ਹਰਦੀਪ ਸਿੰਘ ਡੋਡ

  • Home
  • ਹਰਦੀਪ ਸਿੰਘ ਡੋਡ

ਹਰਦੀਪ ਸਿੰਘ ਡੋਡ we provide political news,social news,awareness news,celebrity news,upcoming events news and more new

11/12/2024

ਕਿਸਾਨ ਮੋਰਚਾ ੨ ਦੇ ਸਹਿਯੋਗ ਵਿੱਚ ਮਿਸਲ ਸਤਲੁਜ ਵੱਲੋਂ ਖਨੌਰੀ ਬਾਰਡਰ ਤੇ ਜੱਥਾ ਪਹੁੰਚਿਆ
#ਮਿਸਲਸਤਲੁਜ

10/12/2024
10/12/2024
10/12/2024

ਮਿਸਲ ਸਤਲੁਜ ਵੱਲੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਤੇ ਕਿਸਾਨੀ ਅੰਦੋਲਣ ਨੂੰ ਹਮਾਇਤ ਦੇ ਲਈ 11 ਤਰੀਕ ਨੂੰ ਖਨੌਰੀ ਬਾਰਡਰ ਵਲ ਕਾਫ਼ਲੇ ਦੇ ਰੂਪ ਵਿਚ ਕੂਚ

21/10/2024
01/07/2024

ਅੱਜ ਫੇਰ ਕੌਮ ਦੀ ਯਾਦ ਆਈ
ਇਸ ਤੋਂ ਸਬਕ ਲੈਣਾ ਚਾਹੀਦਾ “ਖੁਆਰ ਹੋਇ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਇ”.

24/06/2024

ਅੱਗੇ ਤਾਂ ਮਿੰਟਲ ਗੁਰੂ ਗੑੰਥ ਸਾਹਿਬ ਦੀ ਬੇਅਦਬੀ ਕਰਦੇ ਸਨ ਹੁਣ ਦਰਬਾਰ ਸਾਹਿਬ ਆ ਕੇ ਪੁੱਠੀਆਂ ਸਿੱਧੀਆਂ ਪੋਸਟਾਂ ਪਾ ਕੇ ਸਿਕਿੑਉਟੀ ਵੀ ਲੈ ਲੱਗ ਪਏ

ਬੀਬੀ ਨੇ ਗਲਤੀ ਕੀਤੀ ਮਾਫੀ ਵੀ ਮੰਗ ਲਈ ਪਰ ਟਾਸਕਫੋਰਸ ਆਮ ਲੋਕਾਂ ਨੂੰ ਹੁੱਝਾਂ ਮਾਰਨ ਤੋਂ ਵਿਹਲ ਹੋਵੇ ਤਾਂ ਕਿਸੇ ਨੂੰ ਰੋਕੇ
22/06/2024

ਬੀਬੀ ਨੇ ਗਲਤੀ ਕੀਤੀ ਮਾਫੀ ਵੀ ਮੰਗ ਲਈ ਪਰ ਟਾਸਕਫੋਰਸ ਆਮ ਲੋਕਾਂ ਨੂੰ ਹੁੱਝਾਂ ਮਾਰਨ ਤੋਂ ਵਿਹਲ ਹੋਵੇ ਤਾਂ ਕਿਸੇ ਨੂੰ ਰੋਕੇ

10/06/2024

ਜੇ ਹਾਰ ਕੇ ਮੰਤਰੀ ਬਣਾਉਣਾ ਫੇਰ ਲੋਕਾਂ ਤੋਂ ਵੋਟਾਂ ਪਵਾ ਕੇ ਓਨਾ ਦੀਆਂ ਉਂਗਲਾਂ ਕਿੳ ਕਾਲੀਆ ਕਰਵਾਉਂਦੇ ਹੋ ,ਜਿਹੜਾ ਸਿੱਖਾਂ ਦੇ ਉਲਟ ਬੋਲਦਾ ਨੇ ਬੀ ਜੇ ਪੀ ਉਹਨਾਂ ਨੂੰ ਵਜ਼ੀਰੀਆਂ ਵੰਡਦੀ ਆ ਇੱਥੋਂ ਬੀ ਜੇ ਪੀ ਦੀ ਮੰਨਸ਼ਾ ਜੱਗ ਜ਼ਾਹਰ ਹੁੰਦੀ ਆ

