Malwe.ale.jatt

  • Home
  • Malwe.ale.jatt

Malwe.ale.jatt punjab youth

21/02/2024

20/02/2024
15/02/2024

ਵਿਰੋਧ ਕਰਨ ਵਾਲੇ ਕਿਸਾਨ ਦਾ ਅੱਥਰੂ ਗੈਸ ਨਾਲ ਦਮ ਘੁੱਟਿਆ ਜਾਣਾ, ਰਬੜ ਦੀਆਂ ਗੋਲੀਆਂ ਨਾਲ ਪਥਰਾਅ ਕਰਨਾ ਅਤੇ ਲਾਠੀਆਂ ਨਾਲ ਕੁੱਟਿਆ ਜਾਣਾ ਕੀ ਇਹ ਸੱਭ ਸਹੀ ਹੋ ਰਿਹਾ ਤੁਹਾਡਾ ਕੀ ਕਹਿਣਾ। ゚

02/06/2023

Punjabi Live Performance 🇨🇦 | 2015 |🔥❤️‍🔥

ਬੱਲੇ ਸ਼ੇਰੋ ਗਾਹ ਪਾਈਆਂ ਹੋਇਆ ਪੂਰਾ 🤗 ਤਾਜੀਆਂ ਤਸਵੀਰਾ ਆਈਆ😍🙏
09/05/2023

ਬੱਲੇ ਸ਼ੇਰੋ ਗਾਹ ਪਾਈਆਂ ਹੋਇਆ ਪੂਰਾ 🤗 ਤਾਜੀਆਂ ਤਸਵੀਰਾ ਆਈਆ😍🙏

ਹਜੇ ਕੱਲ ਹੀ post ਪਾਈ ਸੀ ਤੇ ਅੱਜ ਰੂਹ ਖੁੱਸ ਹੋਗੀ ਦੇਖ ਕੇ WMK 🙏✌️
09/05/2023

ਹਜੇ ਕੱਲ ਹੀ post ਪਾਈ ਸੀ ਤੇ ਅੱਜ ਰੂਹ ਖੁੱਸ ਹੋਗੀ ਦੇਖ ਕੇ WMK 🙏✌️

ਐਡਮਿੰਟਨ ਦਾ ਆਹ ਬਜ਼ੁਰਗ ਵੀ ਹਿੱਲ ਗਿਆ …….ਕਰੋ ਬਣਦਾ ਮਾਣ ਸਨਮਾਨ ਇਸ ਦਾ
09/05/2023

ਐਡਮਿੰਟਨ ਦਾ ਆਹ ਬਜ਼ੁਰਗ ਵੀ ਹਿੱਲ ਗਿਆ …….ਕਰੋ ਬਣਦਾ ਮਾਣ ਸਨਮਾਨ ਇਸ ਦਾ

ਤਸਵੀਰ ਆਪਣੇ ਆਪ ਵਿੱਚ ਬਹੁਤ ਕੁਝ ਕਹਿੰਦੀ ਹੈ 😞😥
08/05/2023

ਤਸਵੀਰ ਆਪਣੇ ਆਪ ਵਿੱਚ ਬਹੁਤ ਕੁਝ ਕਹਿੰਦੀ ਹੈ 😞😥

07/05/2023

ਜਿਹੜੇ ਸਿੱਧੂ ਦੇ ਬਾਪੂ ਨੂੰ ਕਹਿੰਦੇ ਕਿ ਪੁੱਤ ਦੇ ਮੱਰੇ ਤੇ ਸਿਆਸਤ ਕਰਦਾ ਬਾਪੂ,,ਉਹਨਾਂ ਬੋਲਣ ਆਲਿਆਂ ਲੋਕਾ ਨੂੰ ਵੀ ਇਹੋ ਜਹੀ ਸਿਆਸਤ ਦੇਵੇ ਰੱਬ ਪੁੱਤ ਮਰਨ ਉਹਨਾਂ ਲੋਕਾਂ ਦੇ ਸਿਵੇ ਫੂਕਣ ਆਪਣੇ ਪੁੱਤਾਂ ਦੇ ਉਹ ਲੋਕ ਜਿਹੜੇ ਬੋਲਦੇ ਆ ਰੱਬ ਇਹੋ ਜਿਹੀ
ਸਿਆਸਤ ਹਰ ਉਸ ਬੰਦੇ ਨੂੰ ਦੇਵੇ ਜਿਹੜੇ ਅੱਜ ਬਾਪੂ ਬਲਕੌਰ ਸਿੰਘ ਨੂੰ ਮਾੜੀ ਬੋਲੀ ਬੋਲਦੇ ਆ ਇਹੋ ਅਰਦਾਸ ਮਾਲਕ ਅੱਗੇ ਬਾਕੀ ਸਿੱਧੂ ਦਾ ਕਤਲ ਕਲੰਕ ਆ ਪੰਜਾਬ ਦੇ ਮੱਥੇ ਤੇ ਹਰੇਕ ਪੰਜਾਬ ਦਾ ਜੋ ਜਾਇਆ ਆ ਓਹਦੇ ਲਈ ਲਾਹਣਤ ਵਾਲੀ ਗੱਲ ਆ ਕਿ ਬਹੀਏ ਯਮਨਾ ਪਾਰ ਤੋਂ ਆ ਕੇ ਸਾਡੇ ਮੁੰਡੇ ਕਤਲ ਕਰ ਗਏ ਤੇ ਅਸੀਂ ਕੁਝ ਵੀ ਨਾ ਕਰ ਸਕੇ ਇਹ ਬਹੁਤ ਵੱਡੀ ਭਾਜੀ ਪਾਈ ਆ ਯਮਨਾ ਪਾਰ ਵਾਲਿਆ ਨੇ ਜਿਹੜੀ ਕਿ ਨਾ ਲਾਹੀ ਤਾਂ ਬੇਹੱਦ ਸ਼ਰਮ ਤੇ ਲਾਹਣਤ ਦੀ ਗੱਲ ਹੋਉ ਸਾਡੇ ਲਈ

