ਖ਼ਬਰ ਖੜ੍ਹਾਕਾ Newsblast

  • Home
  • ਖ਼ਬਰ ਖੜ੍ਹਾਕਾ Newsblast

ਖ਼ਬਰ ਖੜ੍ਹਾਕਾ Newsblast Contact information, map and directions, contact form, opening hours, services, ratings, photos, videos and announcements from ਖ਼ਬਰ ਖੜ੍ਹਾਕਾ Newsblast, Publisher, ਸਰੁਪ ਨਗਰ, .

02/06/2023

ਕਈ ਵਾਰ ਵਿਦਵਾਨ ਚਿੰਤਾ ਪ੍ਰਗਟਾਉਂਦੇ ਹਨ ਕਿ ਇਹ ਕਿਤਾਬਾਂ ਨਾਲ ਮੁਹੱਬਤ ਕਰਨ ਵਾਲਿਆਂ ਦੀ ਆਖ਼ਰੀ ਸਦੀ ਹੈ ਤੇ ਅਸੀਂ ਇਹੋ ਜਿਹੇ ਪ੍ਰਗਟਾਵੇ ਨੂੰ ....

https://www.punjabijagran.com/punjab/jalandhar-in-the-era-of-distance-from-books-the-number-of-readers-in-bhai-kirti-lib...
02/06/2023

https://www.punjabijagran.com/punjab/jalandhar-in-the-era-of-distance-from-books-the-number-of-readers-in-bhai-kirti-library-increased-continuously-it-is-a-firm-place-for-those-who-are-interested-in-historical-and-historical-issues-9238329.html

ਕਈ ਵਾਰ ਵਿਦਵਾਨ ਚਿੰਤਾ ਪ੍ਰਗਟਾਉਂਦੇ ਹਨ ਕਿ ਇਹ ਕਿਤਾਬਾਂ ਨਾਲ ਮੁਹੱਬਤ ਕਰਨ ਵਾਲਿਆਂ ਦੀ ਆਖ਼ਰੀ ਸਦੀ ਹੈ ਤੇ ਅਸੀਂ ਇਹੋ ਜਿਹੇ ਪ੍ਰਗਟਾਵੇ ਨੂੰ ....

SRINAGAR: Iram Habib (30), a resident of downtown Srinagar city, is the first and youngest woman from Srinagar to fly an...
01/05/2023

SRINAGAR: Iram Habib (30), a resident of downtown Srinagar city, is the first and youngest woman from Srinagar to fly an aircraft. After completing her flying training from the US in 2016, Iram is now set to fly the aircraft of GoAir and IndiGo.

In 2016, Iram completed her training from Miami in the US and returned to India to get a commercial pilot license, but the journey was not easy. Iram had 260 hours of flying experience from the US and got a commercial pilot license
Iram says that it is difficult for her relatives even now to believe that she flies an aircraft. “They still can’t believe I chose this profession and got a job too,” Iram says, adding she had also trained in Bahrain and Dubai in Airbus 320, the report mentioned.
“During my training and exams everyone would be surprised to see a woman from Kashmir as a pilot, but there was no discrimination. I worked hard and got a job offer.

11/02/2023

ਬੋਲੀ ਜਾਂ ਭਾਸ਼ਾ ਉਹ ਅਹਿਸਾਸ ਹੈ, ਜਿਹੜਾ ਕਿ ਅਣਮੁੱਲਾ ਹੁੰਦਾ ਹੈ ਤੇ ਹਰ ਬੰਦੇ ਦੇ ਮਾਨਸਿਕ ਵਿਕਾਸ ਤੇ ਪ੍ਰਫੁੱਲਤਾ ਲਈ ਮਾਂ-ਬੋਲੀ ਦੀ ਵੱਡੀ ਅਹ.....

31/01/2023
17/01/2023

Work As Meditation at OSHO GLIMPSE.

2 years ਪੁਰਾਣਾ ਆਰਟੀਕਲ।****ਬੁੱਢੇ ਦਰਿਆ ਦਾ ਜ਼ਹਿਰੀ ਕਾਲਾ ਪਾਣੀ, ਖ਼ਤਮ ਕਰ ਸਕਦੈ ਨੌਜਵਾਨਾਂ ਦੀ ਜਵਾਨੀ ਤੇ ਸਾਡੀ ਜੀਵਨ-ਕਹਾਣੀ ! #ਦੀਦਾਵਰ ਦਾ ਦ...
23/11/2022

