BGSY Channel

BGSY Channel BGSF TV Channel.ਪੰਥ ਦੀ ਆਵਾਜ਼, ਤੁਹਾਡਾ ਆਪਣਾ ਚੈਨਲ, ਹਕ?

ਰਾਜਸਥਾਨ ਦੇ ਸ਼ਹਿਰ ਕੋਟਾ ਚ NEET ਦੇ ਇਮਤਿਹਾਨ ਦੀ ਤਿਆਰੀ ਕਰ ਰਹੇ ਸਿੱਖ ਨੌਜਵਾਨ ਮਨਜੋਤ ਸਿੰਘ ਦਾ ਹੋਸਟਲ ਦੇ ਕਮਰੇ ਚ ਬੇਦਰਦੀ ਨਾਲ ਕਤਲ। ਚਿਹਰੇ ...
06/08/2023

ਰਾਜਸਥਾਨ ਦੇ ਸ਼ਹਿਰ ਕੋਟਾ ਚ NEET ਦੇ ਇਮਤਿਹਾਨ ਦੀ ਤਿਆਰੀ ਕਰ ਰਹੇ ਸਿੱਖ ਨੌਜਵਾਨ ਮਨਜੋਤ ਸਿੰਘ ਦਾ ਹੋਸਟਲ ਦੇ ਕਮਰੇ ਚ ਬੇਦਰਦੀ ਨਾਲ ਕਤਲ। ਚਿਹਰੇ ਤੇ ਮੋਮੀ ਲ਼ਫਾਫਾ ਪਾ ਸਾਹ ਘੁੱਟ ਤਸੀਹੇ ਦੇ ਦੇ ਮਾਰ ਦਿੱਤਾ ਗਿਆ। 💔💔

ਭਾਈ ਗਰਜਾ ਸਿੰਘ ਜੀ ਅਤੇ ਭਾਈ ਬੋਤਾ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਉਨ੍ਹਾਂ ਨੂੰ ਕੋਟਾਨ ਕੋਟ ਪ੍ਰਣਾਮ 🙏
27/07/2023

ਭਾਈ ਗਰਜਾ ਸਿੰਘ ਜੀ ਅਤੇ ਭਾਈ ਬੋਤਾ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਉਨ੍ਹਾਂ ਨੂੰ ਕੋਟਾਨ ਕੋਟ ਪ੍ਰਣਾਮ 🙏

27/07/2023

ਪੰਜਾਬ ਵਿੱਚ ਹੜ ਪੀੜਤਾਂ ਲਈ ਖ਼ਾਲਸਾ ਐਂਡ ਵਲੋਂ ਕੀਤੀ ਜਾ ਰਹੀ ਮੱਦਦ !!

11/01/2023

ਜੰਮੂ ਦੇ ਰਿਆਸੀ ਗੁਰਦੁਆਰਾ ਸਾਹਿਬ ਵਿੱਚ 1984 ਤੋਂ ਬਾਅਦ ਲੱਗਭਗ 38 ਸਾਲ ਬਾਅਦ ਹੋਇਆਂ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼, ਸੰਗਤਾਂ ਵਿੱਚ ਖੁਸ਼ੀ ਦਾ ਮਾਹੌਲ !!

28/12/2022

LG ਵਲੋਂ ਜੰਮੂ ਕਸ਼ਮੀਰ ਦੇ ਸਿੱਖਾਂ ਦੀਆਂ ਮੰਗਾ ਨਾ ਮੰਨਕੇ ਸਿੱਖਾਂ ਨੂੰ ਲਾਲੀ ਪੌਪ ਦੇਣ ਅਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਸਟੈਚੂ ਕੁਜਵਾਣੀ ਚੌਕ ਵਿੱਚ ਨਾ ਲੱਗਾਣਾ ਸਿੱਖਾਂ ਨਾਲ ਹੈ ਵੱਡਾ ਧੋਖਾ, ਇਹ ਕਹਿਣਾ ਹੈ, ਸ. ਬਲਵਿੰਦਰ ਸਿੰਘ ਵੋਇਸ ਪ੍ਰਧਾਨ DGPC ਜੰਮੂ ਦਾ !!

