02/12/2021
ਉਹ 28 ਦੇਸ਼ ਭਗਤ, _{ਬਿਜ਼ਨੈਸ ਮੈਨ }_ ਜਿੰਨ੍ਹਾਂ ਨੇ, ਭਾਰਤੀ ਬੈਂਕਾਂ ਨੂੰ ਸੌ ਕੁ ਖਰਬ ਦਾ ਚੂਨਾ ਲਾਇਆ
1) ਵਿਜੈ ਮਾਲੀਆ
2) ਮੇਹੁਲ ਚੌਕਸੀ
3) ਨੀਰਵ ਮੋਦੀ
4) ਨਿਸ਼ਾਨ ਮੋਦੀ
5) ਪੁਸ਼ਪੇਸ਼ ਬੈਦਿਆ
6) ਆਸ਼ੀਸ਼ ਜੋਬਨਪੁੱਤਰਾ
7) ਸੰਨੀ ਕਾਲੜਾ
8) ਆਰਤੀ ਕਾਲੜਾ
9) ਸੰਜੇ ਕਾਲੜਾ
10) ਵਰਸ਼ਾ ਕਾਲੜਾ
11) ਸੁਧੀਰ ਕਾਲੜਾ
12) ਜਤਿਨ ਮਹਿਤਾ
13) ਉਮੇਸ਼ ਪਾਰਿਖ
14) ਕਮਲੇਸ਼ ਪਾਰਿਖ
15) ਨਿਲੇਸ਼ ਪਾਰਿਖ
16) ਵਿਨੈ ਮਿੱਤਲ
17) ਏਕਲਵਯ ਗਰਗ
18) ਚੇਤਨ ਜਯੰਤੀਲਾਲ
19) ਨਿਤਿਨ ਜਯੰਤੀਲਾਲ
20) ਦੀਪਤੀ ਬੇਨ ਚੇਤਨ
21) ਸਵਿਯਾ ਸੇਠ
22) ਰਾਜੀਵ ਗੋਇਲ
23) ਅਲਕਾ ਗੋਇਲ
24) ਲਲਿਤ ਮੋਦੀ
25) ਰਿਤੇਸ਼ ਜੈਨ
26) ਹਿਤੇਸ਼ ਨਗੇਂਦਰ ਭਾਈ ਪਟੇਲ
27) ਮਯੂਰੀ ਬੇਨ ਪਟੇਲ
28) ਆਸ਼ੀਸ਼ ਸੁਰੇਸ਼ ਭਾਈ
ਇੰਨ੍ਹਾਂ ਸਾਰੇ ਦੇਸ਼ ਭਗਤਾਂ ਨੇ, ਉਨ੍ਹਾਂ ਦੇਸ਼ ਭਗਤੀ ਦੇ ਸਰਟੀਫਿਕੇਟ ਦੇਣ ਵਾਲਿਆਂ, ਨਾਲ ਮਿਲ ਕੇ 10,000,000,000,000/- (ਕੇਵਲ ਦਸ ਟ੍ਰਿਲੀਅਨ ਰੁਪਏ) ਜੇ, ਇਸ ਰਕਮ ਨੂੰ, ਭਾਰਤੀ ਢੰਗ ਨਾਲ ਲਿਖੀਏ ਤਾਂ, 1,00,00,00,00,00,000/- (ਸਿਰਫ਼ ਸੌ ਖਰਬ ਰੁਪਏ) ਹੀ ਤਾਂ ਲੁੱਟੇ ਹਨ।
ਮਜ਼ੇ ਦੀ ਗੱਲ ਤਾਂ ਇਹ ਹੈ, ਕਿ ਇੰਨ੍ਹਾਂ ਸਾਰੇ ਮਹਾਨ ਦੇਸ਼ ਭਗਤਾਂ 'ਚੋਂ ਕੋਈ 😗
ਇੱਕ ਵੀ ਸਿੱਖ ਨਹੀਂ,
ਇੱਕ ਵੀ ਪੰਜਾਬੀ ਨਹੀਂ,
ਇੱਕ ਵੀ ਕਿਸਾਨ ਨਹੀਂ,
ਇੱਕ ਵੀ ਖਾਲਿਸਤਾਨੀ ਨਹੀਂ,
ਇੱਕ ਵੀ ਘੋਸ਼ਿਤ ਖਾੜਕੂ ਨਹੀਂ,
ਇੱਕ ਵੀ ਮੁਸਲਮਾਨ ਵੀਰ ਨਹੀਂ,
ਇੱਕ ਵੀ ਪਾਕਿ ਦਾ ਨਾਗਰਿਕ ਨਹੀਂ,
ਇੱਕ ਵੀ ਨਕਸਲਵਾੜੀ ਨਹੀਂ, ਜਾਂ ਫਿਰ,
ਇੱਕ ਵੀ ਛੋਟੀ ਜਾਤੀ, ਪਿਛੜੀ ਸ਼੍ਰੇਣੀ ਦਾ ਨਹੀਂ।
ਹਾਂ, ਸਿਰਫ਼ ਇੱਕ ਵਿਜੈ ਮਾਲੀਆ ਤੋਂ ਬਿਨਾਂ, ਬਾਕੀ ਸਾਰੇ ਦੇ ਸਾਰੇ ਹੀ ਮਾਡਲ ਸਟੇਟ ਗੁਜਰਾਤ ਨਾਲ ਸੰਬੰਧਿਤ ਸਨ। ਉਹ ਗੁਜਰਾਤ, ਜਿਸਦੀ ਆਜ਼ਾਦੀ ਦੀ ਲੜਾਈ 'ਚ, ਇੱਕ ਪ੍ਰਤੀਸ਼ਤ ਵੀ ਦੇਣ ਨਹੀਂ ਸੀ। ਇਸ ਸਭ ਦੇ ਬਾਵਯੂਦ ਵੀ, ਉਹ ਕਿਸਾਨਾਂ ਨੂੰ, ਸਿੱਖਾਂ ਨੂੰ, ਖ਼ਾਸ ਕਰ ਕੇ ਪੰਜਾਬੀਆਂ ਨੂੰ, ਜਿੰਨ੍ਹਾਂ ਦਾ ਆਜ਼ਾਦੀ ਦੀ ਲੜਾਈ ਵਿੱਚ ਯੋਗਦਾਨ ਸਭ ਤੋਂ ਵੱਧ ਅਤੇ ਕੁਰਬਾਨੀਆਂ ਵੀ ਸਭ ਤੋਂ ਵੱਧ ਸਨ; ਪਰੰਤੂ, ਇਹ ਦੇਸ਼-ਭਗਤੀ ਦੇ ਸਰਟੀਫਿਕੇਟ ਵੰਡਣ ਵਾਲੇ, ਉਨ੍ਹਾਂ ਹੀ ਪੰਜਾਬੀਆਂ ਨੂੰ ਦੇਸ਼ ਵਿਰੋਧੀ ਕਹਿ ਰਹੇ ਹਨ।
ਜੇ ਗੱਲਾਂ ਸੱਚੀਆਂ ਲੱਗਣ ਸ਼ੇਅਰ ਕਰੋ ਜੀ🙏