Bhadru Film Production

  • Home
  • Bhadru Film Production

Bhadru Film Production Meri Pukar Suno 007

ਲੁਧਿਆਣਾ ਦੇ ਪਿੰਡ ਭਾਮੀਆ ਖੁੱਰਦ ਦੀ ਕਲੋਨੀ ਮਹਾਵੀਰ ਦੇ ਬਾਰਸ਼ ਨਾਲ ਹੋਏ ਮਾੜੇ ਹਲਾਤ ਗੰਦੇ ਪਾਣੀ ਕਾਰਨ ਬੀਮਾਰੀਆ ਫੈਲਣ ਦਾ ਖਤਰਾ ।ਸਿਆਸੀ ਪਾਰਟੀ ਦ...
26/09/2022

ਲੁਧਿਆਣਾ ਦੇ ਪਿੰਡ ਭਾਮੀਆ ਖੁੱਰਦ ਦੀ ਕਲੋਨੀ ਮਹਾਵੀਰ ਦੇ ਬਾਰਸ਼ ਨਾਲ ਹੋਏ ਮਾੜੇ ਹਲਾਤ ਗੰਦੇ ਪਾਣੀ ਕਾਰਨ ਬੀਮਾਰੀਆ ਫੈਲਣ ਦਾ ਖਤਰਾ ।

ਸਿਆਸੀ ਪਾਰਟੀ ਦੇ ਨੇਤਾ ਅਤੇ ਸਰਕਾਰੀ ਅਧਿਕਾਰੀ ਨਹੀ ਦੇਖਣ ਲਈ ਆਉਂਦੇ ਮੁਹੱਲੇ ਅਤੇ ਕਲੋਨੀ ਦੇ ਮਾੜੇ ਹਲਾਤ ।

ਮਹਾਵੀਰ ਕਲੋਨੀ ਦੇ ਪਰਿਵਾਰਾ ਦੀ ਸਰਕਾਰ ਨੂੰ ਅਪੀਲ ਮਹਾਵੀਰ ਕਲੋਨੀ ਦੇ ਮਾੜੇ ਹਲਾਤ ਨੂੰ ਹਟਾਉਣ ਲਈ ਕੰਮ ਕਰਵਾਉਣ ।

email : [email protected]
Contact : +91-98724-17740

ਲੁਧਿਆਣਾ ਦੇ ਪਿੰਡ ਭਾਮੀਆ ਖੁੱਰਦ ਦੀ ਕਲੋਨੀ ਮਹਾਵੀਰ ਦੇ ਬਾਰਸ਼ ਨਾਲ ਹੋਏ ਮਾੜੇ ਹਲਾਤ ਗੰਦੇ ਪਾਣੀ ਕਾਰਨ ਬੀਮਾਰੀਆ ਫੈਲਣ ਦਾ ਖਤਰਾ ।ਸਿਆਸੀ ਪ.....

24/09/2022

ਲੁਧਿਆਣਾ ਦੇ ਮਹਾਵੀਰ ਕਲੋਨੀ ਦੇ ਫਤਹਿ ਸਿੰਘ ਦੀ ਪਤਨੀ ਸੁਖਪ੍ਰੀਤ ਕੌਰ ਨੂੰ ਪੈਕੇ ਪਰਿਵਾਰ ਨੇ ਕੀਤਾ ਅਗਵਾ
email : [email protected]
Contact : 98724-17740

ਜਲਦੀ ਹੀ ਸ਼ੁਰੂ ਹੋਣ ਜਾ ਰਿਹਾ ਹੈ : ਗਾਇਕ ਲੜਕੇ ਲੜਕੀਆਂ ਦਾ ਮਹਾ ਮੁਕਾਬਲਾ, ਪ੍ਰੋਗਰਾਮ ਵਿੱਚ ਭਾਗ ਲੈਣ ਲਈ ਸੰਪਰਕ ਕਰੋ : 98724-17740 email : ...
24/09/2022