20/12/2022
ਜਿੱਥੇ ਅਸੀਂ ਅਜੇ ਤਕ ਨਿੱਕੀਆਂ ਨਿੱਕੀਆਂ ਗੱਲਾਂ ਵਿਚ ਉਲਝੇ ਹੋਏ ਇਕ ਦੂਜੇ ਦੀਆਂ ਲੱਤਾਂ ਖਿੱਚ ਰਹੇ ਹਾਂ ਉੱਥੇ ਕੁੱਝ ਕਰਨ ਵਾਲੇ ਚੁੱਪ ਚਾਪ ਅਪਣੇ ਕੰ...
15/12/2022

ਜਿੱਥੇ ਅਸੀਂ ਅਜੇ ਤਕ ਨਿੱਕੀਆਂ ਨਿੱਕੀਆਂ ਗੱਲਾਂ ਵਿਚ ਉਲਝੇ ਹੋਏ ਇਕ ਦੂਜੇ ਦੀਆਂ ਲੱਤਾਂ ਖਿੱਚ ਰਹੇ ਹਾਂ ਉੱਥੇ ਕੁੱਝ ਕਰਨ ਵਾਲੇ ਚੁੱਪ ਚਾਪ ਅਪਣੇ ਕੰਮ ਕਰ ਰਹੇ ਹਨ ਤੇ ਇਤਿਹਾਸ ਸਿਰਜ ਰਹੇ ਹਨ
ਇੰਗਲੈਂਡ ਆਰਮੀ ਦੀ ੩੩ ਸਾਲਾਂ ਦੀ ਕੈਪਟਨ ਹਰਪ੍ਰੀਤ ਕੌਰ ਚਾਂਦੀ PolarPreet ਇਸ ਸਮੇਂ ਦੁਨੀਆਂ ਦੀ ਸਭ ਤੋਂ ਠੰਡੀ ਤੇ ਵਿਰਾਨ ਜਗ੍ਹਾ ਅੰਟਾਰਟਿਕਟਾ ਵਿਚ ਪਿਛਲੇ ੨੮ ਦਿਨ ਤੋਂ ਇਕੱਲੀ ਇਸ ਇਲਾਕੇ ਨੂੰ ਜਿੱਤਣ ਲਈ ਸੰਘਰਸ਼ ਕਰ ਰਹੀ ਹੈ

ਉਸ ਦਾ ਇਰਾਦਾ ਹੈ ਕਿ ਉਹ ਦੁਨੀਆਂ ਦੀ ਪਹਿਲੀ ਔਰਤ ਬਣੇ ਜਿਸ ਨੇ ਅੰਟਾਰਟਿਕਟਾ ਨੂੰ ਕੱਲਿਆਂ ਪਾਰ ਕੀਤਾ ਹੈ
ਜਿਕਰਯੋਗ ਹੈ ਕਿ ਇਹ ਪੈਂਡਾ ੧੧੦੦ ਮੀਲ ਭਾਵ ੧੮੦੦ ਕਿਲੋਮੀਟਰ ਤੋਂ ਵੀ ਲੰਬਾ ਹੈ ਅਸਾਨੀ ਨਾਲ ਸਮਝਣ ਲਈ ਉਦਾਹਰਨ ਦੇ ਤੌਰ ਤੇ ਅੰਮ੍ਰਿਤਸਰ ਸਾਹਿਬ ਪੰਜਾਬ ਤੋਂ ਨਾਂਦੇੜ ਮਹਾਂਰਾਸ਼ਟਰ ਤਕ ਦਾ ਸਫਰ ਸਮਝ ਸਕਦੇ ਹੋ
ਇਹ ਪੂਰਾ ਇਲਾਕਾ ਸੰਘਣੀ ਬਰਫ ਨਾਲ ਭਰਿਆ ਹੋਇਆ ਹੈ ਜਿੱਥੇ ਤੇਜ ਬਰਫੀਲੇ ਤੂਫਾਨ ਚਲਦੇ ਰਹਿੰਦੇ ਹਨ, ਸੈਂਕੜੇ ਕਿਲੋਮੀਟਰ ਤਕ ਕੋਈ ਅਬਾਦੀ ਨਹੀਂ ਹੈ, ਕੋਈ ਖਾਣ ਪੀਣ ਦੇ ਸਾਧਨ, ਮੈਡੀਕਲ ਸਹੂਲਤ ਨਹੀਂ ਹੈ
ਤੁਸੀਂ ਅੰਦਾਜਾ ਲਗਾਉ ਕਿ ੨੦੦੦ ਕਿਲੋਮੀਟਰ ਦੇ ਨਜਦੀਕ ਦਾ ਸਫਰ ਉਹ ਵੀ ਪੈਦਲ ਤੇ ਸਾਰੇ ਸਫਰ ਦਾ ਸਮਾਨ ਨਾਲ ਖਿੱਚ ਕੇ ਲੈਕੇ ਜਾਣਾ ਇਸ ਬਾਰੇ ਸੋਚਣਾ ਵੀ ਬਹਾਦਰੀ ਹੈ ਪਰ ਹਰਪ੍ਰੀਤ ਕੌਰ ਇਹ ਕਾਰਨਾਮਾ ਕਰ ਰਹੀ ਹੈ ਤੇ ਅਪਣਾ ਨਿਸ਼ਾਨਾ ਪੂਰਾ ਕਰਨ ਦੇ ਨਜਦੀਕ ਹੈ
ਸੰਘਣੀ ਬਰਫ ਤੇ ਬਰਫੀਲੇ ਤੂਫਾਨਾਂ ਵਿਚ ਰੋਜਾਨਾ ਕੁੱਝ ਕੁ ਕਿਲੋਮੀਟਰ ਦਾ ਸਫਰ ਹੀ ਹੁੰਦਾ ਹੈ
ਆਉ ਹਰਪ੍ਰੀਤ ਦੇ ਇਸ ਬੁਲੰਦ ਹੌਸਲੇ ਦੀ ਹੌਸਲਾ ਅਫਜਾਈ ਕਰੀਏ ਤੇ ਉਸ ਦੇ ਇਸ ਮਿਸ਼ਨ ਦੀ ਕਾਮਯਾਬੀ ਕਈ ਅਰਦਾਸ ਕਰੀਏ!!!

