Masih Sandesh TV

  • Home
  • Masih Sandesh TV

Masih Sandesh TV यीशु मसीह का प्रचार को फैलाने के लिए ह?

12/02/2023

26/09/2022

ਇਹ ਭਰਾ ਵੀ ਸਿੱਖ ਹੈ‌, ਜੋ ਸਮਝਦਾਰੀ ਨਾਲ ਗੱਲ ਕਰ ਰਿਹਾ ਹੈ,

18/09/2022

ਪਾਸਟਰ ਤੇ ਜਾਨਲੇਵਾ ਹੋਇਆ ਹਮਲਾ,

14/09/2022

ਪੰਜ ਕਰੋੜ ਵਾਲੇ ਬੰਦੇ ਨੇ ਫੇਰ ਕੀਤਾ ਚੈਲੇਂਜ ਸਹਿਬਾਨਾਂ ਨੂੰ,

14/09/2022

ਸੱਸ ਨੇ ਨੂੰਹ ਤੇ ਲਾਏ ਸੀ ਇਲਜ਼ਾਮ ਸੀ , ਵੇਖੋ ਸੱਚ ਆਇਆ ਸਾਹਮਣੇ,

08/09/2022

ਇਸ ਅੰਕਲ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ, ਅਤੇ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਸੀ, ਪ੍ਰਭੂ ਯਿਸੂ ਮਸੀਹ ਅੱਗੇ ਪਰਾਥਨਾ ਕੀਤੀ ਅਤੇ ਪ੍ਰਭੂ ਨੇ ਇਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਫਿਰ ਦੁਬਾਰਾ ਦਿੱਤੀ,, Jesus hallelujah hallelujah

04/09/2022

ਇਹ ਸਿੱਖ ਕੌਮ ਦੇ ਵਿਚ ਪਖੰਡ ਹੈਗਾ, ਇਹ ਲੋਕ ਨਹੀਂ ਦਿਸਦੇ ਨਿੰਘਾਂ ਨੂੰ,

04/09/2022

ਇਹ ਧਰਮ ਪਰਿਵਰਤਨ ਹੈ ਜਾਂ ਮਨ ਪਰਿਵਰਤਨ?
ਇਸ ਭੈਣ ਕੋਲ ਕਿਸੇ ਵੀ ਚੀਜ਼ ਦੀ ਥੋੜ ਨਹੀਂ, ਵੱਡੇ ਵੱਡੇ ਦੇਸ਼ਾਂ ਤੋਂ ਪੜਾਈ ਕੀਤੀ ਹੋਈ ਹੈ, ਵਧੀਆ (TOP) ਦੀ ਨੋਕਰੀ ਮਿਲੀ ਸੀ, ਆਪਣਾ ਧੰਨ ਦੌਲਤ ਛੱਡ ਕੇ ਪ੍ਰਭੂ ਯਿਸ਼ੂ ਮਸੀਹ ਨੂੰ ਜੀਵਨ ਦਿੱਤਾ, ਅਤੇ ਪ੍ਰਭੂ ਯਿਸ਼ੂ ਮਸੀਹ ਦੀ ਸੇਵਾ ਕਰ ਰਹੀ ਹੈ,

03/09/2022
01/09/2022

ਪਰਮੇਸ਼ਰ ਦੇ ਵਿਚਾਰ ਸਾਡੀ ਜ਼ਿੰਦਗੀ ਨਾਲੋਂ ਬਹੁਤ ਵੱਡੇ ਨੇ, ਸਾਡੇ ਸਰਬ ਸ਼ਕਤੀਮਾਨ ਪਰਮੇਸ਼ੁਰ ਕੋਲ ਸਾਡੇ ਲਈ ਖਾਸ ਇੰਤਜ਼ਾਮ ਕੀਤੇ ਹੋਏ ਨੇ,

31/08/2022

ਸੂਈ ਦੇ ਨੱਕੇ ਵਿੱਚੋ ਊਠ ਦਾ ਲੰਘਣਾ ਸੌਖਾ ਹੈ ਪਰ ਇਕ ਧਨੀ ਮਨੁੱਖ ਲਈ ਸਵਰਗ ਵਿਚ ਜਾਣਾ ਬਹੁਤ ਔਖਾ ਹੈ,

