Punjabi Christians GOLD

  • Home
  • Punjabi Christians GOLD

Punjabi Christians GOLD No.1 Christian Channel For Christian News and Updates

25/12/2022

Merry Christmas to all of you
May LORD JESUS CHRIST bless you and bring happiness into your life...

01/11/2022

ਦੀਪ ਸਿੱਧੂ ਦੀ ਪੁਰਾਣੀ ਵੀਡਿਓ ਵਾਇਰਲ ਪ੍ਰਾਥਨਾ ਕਰਵਾਉਣ ਲਈ ਪਹੁੰਚੇ ਸੀ ਚਰਚ Prophet Bajinder Singh Ministries

31/10/2022

California ਤੋ ਬਾਅਦ ਹੁਣ Los Angeles ਅਮਰੀਕਾ ਚ ਮਸੀਹੀ ਭਾਈਚਾਰੇ ਵਲੋਂ ਰੋਸ਼ ਪ੍ਰਦਰਸ਼ਨ



Follow us For More Christian News and Updates

ਅੱਜ ਇਟਲੀ ਦੇ ਵਰੋਨਾ ਸ਼ਹਿਰ ਵਿਖੇ ਮਸੀਹੀ ਲੋਕਾਂ ਵੱਲੋਂ ਪੰਜਾਬ ਵਿਚਲੇ ਚਰਚਾਂ ਤੇ ਹੋਏ ਹਮਲਿਆਂ ਅਤੇ ਪ੍ਰਭੂ ਯਿਸੂ ਮਸੀਹ ਜੀ ਦੇ ਖ਼ਿਲਾਫ਼ ਵਰਤੀ ਗਈ ਕੌ...
31/10/2022

ਅੱਜ ਇਟਲੀ ਦੇ ਵਰੋਨਾ ਸ਼ਹਿਰ ਵਿਖੇ ਮਸੀਹੀ ਲੋਕਾਂ ਵੱਲੋਂ ਪੰਜਾਬ ਵਿਚਲੇ ਚਰਚਾਂ ਤੇ ਹੋਏ ਹਮਲਿਆਂ ਅਤੇ ਪ੍ਰਭੂ ਯਿਸੂ ਮਸੀਹ ਜੀ ਦੇ ਖ਼ਿਲਾਫ਼ ਵਰਤੀ ਗਈ ਕੌਝੀ ਟਿੱਪਣੀ ਦੇ ਰੋਸ ਵੱਜੋਂ ਦਾ ਚਰਚ ਔਫ ਗੁੱਡ ਨਿਊਜ਼, ਬਰੇਸ਼ੀਆ, ਇਟਲੀ, ਚਰਚ ਔਫ ਜੀਸਸ ਕਰਾਸਿਟ ਇੰਟਰਨੈਸ਼ਨਲ, ਯਹੋਵਾਹ ਇਲੋਹੀਮ ਚਰਚ ਦੇ ਪਾਸਟਰ ਸਹਿਬਾਨਾਂ ਪਾਸਟਰ ਜੌਨਸਨ ਭੱਟੀ, ਪਾਸਟਰ ਅਜਮੇਰ ਪੰਮਾ, ਪਾਸਟਰ ਆਸ਼ੀਸ਼ ਭੱਟੀ, ਪਾਸਟਰ ਰਿੰਕੂ ਸਰੋਆ, ਪਾਸਟਰ ਰੇਸ਼ਮ ਲਾਲ, ਪਾਸਟਰ ਜਸਵਿੰਦਰ ਪੌਲ ਅਤੇ ਪਾਸਟਰ ਅਸ਼ੌਕ ਕੁਮਾਰ ਆਦਿ ਹੋਰਾਂ ਮਿ ਹਾਰੀਸ਼ ਭੱਟੀ ਵੱਲੋਂ ਕਲੀਸਿਆ ਦੇ ਨਾਲ ਸ਼ਾਂਤਮਈ ਪ੍ਰਟੈਸਟ ਕੀਤਾ।

ਵੀਰ ਰੋਬਟ ਮਸੀਹ ਖੇਮਕਰਨ ਦੀ ਵਾਲ ਤੋਂ ਕਾਪੀ ਕਰਕੇ ਜਾਣਕਾਰੀ ਸਾਂਝੀ ਕਰ ਰਹੇ।

21/10/2022

ਆਖਿਰ ਕਿਉੰ ਮਸੀਹ ਵਿਰੋਧੀਆ ਦਾ ਵਿਰੋਧ ਨਹੀਂ ਕਰਦੇ ਪ੍ਰੇਰਿਤ ਅੰਕੁਰ ਨਰੂਲਾ ?

आखिर क्यों मसीह विरोधियों का विरोध नहीं करते प्रेरित अंकुर नरूला ?

