Punjab Speak News

  • Home
  • Punjab Speak News

Punjab Speak News Punjab Speak News is Social Network Platform

Please caption
12/01/2025

Please caption

11/01/2025

ਸਿਟੀ 1 ਪੁਲਿਸ ਅਬੋਹਰ ਨੇ ਮੋਟਰਸਾਈਕਲ ਚੋ+ਰ ਅਤੇ ਮੋਬਾਇਲ ਖੋਹ ਵਾਲੇ ਕੀਤੇ ਕਾਬੂ , ਐਸ ਐਚ ਓ ਮਨਿੰਦਰ ਸਿੰਘ ਪ੍ਰੈਸ ਕਾਨਫਰੰਸ ਕਰਦੇ ਹੋਏ

ਪੀ ਡੀ ਐਸ ਏ ਵਫਦ ਨੇ ਖੇਤੀਬਾੜੀ ਮੰਤਰੀ ਨਾਲ ਕੀਤੀ ਮੁਲਾਕਾਤ , ਮੰਗ ਪੱਤਰ ਸੌਂਪਿਆਂਚੰਡੀਗੜ੍ਹ 10 ਜਨਵਰੀ - ਪਲਾਂਟ ਡਾਕਟਰਜ਼ ਸਰਵਿਸਜ਼ ਐਸੋਸੀਏਸ਼ਨ ...
10/01/2025

ਪੀ ਡੀ ਐਸ ਏ ਵਫਦ ਨੇ ਖੇਤੀਬਾੜੀ ਮੰਤਰੀ ਨਾਲ ਕੀਤੀ ਮੁਲਾਕਾਤ , ਮੰਗ ਪੱਤਰ ਸੌਂਪਿਆਂ

ਚੰਡੀਗੜ੍ਹ 10 ਜਨਵਰੀ - ਪਲਾਂਟ ਡਾਕਟਰਜ਼ ਸਰਵਿਸਜ਼ ਐਸੋਸੀਏਸ਼ਨ (ਪੀ.ਡੀ.ਐਸ.ਏ.) ਪੰਜਾਬ ਦੇ ਇਕ ਵਫਦ ਨੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਮੁਲਾਕਾਤ ਕੀਤੀ ਅਤੇ ਇਸ ਮੌਕੇ ਉਨ੍ਹਾਂ ਵਲੋ ਇੱਕ ਮੰਗ ਪੱਤਰ ਵੀ ਉਨ੍ਹਾਂ ਨੂੰ ਦਿੰਦਿਆ ਮੰਗ ਕੀਤੀ ਕਿ ਐਸੋਸੀਏਸ਼ਨ ਦੀਆਂ ਮੰਗਾਂ ਨੂੰ ਜਲਦ ਪੂਰਾ ਕੀਤਾ ਜਾਵੇ ।

