News TV PHH

News TV PHH You can watch all important news

21/08/2020

ਮਾਮਲਾ ਕੋਰੋਨਾ ਪ੍ਰਤੀ ਲਾਹਪ੍ਰਵਾਹੀ ਅਤੇ ਟੈਕਸ ਚੋਰੀ ਦਾ.....
ਪੱਤਰਕਾਰ: ਜਾਦਵਿੰਦਰ ਸਿੰਘ ਜੋਗੀਪੁਰ
9855048550
(ਰੋਜ਼ਾਨਾ ਮਹੱਤਵਪੂਰਨ ਖ਼ਬਰਾਂ ਦੇਖਣ ਲਈ
Page like ਅਤੇ share ਕਰੋ ਜੀ।)

02/08/2020

ਲਓ ਜੀ ਸਾਡੀ ਪੰਜਾਬ ਸਰਕਾਰ ਬਹੁਤ ਸਖਤ ਹੈ ਅਤੇ ਹੁਣ ਇਨ੍ਹਾਂ ਤੇ ਤਾਂ ਪੱਕਾ ਹੋਵੇਗੀ ਕਾਨੂੰਨੀ ਕਾਰਵਾਈ। ਬਿਲਕੁਲ ਝੂਠ ਨਹੀਂ ਬੋਲਦੇ ਸਾਡੇ ਮੁੱਖ ਮੰਤਰੀ ਕੈਪਟਨ ਸਾਬ੍ਹ
ਕੀ ਪਹਿਲਾਂ ਪੁਲਸ ਵੱਲੋਂ ਫ਼ੜੀ ਗਈ ਸੰਭੂ ਵਾਲੀ ਸ਼ਰਾਬ ਫੈਕਟਰੀ ਵਾਲਾ ਮਾਮਲਾ ਛੋਟਾ ਸੀ?
ਸਿਆਣੇ ਕਹਿੰਦੇ ਹਨ ਵੱਡੇ ਬੰਦੇ ਦਾ ਜ਼ੁਰਮ ਛੋਟਾ ਤੇ ਛੋਟੇ ਬੰਦੇ ਦਾ ਜ਼ੁਰਮ ਵੱਡਾ, ਹੀ ਦਿਖਾਉਂਦਾ ਹੈ ਕਾਨੂੰਨ।
ਪੱਤਰਕਾਰ: ਜਾਦਵਿੰਦਰ ਸਿੰਘ ਜੋਗੀਪੁਰ
9855048550
ਸ਼ੇਅਰ ਅਤੇ like ਕਰੋ

https://youtu.be/8CsP4YVvwDI
04/06/2020

https://youtu.be/8CsP4YVvwDI

न्यूज़ टीवी पंजाब हरियाणा हिमाचल में आपका स्वागत है, मैं जैस्मीन कौर, और आप देख रहे हैं आज की विशेष खबर। सबसे पहले औ.....

ਢਾਈ ਲੱਖ ਨਸ਼ੇ ਦੀ ਗੋਲੀਆਂ ਸਣੇ 4 ਕਾੱਬੂ https://youtu.be/yH2RaRqazj0
30/05/2020

ਢਾਈ ਲੱਖ ਨਸ਼ੇ ਦੀ ਗੋਲੀਆਂ ਸਣੇ 4 ਕਾੱਬੂ https://youtu.be/yH2RaRqazj0

ਬਰਨਾਲਾ ਪੁਲਿਸ ਨੇ 2,52,500 ਨਸ਼ੀਲੀਆਂ ਗੋਲੀਆਂ, 4 ਲੱਖ ਡਰੱਗ ਮਨੀ ਸਣੇ 4 ਜਣਿਆਂ ਨੂੰ ਕੀਤਾ ਗ੍ਰਿਫ਼ਤਾਰ ਜ਼ਿਲ੍ਹਾ ਪੁਲਿਸ ਕਪਤਾਨ ਸੰਦੀਪ ਗੋਇਲ ਦੀ ...

पिछले एक महीने में पंजाब में कई पत्रकारों पर पुलिस द्वारा मारपीट करने और बेइज्जत करने के विरोध में बरनाला प्रेस क्लब ने ...
29/05/2020

पिछले एक महीने में पंजाब में कई पत्रकारों पर पुलिस द्वारा मारपीट करने और बेइज्जत करने के विरोध में बरनाला प्रेस क्लब ने पंजाब सरकार और पंजाब पुलिस के खिलाफ रोष मार्च किया।
https://youtu.be/4Kz0eAdee60

पिछले एक महीने में पंजाब में कई पत्रकारों पर पुलिस द्वारा मारपीट करने और बेइज्जत करने के विरोध में बरनाला प्रेस क्...

ਅਕਾਲੀ ਭਾਜਪਾ ਦਾ ਵਰਕਰ ਹੁਣ ਨਕਲੀ ਸ਼ਰਾਬ ਬਣਾਉਣ ਦੇ ਘੇਰੇ ਚ?
19/05/2020

ਅਕਾਲੀ ਭਾਜਪਾ ਦਾ ਵਰਕਰ ਹੁਣ ਨਕਲੀ ਸ਼ਰਾਬ ਬਣਾਉਣ ਦੇ ਘੇਰੇ ਚ?

ਘਨੌਰ ਦੀ ਵੱਡੀ ਖ਼ਬਰ:
ਅਕਾਲੀ-ਭਾਜਪਾ ਦੇ ਸਾਬਕਾ ਸਮੰਤੀ ਮੈਂਬਰ ਦੇ ਖੇਤ ਚੋਂ ਵੱਡੀ ਮਾਤਰਾ ਚ ਈ.ਐੱਨ.ਏ. ਬਰਾਮਦ
ਘਨੌਰ,19ਮਈ(ਜਾਦਵਿੰਦਰ ਸਿੰਘ ਜੋਗੀਪੁਰ) ਹਲਕਾ ਘਨੌਰ ਨਕਲੀ ਸ਼ਰਾਬ ਬਣਾਉਣ ਕਾਰਨ ਅੱਜ ਕਲ ਅਖਬਾਰਾਂ ਦੀ ਸੁਰਖੀਆਂ ਚ ਚੱਲ ਰਿਹਾ ਹੈ। ਕਾਂਗਰਸੀ ਵਰਕਰ ਦੀ ਸ਼ਰਾਬ ਫੈਕਟਰੀ ਫੜੇ ਜਾਣ ਤੋਂ ਬਾਅਦ ਬੀਤੀ ਰਾਤ ਅਕਾਲੀ ਭਾਜਪਾ ਦੇ ਸਾਬਕਾ ਸਮੰਤੀ ਮੈਂਬਰ ਦੇ ਖੇਤ ਵਿੱਚੋ ਵੱਡੀ ਮਾਤਰਾ ਚ ਏਥੋਨੋਲ ਨਿਊਟਰਲ ਅਲਕੋਹਲ (ਈ.ਐੱਨ.ਏ.) ਬਰਾਮਦ ਕੀਤਾ ਹੈ। ਪੁਲਸ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਦਰਸ਼ਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਮੌਕੇ ਤੋਂ 20 ਡਰੰਮ ਈ.ਐੱਨ.ਏ. ਦੇ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਥਾਣਾ ਖੇੜੀ ਗੰਡਿਆਂ ਚ ਮੁਕੱਦਮਾ ਦਰਜ਼ ਕਰਨ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Oliver Engineering Pvt. Ltd.ਘਨੌਰ ਇੰਡਸਟਰੀ ਜ਼ੋਨ ਚ ਵਰਕਰਾਂ ਨਾਲ ਹੁੰਦਾ ਰਹਿੰਦੈ ਧੱਕਾ। ਫ਼ਰਵਰੀ ਮਹੀਨੇ ਤੋਂ ਹੁਣ ਤੱਕ ਮਿਲੇ ਸਿਰਫ਼ 3300 ਰੁਪਏ...
09/05/2020

