+18 ਆ ਦੇਖਲੋ ਭਰਾਵਾਂ ਆ ਹਾਲ ਆ ਲੋਕਾਂ ਦਾ। ਇਸ ਨਾਲ ਕੀ ਸਾਰੀ ਉਮਰ ਰੋਟੀ ਖਾ ਲੁ
ਆ ਦਿਖਾਉ ਜਿਹੜੇ ਬਾਹਰੋ ਆ ਕੇ ਪੰਜਾਬ ਦੇ ਬਹੁਤ ਪੁਰਾਣੇ ਦਰੱਖਤ ਵੱਡ ਕੇ ਪਰੇ ਕਰਦੇ ਆ । ਬਾਹਰਲੀਆਂ ਸਟੇਟਾਂ ਵਿਚ ਦੇਖੋ ਕਿਵੇਂ shifting ਕਰਦੇ ਆ ਕੀ NHI ਪੰਜਾਬ ਵਿੱਚ ਨਹੀਂ ਵੱਡੇ ਦਰੱਖਤਾ ਨੂੰ Shifting ਕਰਾਂ ਸਕਦੀ । ਸਾਡੇ ਤਾਂ ਆਂਵਦੇ ਮਾੜੇ ਆ ਗੇਰਾ ਦੀ ਕੀ ਮਜਾਲ ਹੈ ਪੰਜਾਬ ਵੱਲ ਅੱਖ ਵੀ ਚੱਕ ਕੇ ਦੇਖ ਜਾਣ ।
ਇਹ ਪੋਸਟ ਵੱਧ ਤੋਂ ਵੱਧ ਸ਼ੇਅਰ ਕਰਕੇ ਲੱਖੇ ਸਿਧਾਣੇ ਕੋਲ ਪਹੁੰਚ ਦੀ ਕਰੋ ਜੇਕਰ ਆਂਵਦੇ ਪੰਜਾਬ ਨੂੰ ਪਿਆਰ ਕਰਦੇ ਹੋ ਤਾਂ
ਲੱਖਾ ਸਿੰਘ ਸਿਧਾਣਾ Lakha Singh Sidhana Lakha Sidhana ਲੱਖਾ ਸਿਧਾਣਾ ਦੀ ਫ਼ੈਨ ਦੁਨੀਆਂ
ਬਹੁਤ ਹੀ ਸੱਚੀਆਂ ਤੇ ਦੁੱਖ ਭਰੀਆਂ ਗੱਲਾਂ ਰਾਹੀਂ ਸਰਕਾਰਾਂ ਦੀਆਂ ਨਲਾਇਕੀ ਦੱਸੀਆਂ ਬਾਪੂ ਜੀ ਨੇ।।।
ਦੁਨੀਆ ਭਰ ਦੇ ਕਿਸਾਨ ਆਏ ਕਿਸਾਨ ਅੰਦਲੋਨ ਦੇ ਹੱਕ ਵਿੱਚ ।
ਇਹ ਵੀਡੀਉ ਹਰ ਘਰ ਤੱਕ ਪਹੁੰਚਣੀ ਚਾਹੀਦੀ ਵੀਰੋ । ਸਾਰੇ ਕਿਸਾਨ ਦਬ ਕੇ SHARE ਕਰੋ । ਗੋਦੀ ਮੀਡੀਆ ਤੱਕ ਇਹ ਵੀਡੀਉ ਪਹੁੰਚਦੀ ਕਰਨੀ ਆਪਾ ।
ਦੇਖੋ ਕਿ ਕਿਵੇਂ ਦੁਨੀਆ ਭਰ ਦੇ ਕਿਸਾਨ ਅੱਜ ਕਿਸਾਨ ਅੰਦਲੋਨ ਦੀ ਹਮਾਇਤ ਕਰ ਰਹੇ ਕਿਸਾਨਾਂ ਦਾ ਹੌਂਸਲਾ ਅਫਜ਼ਾਈ ਕਰ ਰਹੇ ।
Steam engine more powerful Old tractor with plow
ਸਤਿ ਗੁਰ ਨਾਨਕ ਪ੍ਰਗਟਿਆ।
🙏🙏🙏🙏
ਬਹੁਤ ਸੋਹਣਾ ਲਿਖਿਆ ਵੀਰ ਨੇ ਪੁਰਾਣਾ ਸਮਾਂ ਯਾਦ ਕਰਕੇ ਮੇਰਾ ਤਾਂ ਮਨ ਭਰ ਆਇਆ । 😥😥😥
ਸੱਚੀਂ ਦੱਸਿਓ ਕੀਹਨੂੰ ਕੀਹਨੂੰ ਯਾਦ ਆਇਆ ਪੁਰਾਣਾ ਸਮਾਂ।।
ਹਿੰਮਤੀ ਬੰਦੇ ਕਦੇ ਹਾਰ ਨਹੀਂ ਮੰਨਦੇ 💪💪💪।।।
ਕਿਸਾਨ ਏਕਤਾ ਜਿੰਦਾਬਾਦ 🤝🤝👊 👊👊👊🙏🙏🙏