ਜਿਹੜੇ ਪੰਜਾਬ ਵਿਚ ਟੋਲ ਪਲਾਜ਼ਾ ਬੰਦ ਹੋਣ ਤੇ ਢੋਲ ਵਜਾ ਰਹੇ ਸੀ ਅਤੇ ਪੰਜਾਬ ਦੇ ਮੁੱਖ ਮੰਤਰੀ ਦੀਆਂ ਤਰੀਫਾਂ ਕਰ ਰਹੇ ਸੀ ਉਹ ਇਹ ਵੀਡੀਓ ਵੇਖ ਲੈਣ ਇਕ ਵਾਰ
ਇਹ ਵੀਡੀਓ ਨਾਭਾ - ਭਵਾਨੀਗੜ੍ਹ ਸਟੇਟ ਹਾਈਵੇ ਸੜਕ ਦੀ ਹੈ ਜੋ ਕੇ ਟੋਲ ਬੰਦ ਹੋਣ ਤੋਂ ਬਾਅਦ ਇੰਨੀ ਖਾਸਤਾ ਹਾਲਾਤ ਵਿਚ ਹੋ ਗਈ ਕੇ ਮੀਂਹ ਦੇ ਸਮੇ ਵਿਚ ਇਥੋਂ ਲੰਘਣਾ ਆਪਦੀ ਜਾਨ ਨਾਲ ਖੇਡਣ ਵਾਂਗੂ ਹੈ..ਲੋਕਾਂ ਨੂੰ ਪਹਿਲਾ 50 ਰੁਪਏ ਦੇਣੇ ਸੌਖੇ ਲਗਣ ਲੱਗ ਗਏ
ਆਉਣ ਵਾਲੇ ਸਮੇ ਵਿਚ ਪੰਜਾਬ ਦੀ ਹਰ ਸੜਕ ਦਾ ਇਹੋ ਹਾਲ ਹੋਣਾ ਕਿਉਕਿ ਸਰਕਾਰ ਟੋਲ ਤਾ ਬੰਦ ਕਰ ਰਹੀ ਹੈ ਪਰ ਸੜਕ ਇਕ ਨਹੀਂ ਬਣਾ ਰਹੀ ਨਾ ਕੋਈ ਮੈਂਟੇਨੈਂਸ ਕਰ ਰਹੀ ਹੈ
ਨਾਭਾ-ਭਵਾਨੀਗੜ ਰੋਡ ਦਾ ਬੁਰਾ ਹਾਲ
ਸਰਕਾਰ ਇਹ ਸੜਕ ਬਨਾਉਣ ਵਿਚ ਰਹੀ ਨਾਕਾਮ 🔴
ਰਿਪੋਰਟ-ਨਵਸੰਗੀਤ ਸਿੰਘ ਔਲਖ
ਨਾਭਾ ਦੇ ਮਹਿਸ ਪਿੰਡ ਦੀ ਧੀ ਹਰਜਿੰਦਰ ਕੌਰ ਵਲੋਂ Commonwealth Games ਵਿਚ Bronze ਮੈਡਲ ਜਿੱਤ ਕੇ ਭਾਰਤ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਗਿਆ 🔴
ਮੁੱਖ ਮੰਤਰੀ ਭਗਵੰਤ ਮਾਨ ਦਾ ਵਿਧਾਨ ਸਭਾ ਵਿਚ ਵੱਡਾ ਬਿਆਨ
ਨਾਭਾ ਸਮੇਤ 7 ਸ਼ਹਿਰਾ ਵਿਚ ਖੋਲਿਆ ਜਾਵੇਗਾ ਆਧੁਨੀਕ ਜੱਚਾ-ਬੱਚਾ ਕੇਂਦਰ 🔴
ਕਾਂਗਰਸ ਪ੍ਰਧਾਨ ਅਮਰਿੰਦਰ ਰਾਜਾ ਵਰਿੰਗ ਦਾ ਵੱਡਾ ਬਿਆਨ ਸਾਧੂ ਸਿੰਘ ਧਰਮਸੋਤ ਨੂੰ ਦੱਸਿਆ ਨਿਰਦੋਸ਼ ਤੇ ਆਪ ਪਾਰਟੀ ਤੇ ਲਾਏ ਬਦਲਾਖੋਰੀ ਦੇ ਦੋਸ਼ 🔴
ਨੌਜਵਾਨ ਵਲੋਂ ਸਾਧੂ ਸਿੰਘ ਧਰਮਸੋਤ ਦੇ ਸਾਹਮਣੇ ਬੈਠ ਆਪ ਪਾਰਟੀ ਦੇ ਹੱਕ ਵਿਚ ਲਾਏ ਨਾਅਰੇ 🔴
