LOVEL Dhillon ਲਵਲ ਢਿੱਲੋਂ

  • Home
  • LOVEL Dhillon ਲਵਲ ਢਿੱਲੋਂ

LOVEL Dhillon ਲਵਲ ਢਿੱਲੋਂ ਸਮਾਂ ਦੂਜੀ ਵਾਰੀ ਮੌਕਾ ਨਹੀਂ ਦਿੰਦਾ

03/01/2024

ਕਿਸੇ ਵੀਰ ਦਾ ਆਰਮੀ ਦਾ ਕਾਰਡ ਮਿਲਿਆ.. ਆਪਣਾ ਕਾਰਡ ਨੰਬਰ ਦੱਸ ਕੇ ਲੈ ਸਕਦਾ ਜੀ।ਜੇ ਕੋਈ ਜਾਣਦਾ ਹੈ ਤਾਂ ਦੱਸ ਦਿਉ..ਸ਼ੇਅਰ ਕਰ ਦਿਉ ਤਾਂ ਜੋ ਕਾਰਡ ਮਿਲ ਜਾਵੇ ਵੀਰ ਨੂੰ। ਮੋਬਾਃ 97791-62860

ਬਠਿੰਡਾ : ਮੁੱਖ ਮੰਤਰੀ ਪੰਜਾਬ ਸ ਭਗਵੰਤ ਮਾਨ ਅੱਜ ਇੱਥੇ ਮਲੋਟ ਰੋਡ ਤੇ 30 ਏਕੜ ਚ 115 ਕਰੋੜ ਤੋਂ ਵਧੇਰੇ  ਦੀ ਲਾਗਤ ਨਾਲ ਨਵੇਂ ਬਨਣ ਵਾਲੇ ਬੱਸ ਸਟ...
07/10/2023

ਬਠਿੰਡਾ : ਮੁੱਖ ਮੰਤਰੀ ਪੰਜਾਬ ਸ ਭਗਵੰਤ ਮਾਨ ਅੱਜ ਇੱਥੇ ਮਲੋਟ ਰੋਡ ਤੇ 30 ਏਕੜ ਚ 115 ਕਰੋੜ ਤੋਂ ਵਧੇਰੇ ਦੀ ਲਾਗਤ ਨਾਲ ਨਵੇਂ ਬਨਣ ਵਾਲੇ ਬੱਸ ਸਟੈਂਡ ਦੇ ਨਕਸ਼ੇ ਨੂੰ ਦੇਖਦੇ ਹੋਏ।

ਦੁੱਖਦਾਈ ਖਬਰ ਨਗਰ ਸਿਧਾਣਾ ਵਿੱਚ ਨਸਾ ਛਡਾਊ ਕਮੇਟੀ ਦੇ ਨੋਅਜਵਾਨ ਦੀ ਪਹਿਰੇ ਦੋਰਾਨ ਡੋਡ ਦੇ ਨੋਅਜਵਾਨਾ ਵੱਲੋ ਕਤਲ,ਪਹਿਲੇ ਪਹਿਰੇ ਤੇ ਭੱਜੇ ਸੀ ਜਦੋ...
10/09/2023

