puadh times ਪੁਆਧ ਟਾਈਮਜ਼

  • Home
  • puadh times ਪੁਆਧ ਟਾਈਮਜ਼

puadh times ਪੁਆਧ ਟਾਈਮਜ਼ ਪੰਜਾਬ ਦੇ ਪੁਆਧ ਖਿੱਤੇ ਦੀ ਜਾਣਕਾਰੀ ਦੁਨੀਆ ਨਾਲ ਸਾਂਝੀ ਕਰਨੀ ਤੇ ਉਹਨਾਂ ਦੇ ਰਿੱਤੀ ਰਿਵਾਜ਼ ਅਤੇ ਰਹਿਣ ਸਹਿਣ ਬਾਰੇ ਜਾਨਣਾ।

19/12/2024

ਹਰਦਿਆਲ ਸਿੰਘ ਕੰਬੋਜ ਨੇ ਬਨੂੜ ਬਜਾਰ ਵਿੱਚ ਖੜ ਕੇ ਆਪ ਦੀ ਲਾਹੀ ਛਿੱਲ।

ਅੱਜ ਦੇ ਕਿਸਾਨ ਤੇ ਪੁਰਾਣੇ  ਕਿਸਾਨ ਵਿੱਚ ਬਹੁਤ ਫਰਕ ਆ ਗਿਆ।
18/12/2024

ਅੱਜ ਦੇ ਕਿਸਾਨ ਤੇ ਪੁਰਾਣੇ ਕਿਸਾਨ ਵਿੱਚ ਬਹੁਤ ਫਰਕ ਆ ਗਿਆ।

ਬਾਈ ਲਖਵੀਰ ਦੌਦਪੁਰ ਕੀ ਲਿਖਤ ਪੁਆਧ ਕੀ ਵਾਰ
16/12/2024

ਬਾਈ ਲਖਵੀਰ ਦੌਦਪੁਰ ਕੀ ਲਿਖਤ ਪੁਆਧ ਕੀ ਵਾਰ

Simiran Kaur Dhadli Presents her new punjabi song "Puadh Ki Vaar".Song : Puadh Ki Vaar Singer : Simiran Kaur Dhadli Lyrics/Composer : Lakhbir Singh Daudpur M...

ਅੱਕ ਤਾਂ ਚੱਬਣਾ ਹੀ ਪੈਂਦਾ ਜੇ ਇਲਾਜ ਕਰਵਾਉਣਾ ਤਾਂ ,ਸਖ਼ਤ ਫੈਸਲੇ ਲੈਣੇ ਹੀ ਪੈਣਗੇ ਜੇ ਸਮਾਜ ਸੁਧਾਰਨਾ ਏ।
15/12/2024

ਅੱਕ ਤਾਂ ਚੱਬਣਾ ਹੀ ਪੈਂਦਾ ਜੇ ਇਲਾਜ ਕਰਵਾਉਣਾ ਤਾਂ ,
ਸਖ਼ਤ ਫੈਸਲੇ ਲੈਣੇ ਹੀ ਪੈਣਗੇ ਜੇ ਸਮਾਜ ਸੁਧਾਰਨਾ ਏ।

ਰਾਜਪੁਰਾ ITI ਵੱਲੋਂ ਵਿਸ਼ੇਸ਼ ਸੂਚਨਾ।ਕ੍ਰਿਪਾ ਕਰਕੇ ਨੋਟ ਕਰੋ ਇਹ LNT ਦੀ free of cost ਟ੍ਰੇਨਿੰਗ ਹੈ, ਇਸ ਟ੍ਰੇਨਿੰਗ ਦੌਰਾਨ ਫ੍ਰਰੀ ਖਾਣਾ ਅਤੇ...
27/11/2024

ਰਾਜਪੁਰਾ ITI ਵੱਲੋਂ ਵਿਸ਼ੇਸ਼ ਸੂਚਨਾ।

ਕ੍ਰਿਪਾ ਕਰਕੇ ਨੋਟ ਕਰੋ ਇਹ LNT ਦੀ free of cost ਟ੍ਰੇਨਿੰਗ ਹੈ, ਇਸ ਟ੍ਰੇਨਿੰਗ ਦੌਰਾਨ ਫ੍ਰਰੀ ਖਾਣਾ ਅਤੇ ਰਹਿਣਾਂ ਹੈ, ਇਸ ਟ੍ਰੇਨਿੰਗ ਤੋਂ ਬਾਅਦ LNT ਕੰਪਨੀ ਵਿੱਚ ਲਗਨ ਲਈ ਪਹਿਲ ਮਿਲ ਸਕਦੀ ਹੈ ਜੇਕਰ ਕੰਪਨੀ ਨੂੰ ਉਸ ਸਮੇਂ emplyoees ਦੀ ਜਰੂਰਤ ਹੋਈ l