ਪਲਾਂਟ ਡਾਕਟਰਜ਼ ਸਰਵਿਸਜ਼ ਐਸੋਸੀਏਸ਼ਨ (ਪੀ.ਡੀ.ਐਸ.ਏ.) ਪੰਜਾਬ ਦੇ ਸੂਬਾ ਪ੍ਰਧਾਨ ਡਾ ਹਰਮਨਦੀਪ ਸਿੰਘ ਘੁੰਮਣ ਨੇ ਦੱਸਿਆ ਕਿ ਪਿਛਲੀ ਸਰਕਾਰ ਸਮੇਂ ਲਾਗੂ ਕੀਤੇ ਗਏ ਛੇਵੇਂ ਤਨਖਾਹ ਕਮਿਸ਼ਨ ਅਨੁਸਾਰ ਖੇਤੀਬਾੜੀ ਅਤੇ ਬਾਗਬਾਨੀ ਵਿਕਾਸ ਅਫਸਰਾਂ ਦੇ ਤਨਖਾਹ ਸਕੇਲ ਬਿਨਾਂ ਕਿਸੇ ਕਾਰਨ ਦੇ ਘੱਟ ਕਰ ਦਿੱਤੇ ਗਏ, ਅਤੇ ਵੈਟਰਨਰੀ ਅਫਸਰਾਂ ਨਾਲੋਂ ਪੇਅ ਪੈਰਿਟੀ ਤੋੜ ਦਿੱਤੀ ਗਈ ਜਦਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਖੇਤੀਬਾੜੀ ਵਿਕਾਸ ਅਫਸਰਾਂ ਨੂੰ ਵੈਟਰਨਰੀ ਡਾਕਟਰਾਂ ਦੇ ਬਰਾਬਰ 01-01-1986 ਤੋਂ ਪੇਅ ਪੈਰਿਟੀ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਛੇਵੇਂ ਪੇਅ ਕਮਿਸ਼ਨ ਦੇ ਹੁਕਮਾਂ ਅਨੁਸਾਰ ਸਾਲ 2011 ਦੌਰਾਨ ਸਰਕਾਰ ਵੱਲੋਂ ਬਣਾਈ ਕੈਬਨਿਟ ਸਬ ਕਮੇਟੀ ਵੱਲੋਂ ਦਸੰਬਰ 2011 ਦੌਰਾਨ ਵੱਖ ਵੱਖ ਕੈਟਾਗਰੀਆਂ ਦੇ ਮੁਲਾਜਮਾਂ ਨੂੰ ਦਿੱਤੇ ਸਕੇਲਾਂ ਅਨੁਸਾਰ 2.25 ਗੁਣਾਂਕ ਫੈਕਟਰ ਦੇਣ ਦੀ ਗੱਲ ਕਹੀ ਜਾ ਰਹੀ ਹੈ। ਖੇਤੀਬਾੜੀ ਅਤੇ ਬਾਗਬਾਨੀ ਵਿਭਾਗ ਵਿੱਚ ਕੰਮ ਕਰਦੇ ਅਧਿਕਾਰੀਆਂ ਦੇ ਕੇਸ ਨੂੰ ਬਗੈਰ ਘੋਖਣ ਤੋਂ ਹੀ ਇਹਨਾਂ ਦੇ ਸਕੇਲਾਂ ਨੂੰ 2011 ਦੌਰਾਨ ਰਿਵਾਇਜਡ ਸਕੇਲ ਦਰਸਾ ਕੇ ਅਤੇ ਵੈਟਰਨਰੀ ਅਧਿਕਾਰੀਆਂ ਨਾਲ ਮਿਲੀ ਹੋਈ ਪੇਅ ਪੈਰਿਟੀ ਨੂੰ ਤੋੜ ਦਿੱਤੀ ਗਈ ਹੈ ਜੋ ਕਿਸੇ ਵੀ ਹਾਲਤ ਵਿੱਚ ਵਾਜਿਬ ਨਹੀ ਹੈ। ਖੇਤੀਬਾੜੀ ਅਧਿਕਾਰੀਆਂ ਨੂੰ ਪੰਜਵੇਂ ਪੇਅ ਕਮਿਸ਼ਨ ਦੀ ਅਨਾਮਲੀ ਕਮੇਟੀ ਵੱਲੋਂ 01-01-2006 ਤੋਂ ਵੈਟਰਨਰੀ ਅਫਸਰਾਂ ਦੇ ਬਰਾਬਰ ਪੇਅ ਪੈਰਿਟੀ ਦੇਣ ਅਤੇ ਬਣਦੇ ਸਕੇਲ ਅਤੇ ਲਾਭ ਦੇਣ ਲਈ ਵਿੱਤ ਵਿਭਾਗ ਦਾ ਪੱਤਰ ਨੰ: 5/10/09- 5ਐਫ.ਪੀ.1/1359 ਮਿਤੀ 21.12.2011 ਜਾਰੀ ਕੀਤਾ ਗਿਆ ਸੀ। ਛੇਵੇਂ