07/06/2024

ਅਸੀਂ ਤਾਂ 21-21ਸਾਲ ਗੱਲ ਦਿਲ ਵਿੱਚ ਰੱਖਦੇ ਹਾਂ ਭਾਜੀ ਮੋੜਨ ਵਾਸਤੇ ਭਾਵੇਂ ਲੰਡਨ ਜਾਣਾ ਪਏ ,ਕਿਸਾਨ ਅੰਦੋਲਨ ਨੂੰ ਤਾਂ ਸਾਲ ਹੀ ਥੋੜੇ ਹੋਏ ਆ ਕੰਗਣਾ ,ਲੋਕ ਕਹੀਂ ਜਾਂਦੇ ਸੀ ਕੰਗਣਾ ਸ਼ੇਰਨੀ ਸ਼ੇਰਨੀ ਪੰਜਾਬ ਨੇ ਬਿੱਲੀ ਬਣਾ ਕੇ ਤੋਰ ਤੀ

ਇਸ ਵਾਰ ਦਰਬਾਰ ਸਾਹਿਬ ਨਮਸਤਕ ਹੁੰਦੇ ਹੋਏ ਮਨ ਤੇ ਬੋਜ਼ ਨਹੀ ਸੀ ਸਗੋ ਇਸ ਗੱਲ ਦੀ ਸ਼ਾਂਤੀ ਸੀ ਕਿ ਅਮਰ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੇ ਪਰੀਵਾਰ ਨਾਲ...
06/06/2024

ਇਸ ਵਾਰ ਦਰਬਾਰ ਸਾਹਿਬ ਨਮਸਤਕ ਹੁੰਦੇ ਹੋਏ ਮਨ ਤੇ ਬੋਜ਼ ਨਹੀ ਸੀ ਸਗੋ ਇਸ ਗੱਲ ਦੀ ਸ਼ਾਂਤੀ ਸੀ ਕਿ ਅਮਰ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੇ ਪਰੀਵਾਰ ਨਾਲ ਖੜੇ ਸੀ #ਸਰਬਜੀਤਸਿੰਘਖਾਲਸਾ🙏🙏 #84 ਭੁੱਲਣਯੋਗ ਨਾ ਬਖਸ਼ਣਯੋਗ

ਖਡੂਰ ਸਾਹਿਬ ਚੋਣ ਜਿੱਤਣ ਦਾ ਮੁੱਢ ਬੰਨਣ ਵਾਲੀ ਅਸਲ ਹੀਰੋ ਬੀਬੀ ਖਾਲੜਾ ਜੀ 🙏🙏🙏
04/06/2024

ਖਡੂਰ ਸਾਹਿਬ ਚੋਣ ਜਿੱਤਣ ਦਾ ਮੁੱਢ ਬੰਨਣ ਵਾਲੀ ਅਸਲ ਹੀਰੋ ਬੀਬੀ ਖਾਲੜਾ ਜੀ 🙏🙏🙏

31/05/2024

ਜਿਸ ਦਿਨ ਇੰਦਰਾ ਗੱਡੀ ਚਾੜੀ ਸੀ ਉਸ ਦਿਨ ਹੁਕਮਨਾਮਾ ਆਇਆ ਸੀ “ਜੋ ਜੋ ਦੀਸੈ ਵਡਾ ਵਡੇਰਾ ਸ਼ੋ ਸ਼ੋ ਖਾਕੂ ਰਲਸੀ “ਗੱਲ ਪੰਥ ਦੀ ਗੱਲ ਪੰਜਾਬ ਦੀ ਜਿਹੜੀਆਂ ਪਾਰਟੀਆਂ ਸ਼ਰਾਬਾਂ ਪਿਆ ਕੇ ਵੋਟਾਂ ਪੈਂਦੀਆਂ ਹਨ ਉਹ ਕਦੇ ਪੰਜਾਬ ਨੂੰ ਨਸ਼ਾ ਮੁਕਤ ਨਹੀਂ ਕਰਵਾ ਸਕਦੇ,ਵੋਟ ਭਾਈ ਸਰਬਜੀਤ ਸਿੰਘ ਖ਼ਾਲਸਾ ਨੰੂ

29/05/2024

Address


Website

Alerts

Be the first to know and let us send you an email when ਹਰਦੀਪ ਸਿੰਘ ਡੋਡ posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share