29/04/2023

ਸਾਲ਼ੇ ਆਪਣੇ ਬੰਦੇ ਹੀ ਲੱਤਾ ਖਿੱਚੀ ਜਾਂਦੇ ਏ

LIVE SHOW | SIDHU MOOSEWALA |

26/04/2023

26/04/2023

ਦੁਸ਼ਮਣ ਮਰਿਆ ਨਾ ਖੁਸ਼ੀ ਮਨਾਈਏ ,ਇਕ ਦਿਨ ਸੱਜਨਾ ਵੀ ਮਰ ਜਾਣਾ ।।

✔️
ਨਕਸਲੀਆ ਦੇ ਝੂਠੇ ਮੁਕਾਬਲੇ ਕਰਾ ਕੇ ਮਕਾਉਣ ਵਾਲਾ ,
✔️
ਦੇਵੀ ਲਾਲ ਤੋਂ ਵੱਡੇ ਕਾਰੋਬਾਰੀ ਫਾਇਦੇ ਲੈ ਕੇ ਪੰਜਾਬ ਦਾ ਪਾਣੀ ਲਟਾਉਣ ਵਾਲਾ ,
✔️
ਸਿੰਘਾ ਨੂੰ ਸ਼ਹੀਦ ਕਰਨ ਵਾਲੇ ਨਿਰੰਕਾਰੀ ਮੁੱਖੀ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ ਸੁੱਰਖਿਅਤ ਦਿੱਲੀ ਭਜਵਾਉਣ ਵਾਲਾ ,
✔️
ਸਿੱਖ ਨਸਲਕੁਸ਼ੀ ਕਰਨ ਵਾਲਿਆ ਨੂੰ ਸਜਾਵਾ ਦਵਾਉਣ ਦਾ ਵਫਾ ਨਾ ਕਰਨ ਵਾਲਾ ,
✔️
ਸਿੱਖੀ ਦੇ ਦੁਸ਼ਮਣ ਡੇਰਾਦਾਰਾ , ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਦਸਮ ਗ੍ਰੰਥ ਤੇ ਹੋਰ ਬਿਪਰਵਾਦੀ ਪ੍ਰਚਾਰ ਨੂੰ ਹੱਲਾਸ਼ੇਰੀ ਦੇਣ ਵਾਲਾ ,
✔️
ਸ੍ਰੋਮਣੀ ਕਮੇਟੀ ਤੇ ਗੁਰਦਵਾਰਾ ਸਾਹਿਬ ਦੀਆਂ ਜਾਇਦਾਤਾ ਨੂੰ ਆਪਣੇ ਸਿਆਸੀ ਹਿੱਤਾ ਲਈ ਵਰਤਣ ਵਾਲੇ
✔️
ਗੁਰੂ ਗੋਬਿੰਦ ਸਿੰਘ ਦੀ ਸਵਾਂਗ ਰਚਾਉਣ ਵਾਲੇ ਸੌਦਾ ਸਾਧ ਨੂੰ