15/12/2022

ਡੀਜੀਪੀਸੀ ਜੰਮੂ ਨੇ ਗੁਰਦੁਆਰਾ ਬਾਬਾ ਫਤਹਿ ਸਿੰਘ ਗਾਂਧੀ ਨਗਰ ਵਿਖੇ ਸਿੱਖ ਮੈਟਰੀਮੋਨੀਅਲ ਦਾ ਕੀਤਾ ਉਦਘਾਟਨ !!

ਜਲੰਧਰ 'ਚ ਬੇਘਰ ਹੋਏ ਪਰਿਵਾਰਾਂ ਲਈ ਖਾਲਸਾ ਏਡ ਦੀ ਸੇਵਾ, ਲਗਾ ਕੇ ਦਿੱਤੇ ਤੰਬੂ
13/12/2022

ਜਲੰਧਰ 'ਚ ਬੇਘਰ ਹੋਏ ਪਰਿਵਾਰਾਂ ਲਈ ਖਾਲਸਾ ਏਡ ਦੀ ਸੇਵਾ, ਲਗਾ ਕੇ ਦਿੱਤੇ ਤੰਬੂ

11/12/2022

ਦੇਖੋ ਜ਼ਰਾ ਟੌਰ ਸਰਦਾਰ ਦੀ ❤️ਸ. ਯਾਦਵਿੰਦਰ ਸਿੰਘ ਸਾਬਤ ਸੂਰਤ ਵੀਰ ਨੇ ਯੂਕੇ ਦੀ ਇੱਕ ਯੂਨੀਵਰਸਿਟੀ ਤੋਂ ਟ੍ਰਿਪਲ ਐਮ.ਏ ਕੀਤੀ ਹੈ ਵੀਰ ਨੂੰ ਬਹੁਤ ਬਹੁਤ ਮੁਬਾਰਕਾਂ!!

06/12/2022

BSF SCHOOL PLOURA ਜੰਮੂ ਵਿਚ ਇਕ SIKH ਬਚੀ ਦੇ ਕੇਸਾਂ ਦੀ ਬੇਅਦਬੀ ਦਾ ਮਾਮਲਾ ਆਇਆ ਸਾਮਣੇ !!

25/11/2022

ਕਾਹੇ ਰੇ ਬਨ ਖੋਜਨ ਜਾਈ !!
ਰਾਗੀ : ਭਾਈ ਸਰਬਜੀਤ ਸਿੰਘ ਲਾਡੀ !

24/11/2022

#ਖ਼ਾਲਸਾ_ਵਹੀਰ
ਖ਼ਾਲਸਾ ਵਹੀਰ ਦੇ ਚਲਦੇ ਪੰਜਾਬ ਪੁਲਿਸ ਦੇ ਜਵਾਨ ਵਲੋਂ ਪਾਲਕੀ ਸਾਹਿਬ ਅੰਦਰ ਸ਼ਸ਼ੋਭਿਤ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰੇ ਅਦਬ ਸਹਿਤ ਸਲਾਮੀ...!!
ਚੜ੍ਹਦੀਕਲਾ.. 🙏

ਸ਼ਿਵ ਸੈਨਾ ਦੇ ਆਗੂ ਸੁਧੀਰ ਸੂਰੀ 'ਤੇ ਚੱਲੀਆਂ ਅੰਨ੍ਹੇਵਾਹ ਗੋਲੀਆਂ, ਹੋਈ ਮੌਕੇ ਤੇ ਮੌਤ
04/11/2022

