Govt. High School Punnawal "Block Dhuri, Sangrur"

  • Home
  • Govt. High School Punnawal "Block Dhuri, Sangrur"

Govt. High School Punnawal  "Block Dhuri, Sangrur" ਸਿੱਖਣ ਲਈ ਆਓ,ਸੇਵਾ ਲਈ ਜਾਓ

ਨਗਰ ਕੀਰਤਨ ਪੁੰਨਾਵਾਲ
04/01/2025

ਨਗਰ ਕੀਰਤਨ ਪੁੰਨਾਵਾਲ

13/09/2024

भारत में हर भाषा का सम्मान है..🙏
पर हिन्दी ईश्वर का वरदान है..🤲
जात पात के बंधन तोड़े..🤝
हिन्दी सारे देश को जोड़े...👏
💥हिन्दी दिवस 14 सितंबर पर आप सभी को शुभकामनाएं...💥
💫सरकारी हाई स्कूल पुन्नावाल💫

For a teacher,school is a home away from home
07/09/2024

For a teacher,school is a home away from home

ਸ.ਹ.ਸ. ਪੁੰਨਾਵਾਲ ਦੇ ਮਿਹਨਤੀ ਤੇ ਸਮਰਪਿਤ ਕਲਰਕ, ਸਕੂਲ ਦੇ ਵਿਕਾਸ ਤੇ ਬਿਹਤਰੀ ਲਈ ਹਮੇਸ਼ਾ ਯਤਨਸ਼ੀਲ ਰਹਿਣ ਵਾਲ਼ੇ  ਸ੍ਰ ਸੁਖਵੀਰ ਸਿੰਘ ਨੂੰ ਅੱਜ ਸ੍ਰ...
16/08/2024

ਸ.ਹ.ਸ. ਪੁੰਨਾਵਾਲ ਦੇ ਮਿਹਨਤੀ ਤੇ ਸਮਰਪਿਤ ਕਲਰਕ, ਸਕੂਲ ਦੇ ਵਿਕਾਸ ਤੇ ਬਿਹਤਰੀ ਲਈ ਹਮੇਸ਼ਾ ਯਤਨਸ਼ੀਲ ਰਹਿਣ ਵਾਲ਼ੇ ਸ੍ਰ ਸੁਖਵੀਰ ਸਿੰਘ ਨੂੰ ਅੱਜ ਸ੍ਰੀ ਜਤਿੰਦਰ ਜੋਰਵਾਲ ਡਿਪਟੀ ਕਮਿਸ਼ਨਰ ਸੰਗਰੂਰ,ਸ੍ਰੀ ਅਕਾਸ਼ ਬਾਂਸਲ ਐਡੀਸ਼ਨਲ ਡਿਪਟੀ ਕਮਿਸ਼ਨਰ ਸੰਗਰੂਰ,ਸ੍ਰੀਮਤੀ ਤਰਵਿੰਦਰ ਕੌਰ ਡੀ.ਈ.ਓ.(ਸੈ.ਸਿ.) ਅਤੇ ਸ਼੍ਰੀ ਪ੍ਰੀਤਇੰਦਰ ਘਈ ਉੱਪ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ.) ਦੁਆਰਾ ਸਿੱਖਿਆ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਲਈ ਜ਼ਿਲੵਾ ਪੱਧਰੀ ਅਜ਼ਾਦੀ ਸਮਾਰੋਹ ਮੌਕੇ ਸਨਮਾਨਿਤ ਕੀਤਾ ਗਿਆ । ਸਕੂਲ ਹੈੱਡਮਾਸਟਰ, ਸਮੂਹ ਸਟਾਫ਼,SMC ਤੇ ਸਮੂਹ ਵਿਦਿਆਰਥੀਆਂ ਵੱਲੋਂ ਸ੍ਰੀ ਸੁਖਵੀਰ ਸਿੰਘ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ ।
🇮🇳🎉🎊🇮🇳🎉🎊

Lecture on Drug abuse by Distt Nodal officer S.Gurinder singh
18/07/2024

Lecture on Drug abuse by Distt Nodal officer S.Gurinder singh

13/07/2024
09/07/2024
ਅਸੀਂ ਬਹੁਤ ਧੰਨਵਾਦੀ ਹਾਂ ਸ੍ਰੀ ਅਮਨਦੀਪ ਗੁਪਤਾ ਜੀ ਦੇ ਜਿਨਾਂ ਨੇ ਵਾਤਾਵਰਨ ਦੀ ਸਾਂਭ ਸੰਭਾਲ ਅਤੇ ਵਿਦਿਆਰਥੀਆਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨ...
18/05/2024