20/10/2022

ਕੈਨੇਡਾ ਵਿੱਚ ਵੀ ਪੰਜਾਬ ਦੇ ਮਸੀਹ ਭਾਈਚਾਰੇ ਖ਼ਿਲਾਫ਼ ਹੋ ਰਹੇ ਅਤਿਆਚਾਰ ਖ਼ਿਲਾਫ਼ ਉਠਾਈ ਗਈ ਆਵਾਜ਼

20/10/2022

ਵਿਰੋਧੀਆਂ ਨੇ ਮਸੀਹ ਦੇ ਨਾਮ ਨੂੰ ਦਬਣ ਦੀ ਕੋਸ਼ਿਸ਼ ਕੀਤੀ ਪਰ ਉਸਦਾ ਨਾਮ ਅੱਗ ਦੀ ਵਾਂਗ ਪੰਜਾਬ ਚ ਫ਼ੈਲ ਰਿਹਾ । ਕਿਉੰ ਕਿ ਯਿਸ਼ੂ ਜ਼ਿੰਦਾ ਖ਼ੁਦਾ ਹੈ ਤੇ ਉਸਦੀ ਆਵਾਜ਼ ਨੂੰ ਦੱਬਣਾ ਇੰਨਸਾਨ ਦੇ ਵੱਸ ਦੀ ਗੱਲ ਨਹੀਂ | ਚਾਹੇ ਇਹ ਮੀਡੀਆ ਮਸੀਹਾ ਦੇ ਖ਼ਿਲਾਫ਼ ਖਬਰਾਂ ਸ਼ਾਪਣ ਜਾ ਮਸਾਲੇਦਾਰ ਖ਼ਬਰਾਂ ਲਾਉਣ ਲਈ ਇਕੱਠਾ ਹੋਇਆ ਪਰ ਨਾਲ ਲੈਕੇ ਗਿਆ ਗਵਾਹੀਆਂ ਤੇ ਪ੍ਰਭੂ ਦੇ ਪਿਆਰ ਨੂੰ |
ਅੱਜ ਮਸੀਹੀ ਵਿਰੋਧੀ ਮੀਡੀਆ ਤੇ ਸਮਾਜ ਹੀ ਉਸਦੀ ਮਹਿਮਾ ਦਾ ਕਰਨ ਬਣ ਰਿਹਾ |
ਜੇਕਰ ਤੁਹਾਨੂੰ ਇਸ ਭੈਣ ਦੀ ਗਵਾਹੀ ਚੰਗੀ ਲੱਗੀ ਤਾਂ ਸ਼ੇਅਰ ਕਰਿਓ

19/10/2022

ਨਫ਼ਰਤ ਦੇ ਬਦਲੇ ਅਸੀਂ ਪਿਆਰ ਹੀ ਦਿੰਦੇ ਹਾਂ - ਮਸੀਹੀ ਭਾਈਚਾਰੇ ਵਲੋਂ ਭਜਨ ਗਾ ਕੇ ਦਿੱਤਾ ਗਿਆ ਸ਼ਾਂਤੀ ਦਾ ਸੰਦੇਸ਼

ਮਸੀਹ ਭਾਈਚਾਰੇ ਵਲੋਂ ਪੰਜਾਬ ਦੇ ਮਸੀਹਾ ਖ਼ਿਲਾਫ਼ ਉਗਲੀ ਜਾ ਰਹੀ ਜ਼ਹਿਰ , ਨਫ਼ਰਤ , ਹਿੰਸਾ ਅਤੇ ਜ਼ੁਲਮ ਖ਼ਿਲਾਫ਼ ਪੰਜਾਬੀ ਮਸੀਹ ਵਲੋਂ ਅਮਰੀਕਾ ਚ ਰ...
19/10/2022

ਮਸੀਹ ਭਾਈਚਾਰੇ ਵਲੋਂ ਪੰਜਾਬ ਦੇ ਮਸੀਹਾ ਖ਼ਿਲਾਫ਼ ਉਗਲੀ ਜਾ ਰਹੀ ਜ਼ਹਿਰ , ਨਫ਼ਰਤ , ਹਿੰਸਾ ਅਤੇ ਜ਼ੁਲਮ ਖ਼ਿਲਾਫ਼ ਪੰਜਾਬੀ ਮਸੀਹ ਵਲੋਂ ਅਮਰੀਕਾ ਚ ਰੋਸ਼ ਪ੍ਰਦਰਸ਼ਨ ਕੀਤਾ ਗਿਆ।


PMO India Narendra Modi The White House The New York Times Washington Post Government of Punjab

19/10/2022

Big Breaking : ਅਮਰੀਕਾ ਤੱਕ ਪਹੁੰਚੀ ਗੱਲ, ਮਸੀਹ ਭਾਈਚਾਰੇ ਨੇ ਕੀਤਾ ਰੋਸ਼ ਪ੍ਰਦਰਸ਼ਨ

Address


Website

Alerts

Be the first to know and let us send you an email when Punjabi Christians GOLD posts news and promotions. Your email address will not be used for any other purpose, and you can unsubscribe at any time.

  • Want your business to be the top-listed Media Company?

Share