ਸ਼ਿਵ ਸੈਨਾ ਦੇ ਆਗੂ ਸੁਧੀਰ ਸੂਰੀ 'ਤੇ ਚੱਲੀਆਂ ਅੰਨ੍ਹੇਵਾਹ ਗੋਲੀਆਂ, ਹੋਈ ਮੌਕੇ ਤੇ ਮੌਤ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਇੱਕ ਹਮਲਾਵਰ ਵਲੋਂ ਕੀਤਾ ਗਿਆ ਜਾਣ ਲੇਵਾ ਹਮਲਾ, ਬਾਲ ਬਾਲ ਬੱਚੇ, ਹਮਲਾਵਰ ਮੌਕੇ ਤੇ ਹੀ ਕੀਤਾ...
03/11/2022

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਇੱਕ ਹਮਲਾਵਰ ਵਲੋਂ ਕੀਤਾ ਗਿਆ ਜਾਣ ਲੇਵਾ ਹਮਲਾ, ਬਾਲ ਬਾਲ ਬੱਚੇ, ਹਮਲਾਵਰ ਮੌਕੇ ਤੇ ਹੀ ਕੀਤਾ ਕਾਬੂ !!

ਭਾਈ ਅੰਮ੍ਰਿਤਪਾਲ ਸਿੰਘ ਨੂੰ ਮਿਲ ਰਿਹਾ ਭਰਵਾਂ ਹੁੰਗਾਰਾਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨੌਜਵਾਨਾਂ ਨੂੰ ਅੰਮ੍ਰਿਤ ਛਕਾਉਣ ਦੀ ਤਿਆਰੀ
30/10/2022

ਭਾਈ ਅੰਮ੍ਰਿਤਪਾਲ ਸਿੰਘ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨੌਜਵਾਨਾਂ ਨੂੰ ਅੰਮ੍ਰਿਤ ਛਕਾਉਣ ਦੀ ਤਿਆਰੀ

29/10/2022

ਇਸ ਨੌਜਵਾਨ ਨੇ ਬਾਦਲਾਂ ਸਮੇਤ ਜੱਥੇਦਾਰ ਨੂੰ ਸੁਣਾਈਆਂ ਖਰੀਆਂ ਖਰੀਆਂ !!

27/10/2022

DGPC Jammu ਵਲੋਂ 26 ਅਕਤੂਬਰ 2022 ਨੂੰ Police and Civil adm ਵੱਲੋਂ ਪ੍ਰੀਖਿਆ ਕੇੰਦਰਾਂ ਵਿੱਚ ਸਿੱਖ ਵਿਦਿਆਰਥੀਆਂ ਨੂੰ ਕਿਰਪਾਨ ਨਾ ਪਹਿਨਣ ਦੇਣ ਦੇ ਵਿਰੋਧ ਵਿੱਚ ਕੀਤੀ ਪ੍ਰੈਸ ਕਾਨਫਰੰਸ ।

24/10/2022

ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ "ਭਾਈ ਸਰਬਜੀਤ ਸਿੰਘ ਧੂੰਦਾ.. !!

MP ਸਿਮਰਨਜੀਤ ਸਿੰਘ ਮਾਨ ਨੂੰ ਜੰਮੂ-ਕਸ਼ਮੀਰ ’ਚ ਐਂਟਰੀ ਨਾ ਦਿੱਤੇ ਜਾਣ ’ਤੇ ਮਹਿਬੂਬਾ ਮੁਫ਼ਤੀ ਦਾ ਟਵੀਟ
19/10/2022

MP ਸਿਮਰਨਜੀਤ ਸਿੰਘ ਮਾਨ ਨੂੰ ਜੰਮੂ-ਕਸ਼ਮੀਰ ’ਚ ਐਂਟਰੀ ਨਾ ਦਿੱਤੇ ਜਾਣ ’ਤੇ ਮਹਿਬੂਬਾ ਮੁਫ਼ਤੀ ਦਾ ਟਵੀਟ

15/10/2022

Seminar Baba singh bahadar. Jammu... Dr jaspal singh patala university

08/10/2022

"UNIVERSAL ANTHEM" ਜੋ ਗੁਰੂ ਨਾਨਕ ਦੇਵ ਜੀ 550 ਸਾਲ ਪਹਿਲਾਂ ਲਿਖ ਕੇ ਗਏ ਹਨ, ਰਬਿੰਦਰ ਨਾਥ ਟੈਗੋਰ!!

