28/10/2024
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ 44 ਕਰੋੜ ਮਾਨਸਾ ਭੇਜੇ ਗਏ ਸੀ
ਉਹ ਕਿਸ ਦੀ ਜ਼ੇਬ ਵਿਚ ਗਏ ਜੀ ?
ਮਾਨਸਾ ਵਾਸੀ ਨਰਕ ਭਰੀ ਜਿੰਦਗੀ ਜਿਉਣ ਲਈ ਮਜਬੂਰ ਹੋ ਰਹੇ ਹਨ Vijay Singla Bhagwant Mann Aam Aadmi Party - Punjab Aam Aadmi Party - Delhi