Link to apply for training

https://docs.google.com/forms/d/1QYUzZcZ3spDnzeyyXjDq7rODc2FUklyq7r610LbLOxc/viewform?pli=1&pli=1&edit_requested=true

ਇਸ ਟ੍ਰੇਨਿੰਗ ਤੋਂ ਬਾਅਦ ਕੰਸਟ੍ਰਕਸ਼ਨ ਲਾਈਨ ਵਿੱਚ ਦੇਸ਼ ਅਤੇ ਵਿਦੇਸ਼ਾਂ ਵਿੱਚ ਨੌਕਰੀ ਮਿਲਣ ਦਾ ਮੌਕਾ ਵੱਧ ਜਾਂਦਾ ਹੈ ਕਿਉਕਿ ਇਸ LNT ਕੰਪਨੀ ਦਾ ਦੇਸ਼ ਅਤੇ ਵਿਦੇਸ਼ਾਂ ਵਿੱਚ ਬਹੁਤ ਨਾਮ ਹੈ

25/11/2024
ਯੋਹ ਐਸੇ ਤੋ ਹਾਲ ਹੋਏ ਪਏ ਐਂ ਵੱਡੇ ਕ੍ਰਾਂਤੀਕਾਰੀਆਂ ਕੀ ਸਰਕਾਰ ਕੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਖੂਨ ਗੈਲ ਚਿੱਠੀ ਲਿਖ ਕੈ ਵੀ ਕੰਪਿਊਟਰ ਅ...
25/11/2024

ਯੋਹ ਐਸੇ ਤੋ ਹਾਲ ਹੋਏ ਪਏ ਐਂ ਵੱਡੇ ਕ੍ਰਾਂਤੀਕਾਰੀਆਂ ਕੀ ਸਰਕਾਰ ਕੇ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਖੂਨ ਗੈਲ ਚਿੱਠੀ ਲਿਖ ਕੈ ਵੀ ਕੰਪਿਊਟਰ ਅਧਿਆਪਕ ਕੀ ਮੰਗ ਪੂਰੀ ਨੀ ਹੋਈ।

ਪੰਜਾਬ ਦੀਆਂ ਕੁੜੀਆਂ ਲਈ ਆਰਮਡ ਫੋਰਸਿਜ਼ ਵਿੱਚ ਕਮਿਸ਼ਨਡ ਅਫਸਰ ਬਣਨ ਦਾ ਸੁਨਹਿਰੀ ਮੌਕਾ।
25/11/2024

ਪੰਜਾਬ ਦੀਆਂ ਕੁੜੀਆਂ ਲਈ ਆਰਮਡ ਫੋਰਸਿਜ਼ ਵਿੱਚ ਕਮਿਸ਼ਨਡ ਅਫਸਰ ਬਣਨ ਦਾ ਸੁਨਹਿਰੀ ਮੌਕਾ।

ਪ੍ਰੋ. ਦੀਪਕ ਪਂਜਾਬੀ ਸੱਭਿਆਚਾਰਕ ਮੇਲਾ
22/11/2024

ਪ੍ਰੋ. ਦੀਪਕ ਪਂਜਾਬੀ ਸੱਭਿਆਚਾਰਕ ਮੇਲਾ

ਸਾਰੇ ਦੋਸਤਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ: ਇਹ ਤਸਵੀਰ ਸਾਡੇ ਅਜੀਜ ਐਡਵੋਕੇਟ ਹਰਦੀਪ ਸਿੰਘ ਬਾ...
21/11/2024