05/10/2022

ਮਿਤੀ :- 4-10-2022 ਦਿਨ ਮੰਗਲਵਾਰ ਨੂੰ ਗੁਰੂ ਨਾਨਕ ਨਗਰ ਜੰਮੂ ਵਿੱਖੇ ਸ. ਪਾਲ ਸਿੰਘ ਜੀ ਪੁਰੇਵਾਲ ਦੀ ਯਾਦ ਵਿੱਚ ਹੋਏ ਗੁਰਮਤਿ ਸਮਾਗ਼ਮ ਵਿੱਚ ਪ੍ਰੋਫ਼. ਸਰਬਜੀਤ ਸਿੰਘ ਜੀ ਧੂੰਦਾ ਗੁਰਮਤਿ ਵੀਚਾਰ ਸਾਂਝੇ ਕਰਦੇ ਹੋਏ !!

ਬਸ ਏਹੀ ਫ਼ਰਕ ਹੈ ਪਾਸਟਰ ਜੀ, ਤੁਸੀਂ ਕੁੱਝ ਘੰਟੇ ਥਾਣੇ ਰਹੇ ਤੇ ਰੋਣ ਲੱਗ ਗਏ, ਸਾਡੇ ਵਾਲੇ ਤਾਂ 30,30 ਸਾਲਾਂ ਤੋਂ ਜੇਲਾਂ ਵਿੱਚ ਬੰਦ ਨੇ ਪਰ ਫ਼ਿਰ ਵ...
28/09/2022

ਬਸ ਏਹੀ ਫ਼ਰਕ ਹੈ ਪਾਸਟਰ ਜੀ, ਤੁਸੀਂ ਕੁੱਝ ਘੰਟੇ ਥਾਣੇ ਰਹੇ ਤੇ ਰੋਣ ਲੱਗ ਗਏ, ਸਾਡੇ ਵਾਲੇ ਤਾਂ 30,30 ਸਾਲਾਂ ਤੋਂ ਜੇਲਾਂ ਵਿੱਚ ਬੰਦ ਨੇ ਪਰ ਫ਼ਿਰ ਵੀ ਚੜ੍ਹਦੀਕਲਾ ਵਿੱਚ ਨੇ, ਇਸੇ ਲਈ ਕਹਿੰਦੇ ਹਾਂ, ਕਿ
ਤੁਮ ਕਉ ਤੁਮਾਰਾ ਖੂਬ, ਹਮ ਕਉ ਹਮਾਰਾ ਖੂਬ.. !!

ਬਹੁਤ ਦੁਖਦਾਈ ਖ਼ਬਰ ਹੈ ਭਾਈ ਸੁਲੱਖਣ ਸਿੰਘ ਜੀ ਹਜ਼ੂਰੀ ਕੀਰਤਨੀਏ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਚੜ੍ਹਾਈ ਕਰ ਗਏ ਹਨ, ਵਾਹਿਗੁਰੂ ਜੀ ਪਰਿ...
26/09/2022

ਬਹੁਤ ਦੁਖਦਾਈ ਖ਼ਬਰ ਹੈ ਭਾਈ ਸੁਲੱਖਣ ਸਿੰਘ ਜੀ ਹਜ਼ੂਰੀ ਕੀਰਤਨੀਏ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਚੜ੍ਹਾਈ ਕਰ ਗਏ ਹਨ, ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਕ੍ਸ਼ਨ

ਬਲਜੀਤ ਸਿੰਘ ਦਾਦੂਵਾਲ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾਇਆ
24/09/2022

ਬਲਜੀਤ ਸਿੰਘ ਦਾਦੂਵਾਲ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾਇਆ

24/09/2022

ਧਾਰਾ 25 B ਵਾਲੀਆਂ ਕੇਸਾਧਾਰੀ ਭੇਡਾਂ ਨੇ ਇੱਕ ਵਾਰ ਫ਼ਿਰ ਕੀਤੀ ਗੁਰਬਾਣੀ ਦੀ ਨਿਰਾਦਰੀ, ਮੂਲ ਮੰਤਰ ਦਾ ਪਾਠ ਕਰਕੇ ਕੀਤਾ ਹਵਨ, ਹੁਣ ਸੰਗਤਾਂ ਕੰਮੈਂਟ ਕਰਕੇ ਦੱਸਣ ਕੇ ਇਨ੍ਹਾਂ ਨਾਲ ਕੀ ਸਲੂਕ ਹੋਣਾ ਚਾਹੀਦਾ ਹੈ.!!

Address


Website

Alerts

Be the first to know and let us send you an email when BGSY Channel posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share