਿੱਚ ਕਰ ਪਾਵੇਗਾ । ਜਿੱਤ ਹਮੇਸ਼ਾਂ ਲੜਦੇ ਲੋਕਾਂ ਦੀ ਹੀ ਹੁੰਦੀ ਹੈ, ਜਿੱਤ ਹਮੇਸ਼ਾਂ ਕਿਰਤ ਦੀ ਹੁੰਦੀ ਹੈ ਤੇ ਜਿੱਤ ਹਮੇਸ਼ਾਂ ਸੱਚ ਦੀ ਹੀ ਹੁੰਦੀ ਰਹੇਗੀ । ਡਟੇ ਰਹੋ, ਲੜ੍ਹਦੇ ਰਹੋ ਤੇ ਅਖੀਰ ਜਿੱਤ ਆਪਣੀ ਹੋਵੇਗੀ ।

ਅਖੀਰ ਸਾਹਾਂ ਤੇ ਮੋਦੀ ਤੇ ਸਰਕਾਰ
03/02/2021

ਅਖੀਰ ਸਾਹਾਂ ਤੇ ਮੋਦੀ ਤੇ ਸਰਕਾਰ

ਇੱਕ ਝਾਤ ਏਧਰ ਵੀ
03/02/2021

ਇੱਕ ਝਾਤ ਏਧਰ ਵੀ

ਕੁੱਝ ਕਹਿਣ ਦੀ ਜਰੂਰਤ ਹੈ?
03/02/2021

ਕੁੱਝ ਕਹਿਣ ਦੀ ਜਰੂਰਤ ਹੈ?

ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜ਼ੇਰਾ
03/02/2021

ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜ਼ੇਰਾ

27/01/2021

ਨਾ ਝੰਡਾ ਵਿਕਿਆ, ਤੇ ਨਾ ਹੀ ਡੰਡਾ ਵਿਕਿਆ।
ਜੀਹਦੇ ਤੋਂ ਉਮੀਦ ਨਹੀਂ ਸੀ ਉਸਤਾਦ, ਉਹ ਬੰਦਾ ਵਿਕਿਆ ।

ਜਿੰਨਾਂ ਨੂੰ ਲੰਗਰ ਛਕਾਇਆ, ਆਹ ਉਹਨਾਂ ਤੋਂ ਨਾਮਦਾਰੀਆਂ ਮਿਲਦੀਆਂ ਦੇਖਲੋ । ਇਹ ਨਹੀਂ ਦਿਖਦੀਆਂ ਭਗਤੋ ? ਏਥੇ ਤਾਂ ਤਿਰੰਗਾ ਝੂਲ ਰਿਹਾ
26/01/2021

ਜਿੰਨਾਂ ਨੂੰ ਲੰਗਰ ਛਕਾਇਆ, ਆਹ ਉਹਨਾਂ ਤੋਂ ਨਾਮਦਾਰੀਆਂ ਮਿਲਦੀਆਂ ਦੇਖਲੋ । ਇਹ ਨਹੀਂ ਦਿਖਦੀਆਂ ਭਗਤੋ ? ਏਥੇ ਤਾਂ ਤਿਰੰਗਾ ਝੂਲ ਰਿਹਾ

ਕਿਸਾਨਾਂ ਨੇ ਤਾਂ ਫਿਰ ਵੀ ਤਿਰੰਗੇ ਨੂੰ ਇੱਜ਼ਤ ਦਿੱਤੀ ਆ, ਆਹ ਦੇਖ ਲਓ ਬੀਜੇਪੀ ਦੀ ਕਰਤੂਤ ਦੇਸ਼ ਦੇ ਗੌਰਵ ਨੂੰ ਗੋਡਿਆਂ ਦੇ ਵਿੱਚ ਲੈ ਕੇ ਬੀਜੇਪੀ ਦ...
26/01/2021

ਕਿਸਾਨਾਂ ਨੇ ਤਾਂ ਫਿਰ ਵੀ ਤਿਰੰਗੇ ਨੂੰ ਇੱਜ਼ਤ ਦਿੱਤੀ ਆ, ਆਹ ਦੇਖ ਲਓ ਬੀਜੇਪੀ ਦੀ ਕਰਤੂਤ ਦੇਸ਼ ਦੇ ਗੌਰਵ ਨੂੰ ਗੋਡਿਆਂ ਦੇ ਵਿੱਚ ਲੈ ਕੇ ਬੀਜੇਪੀ ਦਾ ਝੰਡਾ ਲਾ ਰਹੇ ਆ

Happy Republic Day with Farmers  !!  # FarmerProtest
26/01/2021

Happy Republic Day with Farmers !!
# FarmerProtest

Address


Website

Alerts

Be the first to know and let us send you an email when Kisan Morcha posts news and promotions. Your email address will not be used for any other purpose, and you can unsubscribe at any time.

Shortcuts

  • Address
  • Alerts
  • Claim ownership or report listing
  • Want your business to be the top-listed Media Company?

Share