Oliver Engineering Pvt. Ltd.
ਘਨੌਰ ਇੰਡਸਟਰੀ ਜ਼ੋਨ ਚ ਵਰਕਰਾਂ ਨਾਲ ਹੁੰਦਾ ਰਹਿੰਦੈ ਧੱਕਾ। ਫ਼ਰਵਰੀ ਮਹੀਨੇ ਤੋਂ ਹੁਣ ਤੱਕ ਮਿਲੇ ਸਿਰਫ਼ 3300 ਰੁਪਏ। ਕਿਵੇਂ ਚੱਲਣਗੇ ਪਰਿਵਾਰ।

Oliver Engineering Pvt. Ltd.
ਘਨੌਰ ਇੰਡਸਟਰੀ ਜ਼ੋਨ ਚ ਵਰਕਰਾਂ ਨਾਲ ਹੁੰਦਾ ਰਹਿੰਦੈ ਧੱਕਾ। ਫ਼ਰਵਰੀ ਮਹੀਨੇ ਤੋਂ ਹੁਣ ਤੱਕ ਮਿਲੇ ਸਿਰਫ਼ 3300 ਰੁਪਏ। ਕਿਵੇਂ ਚੱਲਣਗੇ ਪਰਿਵਾਰ?

ਆਪ ਸਭ ਜੀ ਨੂੰ ਨਿਊਜ਼ ਟੀ.ਵੀ. ਪੰਜਾਬ, ਹਰਿਆਣਾ, ਹਿਮਾਚਲ ਵੱਲੋਂ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਜੀ।
06/05/2020

ਆਪ ਸਭ ਜੀ ਨੂੰ ਨਿਊਜ਼ ਟੀ.ਵੀ. ਪੰਜਾਬ, ਹਰਿਆਣਾ, ਹਿਮਾਚਲ ਵੱਲੋਂ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਜੀ।

ਗਊ ਦੇ ਮੂਤ ਨੇ ਪਾਇਆ ਪੰਗਾ। ਪੰਜਾਬੀ ਗਾਇਕ ਰਣਜੀਤ ਬਾਵਾ ਖਿਲ਼ਾਫ ਮਾਮਲਾ ਦਰਜ਼।https://youtu.be/v_Ck1Ur8rRU
05/05/2020

ਗਊ ਦੇ ਮੂਤ ਨੇ ਪਾਇਆ ਪੰਗਾ। ਪੰਜਾਬੀ ਗਾਇਕ ਰਣਜੀਤ ਬਾਵਾ ਖਿਲ਼ਾਫ ਮਾਮਲਾ ਦਰਜ਼।
https://youtu.be/v_Ck1Ur8rRU

ਹਿੰਦੂ ਸਮਾਜ ਵੱਲੀ ਰਣਜੀਤ ਬਾਵਾ ਦੇ ਗੀਤ ਵਿਰੁੱਧ ਐੱਸ ਐੱਸ ਪੀ ਕੀਤੀ ਲਿਖਤੀ ਸ਼ਿਕਾਇਤ। ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਿਰੁੱਧ ਕ....

Full Video:-👉👇https://youtu.be/Nxz6plibhQwਭੁੱਖਿਆ ਲਈ ਮੁੱਕੀਆਂ,  ਤੇ ਪੱਥਰਾਂ ਨੂੰ ਦੁੱਧ ਆ,ਜੇ ਮੈਂ ਸੱਚ ਬਹੁੱਤਾ ਬੋਲਿਆ,ਤੇ ਮੱਚ ਜਾਣਾਂ ...
05/05/2020

Full Video:-👉👇https://youtu.be/Nxz6plibhQw
ਭੁੱਖਿਆ ਲਈ ਮੁੱਕੀਆਂ, ਤੇ ਪੱਥਰਾਂ ਨੂੰ ਦੁੱਧ ਆ,
ਜੇ ਮੈਂ ਸੱਚ ਬਹੁੱਤਾ ਬੋਲਿਆ,ਤੇ ਮੱਚ ਜਾਣਾਂ ਯੁੱਧ ਆ,
ਗਰੀਬੜੇ ਦੀ ਛੋਹ ਮਾੜੀ,ਗਊ ਦਾ ਮੂਤ ਸ਼ੁੱਧ ਆ,
ਚੱਲੋ ਮੰਨਿਆ ਬਈ ਤੱਕੜਾ ਏ,ਤੇਰਾ ਆਪਣਾ ਗਰੂਰ ਆ,
ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰ ਆ,
ਸੱਚ ਬੋਲਣਾ ਕਸੂਰ ਆ ਇਸ ਦੇਸ਼ ਚ
#ਰਣਜੀਤ_ਸਿੰਘ_ਬਾਵਾ
ਵੱਧ ਤੋਂ ਵੱਧ ਸ਼ੇਅਰ ਕਰੋ ਜੀ
ਮੈਂ ਵੀ ਰਣਜੀਤ ਸਿੰਘ ਬਾਵੇ ਦੇ ਨਾਲ ਹਾਂ।ਕੀ ਗਲਤ ਕਿਹਾ? ਸੱਚ ਕਿਹਾ,ਸੱਚ ਨਾਲ ਡੱਟਕੇ ਖੜ੍ਹਾਗੇ।
Full video:- https://youtu.be/Nxz6plibhQw

02/05/2020

ਸਰਕਾਰ ਤਾਂ ਚੱਲ ਰਹੀ ਹੈ,
ਪਰ ਆਮ ਜਨਤਾ ਨੂੰ ਕੋਈ ਫ਼ਾਇਦਾ ਨਹੀਂ ਹੋ ਰਿਹਾ ! 😆

https://youtu.be/YIy5H0xeeUga
02/05/2020

https://youtu.be/YIy5H0xeeUga

आज भारतीय स्टेट बैंक के क्षेत्रीय कार्यालय , वित्तीय समावेशन , पटियाला जिसके अंतर्गत संगरूर , पटियाला , मोहाली , फते.....

ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਕੁਝ ਅਹਿਮ ਸੰਪਰਕ ਨੰਬਰ
02/05/2020

ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਕੁਝ ਅਹਿਮ ਸੰਪਰਕ ਨੰਬਰ

ਅੱਜ 24 ਅਪ੍ਰੈਲ ਨੂੰ ਕੋਰੋਨਾ ਵਾਇਰਸ ਦੇ ਰਾਜਪੁਰਾ ਚ 6 ਹੋਰ ਮਾਮਲੇ ਆਏ ਸਾਹਮਣੇ। ਸਿਵਲ ਸਰਜਨ ਨੇ ਕੀਤੇ ਹੋਰ ਵੱਡੇ ਖੁਲਾਸੇhttps://youtu.be/kpv...
24/04/2020

ਅੱਜ 24 ਅਪ੍ਰੈਲ ਨੂੰ ਕੋਰੋਨਾ ਵਾਇਰਸ ਦੇ ਰਾਜਪੁਰਾ ਚ 6 ਹੋਰ ਮਾਮਲੇ ਆਏ ਸਾਹਮਣੇ। ਸਿਵਲ ਸਰਜਨ ਨੇ ਕੀਤੇ ਹੋਰ ਵੱਡੇ ਖੁਲਾਸੇ
https://youtu.be/kpvGYL0TLgk

ਸਿਵਲ ਸਰਜਨ ਪਟਿਆਲਾ ਡਾ. ਹਰੀਸ਼ ਮਲਹੋਤਰਾ ਅੱਜ ਮਿਤੀ 24 ਅਪ੍ਰੈਲ ਨੂੰ ਸ਼ਾਮ 4.45 ਵਜੇ ਕੋਵਿਡ19 ਬਾਰੇ ਜਾਣਕਾਰੀ ਦਿੰਦੇ ਹੋਏ। -19 #...