ਦੁੱਖਦਾਈ ਖਬਰ
ਨਗਰ ਸਿਧਾਣਾ ਵਿੱਚ ਨਸਾ ਛਡਾਊ ਕਮੇਟੀ ਦੇ ਨੋਅਜਵਾਨ ਦੀ ਪਹਿਰੇ ਦੋਰਾਨ ਡੋਡ ਦੇ ਨੋਅਜਵਾਨਾ ਵੱਲੋ ਕਤਲ,ਪਹਿਲੇ ਪਹਿਰੇ ਤੇ ਭੱਜੇ ਸੀ ਜਦੋ ਦੂਸਰੇ ਪਹਿਰੇ ਤੇ ਰੋਕੇ ਜਾਣ ਤੇ ਨੋਅਜਵਾਨ ਵੱਲੋ ਤੇਜ ਹਥਿਆਰ ਨਾਲ ਹਮਲਾ ,ਇੱਕ ਨੋਅਜਵਾਨ ਨਸਾ ਛਡਾਊ ਕਮੇਟੀ ਸੇਲਬਰਾਹ ਵੱਲੋ ਫੜਿਆ ,ਦੂਸਰਾ ਬਾਅਦ ਵਿੱਚ ਗਿਰਫਤਾਰ ਕੀਤਾ।
ਮਿ੍ਰਤਕ ਦੀ ਪਤਨੀ ਪਹਿਲਾ ਹੀ ਮਰ ਚੁੱਕੀ ਸੀ ਨੋ ਸਾਲ ਦੇ ਪੁੱਤਰ ਦਾ ਦਾ ਕੋਈ ਸਹਾਰਾ ਨਹੀ ਰਿਹਾ ,ਮਿਰਤਕ ਜਵਾਨ ਸਾਝੇ ਕੰਮਾ ਵਿੱਚ ਅੱਗੇ ਹੋ ਕੇ ਕੰਮ ਕਰਦਾ ਸੀ ।
ਪੁਲਿਸ ਪਰਸਾਸਨ ਦਾ ਬਹੁਤ ਧੰਨਵਾਦ ਸਹਿਯੋਗ ਲਈ ।(ਕਾਪੀ)

08/09/2023
17/07/2023

ਜੇਕਰ ਕੋਈ ਵੀ ਸੈਲਾਨੀ ਮਨਾਲੀ ਵਿੱਚ ਫਸਿਆ ਹੋਇਆ ਹੈ ਤਾਂ ਉਹ ਸਾਡੇ ਹੋਟਲ ਬਿਆਸ ਵੈਲੀ ਅਤੇ ਬਿਆਸ ਰੀਜੈਂਸੀ ਵਿੱਚ ਆ ਸਕਦਾ ਹੈ ਅਤੇ ਹੋਟਲ ਵਿੱਚ ਠਹਿਰਨ ਲਈ ਕੋਈ ਪੈਸਾ ਨਹੀਂ ਲਿਆ ਜਾਵੇਗਾ ਅਤੇ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਤੁਸੀਂ ਇਸਨੂੰ ਸਾਂਝਾ ਵੀ ਕਰ ਸਕਦੇ ਹੋ
9050126060 ਹੈ
9053126060 ਹੈ
8059052948 ਹੈ
9466290004 ਹੈ
ਪੁਰਾਣੀ ਸੋਲਾਂਗ ਵੈਲੀ ਰੋਡ ਨੇੜੇ ਬੁਰਵਾ ਵਿੱਚ ਸੇਬ ਦੇ ਬਾਗ ਦੀ ਝੌਂਪੜੀ

ਮਨਾਲੀ ਟ੍ਰੀ ਹਾਉਸ ਅਤੇ ਕੈਫੇ ਹੰਪਟਾ ਪਾਸ ਰੋਡ.ਵਿਲ..ਪ੍ਰੀ.
ਹੋਟਲ ਬਿਆਸ ਰੀਜੈਂਸੀ
ਹੋਟਲ ਬਿਆਸ ਵੈਲੀ
ਰੰਗੜੀ ਵਿਚ

🙏🙏🙏 ਸੁਨੇਹਾ ਸ਼ੇਅਰ ਕਰੋ ਜੀ

ਜੇਕਰ ਕੋਈ ਵੀ ਸੜਕ ਬੰਦ ਹੋਣ ਕਾਰਨ ਸੁੰਦਰਨਗਰ ਜਾਂ ਮੰਡੀ ਵਿੱਚ ਫਸਿਆ ਹੋਇਆ ਹੈ ਤਾਂ ਕਿਰਪਾ ਕਰਕੇ ਉਹਨਾਂ ਨੂੰ ਹੋਟਲ ਰੂਪ ਨੌਲੱਖਾ ਸੁੰਦਰਨਗਰ ,
ਵਿੱਚ ਆਉਣ ਲਈ ਕਹੋ। ਆਪਦਾ ਟੀਮ ਦੇ ਮੈਂਬਰ ਭਾਈ ਨੀਰਜ ਸ਼ਰਮਾ, ਜੋ ਕਿ ਹੋਟਲ ਦੇ ਸੰਚਾਲਕ ਹਨ, ਨੇ ਰਹਿਣ-ਸਹਿਣ ਅਤੇ ਖਾਣ-ਪੀਣ ਦਾ ਮੁਫ਼ਤ ਪ੍ਰਬੰਧ ਕੀਤਾ ਹੋਇਆ ਹੈ ਅਤੇ ਸੜਕ ਖੁੱਲ੍ਹਦਿਆਂ ਹੀ ਉਨ੍ਹਾਂ ਨੂੰ ਉਨ੍ਹਾਂ ਦੀ ਮਨਚਾਹੀ ਮੰਜ਼ਿਲ 'ਤੇ ਪਹੁੰਚਾਉਣ ਦਾ ਵੀ ਪ੍ਰਬੰਧ ਕੀਤਾ ਜਾਵੇਗਾ।