ਤੱਖਤਾ ਦੇ ਜੱਥੇਦਾਰਾ ਤੇ ਦਬਾਅ ਪਾ ਕੇ ਬਿਨ ਮੰਗਿਆ ਮਾਫੀ ਦਵਾ ਕੇ , ਅਕਾਲ ਤੱਖਤ ਦੀ ਮਰਿਯਾਦਾ ਨੂੰ ਢਾਹ ਲਾਉਣ ਵਾਲੇ ,
✔️
ਬੇਅਦਬੀ ਕਾਂਡ ਦੇ ਦੋਸ਼ੀਆ ਨੂੰ ਸਜਾਵਾ ਦਿਵਾਉਣ ਦੀ ਬਜਾਏ ਸੱਤ ਸਾਲ ਗਵਾਹਾ ਨੂੰ ਖਪਾਉਣ ਵਾਲੇ ,
✔️
ਆਪਣੀਆ ਸਰਕਾਰਾ ਚ ਆਪਣੇ ਕਾਰੋਬਾਰੀ ਹਿੱਤਾ ਲਈ ਕਾਨੂੰਨ ਦਾ ਕੰਨ ਆਪਣੀ ਮਰਜੀ ਮੁਤਾਬਕ ਬਦਲਣ ਵਾਲੇ ,
✔️
ਐਮਰਜੰਸੀ ਚ ਇੰਦਰਾ ਗਾਂਧੀ ਖਿਲਾਫ਼ ਦੇਸ਼ ਭਰ ਮੌਰਚੇ ਨੂੰ ਸਫ਼ਲ ਕਰਨ ਚ ਰੋਲ ਨਿਭਾਉਣ ਵਾਲੇ ,
✔️
ਧਰਮ ਯੁੱਧ ਮੌਰਚੇ ਚ ਸਿੱਖਾ ਦੀ ਵੱਖਰੀ ਪਹਿਚਾਣ ਤੇ ਹਮਲਾ ਕਰਦੀ ਸੰਵਿਧਾਨ ਦੀ 25 ਧਾਰਾ ਨੂੰ ਸਾੜ ਕੇ ਰੋਸ ਦਰਜ ਕਰਾਉਣ ਵਾਲੇ

ਪੰਜਾਬ ਦੇ ਪੰਜ ਵਾਰੀ ਬਣੇ ਮੁੱਖ ਮੰਤਰੀ ਤੇ ਧੱਕੇ ਨਾਲ ਬਣੇ ਕੌਮ ਦੇ ਪੰਥ ਰਤਨ ਪ੍ਰਕਾਸ਼ ਸਿੰਘ ਬਾਦਲ ਨਹੀ ਰਹੇ ,

ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸੇ ।।।

ਕੀ ਲੱਗਦਾ ਗੁਰੂਘਰਾਂ ਚ ਨਿਹੰਗ ਸਿੰਘਾਂ ਦਾ ਪਹਿਰਾ ਹੋਣਾ ਚਾਹੀਦਾ? #ਪੰਥ
24/04/2023

ਕੀ ਲੱਗਦਾ ਗੁਰੂਘਰਾਂ ਚ ਨਿਹੰਗ ਸਿੰਘਾਂ ਦਾ ਪਹਿਰਾ ਹੋਣਾ ਚਾਹੀਦਾ?