ਅਸੀਂ ਬਹੁਤ ਧੰਨਵਾਦੀ ਹਾਂ ਸ੍ਰੀ ਅਮਨਦੀਪ ਗੁਪਤਾ ਜੀ ਦੇ ਜਿਨਾਂ ਨੇ ਵਾਤਾਵਰਨ ਦੀ ਸਾਂਭ ਸੰਭਾਲ ਅਤੇ ਵਿਦਿਆਰਥੀਆਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਲਈ ਰੁਖ ਲਗਾਓ ਵਾਤਾਵਰਨ ਬਚਾਓ ਮੁਹਿੰਮ ਦੀ ਸ਼ੁਰੂਆਤ ਕੀਤੀ ਹੋਈ ਹੈ ।ਇਸ ਦੀ ਲਗਾਤਾਰਤਾ ਵਿੱਚ ਸਰਕਾਰੀ ਹਾਈ ਸਕੂਲ ਪੁੰਨਾਵਾਲ ਵਿੱਚ ਵਿਦਿਆਰਥੀਆਂ ਨੂੰ ਫਲਦਾਰ ਪੌਦੇ ਦੇ ਕੇ ਪੌਦਿਆਂ ਦੀ ਸਾਂਭ ਸੰਭਾਲ ਲਈ ਸ਼ੁਰੂ ਕੀਤੀ ਮਹੀਨਾ ਵਾਰ ਵਜੀਫਾ ਸਕੀਮ ਤਹਿਤ ਮਈ 2024ਦੀ ਵਜ਼ੀਫਾ ਰਾਸ਼ੀ ਮੁਖ ਅਧਿਆਪਕ ਸ੍ਰੀ ਸੁਖਦੀਪ ਸਿੰਘ ਅਤੇ ਈਕੋ ਕਲੱਬ ਇੰਚਾਰਜ਼ ਸ੍ਰੀਮਤੀ ਮੀਨੂੰ ਗੁਪਤਾ ਵਲੋਂ ਵਿਦਿਆਰਥੀਆਂ ਦੇ ਸਪੁਰਦ ਕੀਤੀ ਗਈ ਅਤੇ ਬੱਚਿਆਂ ਨੂੰ ਵਾਤਾਵਰਣ ਦੀ ਸਾਂਭ ਸੰਭਾਲ ਲਈ ਪ੍ਰੇਰਿਆ ਗਿਆ।

08/05/2024
ਅੱਜ ਮਿਤੀ 06/05/2024 ਨੂੰ ਸਵਰਗਵਾਸੀ ਪ੍ਰੋਫੈਸਰ ਜਗਜੀਤ ਸਿੰਘ ਖੰਗੂੜਾ ਪਿੰਡ ਪੁੰਨਾਂਵਾਲ ਦੀ ਯਾਦ ਵਿੱਚ ਉਨ੍ਹਾਂਦੇ ਸਮੂਹ ਪਰਿਵਾਰ ਵੱਲੋਂ ਬੋਰਡ ਦ...
08/05/2024

ਅੱਜ ਮਿਤੀ 06/05/2024 ਨੂੰ ਸਵਰਗਵਾਸੀ ਪ੍ਰੋਫੈਸਰ ਜਗਜੀਤ ਸਿੰਘ ਖੰਗੂੜਾ ਪਿੰਡ ਪੁੰਨਾਂਵਾਲ ਦੀ ਯਾਦ ਵਿੱਚ ਉਨ੍ਹਾਂਦੇ ਸਮੂਹ ਪਰਿਵਾਰ ਵੱਲੋਂ ਬੋਰਡ ਦੀਆਂ ਪ੍ਰੀਖਿਆਵਾਂ ਵਿੱਚੋਂ ਪਹਿਲਾ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ 18000/ ਦੀ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੇ ਪਰਿਵਾਰ ਵੱਲੋਂ ਹਰੇਕ ਸਾਲ ਬੋਰਡ ਪ੍ਰੀਖਿਆਵਾਂ ਵਿੱਚੋਂ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ। ਮੌਕੇ ਤੇ ਉਨ੍ਹਾਂਦੇ ਭਰਾ ਸ੍ਰ. ਅਮਰਜੀਤ ਸਿੰਘ ਨੰਬਰਦਾਰ ਵੱਲੋਂ ਬੱਚਿਆਂ ਨੂੰ ਇਹ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਹੈੱਡਮਾਸਟਰ ਸਾਹਿਬ ਸ.ਹ.ਸ ਪੁੰਨਾਂਵਾਲ ਅਤੇ ਸਮੂਹ ਸਟਾਫ ਵੱਲੋਂ ਇਸ ਉਚੇਚੇ ਤੇ ਸ਼ਲਾਘਾਯੋਗ ਉਪਰਾਲੇ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ।

03/05/2024

100% RESULT GHS PUNNAWAL
ਪੁੰਨਾਂਵਾਲ ਸਰਕਾਰੀ ਸਕੂਲ ਦੇ ਵਿਦਿਅਆਰਥੀਆਂ ਨੇ ਮਾਰੀਆਂ ਮੱਲਾਂ 👏👏👏