ਹੋਟਲ ਰੂਪ ਸੁੰਦਰਨਗਰ
9816821393 ਹੈ
6230721393 ਹੈ

ਹਿਮਾਚਲ ਵਿੱਚ ਢਿੱਗਾਂ ਡਿੱਗਣ ਕਾਰਨ ਸੜਕਾਂ ਅਜੇ ਵੀ ਬੰਦ ਹਨ, ਕਈ ਯਾਤਰੀ ਵੀ ਰਸਤੇ ਵਿੱਚ ਹੀ ਫਸੇ ਹੋਏ ਹਨ।ਤੁਸੀਂ ਇਸ ਨੂੰ ਆਪਣੇ ਹੋਰ ਗਰੁੱਪਾਂ Besan ਵਿੱਚ ਜ਼ਰੂਰ ਸ਼ੇਅਰ ਕਰੋ।

ਮਾਨਵਤਾ ਦੀ ਸੇਵਾ ਹੀ ਸਾਡਾ ਧਰਮ ਅਤੇ ਫਰਜ਼ ਹੈ Manjeet Amloh Copy

ਅੱਜ ਆਪਾ ਸਾਰਿਆਂ ਨੂੰ ਘਰ ਬੈਠਿਆਂ ਸਾਇਕਲ ਤੇ ਸਾਰੇ ਦੇਸ ਦੀ ਸੈਰ ਕਰਵਾਉਣ ਵਾਲਾ ਬਾਈ ਅਮਿ੍ਰਤਪਾਲ ਸਿੰਘ ਘੁੱਦਾ ਜੀ ਮਿਲੇ l ਬਹੁਤ ਮਿੱਠੇ ਸੁਭਾਅ ਦੇ...
30/06/2023

ਅੱਜ ਆਪਾ ਸਾਰਿਆਂ ਨੂੰ ਘਰ ਬੈਠਿਆਂ ਸਾਇਕਲ ਤੇ ਸਾਰੇ ਦੇਸ ਦੀ ਸੈਰ ਕਰਵਾਉਣ ਵਾਲਾ ਬਾਈ ਅਮਿ੍ਰਤਪਾਲ ਸਿੰਘ ਘੁੱਦਾ ਜੀ ਮਿਲੇ l ਬਹੁਤ ਮਿੱਠੇ ਸੁਭਾਅ ਦੇ ਮਾਲਿਕ ਹਨ ਬਾਈl singh you tube channel

ਸ਼ੁੱਭਦੀਪ ਸਿੰਘ (ਸਿੱਧੂ ਮੂਸੇਵਾਲਾ) ਨੂੰ ਯਾਦ ਕਰਦਿਆ ਸ਼ਰਧਾਂ ਦੇ ਫੁੱਲ ਭੇਂਟ ਕਰਦੇ ਹਾਂ । 🙏29/05/2022
29/05/2023

ਸ਼ੁੱਭਦੀਪ ਸਿੰਘ (ਸਿੱਧੂ ਮੂਸੇਵਾਲਾ) ਨੂੰ ਯਾਦ ਕਰਦਿਆ ਸ਼ਰਧਾਂ ਦੇ ਫੁੱਲ ਭੇਂਟ ਕਰਦੇ ਹਾਂ । 🙏
29/05/2022

07/04/2023

1 ghante ch 2.2 m view

Suno v te share v kro…changa geet aa saport jarur kro..wa
13/02/2023

Suno v te share v kro…changa geet aa saport jarur kro..wa

...