#ਪੰਥ

23/04/2023

ਇੱਕ ਹੋਰ ਨਵੀ (ਵਿਡਿਓ) ਆਈ ਸਾਹਮਣੇ ਸੰਗਤ ਜੀ ਵੇਖੋ ਤੇ ਸੁਣੋ ਸ਼ੇਅਰ ਕਰੋ ਵੱਧ ਤੋ ਵੱਧ ਜੀ ! ਅੱਜ ਮਿਤੀ 23 ਅਪ੍ਰੈਲ 2023 ਨੂੰ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਜਨਮ
ਅਸਥਾਨ ਪਿੰਡ ਰੋਡੇ ਜ਼ਿਲ੍ਹਾ ਮੋਗਾ ਵਿਖੇ ਭਾਈ ਅੰਮ੍ਰਿਤਪਾਲ ਸਿੰਘ ਨੇ ਸੰਗਤਾਂ ਨੂੰ
ਸੰਬੋਧਿਤ ਹੋਣ ਮਗਰੋਂ ਖੁਦ ਗ੍ਰਿਫ਼ਤਾਰੀ ਦਿੱਤੀ। ਗ੍ਰਿਫ਼ਤਾਰੀ ਤੋਂ ਪਹਿਲਾਂ ਓਹਨਾਂ ਨੇ
ਵੀਡੀਓ ਰੂਪ ਵਿੱਚ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਕੁਝ ਬੇਨਤੀਆਂ ਕੀਤੀਆਂ।
ਓਹਨਾ ਕਿਹਾ ਕਿ ਜੋ ਹਕੂਮਤ ਨੇ ਗ੍ਰਿਫਤਾਰ ਕਰਨਾ ਹੁੰਦਾ ਤਾਂ ਉਹ ਘਰੋਂ ਕਰ ਲੈਂਦੀ। ਪਰ
ਹਕੂਮਤ ਦਾ ਮਕਸਦ ਕੁਝ ਹੋਰ ਸੀ। ਇਸੇ ਕਰਕੇ ਮੈਂ ਗ੍ਰਿਫਤਾਰੀ ਨਾ ਦੇਣ ਦਾ ਫੈਸਲਾ
ਕੀਤਾ। ਭਾਈ ਸਾਹਬ ਨੇ ਓਹਨਾਂ ਦੀ ਗੈਰਹਾਜ਼ਰੀ ਵਿੱਚ ਅੰਮ੍ਰਿਤ ਛਕਣ ਅਤੇ ਛਕਾਉਣ
ਦੀ ਮੁਹਿੰਮ ਅਤੇ ਖ਼ਾਲਸਾ ਵਹੀਰ ਨੂੰ ਅੱਗੇ ਤੋਰੀ ਰੱਖਣ ਦੀ ਬੇਨਤੀ ਕੀਤੀ। ਓਹਨਾਂ ਕੌਮ
ਨੂੰ ਇਕੱਠੇ ਰਹਿਣ ਅਤੇ ਆਪਸੀ ਖਾਨਾਜੰਗੀ ਤੋਂ ਬਚਣ ਦੀ ਅਪੀਲ ਕੀਤੀ ਅਤੇ ਦੇਸ਼
ਵਿਦੇਸ਼ ਵਿੱਚ ਓਹਨਾ ਨੂੰ ਪ੍ਰੇਮ ਕਰਨ ਵਾਲੀ ਅਤੇ ਓਹਨਾ ਲਈ ਮੁਜਾਹਰੇ ਕਰਨ ਵਾਲੀ
ਸਿੱਖ ਸੰਗਤ ਦਾ ਵੀ ਧੰਨਵਾਦ ਕੀਤਾ।

23/04/2023

Amritpal Singh’s full address at the Gurdwara in the village of Rode, the birthplace of Sant Ji and where Amritpal Singh had his Dastaarbandi for WPD, before courting arrest today

ਆ ਗਈ ਗਰਮੀ 😁
20/04/2023

ਆ ਗਈ ਗਰਮੀ 😁

🙏RESPECT
17/04/2023

🙏RESPECT

Address

Mohali

Alerts

Be the first to know and let us send you an email when Malwe.ale.jatt posts news and promotions. Your email address will not be used for any other purpose, and you can unsubscribe at any time.

Contact The Business

Send a message to Malwe.ale.jatt:

Videos

Shortcuts

  • Address
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share