ਅਸੀਂ ਬਹੁਤ ਧੰਨਵਾਦੀ ਹਾਂ ਸ੍ਰੀ ਅਮਨਦੀਪ ਗੁਪਤਾ ਜੀ ਦੇ ਜਿਨਾਂ ਨੇ ਵਾਤਾਵਰਨ ਦੀ ਸਾਂਭ ਸੰਭਾਲ ਅਤੇ ਵਿਦਿਆਰਥੀਆਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨ...
22/04/2024

ਅਸੀਂ ਬਹੁਤ ਧੰਨਵਾਦੀ ਹਾਂ ਸ੍ਰੀ ਅਮਨਦੀਪ ਗੁਪਤਾ ਜੀ ਦੇ ਜਿਨਾਂ ਨੇ ਵਾਤਾਵਰਨ ਦੀ ਸਾਂਭ ਸੰਭਾਲ ਅਤੇ ਵਿਦਿਆਰਥੀਆਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਲਈ ਰੁਖ ਲਗਾਓ ਵਾਤਾਵਰਨ ਬਚਾਓ ਮੁਹਿੰਮ ਦੀ ਸ਼ੁਰੂਆਤ ਕੀਤੀ ਹੋਈ ਹੈ ।ਇਸ ਦੀ ਲਗਾਤਾਰਤਾ ਵਿੱਚ ਸਰਕਾਰੀ ਹਾਈ ਸਕੂਲ ਪੁੰਨਾਵਾਲ ਵਿੱਚ ਵਿਦਿਆਰਥੀਆਂ ਨੂੰ ਫਲਦਾਰ ਪੌਦੇ ਦੇ ਕੇ ਪੌਦਿਆਂ ਦੀ ਸਾਂਭ ਸੰਭਾਲ ਲਈ ਸ਼ੁਰੂ ਕੀਤੀ ਮਹੀਨਾ ਵਾਰ ਵਜੀਫਾ ਸਕੀਮ ਤਹਿਤ ਮਾਰਚ 2024 ਦੀ ਵਜ਼ੀਫਾ ਰਾਸ਼ੀ ਮੁਖ ਅਧਿਆਪਕ ਸ੍ਰੀ ਸੁਖਦੀਪ ਸਿੰਘ ਵੱਲੋਂ ਵਿਦਿਆਰਥੀਆਂ ਦੇ ਸਪੁਰਦ ਕੀਤੀ ਗਈ ਅਤੇ ਬੱਚਿਆਂ ਨੂੰ ਵਾਤਾਵਰਣ ਦੀ ਸਾਂਭ ਸੰਭਾਲ ਲਈ ਪ੍ਰੇਰਿਆ ਗਿਆ।

ਨਵੇਂ ਸੈਸ਼ਨ ਦੀ ਸ਼ੁਰੂਆਤ ‘ਤੇ ਸਮੂਹ ਸਟਾਫ਼,ਵਿਦਿਆਰਥੀਆਂ ਅਤੇ ਨਗਰ ਖੇੜੇ ਦੇ ਸਹਿਯੋਗ ਨਾਲ ਸਹਸ ਪੁੰਨਾਵਾਲ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾ...
07/04/2024

ਨਵੇਂ ਸੈਸ਼ਨ ਦੀ ਸ਼ੁਰੂਆਤ ‘ਤੇ ਸਮੂਹ ਸਟਾਫ਼,ਵਿਦਿਆਰਥੀਆਂ ਅਤੇ ਨਗਰ ਖੇੜੇ ਦੇ ਸਹਿਯੋਗ ਨਾਲ ਸਹਸ ਪੁੰਨਾਵਾਲ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ।

ਸ.ਹ.ਸ ਪੁੰਨਾਂਵਾਲ ਦੇ ਵਿਦਿਆਰਥੀਆਂ ਦਾ ਪੰਜਾਬੀ ਯੂਨੀਵਰਸਿਟੀ ਅਤੇ ਛੱਤਬੀੜ ਚਿੜੀਆਘਰ ਦਾ ਟੂਰ ਲਗਵਾਇਆ ਗਿਆ।
03/02/2024

ਸ.ਹ.ਸ ਪੁੰਨਾਂਵਾਲ ਦੇ ਵਿਦਿਆਰਥੀਆਂ ਦਾ ਪੰਜਾਬੀ ਯੂਨੀਵਰਸਿਟੀ ਅਤੇ ਛੱਤਬੀੜ ਚਿੜੀਆਘਰ ਦਾ ਟੂਰ ਲਗਵਾਇਆ ਗਿਆ।

Address


Website

Alerts

Be the first to know and let us send you an email when Govt. High School Punnawal "Block Dhuri, Sangrur" posts news and promotions. Your email address will not be used for any other purpose, and you can unsubscribe at any time.

Contact The Business

Send a message to Govt. High School Punnawal "Block Dhuri, Sangrur":

Videos

Shortcuts

  • Address
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share