22/12/2022

WIFE FRIEND ND SHARAB. ..🥰🥰

07/12/2022

ਦਿਲ ਨੂੰ ਬਹੁਤ ਖੁਸੀ ਹੋਈ ਬਠਿੰਡਾ ਸਿਵਲ ਹਸਪਤਾਲ ਚੋ ਚੋਰੀ ਹੋਈਆ ਬੱਚਾ ਮਾਂ ਨੂੰ ਮਿਲ ਗਿਆ
ਸਤਿਕਾਰ ਕਮੇਟੀ ਕੋਠਾ ਗੁਰੂ ਦੇ ਮੈਂਬਰਾ ਦਾ ਬਹੁਤ ਬਹੁਤ ਧੰਨਵਾਦl

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
ਸਤਿਕਾਰ ਕਮੇਟੀ ਮੈਬਰਾ ਵੱਲੋ ਬਠਿੰਡਾ ਸਿਵਲ ਹਸਪਤਾਲ ਵਿੱਚ ਪਿਛਲੇ ਤਿੰਨ ਦਿਨਾ ਤੋ ਦੋ ਅੋਰਤਾ ਵੱਲੋ ਜੋ ਨਰਸ ਦੇ ਕੱਪੜੇ ਪਾ ਬੱਚਾ ਚੋਰੀ ਕੀਤਾ ਸੀ ,ਇਹ ਕੋਠਾ ਗੁਰੂ ਦੀਆ ਸਨ ,ਇਹ ਮਲੂਕੇ ਰਹਿੰਦੀਆ ਸਨ ਤੇ ਇਸ ਅੋਰਤ ਦਾ ਮੁੰਡਾ ਭਗਤੇ ਰਹਿੰਦਾ ਸੀ ,ਪੁੱਛ ਦੱਸ ਦੋਰਾਨ ਅੋਰਤ ਦਾ ਮੁੰਡਾ ਕਮੇਟੀ ਮੈਬਰਾ ਕੋਲ ਮੰਨ ਗਿਆ ਸੀ ਤੇ ਕਮੇਟੀ ਮੈਬਰਾ ਨੇ ਪੁਲਿਸ ਬੁਲਾ ਕੇ ਮਲੂਕੇ ਤੋ ਅੋਰਤਾ ਬੱਚਾ ਬਰਾਮਦ ਕਰਵਾਈਆ , ਬੱਚਾ ਪੁਲਿਸ ਨੂੰ ਦਿੱਤਾ 🙏