ਪੇਅ ਕਮਿਸ਼ਨ ਵਿੱਚ ਅਨਾਮਲੀ ਕਮੇਟੀ ਦੀਆਂ ਸਿਫਾਰਿਸ਼ਾਂ ਨੂੰ ਕੈਬਨਿਟ ਸਬ ਕਮੇਟੀ ਦੀਆਂ ਸਿਫਾਰਿਸ਼ਾਂ ਨਾਲੋਂ ਸਾਫ ਤੌਰ ਤੇ ਵੱਖ ਕੀਤਾ ਗਿਆ ਹੈ ਕਿਉਂਕਿ ਅਨਾਮਲੀ ਕਮੇਟੀ ਹਮੇਸ਼ਾਂ ਪੇਅ ਕਮਿਸ਼ਨ ਦੀਆਂ ਸਿਫਾਰਿਸ਼ਾਂ ਵਿਚਲੀਆਂ ਅਨਾਮਲੀਜ ਦੂਰ ਕਰਨ ਲਈ ਬਣਾਈ ਜਾਂਦੀ ਹੈ ਅਤੇ ਇਹ ਪੇਅ ਕਮਿਸ਼ਨ ਦਾ ਹੀ ਹਿੱਸਾ ਹੁੰਦੀ ਹੈ। ਉਹਨਾਂ ਨੇ ਦੱਸਿਆ ਕਿ ਨਵੇਂ ਭਰਤੀ ਹੋਏ ਖੇਤੀਬਾੜੀ ਵਿਕਾਸ ਅਫਸਰਾਂ ਨੂੰ ਸਤਵੇਂ ਪੇਅ ਕਮਿਸ਼ਨ ਅਨੁਸਾਰ ਘੱਟ ਪੇਅ ਸਕੇਲ ਦਿੱਤਾ ਗਿਆ ਹੈ, ਜੋ ਕਿ ਸਰਾਸਰ ਗਲਤ ਹੈ ਕਿਉਂਕਿ ਇੱਕ ਹੀ ਕੇਡਰ ਵਿੱਚ ਦੋ ਤਨਖਾਹਾਂ ਨਹੀ ਹੋ ਸਕਦੀਆ। ਡਾ ਘੁੰਮਣ ਨੇ ਦੱਸਿਆ ਕਿ ਜਮਾਤ ਦੀਆਂ ਹੱਕੀ ਮੰਗਾਂ ਸਬੰਧੀ ਮਿਤੀ 09-01-2025 ਨੂੰ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਉਨਾਂ ਵੱਲੋਂ ਜਥੇਬੰਦੀ ਦੀਆਂ ਮੰਗਾਂ ਨੂੰ ਜਾਇਜ ਦਰਸਾਉਦੇਂ ਹੋਏ ਜਲਦੀ ਹੱਲ ਕਰਨ ਦਾ ਭਰੋਸਾ ਦਿਤਾ ਗਿਆ।

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਅੱਜ ਜਨਮ ਦਿਨ
06/01/2025

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਅੱਜ ਜਨਮ ਦਿਨ

ਦਸ਼ਮੇਸ਼ ਪਿਤਾ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਲੱਖ-ਲੱਖ ਵਧਾਈਆਂ !
06/01/2025

ਦਸ਼ਮੇਸ਼ ਪਿਤਾ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਲੱਖ-ਲੱਖ ਵਧਾਈਆਂ !

06/01/2025

ਆਂਡੇ ਵੇਚਣ ਵਾਲਿਓ ਹੋ ਜਾਓ ਸਾਵਧਾਨ !!! ਦੋਸਤੋਂ ਬੜੇ ਧਿਆਨ ਨਾਲ ਵੀਡਿਓ ਵੇਖੋਂ ਤੇ ਆਪਣੀ ਰਾਏ ਜਰੂਰ ਕਮੈਂਟਸ ਰਾਹੀਂ ਦਿਉ ,ਜ਼ਿਲ੍ਹਾ ਮੁਕਤਸਰ ਸਾਹਿਬ ਦੇ ਇੱਕ ਪਿੰਡ ਦੀ ਵਾਇਰਲ ਵੀਡਿਓ

