Pro Punjabi Post

  • Home
  • Pro Punjabi Post

Pro Punjabi Post Please Like Out Page For New Videos
(1)

ਸੁਰਿੰਦਰ ਛਿੰਦਾ ਜੀ ਦੀ ਮੌਤ ਦੀ ਖ਼ਬਰ ਸੁਣਕੇ ਮਨ ਬਹੁਤ ਉਦਾਸ ਹੈ ਛਿੰਦਾ ਜੀ ਭਾਵੇਂ ਸਰੀਰਕ ਤੌਰ 'ਤੇ ਨਹੀਂ ਰਹੇ ਪਰ  ਉਹ ਆਪਣੇਂ ਗੀਤਾਂ ਰਾਹੀ ਹਮੇਸ...
26/07/2023

ਸੁਰਿੰਦਰ ਛਿੰਦਾ ਜੀ ਦੀ ਮੌਤ ਦੀ ਖ਼ਬਰ ਸੁਣਕੇ ਮਨ ਬਹੁਤ ਉਦਾਸ ਹੈ
ਛਿੰਦਾ ਜੀ ਭਾਵੇਂ ਸਰੀਰਕ ਤੌਰ 'ਤੇ ਨਹੀਂ ਰਹੇ ਪਰ ਉਹ ਆਪਣੇਂ ਗੀਤਾਂ ਰਾਹੀ ਹਮੇਸਾਂ ਸਾਡੇ ਦਿਲ਼ਾਂ ਚ ਰਹਿਣਗੇ ਅਤੇ ਉਹਨਾਂ ਦੀ ਆਵਾਜ਼ ਸਦਾ ਗੂੰਜਦੀ ਰਹੇਗੀ... ਵਿਛੜੀ ਰੂਹ ਨੂੰ ਵਾਹਿਗੁਰੂ ਆਪਣੇ ਚਰਨਾਂ 'ਚ ਨਿਵਾਸ ਦੇਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ 🙏

ਇਹ ਫੋਟੋ 30/35 ਵਰ੍ਹੇ ਪੁਰਾਣੀ ਹੈ ਦਸੋ ਇਸ ਵਿੱਚ ਕਿ ਖ਼ਾਸੀਅਤ ਹੈ
06/05/2023

ਇਹ ਫੋਟੋ 30/35 ਵਰ੍ਹੇ ਪੁਰਾਣੀ ਹੈ ਦਸੋ ਇਸ ਵਿੱਚ ਕਿ ਖ਼ਾਸੀਅਤ ਹੈ

11/04/2023
Jai mata di
29/03/2023

Jai mata di

?
27/03/2023

?

Today's best photo
26/03/2023

Today's best photo

23/02/2023

Bhai amritpal singh Khalsa ji da Aznaala police naal live debate

ਅੰਮ੍ਰਿਤਪਾਲ ਸਿੰਘ ਦੇ ਵਿਆਹ ਦੀਆਂ ਪਹਿਲੀਆਂ ਤਸਵੀਰਾਂ ਆਈਆਂ ਸਾਹਮਣੇ, ਨਵੀਂ ਜੋੜੀ ਨੂੰ ਦਿਓ ਵਧਾਈਆਂ
10/02/2023

ਅੰਮ੍ਰਿਤਪਾਲ ਸਿੰਘ ਦੇ ਵਿਆਹ ਦੀਆਂ ਪਹਿਲੀਆਂ ਤਸਵੀਰਾਂ ਆਈਆਂ ਸਾਹਮਣੇ, ਨਵੀਂ ਜੋੜੀ ਨੂੰ ਦਿਓ ਵਧਾਈਆਂ

20/01/2023

Jenny johal ਨੇ ਅਰਜਨ ਢਿੱਲੋੰ ਨੂੰ ਕਿਹਾ ਚੋਰ, ਸਿੱਧੂ ਤੇਰਾ ਪਿਉ ਹੈ

https://youtu.be/w85q64LcOfk
16/01/2023

https://youtu.be/w85q64LcOfk

Debi Makhsoospuri ਨੇ ਲਾਈਆਂ CM Bhagwant Mann ਦੇ ਘਰ ਲੋਹੜੀ ਤੇ ਰੌਣਕਾਂ | Today Punjab News | Pro Punjabistay connected with us!► Like us on Facebook: https://www....

Cute jodi
11/01/2023

Cute jodi

ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ 🙏🙏🙏🙏🙏  #ਸੱਚੇ_ਪਾਤਸ਼ਾਹ_ਜੀ_ਸਭਨਾਂ_ਦੇ_ਸਿਰ_ਤੇ_ਮੇਹਰ_ਭਰਿਆ_ਹੱਥ_ਰੱਖਿਓ_ਜੀ🙏🙏🙏🙏 🙏...
11/01/2023

ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ 🙏🙏🙏🙏🙏 #ਸੱਚੇ_ਪਾਤਸ਼ਾਹ_ਜੀ_ਸਭਨਾਂ_ਦੇ_ਸਿਰ_ਤੇ_ਮੇਹਰ_ਭਰਿਆ_ਹੱਥ_ਰੱਖਿਓ_ਜੀ🙏🙏🙏🙏 🙏

ਗਾਇਕ ਰਣਜੀਤ ਬਾਵਾ ਨੇ ਮੈਨੇਜਰ ਡਿਪਟੀ ਵੋਹਰਾ ਦੀ ਅਰਥੀ ਨੂੰ ਦਿੱਤਾ ਮੋਢਾ, ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ
10/01/2023