04/11/2022

ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਵਲੋਂ ਤਖ਼ਤ ਸੱਚਖੰਡ ਸੀ੍ ਹਜੂਰ ਸਾਹਿਬ ਵਿਖੇ ਕੀਤੇ 52 ਹੁਕਮ
👍1.ਕਿਰਤ ਧਰਮ ਦੀ ਕਰਨੀ
👍2.ਦਸਵੰਦ ਦੇਣਾ
👍3.ਗੁਰਬਾਣੀ ਕੰਠ ਕਰਨੀ
👍4.ਅਮ੍ਰਿਤ ਵੇਲੇ ਜਾਗਣਾ
👍5.ਪਿਆਰ ਨਾਲ ਗੁਰਸਿਖਾ ਦੀ ਸੇਵਾ ਕਰਨੀ
👍6.ਗੁਰਸਿਖਾ ਪਾਸੋ ਗੁਰਬਾਣੀ ਦੇ ਅਰਥ ਸਮਝਣੇ
👍7.ਪੰਜ ਕਕਾਰਾ ਦੀ ਰਹਿਤ ਦ੍ਰਿੜ ਰਖਣੀ
👍8. ਸ਼ਬਦ ਦਾ ਅਭਿਆਸ ਕਰਨਾ
👍9.ਧਿਆਨ ਸਤਿ-ਸਰੂਪ ਦਾ ਕਰਨਾ
👍10.ਸਤਿਗੁਰੂ ਸ੍ਰੀ ਗ੍ਰੰਥ ਸਾਹਿਬ ਜੀ ਨੂੰ ਮੰਨਣਾ
👍11.ਸਭ ਕਾਰਜਾ ਦੇ ਆਰੰਭ ਵੇਲੇ ਅਰਦਾਸ ਕਰਨੀ
👍12.ਜੰਮਨ ,ਮਰਨ ਵਿਆਹ ਆਨੰਦ ਆਦਿ ਸਮੇ ਜਪੁਜੀ ਸਾਹਿਬ ਦਾ ਪਾਠ ਕਰਕੇ, ਕੜਾਹ ਪ੍ਰਸਾਦਿ ਤਿਆਰ ਕਰਕੇ , ਆਨੰਦ ਸਾਹਿਬ
ਦਾ ਪਾਠ , ਅਰਦਾਸ ਕਰਕੇ ਪੰਜਾ ਪਿਆਰਿਆ ਤੇ ਹਜੂਰੀ ਗ੍ਰੰਥੀ ਸਿੰਘਾ ਦਾ ਵਰਤਾਰਾ ਵਰਤਾ ਕੇ ਰੱਖ ਉਪਰੰਤ ਸੰਗਤਾ ਨੂੰ ਵਰਤਾ ਦੇਣਾ
👍13.ਜਦ ਤੱਕ ਕੜਾਹ ਪ੍ਰਸਾਦ ਵਰਤਦਾ ਰਹੇ ਸਾਰੀ ਸੰਗਤ ਅਡੋਲ ਬੈਠੀ ਰਹੇ
👍14.ਵਿਆਹ ਆਨੰਦ ਬਿਨਾ ਗ੍ਰਹਿਸਤ ਨਹੀ ਕਰਨਾ
👍15.ਪਰ -ਇਸਤਰੀ ਮਾ ਭੈਣ ਕਰ ਜਾਣਨੀ
👍16.ਇਸਤਰੀ ਦਾ ਮੂੰਹ ਨਹੀ ‌ਫਿਟਕਾਰਨਾ
👍17.ਜਗਤ -ਝੂਠ ਤਮਾਕੂ, ਬਿਖਿਆ ਦਾ ਤਿਆਗ ਕਰਨਾ
👍18.ਰਹਿਤਵਾਨ ਤੇ ਨਾਮ ਜਪਣ ਵਾਲਿਆ ਗੁਰਸਿੱਖਾ ਦੀ ਸੰਗਤ ਕਰਨੀ
👍19.ਜਿਤਨੇ ਕਰਮ ਆਪਣੇ ਕਰਨ ਦੇ ਹੋਣ , ਓਹਨਾ ਦੇ
ਕਰਨ ਵਿਚ ਆਲਸ ਨਹੀ ਕਰਨੀ
👍20. ਗੁਰਬਾਣੀ ਦਾ ਕੀਰਤਨ ਰੋਜ ਸੁਨਣਾ ਤੇ ਕਰਨਾ
👍21. ਕਿਸੇ ਦੀ ਨਿੰਦਾ ਚੁਗਲੀ ਤੇ ੲੀਰਖਾ ਨਹੀ ਕਰਨੀ