ਭਾਰੀ ਧੁੰਦ ਵਿਚਾਲੇ ਸ਼੍ਰੀ ਦਰਬਾਰ ਸਾਹਿਬ ਦੀਆਂ ਮਨਮੋਹਕ ਤਸਵੀਰਾਂ
05/01/2025

ਭਾਰੀ ਧੁੰਦ ਵਿਚਾਲੇ ਸ਼੍ਰੀ ਦਰਬਾਰ ਸਾਹਿਬ ਦੀਆਂ ਮਨਮੋਹਕ ਤਸਵੀਰਾਂ

Happy-new-year
01/01/2025

Happy-new-year

ये फोटो आज गुरुग्राम में लिया गया था।जब भारी बारिश में एक पिता एक बेटा अपने सपनों और घरवालों की जरूरतों को पूरा करने के ...
30/12/2024

ये फोटो आज गुरुग्राम में लिया गया था।जब भारी बारिश में एक पिता एक बेटा अपने सपनों और घरवालों की जरूरतों को पूरा करने के लिए ऑफिस जा रहा था।छुट्टी लेने का मन तो किया होगा इसका भी लेकिन मजबूरियां घर बैठने नहीं देती हैं।
जब बच्चे बड़े होंगे तो बोलेंगे कि आपने हमारे लिए किया ही क्या हैं.?जो किया वो तो हर मां बाप करते हैं।
बीवी भी यही ताने देगी कि जिंदगी में आपने हमे दुःख के सिवाय दिया ही क्या हैं।
लेकिन सब बातों को सुनकर बिना किसी को जवाब दिए वो निरंतर बिना किसी लालच और उम्मीद के मेहनत करता रहता हैं वो एक बाप ही हो सकता हैं।
#बाप
#जिंदगी