24/04/2020

ਜ਼ਿਲ੍ਹਾ ਮੈਜਿਸਟਰੇਟ ਨੇ ਕੋਰੋਨਾ ਮਹਾਂਮਾਰੀ ਕਰਕੇ ਰਾਜਪੁਰਾ ਨੂੰ ਬਫ਼ਰ ਇਲਾਕਾ ਐਲਾਨਿਆ

-ਇਹਤਿਆਤ ਵਜੋਂ ਲਿਆ ਫੈਸਲਾ, ਸਬਜ਼ੀ ਮੰਡੀ ਸਮੇਤ ਰਾਜਪੁਰਾ ਪੂਰਨ ਬੰਦ ਰਹੇਗਾ-ਕੁਮਾਰ ਅਮਿਤ

-ਕੇਵਲ ਅਨਾਜ ਮੰਡੀ ਤੇ ਪੈਟਰੋਲ ਪੰਪਾਂ ਨੂੰ ਹੀ ਖੁੱਲ੍ਹੇ ਰੱਖਣ ਦੀ ਇਜਾਜ਼ਤ-ਡਿਪਟੀ ਕਮਿਸ਼ਨਰ

-ਜਰੂਰੀ ਵਸਤਾਂ ਲੋਕਾਂ ਦੇ ਘਰਾਂ ਤੱਕ ਮੁਹੱਈਆ ਕਰਵਾਈਆਂ ਜਾਣਗੀਆਂ-ਜ਼ਿਲ੍ਹਾ ਮੈਜਿਸਟਰੇਟ

-ਅਗਲੇ ਹੁਕਮਾਂ ਤੱਕ ਕੋਈ ਵਿਅਕਤੀ ਰਾਜਪੁਰਾ ਤੋਂ ਬਾਹਰ ਨਹੀਂ ਆ ਸਕੇਗਾ ਤੇ ਨਾ ਹੀ ਸ਼ਹਿਰ ਦੇ ਅੰਦਰ ਦਾਖਲ ਹੋ ਸਕੇਗਾ

ਰਾਜਪੁਰਾ/ਪਟਿਆਲਾ, 24 ਅਪ੍ਰੈਲ: ਨਿਊਜ਼ ਟੀਵੀ ਪੰਜਾਬ
ਰਾਜਪੁਰਾ ਵਿਖੇ ਕੋਵਿਡ-19 ਦੇ ਮਿਲੇ ਤਾਜਾ ਪਾਜ਼ਿਟਿਵ ਮਾਮਲਿਆਂ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਬੀਤੀ ਰਾਤ ਇੱਕ ਅਹਿਮ ਫੈਸਲਾ ਲੈਂਦਿਆਂ ਰਾਜਪੁਰਾ ਨਗਰ ਕੌਂਸਲ ਦੀਆਂ ਹੱਦਾਂ ਅੰਦਰਲੇ ਸ਼ਹਿਰ ਨੂੰ ਇਹਤਿਆਤ ਵਜੋਂ ਬਫ਼ਰ ਖੇਤਰ ਐਲਾਨਿਆ ਹੈ।
ਮਿਤੀ 15 ਅਪ੍ਰੈਲ 2020 ਨੂੰ ਰਾਜਪੁਰਾ 'ਚ ਪਹਿਲਾ ਕੋਵਿਡ-19 ਦਾ ਪਹਿਲਾ ਕੇਸ ਮਿਲਣ ਮਗਰੋਂ ਅਜਿਹੇ ਮਾਮਲਿਆਂ ਦੀ ਤੇਜੀ ਨਾਲ ਵਧੀ ਗਿਣਤੀ ਦੇ ਮੱਦੇਨਜ਼ਰ ਖ਼ਤਰੇ ਵਾਲੀ ਸਥਿਤੀ ਨੂੰ ਭਾਪਦਿਆਂ ਸਿਹਤ ਵਿਭਾਗ ਵੱਲੋਂ ਰਾਜਪੁਰਾ 'ਚ ਕੋਵਿਡ-19 ਪਾਜ਼ਿਟਿਵ ਮਾਮਲਿਆਂ ਦੇ ਅਗਲੇ ਸੰਪਰਕਾਂ ਦਾ ਪਤਾ ਲਗਾਉਣ ਲਈ ਰਾਜਪੁਰਾ ਦੇ ਹਰ ਵਸਨੀਕ ਦੀ ਕੋਰੋਨਾਵਾਇਰਸ ਦੇ ਲੱਛਣਾਂ ਸਬੰਧੀਂ ਸਕਰੀਨਿੰਗ ਵੀ ਸ਼ੁਰੂ ਕੀਤੀ ਸੀ। ਸੋਧੀ ਹੋਈ ਰੋਗ ਗ੍ਰਸਤ ਇਲਾਕਾ ਨੀਤੀ ਮੁਤਾਬਕ ਰਾਜਪੁਰਾ ਦੇ ਤਿੰਨ ਇਲਾਕਿਆਂ ਨੂੰ ਰੋਗ ਗ੍ਰਸਤ ਖੇਤਰ ਪਹਿਲਾਂ ਹੀ ਐਲਾਨਿਆ ਹੋਇਆ ਹੈ ਪਰੰਤੂ ਹੁਣ ਜ਼ਿਲ੍ਹਾ ਮੈਜਿਸਟਰੇਟ ਨੇ ਇਹਤਿਆਤ ਵਜੋਂ ਰਾਜਪੁਰਾ ਨਗਰ ਕੌਂਸਲ ਦੀਆਂ ਹੱਦਾਂ ਦੇ ਅੰਦਰਲੇ ਪੂਰੇ ਸ਼ਹਿਰ ਨੂੰ ਬਫ਼ਰ ਖੇਤਰ ਐਲਾਨ ਕੇ ਸੀਲ ਕਰਨ ਦੇ ਆਦੇਸ਼ ਦਿੱਤੇ ਹਨ।