ਜਲਦੀ ਹੀ ਸ਼ੁਰੂ ਹੋਣ ਜਾ ਰਿਹਾ ਹੈ : ਗਾਇਕ ਲੜਕੇ ਲੜਕੀਆਂ ਦਾ ਮਹਾ ਮੁਕਾਬਲਾ, ਪ੍ਰੋਗਰਾਮ ਵਿੱਚ ਭਾਗ ਲੈਣ ਲਈ ਸੰਪਰਕ ਕਰੋ : 98724-17740 email : [email protected]

27/08/2022
21/08/2022

ਸੱਦਾ ਪੱਤਰ :- 528 ਵਾਂ ਪ੍ਰਕਾਸ਼ ਉਤਸਵ ਬਾਬਾ ਸ਼੍ਰੀ ਚੰਦ ਜੀ !
ਗੁਰੂ ਨਾਨਕ ਦਰਬਾਰ ਤਪ ਅਸਥਾਨ ਬਾਬਾ ਸ਼੍ਰੀ ਚੰਦ ਜੀ, ਸ਼੍ਰੀ ਹਰਿਗੋਬਿੰਦ ਪੁਰ ਰੋਡ ( ਨਜਦੀਕ ਪਿੰਡ ਗਿੱਲ- ਕੋਟਲੀ-ਸ਼ਹਿਬਾਜਪੁਰ, ਟਾਂਡਾ ਉੜਮੁੜ ਜਿਲ੍ਹਾ ਹੁਸ਼ਿਆਰਪੁਰ

ਸੰਪਰਕ :- ਬਾਬਾ ਸੁਖਦੇਵ ਸਿੰਘ ਜੀ ਬੇਦੀ ਡੇਰਾ ਬਾਬਾ ਨਾਨਕ ਚੋਲਾ ਸਾਹਿਬ ਵਾਲੇ , ਹਾਲ ਗੁਰੂ ਨਾਨਕ ਦਰਬਾਰ ਤਪ ਅਸਥਾਨ ਬਾਬਾ ਸ਼੍ਰੀ ਚੰਦ ਜੀ , ਸ਼੍ਰੀ ਹਰਿਗੋਬਿੰਦ ਪੁਰ ਰੋਡ ( ਨਜਦੀਕ ਪਿੰਡ ਗਿੱਲ- ਕੋਟਲੀ-ਸ਼ਹਿਬਾਜਪੁਰ, ਟਾਂਡਾ ਉੜਮੁੜ ਜਿਲ੍ਹਾ ਹੁਸ਼ਿਆਰਪੁਰ! ਸੰਪਰਕ ਕਰਨ 98728-09039

21/08/2022
ਗੁਰੂ ਨਾਨਕ ਦਰਬਾਰ ਤਪ ਅਸਥਾਨ ਬਾਬਾ ਸ਼੍ਰੀ ਚੰਦ ਜੀ, ਸ਼੍ਰੀ ਹਰਿਗੋਬਿੰਦ ਪੁਰ ਰੋਡ ( ਨਜਦੀਕ ਪਿੰਡ ਗਿੱਲ- ਕੋਟਲੀ-ਸ਼ਹਿਬਾਜਪੁਰ, ਟਾਂਡਾ ਉੜਮੁੜ ਜਿਲ੍ਹਾ...
20/08/2022

ਗੁਰੂ ਨਾਨਕ ਦਰਬਾਰ ਤਪ ਅਸਥਾਨ ਬਾਬਾ ਸ਼੍ਰੀ ਚੰਦ ਜੀ, ਸ਼੍ਰੀ ਹਰਿਗੋਬਿੰਦ ਪੁਰ ਰੋਡ ( ਨਜਦੀਕ ਪਿੰਡ ਗਿੱਲ- ਕੋਟਲੀ-ਸ਼ਹਿਬਾਜਪੁਰ, ਟਾਂਡਾ ਉੜਮੁੜ ਜਿਲ੍ਹਾ ਹੁਸ਼ਿਆਰਪੁਰ

528ਵਾਂ ਪ੍ਰਕਾਸ਼ ਉਤਸਵ ਬਾਬਾ ਸ਼੍ਰੀ ਚੰਦ ਜੀ ਗੁਰੂ ਨਾਨਕ ਦਰਬਾਰ ਤਪ ਅਸਥਾਨ ਬਾਬਾ ਸ਼੍ਰੀ ਚੰਦ ਜੀ, ਸ਼੍ਰੀ ਹਰਿਗੋਬਿੰਦ ਪੁਰ ਰੋਡ ( ਨਜਦੀਕ ਪਿੰਡ ਗਿੱ.....