29/12/2024

ਪਲਾਂਟ ਡਾਕਟਰਜ਼ ਸਰਵਿਸਜ਼ ਐਸੋਸੀਏਸ਼ਨ ਪੰਜਾਬ ਵੱਲੋਂ ਪੰਜਾਬ ਬੰਦ ਦੇ ਸੱਦੇ ਦਾ ਸਮੱਰਥਨ

ਪਲਾਂਟ ਡਾਕਟਰਜ਼ ਸਰਵਿਸਜ਼ ਐਸੋਸੀਏਸ਼ਨ (ਪੀ ਡੀ ਐਸ ਏ) ਪੰਜਾਬ ਦੇ ਸੂਬਾ ਪ੍ਰਧਾਨ ਡਾ ਹਰਮਨਦੀਪ ਸਿੰਘ ਘੁੰਮਣ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦਾ ਕਿਸਾਨਾਂ ਦੇ ਨਾਲ ਨਹੁੰ ਮਾਸ ਦਾ ਰਿਸ਼ਤਾ ਹੈ। ਪੰਜਾਬ ਵਿੱਚ ਇਕ ਖੇਤੀਬਾੜੀ ਟੈਕਨੋਕ੍ਰੇਟ ਨਾਲ ਲੱਗਭਗ 600-700 ਕਿਸਾਨ ਪਰਿਵਾਰਾਂ ਨਾਲ ਸਿਧੇ ਤੌਰ ਤੇ ਖੇਤੀ ਪਸਾਰ ਸੇਵਾਵਾਂ ਲੈਣ ਲਈ ਜੁੜੇ ਹੋਏ ਹਨ । ਖੇਤੀਬਾੜੀ ਵਿਕਾਸ ਅਫਸਰਾਂ ਦੀ ਹੋਂਦ ਆਪਣੇ ਕਿਸਾਨਾਂ ਵੀਰਾ ਦੀ ਹੌਂਦ ਦੇ ਨਾਲ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਸ੍ਰ ਜਗਜੀਤ ਸਿੰਘ ਡੱਲੇਵਾਲ ਪਿਛਲੇ 32 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਹਨ । ਅੰਨਦਾਤਾ ਵੱਲੋਂ ਏਦਾਂ ਆਪਣੀਆਂ ਜਾਇਜ਼ ਮੰਗਾਂ ਲਈ ਸੜਕਾਂ ਤੇ ਬੈਠਣ ਲਈ ਮਜਬੂਰ ਹੋਣਾ ਕੇਂਦਰ ਸਰਕਾਰ ਦੇ ਕਿਸਾਨੀ ਪ੍ਰਤੀ ਬੇਰੁਖ਼ੇ ਰੱਵਈਆ ਨੂੰ ਦਰਸਾਉਂਦਾ ਹੈ ਜੋ ਕਿ ਨਿੰਦਣਯੋਗ ਹੈ। ਕਿਸਾਨ ਯੂਨੀਅਨ ਵੱਲੋਂ ਮਿਤੀ 30-12-2024 ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ ਇਸ ਦੇ ਸਬੰਧ ਵਿੱਚ ਉਨ੍ਹਾਂ ਕਿਹਾ ਕਿ ਜਥੇਬੰਦੀ ਇਸਦਾ ਪੂਰਨ ਸਮਰਥਨ ਕਰਦੀਂ ਹੈ। ਉਨ੍ਹਾਂ ਕਿਹਾ ਸਮੂਹ ਖੇਤੀਬਾੜੀ ਵਿਕਾਸ ਅਫਸਰ ਅਤੇ ਬਾਗਬਾਨੀ ਵਿਕਾਸ ਅਫਸਰ ਇਸ ਸਬੰਧੀ ਸੋਮਵਾਰ ਨੂੰ ਸਮੂਹਿਕ ਛੁੱਟੀ ਲੈਣਗੇ ਅਤੇ ਕਿਸਾਨ ਯੂਨੀਅਨ ਵੱਲੋਂ ਜ਼ਿਲ੍ਹਾ ਪੱਧਰੀ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕਰਨਗੇ।

18/12/2024

अबोहर नगर निगम के 22 नंबर वार्ड चुनाव , अकाली दल प्रत्याशी अनिल कुमार डब्बू के हक में जनसभा को संबोधित करते हल्का प्रभारी हरबिंदर सिंह हैरी

18/12/2024

अबोहर नगर निगम के 22 नंबर वार्ड से अकाली दल के प्रत्याशी अनिल कुमार डब्बू की वार्ड वासियों से अपील

17/12/2024

पंजाब में कानून व्यवस्था का निकला जनाजा - सुशील सियाग

12/12/2024

ਅਬੋਹਰ ਦੇ ਸੀਡ ਫਾਰਮ ਚੌਂਕ 'ਤੇ ਲੱਗਿਆ ਲੰਬਾ ਜਾਮ

07/12/2024

31 ਦਿਸੰਬਰ ਦੀ ਸ਼ਾਮ ਪੰਜਾਬੀ ਕਲਾਕਾਰਾਂ ਦੇ ਨਾਂਅ, ਪ੍ਰੈਸ ਕਾਨਫਰੰਸ ਅਬੋਹਰ

06/12/2024

ਸ਼ੰਭੂ ਬਾਰਡਰ - ਕਿਸਾਨਾਂ 'ਤੇ ਦਾਗੇ ਗਏ ਅਧਰੁ ਗੈਸ ਦੇ ਗੋਲੇ

22/11/2024
09/11/2024

ਲਉ ਜੀ , ਸਰਪੰਚ ਯੂਨੀਅਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਸੁਸ਼ੀਲ ਸਿਆਗ ਸਰਕਾਰ 'ਤੇ ਹੋ ਗਏ ਤੱਤੇ, ਤੁਸੀ ਵੀ ਸੁਣੋ

Address


Website

Alerts

Be the first to know and let us send you an email when Punjab Speak News posts news and promotions. Your email address will not be used for any other purpose, and you can unsubscribe at any time.

Contact The Business

Send a message to Punjab Speak News:

Videos

Shortcuts

  • Address
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share