ਜ਼ਿਲ੍ਹਾ ਮੈਜਿਸਟਰੇਟ ਦੇ ਇਹ ਹੁਕਮ ਤੁਰੰਤ ਲਾਗੂ ਹੋ ਗਏ ਹਨ ਅਤੇ ਅਗਲੇ ਹੁਕਮਾਂ ਤੱਕ ਰਾਜਪੁਰਾ ਵਿੱਚੋਂ ਨਾ ਕੋਈ ਵਿਅਕਤੀ ਸ਼ਹਿਰ ਤੋਂ ਬਾਹਰ ਜਾ ਸਕੇਗਾ ਅਤੇ ਨਾ ਹੀ ਕੋਈ ਰਾਜਪੁਰਾ ਦੇ ਅੰਦਰ ਦਾਖਲ ਹੋ ਸਕੇਗਾ। ਸਥਾਨਕ ਵਸਨੀਕਾਂ ਨੂੰ ਰੋਜ਼ਾਨਾ ਲੋੜੀਂਦੀਆਂ ਜਰੂਰੀ ਵਸਤਾਂ ਦੀ ਸਪਲਾਈ ਐਸ.ਡੀ.ਐਮ. ਰਾਜਪੁਰਾ ਸ੍ਰੀ ਟੀ. ਬੈਨਿਥ ਦੀ ਨਿਗਰਾਨੀ ਹੇਠ ਨਗਰ ਕੌਂਸਲ ਰਾਜਪੁਰਾ ਵੱਲੋਂ ਮੁਹੱਈਆ ਕਰਵਾਈ ਜਾਵੇਗੀ। ਹੁਕਮਾਂ ਮੁਤਾਬਕ ਰਾਜਪੁਰਾ ਦੀ ਸਬਜ਼ੀ ਮੰਡੀ ਬੰਦ ਰਹੇਗੀ ਪਰੰਤੂ ਪੈਟਰੋਲ ਪੰਪਾਂ ਸਮੇਤ ਅਨਾਜ ਮੰਡੀ, ਜਿੱਥੇ ਕਿ ਕਣਕ ਦੀ ਖਰੀਦ ਚੱਲ ਰਹੀ ਹੈ, ਖੁੱਲ੍ਹੀ ਰਹੇਗੀ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਧਾਰਾ 144 ਅਤੇ ਕਰਫਿਊ ਨੂੰ ਸਖ਼ਤੀ ਨਾਲ ਲਾਗੂ ਕਰਵਾਉਣਗੇ। ਵਧੀਕ ਡਿਪਟੀ ਕਮਿਸ਼ਨਰ (ਜ) ਰਾਜਪੁਰਾ ਦੇ ਐਸ.ਡੀ.ਐਮ., ਡੀ.ਐਸ.ਪੀ. ਅਤੇ ਈ.ਓ. ਨਗਰ ਕੌਂਸਲ ਨਾਲ ਤਾਲਮੇਲ ਕਰਦੇ ਹੋਏ ਪੂਰੀ ਸਥਿਤੀ 'ਤੇ ਨਿਗਰਾਨੀ ਰੱਖਣਗੇ। ਜਦੋਂਕਿ ਰਾਜਪੁਰਾ-ਪਟਿਆਲਾ ਦਰਮਿਆਨ ਲੋਕਾਂ ਦੀ ਆਵਾਜਾਈ ਰੋਕਣ ਲਈ ਐਸ.ਡੀ.ਐਮ. ਪਟਿਆਲਾ ਸਬੰਧਤ ਪੁਲਿਸ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਸੈਕਟਰ ਮੈਜਿਸਟਰੇਟਾਂ ਦੀ ਤਾਇਨਾਤੀ ਕਰਨਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚੰਡੀਗੜ੍ਹ-ਪਟਿਆਲਾ-ਚੰਡੀਗੜ੍ਹ ਐਮਰਜੈਂਸੀ ਸਮੇਂ ਅਤੇ ਆਪਣੀ ਡਿਊਟੀ ਲਈ ਆਉਣ-ਜਾਣ ਵਾਲੇ ਰਾਜਪੁਰਾ ਸ਼ਹਿਰ ਦੇ ਅੰਦਰ ਵਾਲੇ ਰਸਤੇ ਦੀ ਬਜਾਇ ਬਾਈਪਾਸ ਸੜਕ ਦੀ ਵਰਤੋਂ ਕਰਨਗੇ। ਇਸ ਦੇ ਨਾਲ ਹੀ ਸ੍ਰੀ ਕੁਮਾਰ ਅਮਿਤ ਨੇ ਲੋਕਾਂ ਅਤੇ ਖਾਸ ਕਰਕੇ ਰਾਜਪੁਰਾ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਸੰਕਟ ਦੇ ਸਮੇਂ ਆਪਣੇ ਘਰਾਂ ਅੰਦਰ ਰਹਿ ਕੇ ਕਰਫਿਊ ਨਿਯਮਾਂ ਦਾ ਪਾਲਣ ਕਰਨ ਪਰੰਤੂ ਉਲੰਘਣਾਂ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਵੀ ਕੀਤੀ ਜਾਵੇਗੀ।