30/08/2022

ਇਹ ਭੈਣ ਆਪਣੇ ਜੀਵਨ ਦੇ ਗਵਾਹੀ ਦਸ ਕੇ ਪ੍ਰਭੂ ਯਿਸ਼ੂ ਮਸੀਹ ਦੀ ਮਹਿਮਾ ਕਰ ਰਹੀ ਹੈ, ਅਤੇ ਖੁਸ਼ਖਬਰੀ ਦਾ ਪ੍ਰਚਾਰ ਕਰ ਰਹੀ ਹੈ, ਪ੍ਰਭੂ ਯਿਸੂ ਜੀ ਕਹਿੰਦਾ ਹੈ ਜਿਹੜਾ ਮੇਰੇ ਤੋਂ ਸ਼ਰਮਆਵੇ ਗਾ ਮੈਂ ਵੀ ਉਸ ਤੋਂ ਸ਼ਰਮਾਵਾਂਗਾ , ਜਿਹੜਾ ਦੁਨੀਆਂ ਸਾਹਮਣੇ ਮੇਰਾ ਇਨਕਾਰ ਕਰੇਗਾ ਮੈਂ ਵੀ ਉਸ ਦਾ ਇਨਕਾਰ ਕਰਾਂਗਾ, ਜਿਹੜਾ ਸਵੀਕਾਰ ਕਰੇਗਾ ਮੈਂ ਵੀ ਉਸ ਨੂੰ ਸਵੀਕਾਰ ਕਰਾਂਗਾ, Hallelujah