ਆਓ ਇਸ ਭੈਣ ਦੀ ਆਵਾਜ਼ ਬਣੀਏ ਜੋ ਕਿ ਵਿਸ਼ਵ ਡੀਫ ਸ਼ਤਰੰਜ ਚੈਮਪੀਅਨ ਅਤੇ ਸੈਂਕੜੇ ਅੰਤਰਾਸ਼ਟਰੀ ਅਵਾਰਡ ਜੇਤੂ ਜਲੰਧਰ ਦੀ 'ਮਲਿਕਾ ਹਾਂਡਾ' ਹੈ| ਇਸਨੂੰ 5 ਸਾਲ ਪੰਜਾਬ ਸਰਕਾਰ ਨੌਕਰੀ ਤੇ ਕੈਸ਼ ਇਨਾਮ ਦੇਣ ਲਈ ਲਾਰੇ ਲਾਉਂਦੀ ਰਹੀ ਪਰ ਹੁਣ ਖੇਡ ਮੰਤਰੀ ਨੇ ਇਹ ਕਹਿ ਕੇ ਮਨਾਂ ਕਰ ਦਿੱਤਾ ਹੈ ਕਿ ਸਰਕਾਰ ਕੋਲ ਨੌਕਰੀ ਤੇ ਇਨਾਮ ਦੇਣ ਲਈ ਇਸ ਭੈਣ ਲਈ ਕੋਈ ਪਾਲਿਸੀ ਹੀ ਨਹੀਂ | ਇਸ ਸਭ ਨਾਲ ਇਸ ਭੈਣ ਦਾ ਦਿੱਲ ਟੁੱਟ ਗਿਆ ਤੇ ਆਖਿਰ ਇਸਨੇ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਲੋਕਾਂ ਅੱਗੇ ਆਪਣੀ ਗੱਲ ਰੱਖੀ ਹੈ |
ਜੇ ਨਹੀਂ ਪਾਲਿਸੀ ਤਾਂ ਸਰਕਾਰ ਬਣਾ ਲਏ, ਵਿਧਾਇਕਾਂ ਦੇ ਭੱਤੇ ਵਧਾਉਣ ਲਈ ਤਾਂ ਇਸ ਮੁਲਕ ਵਿੱਚ ਸਪੈਸ਼ਲ ਸ਼ੈਸ਼ਨ ਸੱਦੇ ਜਾਂਦੇ ਨੇ|
She is 'Malika Handa', the world deaf Chess Champion, from Jalandhar. She has won several national and International awards and is promised from last 5 years for a job and cash prize. But today Punjab sports minister refused her by saying that they don't have any policy for her.
Let's make voice for her.
ਰੇਲਵੇ ਰੋਡ ਨਾਭਾ ਦਾ ਹਾਲ 🤦🏻♂️
13 ਮਈ 2021 ਨੂੰ ਕੋਤਵਾਲੀ ਨਾਭਾ ਤੋਂ 100 ਗਜ ਦੀ ਦੂਰੀ ਉਤੇ ਬਾਬਾ ਦੀਪ ਸਿੰਘ ਜੀ ਚੋਕ ਤੋਂ ਕਿਲੇ ਵੱਲ ਜਾਂਦੀ ਸੜਕ ਤੇ ਇਕ ਮਾਤਾ ਜੀ ਦਾ ਕੰਨ ਦਾ ਕਾਂਟਾ ਖਿੱਚ ਲਿਆ, ਇਸ ਬੰਦੇ ਨੇ ਹੀ 14 ਮਈ ਨੂੰ ਹੀਰਾ ਮਹਿਲ ‘ਚ ਔਰਤ ਦੀ ਚੈਨ ਖਿੱਚੀ ਜਾਣ ਦੀ ਵੀ ਗੱਲ ਕਹੀ ਜਾ ਰਹੀ ਹੈ।
ਗੈਰ ਜਰੂਰੀ ਦੁਕਾਨਾਂ ਬੰਦ ਨੇ ਪਰ ਬਿੱਲ ਸਭ ਲਈ ਜਰੂਰੀ
ਕੈਪਟਨ ਸਾਬ ਦੇ ਰੋਜ਼ ਨਵੇਂ ਫਰਮਾਨਾ ਤੋਂ ਅੱਕੇ ਦੁਕਾਨਦਾਰ ਸਵਾਲ ਪੁੱਛ ਰਹੇ ਹਨ ਕੇ ਜੇਕਰ ਓਹਨਾ ਨੂੰ ਦੁਕਾਨਾਂ ਨਹੀਂ ਖੋਲਣ ਦਿਤੀ ਜਾ ਰਹੀਆਂ ਤਾਂ ਓਹਨਾ ਦੇ ਬਿਜਲੀ ਦੇ ਬਿੱਲ ਮਾਫ ਕਿਊ ਨਹੀਂ ਕੀਤੇ ਜਾਂਦੇ?