Happy Earth Day.But reality Earth Day
22/04/2020

Happy Earth Day.
But reality Earth Day

ਰਾਜਪੁਰਾ ਦੇ ਵਸਨੀਕਾਂ ਦੀ ਹੋਵੇਗੀ 100 ਫ਼ੀਸਦੀ ਸਕਰੀਨਿੰਗ-ਕੁਮਾਰ ਅਮਿਤ-ਡੀ.ਸੀ., ਐਸ.ਐਸ.ਪੀ., ਨਿਗਮ ਕਮਿਸ਼ਨਰ, ਸਿਵਲ ਸਰਜਨ, ਐਸ.ਡੀ.ਐਮ. ਤੇ ਡੀ.ਐਸ...
21/04/2020

ਰਾਜਪੁਰਾ ਦੇ ਵਸਨੀਕਾਂ ਦੀ ਹੋਵੇਗੀ 100 ਫ਼ੀਸਦੀ ਸਕਰੀਨਿੰਗ-ਕੁਮਾਰ ਅਮਿਤ
-ਡੀ.ਸੀ., ਐਸ.ਐਸ.ਪੀ., ਨਿਗਮ ਕਮਿਸ਼ਨਰ, ਸਿਵਲ ਸਰਜਨ, ਐਸ.ਡੀ.ਐਮ. ਤੇ ਡੀ.ਐਸ.ਪੀ. ਵੱਲੋਂ ਮੀਟਿੰਗ, ਰਾਜਪੁਰਾ 'ਚ ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਰਣਨੀਤੀ ਉਲੀਕੀ
-ਰਾਜਪੁਰਾ ਦੇ ਰੋਗ ਗ੍ਰਸਤ ਇਲਾਕਿਆਂ ਦੀ ਪਛਾਣ ਕਰਕੇ ਕੀਤਾ ਜਾਵੇਗਾ ਸੀਲ-ਜ਼ਿਲ੍ਹਾ ਮੈਜਿਸਟਰੇਟ
-ਕੋਵਿਡ-19 ਦੇ ਪਾਜ਼ਿਟਿਵ ਮਰੀਜ਼ ਕਿਸ-ਕਿਸ ਨੂੰ ਮਿਲੇ, ਸੰਪਰਕਾਂ ਦੀ ਪੂਰੀ ਹੋਵੇਗੀ ਜਾਂਚ
-ਰਾਜਪੁਰਾ ਅੰਦਰਲੇ ਬੈਂਕ ਵੀ ਜਨਤਕ ਲੈਣ-ਦੇਣ ਲਈ ਅਗਲੇ ਹੁਕਮਾਂ ਤੱਕ ਬੰਦ ਰੱਖਣ ਦੇ ਆਦੇਸ਼
-ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ-ਐਸ.ਐਸ.ਪੀ.
-ਡੀ.ਸੀ. ਤੇ ਐਸ.ਐਸ.ਪੀ. ਵੱਲੋਂ ਕੋਰੋਨਾ ਤੋਂ ਬਚਾਅ ਲਈ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ
ਰਾਜਪੁਰਾ/ਪਟਿਆਲਾ,21ਅਪ੍ਰੈਲ:(ਨਿਊਜ਼ ਟੀਵੀ ਪੰਜਾਬ, ਹਰਿਆਣਾ, ਹਿਮਾਚਲ)
ਰਾਜਪੁਰਾ ਵਿਖੇ ਕੋਵਿਡ-19 ਦੇ ਮਿਲੇ ਤਾਜਾ ਪਾਜ਼ਿਟਿਵ ਮਾਮਲਿਆਂ ਦੇ ਮੱਦੇਨਜ਼ਰ ਸਥਿਤੀ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਸ੍ਰੀ ਕੁਮਾਰ ਅਮਿਤ ਨੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਪੂਨਮਦੀਪ ਕੌਰ, ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨਾਲ ਮਿਲਕੇ ਰਾਜਪੁਰਾ ਦਾ ਦੌਰਾ ਕੀਤਾ ਅਤੇ ਐਸ.ਡੀ.ਐਮ. ਸ੍ਰੀ ਟੀ. ਬੈਨਿਥ, ਡੀ.ਐਸ.ਪੀ. ਰਾਜਪੁਰਾ ਸ੍ਰੀ ਅਕਾਸ਼ਦੀਪ ਸਿੰਘ ਔਲਖ ਤੇ ਡੀ.ਐਸ.ਪੀ. ਘਨੌਰ ਸ੍ਰੀ ਮਨਪ੍ਰੀਤ ਸਿੰਘ ਨਾਲ ਮੀਟਿੰਗ ਕਰਕੇ ਰਣਨੀਤੀ ਤਿਆਰ ਕੀਤੀ।
ਇਸ ਮੀਟਿੰਗ ਦੌਰਾਨ ਸ੍ਰੀ ਕੁਮਾਰ ਅਮਿਤ ਨੇ ਸਿਵਲ ਸਰਜਨ ਨੂੰ ਕਿਹਾ ਕਿ 'ਰੋਗ ਗ੍ਰਸਤ ਇਲਾਕਾ ਨੀਤੀ' ਮੁਤਾਬਕ ਅਗਲੇ ਤਿੰਨ ਦਿਨਾਂ 'ਚ ਰਾਜਪੁਰਾ ਦੇ ਹਰ ਵਸਨੀਕ ਦੀ ਕੋਰੋਨਾਵਾਇਰਸ ਦੇ ਲੱਛਣਾਂ ਸਬੰਧੀਂ ਸਕਰੀਨਿੰਗ ਕੀਤੀ ਜਾਵੇ ਅਤੇ ਇਸ ਸਮੇਂ ਦੌਰਾਨ ਰਾਜਪੁਰਾ ਪੂਰਾ ਸੀਲ ਰਹੇਗਾ ਅਤੇ ਕਰਫਿਊ ਵਿੱਚ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਾਜ਼ਿਟਿਵ ਕੇਸਾਂ ਦੇ ਸੰਪਰਕਾਂ ਦੀ ਲੜੀ ਦੀ ਪੈੜ ਬਰੀਕੀ ਨਾਲ ਨੱਪੀ ਜਾਵੇਗੀ ਤਾਂ ਕਿ ਇਹ ਪਾਜ਼ਿਟਿਵ ਪਿਛਲੇ ਸਮੇਂ ਦੌਰਾਨ, ਜਿਸ ਕਿਸੇ ਨੂੰ ਵੀ ਮਿਲੇ ਹਨ, ਉਨ੍ਹਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਕੋਆਰੰਟਾਈਨ ਕੀਤਾ ਜਾਵੇ ਅਤੇ ਕੋਰੋਨਾ ਦੇ ਲੱਛਣਾਂ ਵਾਲੇ ਵਿਅਕਤੀਆਂ ਨੂੰ ਇਕਾਂਤਵਾਸ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਜਪੁਰਾ 'ਚ ਰੋਗਗ੍ਰਸਤ ਇਲਾਕਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਸ੍ਰੀ ਰਵਨੀਤ ਸਿੰਘ ਢੋਟ ਨੂੰ ਆਦੇਸ਼ ਦਿੱਤੇ ਕਿ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਦੁੱਧ, ਸਬਜ਼ੀਆਂ, ਫ਼ਲ, ਕਰਿਆਨੇ ਦਾ ਸਮਾਨ ਤੇ ਦਵਾਈਆਂ ਆਦਿ ਜਰੂਰੀ ਕਰਾਰ ਦਿੱਤੀਆਂ ਵਸਤਾਂ ਦੀ ਸਪਲਾਈ ਬੇਰੋਕ ਯਕੀਨੀ ਬਣਾਈ ਜਾਵੇ। ਜ਼ਿਲ੍ਹਾ ਮੈਜਿਸਟਰੇਟ ਨੇ ਆਦੇਸ਼ ਵੀ ਜਾਰੀ ਕੀਤੇ ਕਿ ਰਾਜਪੁਰਾ ਸਬ ਡਵੀਜਨ ਅੰਦਰ ਪੈਂਦੇ ਸਾਰੇ ਬੈਂਕ ਅਗਲੇ ਹੁਕਮਾਂ ਤੱਕ ਜਨਤਕ ਲੈਣ-ਦੇਣ ਲਈ ਬਿਲਕੁਲ ਬੰਦ ਰੱਖੇ ਜਾਣਗੇ ਪਰੰਤੂ ਅਨਾਜ ਮੰਡੀ ਵਿਖੇ ਕਣਕ ਦੀ ਖਰੀਦ ਨਿਰਵਿਘਨ ਜਾਰੀ ਰਹੇਗੀ।
ਇਸੇ ਦੌਰਾਨ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਆਮ ਲੋਕ ਅਤੇ ਖਾਸ ਕਰਕੇ ਰਾਜਪੁਰਾ ਦੇ ਵਾਸੀ ਇਸ ਸੰਕਟ ਦੇ ਸਮੇਂ ਆਪਣੇ ਘਰਾਂ ਅੰਦਰ ਰਹਿ ਕੇ ਕਰਫਿਊ ਦਾ ਪਾਲਣ ਕਰਨ ਅਤੇ ਇਸ ਦੀ ਉਲੰਘਣਾਂ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਸਿਹਤ ਤੇ ਪਰਿਵਾਰ ਭਲਾਈ ਅਫ਼ਸਰ ਡਾ. ਜਤਿੰਦਰ ਕਾਂਸਲ, ਤਹਿਸੀਲਦਾਰ ਹਰਸਿਮਰਨ ਸਿੰਘ, ਕਾਰਜ ਸਾਧਕ ਅਫ਼ਸਰ ਰਵਨੀਤ ਸਿੰਘ ਢੋਟ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।
***********
ਫੋਟੋ ਕੈਪਸ਼ਨ-ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਅਤੇ ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਪੂਨਮਦੀਪ ਕੌਰ ਰਾਜਪੁਰਾ ਵਿਖੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ, ਐਸ.ਡੀ.ਐਮ. ਸ੍ਰੀ ਟੀ.ਬੈਨਿਥ, ਡੀ.ਐਸ.ਪੀ. ਸ੍ਰੀ ਅਕਾਸ਼ ਦੀਪ ਸਿੰਘ ਔਲਖ, ਡੀ.ਐਸ.ਪੀ. ਘਨੌਰ ਮਨਪ੍ਰੀਤ ਸਿੰਘ ਨਾਲ ਮੀਟਿੰਗ ਮੌਕੇ ਕੋਰੋਨਾਵਾਇਰਸ ਨਾਲ ਲੜਨ ਲਈ ਰਣਨੀਤੀ ਤਿਆਰ ਕਰਦੇ ਹੋਏ।