13/08/2022
13/08/2022
13/08/2022
ਗੁਰਦੁਆਰਾ ਗੁਰੂ ਨਾਨਕ ਦਰਬਾਰ ਬਾਬਾ ਸ਼੍ਰੀ ਚੰਦ ਜੀ ਟਾਂਡਾ ਜਿਲ੍ਹਾ ਹੁਸ਼ਿਆਰਪੁਰ ਵਿਖੇ 12/08/2022 ਨੂੰ ਰੱਖੜ ਪੁੰਨਿਆ  ਦਾ ਦਿਹਾੜਾ ਮਨਾਇਆ ਵੱਲੋ :...
13/08/2022

ਗੁਰਦੁਆਰਾ ਗੁਰੂ ਨਾਨਕ ਦਰਬਾਰ ਬਾਬਾ ਸ਼੍ਰੀ ਚੰਦ ਜੀ ਟਾਂਡਾ ਜਿਲ੍ਹਾ ਹੁਸ਼ਿਆਰਪੁਰ ਵਿਖੇ 12/08/2022 ਨੂੰ ਰੱਖੜ ਪੁੰਨਿਆ ਦਾ ਦਿਹਾੜਾ ਮਨਾਇਆ
ਵੱਲੋ : ਬਾਬਾ ਸੁਖਦੇਵ ਸਿੰਘ ਜੀ ਬੇਦੀ ਡੇਰਾ ਬਾਬਾ ਨਾਨਕ ਚੋਲਾ ਸਾਹਿਬ ਵਾਲੇ 16 ਵੀ ਪੀੜੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ
ਹਾਲ : ਗੁਰੂ ਨਾਨਕ ਦਰਬਾਰ ਬਾਬਾ ਸ਼੍ਰੀ ਚੰਦ ਜੀ ( ਸ਼੍ਰੀ ਹਰਿਗੋਬਿੰਦ ਪੁਰ ਰੋਡ ) ਟਾਂਡਾ ਜਿਲ੍ਹਾ ਹੁਸ਼ਿਆਰਪੁਰ
ਸੰਪਰਕ : 98728-09039

ਮੇਰੀ ਪੁਕਾਰ ਸੁਣੋ 007 ਯੂ ਟਿਊਬ ਚੈਨਲ
email : [email protected]
Contact Number +91-98724-17740

ਗੁਰਦੁਆਰਾ ਗੁਰੂ ਨਾਨਕ ਦਰਬਾਰ ਬਾਬਾ ਸ਼੍ਰੀ ਚੰਦ ਜੀ ਟਾਂਡਾ ਜਿਲ੍ਹਾ ਹੁਸ਼ਿਆਰਪੁਰ ਵਿਖੇ 12/08/2022 ਨੂੰ ਰੱਖੜ ਪੁੰਨਿਆ ਦਾ ਦਿਹਾੜਾ ਮਨਾਇਆ ਵੱਲੋ : ਬ....

12/08/2022

ਗੁਰਦੁਆਰਾ ਗਰਨਾ ਸਾਹਿਬ ਤੋ ਬਾਬਾ ਬਕਾਲਾ ਸਾਹਿਬ ਵਿਸ਼ਾਲ ਨਗਰ ਕੀਰਤਨ ਲਈ ਪਿੰਡ ਬੈਂਸ ਅਵਾਂਨ ( ਹੁਸ਼ਿਆਰਪੁਰ ) ਅਤੇ ਬਾਬਾ ਮੱਖਣ ਸ਼ਾਹ ਲੁਬਾਣਾ ਸੋਸਾਇਟੀ ਵੱਲੋ ਫੱਲ ਦਾ ਅਟੁੱਟ ਲੰਗਰ ਵਰਤਿਆ ਗਿਆ

Address


Website

Alerts

Be the first to know and let us send you an email when Bhadru Film Production posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share