ਸਾਰੇ ਦੋਸਤਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ:
ਇਹ ਤਸਵੀਰ ਸਾਡੇ ਅਜੀਜ ਐਡਵੋਕੇਟ ਹਰਦੀਪ ਸਿੰਘ ਬਾਸੀ ਦੀ ਹੈ। ਉਹ ਪਿਛਲੇ ਕੁੱਝ ਦਿਨਾਂ ਤੋਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਚੱਲ ਰਹੇ ਹਨ। ਕੱਲ ਬਾਅਦ ਦੁਪਹਿਰ ਚਾਰ ਕੁ ਵਜੇ ਉਹ ਮੋਰਿੰਡਾ ਸਥਿਤ ਆਪਣੇ ਘਰੋਂ ਪੈਦਲ ਹੀ ਨਿਕਲੇ..ਹਾਲੇ ਤੱਕ ਆਪਣੇ ਘਰ ਨਹੀੰ ਪਰਤੇ.. ਮੋਰਿੰਡਾ ਤੋੰ ਚੰਡੀਗੜ੍ਹ ਵੱਲ ਨੂੰ ਬੱਸ ਚੜ੍ਹੇ ਹੋਣ ਦੀ ਸੂਚਨਾ ਹੈ। ਉਹ ਆਪਣਾ ਫੋਨ, ਆਈਡੀ ਪਰੂਫ ਆਦਿ ਸਾਰਾ ਕੁੱਝ ਘਰ੍ਹੇ ਛੱਡ ਕੇ ਗਏ ਹਨ। ਜਿਸ ਕਿਸੇ ਨੂੰ ਵੀ ਉਨ੍ਹਾਂ ਬਾਰੇ ਕੋਈ ਜਾਣਕਾਰੀ ਹੋਵੇ..ਜਾਂ ਕਿਸੇ ਨੂੰ ਵੀ ਉਹ ਕਿਤੇ ਵੀ ਨਜਰ ਆਉਣ ਤਾਂ ਕਿਰਪਾ ਕਰਕੇ ਮੇਰੇ ਮੋਬਾਈਲ ਨੰਬਰ 9815523166 ਤੇ ਤੁਰੰਤ ਸੂਚਿਤ ਕਰਨ ਦੀ ਕਿਰਪਾਲਤਾ ਕੀਤੀ ਜਾਵੇ ਜੀ। ਬਹੁਤ ਧੰਨਵਾਦੀ ਹੋਵਾਂਗੇ ਜੀ।

ਕਰਮਜੀਤ ਸਿੰਘ ਚਿੱਲਾ ।

ਅਧਿਆਪਕ ਵਾਸਤੈ ਛੋਟੇ ਬੱਚੇ ਗੈਲ ਇਸ ਤਰ੍ਹਾਂ ਕਾ ਵਿਵਹਾਰ ਕਰਨਾ ਬਹੁਤ ਗਲਤ ਬਾਤ ਐ। ਬੱਚਿਆਂ ਨੂੰ ਝਿੜਕੋ ਜ਼ਰੂਰ ਪਰ ਥੋੜਾ ਸੋਚ ਸਮਝ ਕੈ।
21/11/2024

ਅਧਿਆਪਕ ਵਾਸਤੈ ਛੋਟੇ ਬੱਚੇ ਗੈਲ ਇਸ ਤਰ੍ਹਾਂ ਕਾ ਵਿਵਹਾਰ ਕਰਨਾ ਬਹੁਤ ਗਲਤ ਬਾਤ ਐ। ਬੱਚਿਆਂ ਨੂੰ ਝਿੜਕੋ ਜ਼ਰੂਰ ਪਰ ਥੋੜਾ ਸੋਚ ਸਮਝ ਕੈ।

ਪੰਜਾਬ ਦੀਆਂ ਉੱਪ ਬੋਲੀਆਂ
19/11/2024

ਪੰਜਾਬ ਦੀਆਂ ਉੱਪ ਬੋਲੀਆਂ

ਧਰਮਗੜ੍ਹ ਗੁਰਦੁਆਰਾ ਸਾਹਿਬ ਦਾ ਦ੍ਰਿਸ਼।
14/11/2024

ਧਰਮਗੜ੍ਹ ਗੁਰਦੁਆਰਾ ਸਾਹਿਬ ਦਾ ਦ੍ਰਿਸ਼।

”ਦੱਸਾਂ ਕਿਆ ਕਿਆ ਥਾਅਨੂੰ ਬਾਤਾਂ-ਰੈ ਲੋਕੋ ਮਾਅਰੇ ਪੁਆਧ ਕੀਆਂ..!!”  ਸੁਪਰਹਿੱਟ ਗੀਤ ਕੀ ਰਚੇਤਾ ਹਰ ਗਾਇਕਾ, ਪੁਆਧੀ ਬੋਲੀ ਨੂੰ ਜਿਉਂਦੀ ਰੱਖਣੇ ਬਾ...
14/11/2024