ਗਾਇਕ ਰਣਜੀਤ ਬਾਵਾ ਨੇ ਮੈਨੇਜਰ ਡਿਪਟੀ ਵੋਹਰਾ ਦੀ ਅਰਥੀ ਨੂੰ ਦਿੱਤਾ ਮੋਢਾ, ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

ਦਸਤਾਰ ਸਜਾਕੇ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਰਾਹੁਲ ਗਾਂਧੀ              Rahul Gandhi
10/01/2023

ਦਸਤਾਰ ਸਜਾਕੇ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਰਾਹੁਲ ਗਾਂਧੀ

Rahul Gandhi

ਪੁੱਤ ਬਾਹਰ ਜਾ ਰਿਹਾ ,ਗੱਟਾ ਸਭ ਹਲਾਤ ਬਿਆਨ ਕਰਦਾ ! ਕਿਵੇਂ ਬਾਪੂ ਆਪਣੇ ਪੁੱਤ ਦੇ ਸੁਨਹਿਰੀ ਭਵਿੱਖ ਲਈ ਹੀਲਾ-ਵਸੀਲਾ ਕਰ ਰਿਹਾ !  ਤਸਵੀਰ ਵੇਖਣ ਨੂ...
08/01/2023

ਪੁੱਤ ਬਾਹਰ ਜਾ ਰਿਹਾ ,ਗੱਟਾ ਸਭ ਹਲਾਤ ਬਿਆਨ ਕਰਦਾ ! ਕਿਵੇਂ ਬਾਪੂ ਆਪਣੇ ਪੁੱਤ ਦੇ ਸੁਨਹਿਰੀ ਭਵਿੱਖ ਲਈ ਹੀਲਾ-ਵਸੀਲਾ ਕਰ ਰਿਹਾ ! ਤਸਵੀਰ ਵੇਖਣ ਨੂੰ ਸਧਾਰਨ ਲੱਗਦੀ ਏ ਪਰ ਆਪਣੇ ਅੰਦਰ ਬਹੁਤ ਕੁਝ ਦੱਬੀ ਬੈਠੀ ਆ....

Mera baba nanak
06/01/2023

Mera baba nanak

Yo Yo Honey Singh ਨੇ ਆਪਣੀ ਗਰਲਫ੍ਰੈਂਡ ਟੀਨਾ ਨਾਲ ਮਨਾਇਆ ਨਵੇਂ ਸਾਲ ਦਾ ਜਸ਼ਨ,ਵੇਖੋ ਤਸਵੀਰਾਂ
03/01/2023

Yo Yo Honey Singh ਨੇ ਆਪਣੀ ਗਰਲਫ੍ਰੈਂਡ ਟੀਨਾ ਨਾਲ ਮਨਾਇਆ ਨਵੇਂ ਸਾਲ ਦਾ ਜਸ਼ਨ,ਵੇਖੋ ਤਸਵੀਰਾਂ

Miss u bai
02/01/2023

Miss u bai

ਰਵੀ ਸਿੰਘ ਖ਼ਾਲਸਾ ਏਡ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਆਪਣੀ ਤਸਵੀਰਲਿਖਿਆ, "ਇਹ 1990 'ਚ ਲਈ ਗਈ ਤਸਵੀਰ ਮੇਰੀ ਹੈ  (ਖੱਬੇ ਪਾਸੇ ਤੋਂ ਦੂਜੇ ਨੰਬ...
28/12/2022

ਰਵੀ ਸਿੰਘ ਖ਼ਾਲਸਾ ਏਡ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਆਪਣੀ ਤਸਵੀਰ
ਲਿਖਿਆ, "ਇਹ 1990 'ਚ ਲਈ ਗਈ ਤਸਵੀਰ ਮੇਰੀ ਹੈ (ਖੱਬੇ ਪਾਸੇ ਤੋਂ ਦੂਜੇ ਨੰਬਰ ‘ਤੇ ) ਮੈਂ ਸਿੱਖੀ ਤੋਂ ਦੂਰ ਸੀ!"

ਸਵੇਰ ਦਾ ਵੇਲਾ ਹੈ ਇੱਕ ਵਾਰ "ਵਾਹਿਗੁਰੂ" ਜਰੂਰ ਲਿਖੋ
25/12/2022

ਸਵੇਰ ਦਾ ਵੇਲਾ ਹੈ ਇੱਕ ਵਾਰ "ਵਾਹਿਗੁਰੂ" ਜਰੂਰ ਲਿਖੋ

ਤੜਕਸਾਰ ਇੱਕ ਤੋਂ ਬਾਅਦ ਇੱਕ 8 Luxury ਗੱਡੀਆਂ ਦੀ ਟੱਕਰ ,ਬੱਸ ਦੇ ਵੀ ਉੱਡ ਗਏ ਪਰਖਚੇ
20/12/2022

ਤੜਕਸਾਰ ਇੱਕ ਤੋਂ ਬਾਅਦ ਇੱਕ 8 Luxury ਗੱਡੀਆਂ ਦੀ ਟੱਕਰ ,ਬੱਸ ਦੇ ਵੀ ਉੱਡ ਗਏ ਪਰਖਚੇ

Waheguru ji
17/12/2022

Waheguru ji

Address


Alerts

Be the first to know and let us send you an email when Pro Punjabi Post posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share