27/08/2022

ਜਿਹੜੇ ਗੈਰ ਇਸਾਈ ਬੁੱਧੀ ਜੀਵੀ ਕਹਿੰਦੇ ਹਨ ਕੇ ਮਸੀਹੀਅਤ (ਇਸਾਈ) ਧਰਮ ਅੰਗਰੇਜ਼ਾਂ ਤੋਂ ਸ਼ੁਰੂ ਹੋਈਆਂ ਉਹਨਾਂ ਦੀ ਜਾਣਕਾਰੀ ਲਈ ਦੱਸ ਦੇਈਏ ਪ੍ਰਭੂ ਯਿੱਸ਼ੂ ਜੀ ਮਹਾਰਾਜ ਦਾ ਜਨਮ 2022 ਸਾਲ ਪਹਿਲਾ ਇਸ਼ਰਾਏਲ ਦੇਸ਼ ਦੇ ਬਤਲਹਮ ਨਗਰ ਵਿੱਚ ਮਿਡਲ ਈਸਟ center of the world ਵਿੱਚ ਹੋਈਆ ਨਾ ਕੇ ਯੂਰਪ ਦੇ ਕਿਸੇ ਦੇਸ਼ ਵਿੱਚ ਪ੍ਰਭੁ ਯਿੱਸ਼ੂ ਜੀ ਮਹਾਰਾਜ ਦੇ ਜਨਮ ਤੋ ਪਹਿਲਾ ਧਰਤੀ ਉੱਤੇ ਸੰਨ ਨਹੀ ਸੀ ਚਲਦੀ ਪ੍ਰਭੁ ਯਿੱਸ਼ੂ ਦੇ ਜਨਮ ਤੋਂ ਸੱਤ ਦਿਨ ਬਾਅਦ ਧਰਤੀ ਉੱਤੇ ਸੰਨ ਸ਼ੁਰੂ ਹੋਈ। ਉਹਨਾਂ ਦੇ 12 ਚੇਲਿਆ ਰਸੂਲਾਂ ਨੇ ਪੂਰੀ ਧਰਤੀ ( ਦੁਨੀਆਂ ) ਘੁੰਮੀ ਅਤੇ ਪ੍ਰਭੂ ਯਿੱਸ਼ੂ ਜੀ ਮਹਾਰਾਜ ਦਾ ਪ੍ਰਚਾਰ ਕੀਤਾ ਉਹਨਾਂ ਦਾ ਇੱਕ ਚੇਲਾ ਸੰਤ ਥੋਮਸ ਜੀ ਸਾਊਥ ਵਾਲਿਆਂ ਦਾ ਕਹਿਣਾ ਕੇ ਸਮੁੰਦਰ ਦੇ ਰਸਤੇ ਆਏ ਸਨ ਪਰ ਇਤਿਹਾਸਕਾਰਾ ਦਾ ਕਹਿਣਾ ਹੈ ਤੁਰਕੀ ਤੋਂ ਇਰਾਨ ਇਰਾਕ ਵਾਇਆ ਸ਼ੇਰ ਸ਼ਾਹ ਸੂਰੀ ਮਾਰਗ ਰਾਹੀਂ ਪੰਜਾਬ ਤੇ ਪੰਜਾਬ ਤੋਂ ਬਾਅਦ ਤਾਮਿਲਨਾਡੂ ਅਤੇ ਕੇਂਰਲਾ ਪ੍ਰਾਂਤ ਭਾਰਤ ਵਿੱਚ ਪਹੁੰਚੇ ਸੇਂਟ ਥਾਮਸ ਈਸਾਈਆਂ ਦੇ ਪਰੰਪਰਾਗਤ ਬਿਰਤਾਂਤਾਂ ਦੇ ਅਨੁਸਾਰ, ਥਾਮਸ ਨੇ ਰੋਮਨ ਸਾਮਰਾਜ ਤੋਂ ਬਾਹਰ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਯਾਤਰਾ ਕੀਤੀ, ਦੱਖਣੀ ਭਾਰਤ ਵਿੱਚ ਤਮਿਲਕਮ ਤੱਕ ਯਾਤਰਾ ਕੀਤੀ, ਅਤੇ 43 ਈਸਵੀ ਵਿੱਚ #ਟਕਸਿਲਾ ਨਾਮ ਦੇ ਸਥਾਨ ਤੇ ਆਏ ਜੋ ਕਿ #ਰਾਵਲਪਿੰਡੀ ਤੋਂ 20 ਕਿਲੋਮੀਟਰ ਦੀ ਦੂਰੀ ਤੇ ਅੱਜ #ਪਾਕਿਸਤਾਨ ਵਿੱਚ ਸਥਿਤ ਹੈ ਜੋ ਈਸਵੀ ਵਿੱਚ ਤਾਮਿਲਕਾਮ (ਅਜੋਕੇ ਉੱਤਰੀ ਪਰਾਵੁਰ ਅਤੇ ਕੇਰਲਾ ਰਾਜ, ਭਾਰਤ ਵਿੱਚ ਕੋਡੁੰਗਲੂਰ) ਦੇ ਮੁਜ਼ੀਰਿਸ ਪਹੁੰਚੇ 21 ਦਸੰਬਰ AD 72 ਤਾਮਿਲਨਾਡੂ ਉਹਨਾਂ ਸ਼ਹੀਦ ਕਰ ਦਿੱਤਾ ਗਿਆ | ਉਸਨੂੰ ਇਸਦੇ ਈਸਾਈ ਅਨੁਯਾਈਆਂ ਵਿੱਚ ਭਾਰਤ ਦਾ ਸਰਪ੍ਰਸਤ ਸੰਤ ਮੰਨਿਆ ਜਾਂਦਾ ਹੈ ਅਤੇ 3 ਜੁਲਾਈ ਨੂੰ ਸੰਤ ਥਾਮਸ ਦਾ ਤਿਉਹਾਰ ਭਾਰਤੀ ਈਸਾਈ ਦਿਵਸ ਵਜੋਂ ਮਨਾਇਆ ਜਾਂਦਾ ਹੈ।

Amen
25/08/2022

Amen

22/08/2022

यीशु मसीह पर ईमान रखना असल में क्या है,?

Amen,
05/08/2022

Amen,

04/08/2022

ਚੰਗੇ ਬੰਦੇ ਵੀ ਦੁਨੀਆਂ ਤੇ ਹੇਗੇ ਨੇ, ਇਸ ਸਿੱਖ ਭਰਾ ਨੂੰ ਜ਼ਰੂਰ ਸੁੰਨੋ ,

02/08/2022
Praise the lord
02/08/2022

Praise the lord

Address


Website

Alerts

Be the first to know and let us send you an email when Masih Sandesh TV posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share