ਰਾਜਪੁਰਾ ਚ ਕੋਰੋਨਾ ਦਾ ਕਹਿਰ।ਪ੍ਰਸ਼ਾਸ਼ਨ ਹੋਇਆ ਸਖਤ, ਬਿਨਾ ਪਾਸ ਘਰੋਂ ਬਾਹਰ ਆਏ ਤਾਂ ਹੋਵੇਗਾ ਪਰਚਾ ਦਰਜ਼। ਸ਼ਹਿਰ ਦੇ ਸਾਰੇ ਵਾਸੀਆਂ ਦੀ ਹੋਵੇਗੀ ਸਕ੍ਰ...
21/04/2020

ਰਾਜਪੁਰਾ ਚ ਕੋਰੋਨਾ ਦਾ ਕਹਿਰ।
ਪ੍ਰਸ਼ਾਸ਼ਨ ਹੋਇਆ ਸਖਤ, ਬਿਨਾ ਪਾਸ ਘਰੋਂ ਬਾਹਰ ਆਏ ਤਾਂ ਹੋਵੇਗਾ ਪਰਚਾ ਦਰਜ਼। ਸ਼ਹਿਰ ਦੇ ਸਾਰੇ ਵਾਸੀਆਂ ਦੀ ਹੋਵੇਗੀ ਸਕ੍ਰੀਨਿੰਗ।
https://youtu.be/aTANzfdMOfA

22 ਅਪ੍ਰੈਲ ਤੱਕ ਰਾਜਪੁਰੇ ਦੀ ਪੂਰੀ ਆਬਾਦੀ ਹੀ ਹੋਵੇਗੀ ਹੈਲਥ ਸਕ੍ਰੀਨਿੰਗ:ਡੀ.ਸੀ. ਪਟਿਆਲਾ #...

https://youtu.be/WjclDpbXjc8
21/04/2020

https://youtu.be/WjclDpbXjc8

ਦਿੱਲੀ ਚ ਕੋਰੋਨਾ ਪੀੜਤ ਪਰਿਵਾਰ ਨੇ ਵੀਡੀਓ ਵਾਇਰਲ ਕਰਕੇ ਮਹਿਜ਼ 3 ਘੰਟੇ ਚ ਮਿਲਿਆ ਇਨਸਾਫ਼। ਕੀ ਹੋਰ ਸੁੱਬਿਆ ਚ ਵੀ ਹੋ ਸਕਦਾ ਸੀ ਇਸ ਤਰ੍ਹਾਂ? ...

https://youtu.be/cAEwUooOWoA
18/04/2020

https://youtu.be/cAEwUooOWoA

ਬਾਦਲਾਂ ਨੇ 15 ਦਿਨਾਂ ਦੇ ਅੰਦਰ ਸ਼੍ਰੋਮਣੀ ਕਮੇਟੀ ਦੇ ਭਾਂਡੇ ਮਹਿਜ਼ ਮੁੱਧੇ ਮਾਰ ਛੱਡੇ ਹਨ ਜਿਸੇ ਦੇ ਕਾਰਨ ਸ਼੍ਰੀ ਹਰਿਮੰਦਰ ਸਾਹਿਬ ਤੋਂ ਇਲਾਵ...

18/04/2020

"ਅਜੀਤ" ਅਖ਼ਬਾਰ 18 ਅਪ੍ਰੈਲ 2020

ਕਰੋਨਾ ਤੋਂ ਪੀੜ੍ਹਤ ਮਿਲੇ ਪੁਸਤਕ ਵਿਕਰੇਤਾ ਤੋਂ ਬੱਚਿਆਂ ਲਈ ਕਿਤਾਬਾਂ ਕਾਪੀਆਂ ਲੈ ਕੇ ਗਏ ਮਾਪੇ ਤੁਰੰਤ ਸੂਚਨਾ ਦੇਣ-ਜ਼ਿਲ੍ਹਾ ਮੈਜਿਸਟਰੇਟ* ਬੱਚਿਆਂ ...
17/04/2020