👍22. ਧਨ ਜੁਆਨੀ ਕੁਲ-ਜਾਤ ਦਾ ਮਾਨ ਨਹੀ ਕਰਨਾ
👍23. ਮੱਤ ਉਚੀ ਤੇ ਸਚੀ ਰਖਣੀ
👍24. ਸ਼ੁੱਭ ਕੰਮ ਕਰਦੇ ਰਹਿਣਾ
👍25. ਬੁੱਧ ਬਲ ਦਾ ਦਾਤਾ ਵਾਹਿਗੁਰੂ ਨੂੰ ਜਾਨਣਾ
👍26. ਕਸਮ ਸੁੰਹ ਚੁੱਕਣ ਵਾਲੇ ਤੇ ਇਤਬਾਰ ਨਹੀ ਕਰਨਾ
👍27.ਸੁਤੰਤਰ ਵਿਚਰਨਾ
👍28.ਰਾਜਨੀਤੀ ਵੀ ਪੜਣੀ
👍29.ਸ਼ਤਰੂ ਨਾਲ ਸਾਮ ਦਾਮ ਤੇ ਭੈਦ ਆਦਿਕ ਉਪਾਉ
ਵਰਤਣੇ , ਯੁੱਧ ਕਰਨਾ ਧਰਮ ਹੈ
👍30.ਸ਼ਸਤਰ ਵਿਦਿਆ ਤੇ ਘੌੜਸਵਾਰੀ ਦਾ ਅਭਿਆਸ ਕਰਨਾ
👍31.ਦੂਸਰੇ ਮੱਤਾ ਦੀਆ ਪੁਸਤਕਾ , ਵਿਦਿਆ ਪੜਨੀ, ਪਰ ਭਰੋਸਾ ਦ੍ਰਿੜ .ਗੁਰਬਾਣੀ , ਅਕਾਲ ਪੁਰਖ ਉੱਤੇ ਹੀ ਰੱਖਣਾ
👍32.ਗੁਰੂ ਉਪਦੇਸ਼ ਧਾਰਨ ਕਰਨੇ
👍33.ਰਹਿਰਾਸ ਸਾਹਿਬ ਦਾ ਪਾਠ ਕਰ ਕੇ ਖੜੇ ਹੋ ਕੇ ਅਰਦਾਸ ਕਰਨੀ
👍34.ਸੌਣ ਸਮੇ ਕੀਰਤਨ ਸੋਹਿਲੇ ਦਾ ਪਾਠ ਕਰਨਾ
👍35.ਕੇਸ ਨੰਗੇ ਨਹੀ ਰਖਣੇ
👍36.ਸਿੰਘਾ ਦਾ ਪੂਰਾ ਨਾਮ ਲੈ ਕੇ ਬੁਲਾਉਣਾ ,ਅੱਧਾ ਨਹੀ
👍37.ਸ਼ਰਾਬ ਨਹੀ ਸੇਵਨੀ
👍38.ਭਾਦਨੀ (ਸਿਰ ਮੁੰਨੇ ) ਨੂੰ ਕੰਨਿਆ
ਨਹੀ ਦੇਵਣੀ ਉਸ ਘਰ ਦੇਵਣੀ ਜਿੱਥੇ ਅਕਾਲ ਪੁਰਖ
ਦੀ ਸਿੱਖੀ ਹੋਵੇ
👍39.ਸਭ ਕਾਰਜ ਸੀ੍ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਤੇ ਗੁਰਬਾਣੀ ਅਨੁਸਾਰ ਕਰਨੇ ਹਨ ਜੀ
👍40.ਚੁਗਲੀ ਕਰ ਕੇ ਕਿਸੇ ਦਾ ਕ਼ੰਮ ਨਹੀ ਵਿਗਾੜਨਾ
👍41.ਕੌੜਾ ਬਚਨ ਕਰ ਕੇ ਕਿਸੇ ਦਾ ਦਿਲ ਨਹੀ ਦੁਖਾੳਣਾ
👍42.ਦਰਸ਼ਨ ਯਾਤਰਾ ਕੇਵਲ ਗੁਰੂਦਵਾਰਿਆ ਦੀ ਹੀ ਕਰਨੀ
👍43.ਬਚਨ ਕਰ ਕੇ ਪਾਲਣਾ
👍44.ਅਤਿਥੀ , ਪਰਦੇਸੀ ,ਲੌੜਵੰਦ ,ਦੁਖੀ, ਅਪੰਗ ,ਮਨੁੱਖ ਦੀ ਯਥਾਸ਼ਕਤ ਸੇਵਾ ਕਰਨੀ
👍