”ਦੱਸਾਂ ਕਿਆ ਕਿਆ ਥਾਅਨੂੰ ਬਾਤਾਂ-ਰੈ ਲੋਕੋ ਮਾਅਰੇ ਪੁਆਧ ਕੀਆਂ..!!” ਸੁਪਰਹਿੱਟ ਗੀਤ ਕੀ ਰਚੇਤਾ ਹਰ ਗਾਇਕਾ, ਪੁਆਧੀ ਬੋਲੀ ਨੂੰ ਜਿਉਂਦੀ ਰੱਖਣੇ ਬਾਸਤੈ ਬਣਾਏ ਬੇ ਅੰਤਰ ਰਾਸ਼ਟਰੀ ਪੁਆਧੀ ਮੰਚ ਮਾ ਮਾਅਰੀ ਗੈਲ ਕੰਮ ਕਰ ਰਹੀ ਮਾਅਰੀ ਮੋਹਰੀ ਲਾਣੇਦਾਰ..ਦਰਜਨਾਂ ਪੰਜਾਬੀ ਫਿਲਮਾਂ ਮਾ ਐਕਟਿੰਗ ਗੈਲ ਆਪਣਾ ਲੋਹਾ ਮਨਾਣੇ ਆਲੀ..ਮਾਅਰੇ ਲਾਕੇ ਕੇ ਗੌਂ ਸੰਤੇਮਾਜਰਾ ਦੇ ਲੋਕ ਹੱਕਾਂ ਬਾਸਤੈ ਸੰਘਰਸ਼ ਕਰਨੇ ਆਲੇ ਸਵਰਗਵਾਸੀ ਕਾਮਰੇਡ ਦਕੋਟੇ ਕੀ ਪੋਤੀ, ਸ੍ਰਦਾਰ ਸੁਖਦੇਵ ਸਿੰਘ ਜੀ ਅਤੇ ਬੀਬੀ ਰਣਧੀਰ ਕੌਰ ਕੀ ਹੋਣਹਾਰ ਧੀ..ਮਾਅਰੀ ਛੋਟੀ ਭੈਣ ਮੋਹਣੀ ਤੂਰ ਸੰਤੇਮਾਜਰਾ ਕਾ ਅੱਜ ਜਨਮ ਦਿਨ ਐ ਭਾਈ., ਮਾਅਰੇ ਪੁਆਧ ਕਾ ਸਿਰ ਉੱਚਾ ਕਰ ਰਹੀ ਮੋਹਣੀ ਭੈਣ ਨੂੰ ਮੁਬਾਰਕਾਂ ਤਾਂ ਕਹਿਣੀਆਂ ਬਣਾਂ ਭਾਈ..ਪ੍ਰਮਾਤਮਾ ਮਾਅਰੀ ਭੈਣ ਨੂੰ ਹੋਰ ਤਰੱਕੀ ਹਰ ਚੜ੍ਹਦੀ ਕਲਾ ਬਖਸ਼ੇ..ਇਸੀ ਦੁਆ ਗੈਲ ਮੋਹਣੀ ਭੈਣ ਨੂੰ ਜਨਮ ਦਿਨ ਕੀਆਂ ਢੇਰ ਸਾਰੀਆਂ ਬਧਾਈਆਂ..

ਕਿਹੜੀ ਗੱਲ ਦਾ ਕਰੇਂ ਮਾਣ ਮੀਆਂ??
08/11/2024

ਕਿਹੜੀ ਗੱਲ ਦਾ ਕਰੇਂ ਮਾਣ ਮੀਆਂ??

07/11/2024

ਆਪਣੇ ਪਿਆਰੇ ਵੀਰ ਲਈ ਲਾਡੋ ਰਾਣੀ ਨੇ ਸੁਣਾਈ ਬਹੁਤ ਪਿਆਰੀ ਕਵਿਤ। ਤੁਸੀ ਵੀ ਸੁਣੋ। ਜਸਮੀਨ ਕੌਰ ਦੇ ਖਿਆਲ।

Address


Website

Alerts

Be the first to know and let us send you an email when puadh times ਪੁਆਧ ਟਾਈਮਜ਼ posts news and promotions. Your email address will not be used for any other purpose, and you can unsubscribe at any time.

Contact The Business

Send a message to puadh times ਪੁਆਧ ਟਾਈਮਜ਼:

Videos

Shortcuts

  • Address
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share