ਕਰੋਨਾ ਤੋਂ ਪੀੜ੍ਹਤ ਮਿਲੇ ਪੁਸਤਕ ਵਿਕਰੇਤਾ ਤੋਂ ਬੱਚਿਆਂ ਲਈ ਕਿਤਾਬਾਂ ਕਾਪੀਆਂ ਲੈ ਕੇ ਗਏ ਮਾਪੇ ਤੁਰੰਤ ਸੂਚਨਾ ਦੇਣ-ਜ਼ਿਲ੍ਹਾ ਮੈਜਿਸਟਰੇਟ
* ਬੱਚਿਆਂ ਤੇ ਪਰਿਵਾਰਾਂ ਦੀ ਹਿਫ਼ਾਜਤ ਲਈ ਤੁਰੰਤ ਕੰਟਰੋਲ ਰੂਮ 'ਚ ਸੂਚਨਾ ਦੇਣ ਦੀ ਅਪੀਲ
ਪਟਿਆਲਾ,17ਅਪਰੈਲ (ਨਿਊਜ਼ ਟੀਵੀ ਪੰਜਾਬ)
ਬੀਤੇ ਕੱਲ ਪਟਿਆਲਾ ਦੇ ਕਿਤਾਬਾਂ ਵਾਲੇ ਬਾਜ਼ਾਰ ਵਿੱਚ ਇੱਕ ਵਿਅਕਤੀ ਦੇ ਕਰੋਨਾ ਪੌਜਿਟਿਵ ਪਾਏ ਜਾਣ ਉਪਰੰਤ ਇਹ ਗੱਲ ਸਾਹਮਣੇ ਆਉਣ ਕਿ ਉਸ ਕੋਲੋਂ ਕਈ ਮਾਪੇ ਬੱਚਿਆਂ ਲਈ ਕਿਤਾਬਾਂ ਤੇ ਕਾਪੀਆਂ ਲੈ ਕੇ ਗਏ ਹਨ ਅਤੇ ਕਈ ਘਰਾਂ ਵਿੱਚ ਕਿਤਾਬਾਂ ਤੇ ਕਾਪੀਆਂ ਸਪਲਾਈ ਕੀਤੀਆਂ ਹਨ, ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਕੁਮਾਰ ਅਮਿਤ ਨੇ ਪਟਿਆਲਾ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪਟਿਆਲਾ ਦੇ ਕਿਤਾਬਾਂ ਵਾਲੇ ਬਾਜ਼ਾਰ 'ਚ ਹੰਸ ਰਾਜ ਅਗਰਵਾਲ ਪੁਸਤਕ ਮਹਿਲ ਤੋਂ ਪਿਛਲੇ ਦਿਨਾਂ ਦੌਰਾਨ ਜਿਸ ਨੇ ਆਪਣੇ ਬੱਚਿਆਂ ਦੀਆਂ ਕਿਤਾਬਾਂ ਤੇ ਕਾਪੀਆਂ ਲਈਆਂ ਜਾਂ ਘਰਾਂ ਵਿੱਚ ਮੰਗਵਾਈਆਂ ਹਨ ਉਹ ਤੁਰੰਤ ਇਸ ਬਾਰੇ ਸੂਚਨਾ ਪਟਿਆਲਾ ਜ਼ਿਲ੍ਹੇ ਦੇ ਕੋਵਿਡ-19 ਕੰਟਰੋਲ ਰੂਮ ਦੇ ਟੈਲੀਫੋਨ ਨੰਬਰ 0175-2350550 'ਤੇ ਦੇਣ।
ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਇਸ ਦੁਕਾਨ ਦੇ ਮਾਲਕ ਦਾ ਕਰੋਨਾ ਟੈਸਟ ਪਾਜਿਟਿਵ ਆਉਣ ਕਾਰਨ ਉਸ ਨੂੰ ਰਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਮਰੀਜ਼ ਦੇ ਸੰਪਰਕ ਵਿੱਚ ਆਏ ਲੋਕਾਂ ਬਾਰੇ ਜਦੋਂ ਉਸ ਕੋਲੋਂ ਜਾਨਣ ਬਾਰੇ ਪੜਤਾਲ ਕੀਤੀ ਗਈ ਤਾਂ ਇਹ ਗੱਲ ਵੀ ਸਾਹਮਣੇ ਆਈ ਕਿ ਪੁਸਤਕ ਮਹਿਲ ਦੇ ਮਾਲਕ ਵੱਲੋਂ ਪਟਿਆਲਾ ਦੇ ਸੇਂਟ ਪੀਟਰ ਸਕੂਲ ਦੇ ਪਹਿਲੀ ਤੋਂ 8ਵੀਂ ਜਮਾਤ ਦੇ ਬੱਚਿਆਂ ਦੇ ਮਾਪੇ ਉਸ ਦੀ ਦੁਕਾਨ ਤੋਂ ਕਿਤਾਬਾਂ ਤੇ ਕਾਪੀਆਂ ਲੈ ਕੇ ਗਏ ਹਨ ਅਤੇ ਕੁਝ ਨੇ ਆਪਣੇ ਘਰਾਂ ਵਿੱਚ ਵੀ ਮੰਗਵਾਈਆਂ ਹਨ। ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਇਹ ਬਹੁਤ ਚਿੰਤਾ ਵਾਲੀ ਗੱਲ ਹੈ ਇਸ ਲਈ ਜਿਹਨਾਂ ਨੇ ਵੀ ਇੱਥੋਂ ਕਿਤਾਬਾਂ ਜਾਂ ਕਾਪੀਆਂ ਲਈਆਂ ਜਾਂ ਮੰਗਵਾਈਆਂ ਹਨ ਉਹ ਤੁਰੰਤ ਕੰਟਰੋਲ ਰੂਮ ਦੇ ਨੰਬਰ 'ਤੇ ਸੂਚਨਾ ਦੇਣ ਤਾਂ ਕਿ ਉਹ ਪਟਿਆਲਾ ਦੇ ਬੱਚਿਆਂ ਤੇ ਸਮੁੱਚੇ ਪਰਿਵਾਰਾਂ ਨੂੰ ਕੋਰੋਨਾ ਦੇ ਕਹਿਰ ਤੋਂ ਬਚਾਇਆ ਜਾ ਸਕੇ। ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਇਸ ਦੁਕਾਨ ਤੋਂ ਕਿਤਾਬਾਂ ਜਾਂ ਕਾਪੀਆਂ ਲੈ ਕੇ ਆਉਣ ਜਾਂ ਮੰਗਵਾਉਣ ਵਾਲੇ ਪਰਿਵਾਰਾਂ ਦੀ ਘਰਾਂ ਵਿੱਚ ਹੀ ਮੈਡੀਕਲ ਸਕਰੀਨਿੰਗ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਇਹਤਿਆਤ ਵਜੋਂ 14 ਦਿਨਾਂ ਲਈ ਘਰਾਂ ਵਿੱਚ ਹੀ ਰਹਿਣ ਲਈ ਕਿਹਾ ਜਾਵੇਗਾ। ਉਹਨਾਂ ਕਿਹਾ ਕਿ ਇਸ ਨਾਜੁਕ ਸਥਿਤੀ ਨੂੰ ਸਮਝਦੇ ਹੋਏ ਆਪਣੇ ਬੱਚਿਆਂ ਤੇ ਪੂਰੇ ਪਰਿਵਾਰ ਦੀ ਜਾਨ ਦੀ ਹਿਫ਼ਾਜਤ ਲਈ ਬਿਨਾਂ ਕਿਸੇ ਡਰ ਜਾਂ ਭੈਅ ਤੋਂ ਕੰਟਰੋਲ ਰੂਮ ਦੇ ਟੈਲੀਫੋਨ ਨੰਬਰ 0175-2350550 'ਤੇ ਸੂਚਨਾ ਦਿੱਤੀ ਜਾਵੇ ਤਾਂ ਕਿ ਸਬੰਧਤ ਪਰਿਵਾਰ ਨੂੰ ਸਮੇਂ ਸਿਰ ਮੈਡੀਕਲ ਸਹੂਲਤ ਪ੍ਰਦਾਨ ਕੀਤੀ ਜਾ ਸਕੇ।

https://youtu.be/SfNzF_m9VpYਘਨੌਰ ਹਲਕੇ ਚ ਨਹੀਂ ਸੋਵੇਗਾ ਕੋਈ ਭੁੱਖਾ:ਮੁਖਮੇਲਪੁਰਸੁਖਬੀਰ ਬਾਦਲ ਨੇ ਵੀਡੀਓ ਕਾਲ ਕੀਤੀ ਪ੍ਰਸ਼ੰਸ਼ਾ
11/04/2020

https://youtu.be/SfNzF_m9VpY
ਘਨੌਰ ਹਲਕੇ ਚ ਨਹੀਂ ਸੋਵੇਗਾ ਕੋਈ ਭੁੱਖਾ:ਮੁਖਮੇਲਪੁਰ
ਸੁਖਬੀਰ ਬਾਦਲ ਨੇ ਵੀਡੀਓ ਕਾਲ ਕੀਤੀ ਪ੍ਰਸ਼ੰਸ਼ਾ

ਕੋਰੋਨਾ ਸੰਕਟ ਨੂੰ ਦੇਖਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਘਨੌਰ ਨੂੰ ਵੀਡੀਓ ਕਾਲ ਰਾਹੀਂ ਕੋਰੋਨਾ ਸ....

https://youtu.be/ctCZxL-HPUY ...
30/03/2020

https://youtu.be/ctCZxL-HPUY ...

ਕੋਰੋਨਾ ਵਾਇਰਸ ਤੇ ਗਿੱਪੀ ਗਰੇਵਾਲ ਵੱਲੋਂ ਦੁੱਖ ਭਰੇ ਅੰਦਾਜ਼ ਨਾਲ ਬਿਆਨ ਕੀਤੀ ਸ਼ਾਇਰੀ ...

https://youtu.be/ZsTQtEE9OII
21/11/2019

https://youtu.be/ZsTQtEE9OII

ਮੁੱਖ ਮਹਾਂ ਪ੍ਰਬੰਧਕ ਰਾਣਾ ਆਸ਼ੂਤੋਸ਼ ਕੁਮਾਰ ਸਿੰਘ ਅਤੇ FIMM ਦੇ ਮਹਾਂ ਪ੍ਰਬੰਧਕ ਸੁਬਾਸ਼ ਜੋਇਨਵਾਲ ਨੇ ਕੀਤਾ ਸੰਬੋਧਨ।

ਰਾਜਪੁਰਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਘੇ ਆਗੂ ਹਰਜੀਤ ਗਰੇਵਾਲ ਦੇ ਪੀ ਏ ਨਰੇਸ਼ ਧੀਮਾਨ ਦੇ ਪੁੱਤਰ ਨੇ ਹਰਜੀਤ ਕੌਰ ਨੂੰ ਦਿੱਤਾ ਪਟਲਵਾਂ ਜਵਾਬ।http...
20/11/2019

ਰਾਜਪੁਰਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਘੇ ਆਗੂ ਹਰਜੀਤ ਗਰੇਵਾਲ ਦੇ ਪੀ ਏ ਨਰੇਸ਼ ਧੀਮਾਨ ਦੇ ਪੁੱਤਰ ਨੇ ਹਰਜੀਤ ਕੌਰ ਨੂੰ ਦਿੱਤਾ ਪਟਲਵਾਂ ਜਵਾਬ।
https://youtu.be/z2YHaaB4VwM

ਹਰਜੀਤ ਕੌਰ ਪਹਿਲਾਂ ਵੀ ਕਰ ਚੁੱਕੀ ਹੈ ਬਹੁਤ ਲੋਕਾਂ ਦਾ ਆਰਥਿਕ ਸ਼ੋਸ਼ਣ: ਅਵਿਨਵ ਧੀਮਾਨ ਰਾਜਪੁਰਾ

ਚੋਰਾਂ ਨੇ ATM ਵਿੱਚੋਂ ਦੇਖੋ ਕਿਵੇਂ ਲੁੱਟੇ 12 ਲੱਖ 68 ਹਜ਼ਾਰ।https://youtu.be/U7rJukNeu2w
13/10/2019

ਚੋਰਾਂ ਨੇ ATM ਵਿੱਚੋਂ ਦੇਖੋ ਕਿਵੇਂ ਲੁੱਟੇ 12 ਲੱਖ 68 ਹਜ਼ਾਰ।
https://youtu.be/U7rJukNeu2w

ਓਰੀਐਂਟਲ ਬੈਂਕ ਆਫ਼ ਕੋਮਰਸ ਦੇ ਏ.ਟੀ.ਐੱਮ. ਚੋਂ ਲੁਟੇਰਿਆਂ ਨੇ ਲੁੱਟੇ 12 ਲੱਖ 68 ਹਜ਼ਾਰ। ਇਸ ਚੋਰੀ ਨੂੰ ਇਲਾਕੇ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਚੋ....

https://youtu.be/PuHPHm7-tNY
30/09/2019

https://youtu.be/PuHPHm7-tNY

Bhai Ranjeet Singh Dhadrian walean de deevana ch mata bhag kaur ate suraj parkarsh granth bare kiti tippni te bhupinder Singh sekhupur ne Dita bean. ...

https://youtu.be/WoRQ1a1XSSs
30/09/2019

https://youtu.be/WoRQ1a1XSSs

Singh Sahib Bhai ranjeet Singh ji ne SGPC bare ditta vadda Beyan . Hindi bhasha te khul ke bole . Amit shah de Beyan da kita khandan. TV phh

19/09/2019
19/09/2019

ਸਿੱਖ ਕੌਮ ਦੇ ਨਿਧੜਕ ਜਰਨੈਲ ਸਾਬਕਾ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਦੇ ਵਿਚਾਰ ਸੁਣੋ ਜੀ।

ਗੁਰੂਦਵਾਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਦਾ ਇਤਿਹਾਸ।News TV PHH NewsTVPHH ਦੀ ਪੇਸ਼ਕਸ਼https://youtu.be/r-GHJt705jw
18/09/2019

ਗੁਰੂਦਵਾਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਦਾ ਇਤਿਹਾਸ।
News TV PHH NewsTVPHH ਦੀ ਪੇਸ਼ਕਸ਼
https://youtu.be/r-GHJt705jw

( NewsTVPHH ) News TV PHH Guru Nanak Dev Ji's historical Gurdwara sahib's History. ...

ਮਨਰੇਗਾ ਕਰਮਚਾਰੀ ਯੂਨੀਅਨ ਵਲੋਂ ਘਨੌਰ ਸਮੰਤੀ ਦਫ਼ਤਰ ਸਾਹਮਣੇ ਦਿੱਤਾ ਧਰਨਾ।https://youtu.be/9wIVmIUzqLE
17/09/2019

ਮਨਰੇਗਾ ਕਰਮਚਾਰੀ ਯੂਨੀਅਨ ਵਲੋਂ ਘਨੌਰ ਸਮੰਤੀ ਦਫ਼ਤਰ ਸਾਹਮਣੇ ਦਿੱਤਾ ਧਰਨਾ।
https://youtu.be/9wIVmIUzqLE

NewsTVPHH News TV Punjab Haryana Himachal

ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਗੁਰੂ ਸਾਹਿਬ ਜੀ ਨਾਲ ਸਬੰਧਿਤ ਗੁਰੂ ਘਰਾਂ ਦਾ ਇਤਿਹਾਸ ਦੇਖਣ ਲਈ News TV PHH ਪੇਜ ਲ...
17/09/2019

ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਗੁਰੂ ਸਾਹਿਬ ਜੀ ਨਾਲ ਸਬੰਧਿਤ ਗੁਰੂ ਘਰਾਂ ਦਾ ਇਤਿਹਾਸ ਦੇਖਣ ਲਈ News TV PHH ਪੇਜ ਲਾਇਕ ਕਰੋ ਅਤੇ ਯੂਟਿਊਬ ਚੈਨਲ ਸਬਸਕ੍ਰਾਇਬ ਕਰੋ। https://youtu.be/ApRPxFmXZJg

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਗੁਰੂ ਘਰਾਂ ਦਾ ਇਤਿਹਾਸ। NewsTV punjab haryana himachal...

16/09/2019

ਗੁਰੂਦਵਾਰਾ ਨਾਨਕ ਪਿਆਉ ਸਾਹਿਬ ਦਿੱਲੀ ਦਾ ਜਾਣੋ ਇਤਿਹਾਸ। News Tv PHH ਦੀ ਪੇਸ਼ਕਸ਼।
https://youtu.be/c4mSa4VLepk

16/09/2019

ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਉਦਾਸੀ ਸਮੇਂ ਦਿੱਤਾ ਸੰਗਤ ਨੂੰ ਉਪਦੇਸ਼। ਆਪ ਸੁਣੋ ਅਤੇ ਹੋਰਾਂ ਨੂੰ ਸੁਣਾਓ। share and support. News TV PHH ਦੀ ਪੇਸ਼ਕਸ਼।

https://youtu.be/cLQ1NfhLMfoਸੁਣੋ ਤੁਹਾਡਾ ਵੀ ਹਿਰਦਾ ਹੋ ਜਾਵੇਗਾ ਪਵਿੱਤਰ।
15/09/2019

https://youtu.be/cLQ1NfhLMfo
ਸੁਣੋ ਤੁਹਾਡਾ ਵੀ ਹਿਰਦਾ ਹੋ ਜਾਵੇਗਾ ਪਵਿੱਤਰ।

ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਤਰੀ ਕੁਰਸ਼ੇਤਰ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ। ਨਿਊਜ਼ ਟੀ ਵੀ ਪੰਜਾਬ ਹਰਿਆਣਾ ਹਿਮਾਚ...

Address


Website

Alerts

Be the first to know and let us send you an email when News TV PHH posts news and promotions. Your email address will not be used for any other purpose, and you can unsubscribe at any time.

Contact The Business

Send a message to News TV PHH:

Videos

Shortcuts

  • Address
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share