17/08/2022

ਜੀਦਾ ਟੋਲ ਪਲਾਜਾ ਤੇ ਪਿਛਲੇ 4 ਮਹੀਨੇ ਤੋ 20 ਕਿ.ਮੀ ਦਾ ਏਰੀਆ ਟੋਲ ਫ੍ਰੀ ਕਰਾਓਣ ਲਈ ਲਗਾਤਾਰ ਧਰਨਾ ਚੱਲ ਰਿਹਾ ਸੀ। ਅੱਜ ਮਿਤੀ 17/08/2022 ਨੂੰ ਟੋਲ ਕੰਪਨੀ ਨੇ 20 ਕਿ.ਮੀ ਏਰੀਆ ਫ੍ਰੀ ਕੀਤਾ ਗਿਆ।

ਸ਼ੇਅਰ ਕਰ ਦਿਉ ਤਾਂ ਜੋ ਕਿਸੇ ਦਾ ਭਲਾ ਹੋ ਜਾਵੇl
31/07/2022

ਸ਼ੇਅਰ ਕਰ ਦਿਉ ਤਾਂ ਜੋ ਕਿਸੇ ਦਾ ਭਲਾ ਹੋ ਜਾਵੇl

15/07/2022

ਇਹੋ ਜਿਹੀ ਠੱਗੀ ਤੋਂ ਬਚੋlਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਵੀਡੀਓ ਚl

10/07/2022

ਜਾਂ ਉਏ ਭਗਵਾਨ ਮੰਤਾਂ ਤੈਰੇ ਕਹਿਣੇ ਚ ਤਾਂ ਠੇਕੇ ਆਲੇ ਨਹੀ ਰਹੇ ਪੰਜਾਬ ਕਿੱਥੋਂ ਸਾਂਭ ਲਏਗਾ!ਆਹੀ ਗੱਲ ਕਹੀ ਹੁੰਦੀ ਸੁਖਬੀਰ ਬਾਦਲ ਨੇ ਵੀ ਸਸਤੀ ਰਹੂ ਦਾਰੂ ,ਡੈਸ ਡੈਸ ਕਰ ਜਾਂਦਾ ਕੋਈ ਮਹਿੰਗੀl
ਕਰਨੀਆਂ ਥਾਣੇਦਾਰੀਆਂ ਚੀਰਨੇ ਗੰਡੇl

07/07/2022

ਜਿੰਨਾ੍ 20 ਕਿੱਲਿਆਂ ਖਾਤਰ ਭੂਆ ਮਰਨ ਤੋਂ ਬਾਅਦ ਫੁੱਫੜ ਨਾਲ ਭੈਣ ਤੋਰੀ,ਉਹ ਵੀ ਭਗਵੰਤ ਮਾਨ ਨੂੰ ਉਮਰ ਦਾ ਫਰਕ ਸਮਝਾ ਰਹੇ ਆ..

ਸਿੱਧੂ ਮੂਸੇਵਾਲਾ ਦਾ ਗੀਂਤ "ਐਸ ਵਾਈ ਐਲ ' ਯੂ ਟਿਉਬ ਵੱਲੋਂ ਪੇਜ਼ ਤੋ ਕੀਤਾ ਗਿਆ ਡਲੀਟl
26/06/2022

ਸਿੱਧੂ ਮੂਸੇਵਾਲਾ ਦਾ ਗੀਂਤ "ਐਸ ਵਾਈ ਐਲ ' ਯੂ ਟਿਉਬ ਵੱਲੋਂ ਪੇਜ਼ ਤੋ ਕੀਤਾ ਗਿਆ ਡਲੀਟl

ਮੂਸੇਵਾਲਾ ਕਤਲਕਾਂਡ: ਸ਼ਾਰਪ ਸ਼ੂਟਰਾਂ ਦੀ ਕੀਤੀ ਗਈ ਪਛਾਣ, ਤਸਵੀਰਾਂ ਆਈਆਂ ਸਾਹਮਣੇl
06/06/2022

ਮੂਸੇਵਾਲਾ ਕਤਲਕਾਂਡ: ਸ਼ਾਰਪ ਸ਼ੂਟਰਾਂ ਦੀ ਕੀਤੀ ਗਈ ਪਛਾਣ, ਤਸਵੀਰਾਂ ਆਈਆਂ ਸਾਹਮਣੇl

ਮਾਂ-ਬਾਪ ਨਾਲ, ਸਿੱਧੂ ਮੂਸੇਵਾਲੇ ਦੀਆਂ ਬਚਪਨ ਦੀਆਂ ਤਸਵੀਰਾਂ!!Source : Jagbani
30/05/2022

ਮਾਂ-ਬਾਪ ਨਾਲ, ਸਿੱਧੂ ਮੂਸੇਵਾਲੇ ਦੀਆਂ ਬਚਪਨ ਦੀਆਂ ਤਸਵੀਰਾਂ!!
Source : Jagbani

Address


Website

Alerts

Be the first to know and let us send you an email when LOVEL Dhillon ਲਵਲ ਢਿੱਲੋਂ posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share