2 years ਪੁਰਾਣਾ ਆਰਟੀਕਲ।

****
ਬੁੱਢੇ ਦਰਿਆ ਦਾ ਜ਼ਹਿਰੀ ਕਾਲਾ ਪਾਣੀ, ਖ਼ਤਮ ਕਰ ਸਕਦੈ ਨੌਜਵਾਨਾਂ ਦੀ ਜਵਾਨੀ ਤੇ ਸਾਡੀ ਜੀਵਨ-ਕਹਾਣੀ !

#ਦੀਦਾਵਰ ਦਾ ਦ੍ਰਿਸ਼ਟੀਕੋਣ -37

ਲੁਧਿਆਣਾ, ਜਿਹੜਾ ਸਨਅਤੀ 'ਵਿਕਾਸ' ਦੀ ਵਜ੍ਹਾ ਨਾਲ ਪੰਜਾਬ ਦਾ ਮਾਨਚੈਸਟਰ ਕਹਾਉਂਦਾ ਹੈ, ਏਸ ਉਦਯੋਗਕ ਸ਼ਹਿਰ ਦੇ ਕਾਲਪਨਿਕ ਉੱਜਲੇ ਪੱਖਾਂ ਬਾਰੇ ਅਸੀਂ ਸੈਂਕੜੇ ਫ਼ਰਜ਼ੀ ਖ਼ਬਰਾਂ ਤੇ ਤਾਰੀਫਾਂ ਵਗੈਰਾ ਪੜ੍ਹਦੇ ਰਹਿੰਦੇ ਹਾਂ ਪਰ ਓਥੋਂ ਦੇ ਮਾਇਆ-ਲੋਭੀ ਸਨਅਤਕਾਰਾਂ ਦੇ ਕਾਲੇ ਕਾਰੇ ਸਾਡੇ ਤੀਕ ਪੁੱਜਦੇ ਈ ਨਹੀਂ ਹਨ।
ਦੂਰ ਕੀ ਜਾਣਾ !
ਭੱਖਦੀ ਮਿਸਾਲ ਤਾਂ ਬੁੱਢੇ ਦਰਿਆ ਦੀ ਹੈ, ਜਿਹੜਾ ਹੁਣ ਨਾ ਤਾਂ ਭਰ ਵੱਗਦਾ ਦਰਿਆ ਹੈ ਤੇ ਨਾ ਹੀ ਇਨਸਾਨੀ ਜ਼ਿੰਦਗੀ ਲਈ ਲਾਭਕਾਰੀ ਹੈ ਪਰ ਸੈਂਕੜੇ ਕਿਲੋ ਗਾਰ ਤੇ ਭਿਅੰਕਰ ਕੈਮੀਕਲਾਂ ਦਾ ਜ਼ਖੀਰਾ ਬਣ ਚੁੱਕਿਆ ਇਹ ਗੰਦਲਾ 'ਰੋੜ੍ਹ' ਇਨਸਾਨੀ ਵਜੂਦ ਲਈ ਖ਼ਤਰਾ ਬਣ ਚੁੱਕਿਆ ਹੈ.

****
ਲੰਘੀ ਸੋਲ੍ਹਾਂ ਮਾਰਚ ਦੇ ਨੇੜੇ ਅਹਿਮਤਰੀਨ ਘਟਨਾ ਵਾਪਰੀ ਹੈ, ਕੇਂਦਰ ਸਰਕਾਰ ਨੇ ਆਪਣੀ ਨੁਮਾਇੰਦਾ ਟੀਮ ਨੂੰ ਓਸ ਪ੍ਰੋਜੈਕਟ ਦਾ ਜਾਇਜ਼ਾ ਲੈਣ ਲਈ ਘੱਲਿਆ ਜਿਹਦੇ ਜ਼ਿੱਮੇ ਇਹ ਕਾਰਜ ਲੱਗਿਆ ਸੀ ਕਿ ਉਸ ਨੇ ਬੁੱਢਾ ਦਰਿਆ ਵਿਚ ਕੈਮੀਕਲ ਵਾਲੀ ਰਹਿੰਦ ਖੂੰਹਦ ਸੁੱਟ ਰਹੇ ਕਾਰਖ਼ਾਨਾਦਾਰਾਂ ਦੀ ਬਾਂਹ ਮਰੋੜ੍ਹਨੀ ਹੈ, ਜਦਕਿ ਇਸ ਯੋਜਨਾ ਦਾ ਮਕ਼ਸਦ ਸਾਨੂੰ ਨਿਸ਼ਾਨੇ ਤੋਂ ਖੁੰਝਦਾ ਜਾਪ ਰਿਹਾ ਹੈ, ਇਹ ਗੰਦਗੀ ਦਾ ਰੋੜ੍ਹ ਜੀਹਨੂੰ ਬੁੱਢੇ ਦਰਿਆ ਦਾ ਨਾਂ ਦਿੱਤਾ ਗਿਆ ਹੈ, ਹੁਣ ਪੰਜਾਬ ਦੀਆਂ ਜੂਹਾਂ ਟੱਪ ਕੇ ਰਾਜਸਥਾਨ ਦੇ ਪਾਣੀ ਨੂੰ ਪਲੀਤ ਤੇ ਮਲੀਨ ਕਰ ਰਿਹਾ ਹੈ, ਯਕੀਨ ਨਈ ਆਉਂਦਾ ਤਾਂ ਆਓ ਕੁਝ ਦਿਨ ਪੁਰਾਣੀਆਂ ਮੀਡੀਆ ਰਿਪੋਰਟਾਂ ਉੱਤੇ ਨਿਗਾਹ ਮਾਰਦੇ ਹਾਂ :
ਖ਼ਬਰ ਵਸੀਲੇ ਦੱਸਦੇ ਹਨ ਕਿ ਕੇਂਦਰ ਸਰਕਾਰ ਦਾ 'ਪਾਣੀ ਸੰਭਾਲ ਮੰਤਰਾਲਾ' ਤੇ ਇਸ ਨਾਲ ਸਬੰਧਤ ਅਫਸਰਾਂ ਲਈ ਇਹ ਦਰਿਆ ਗਲ਼ ਦੀ ਹੱਡੀ ਬਣ ਚੁੱਕਿਆ ਹੈ।
****
ਬੀਕਾਨੇਰ ਬੈਠੇ ਭਰੋਸਾਯੋਗ ਸੂਤਰ ਦੱਸਦੇ ਹਨ ਕਿ "ਬੁੱਢਾ ਦਰਿਆ ਦੇ ਗੰਦੇ ਤੇ ਸਿਹਤ-ਮਾਰੂ ਪਾਣੀ ਦੀ ਮਾਰ, ਭਾਰਤ ਦੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਦਾ ਜੱਦੀ ਸੂਬਾ ਰਾਜਸਥਾਨ (ਵੀ) ਝੱਲ ਰਿਹਾ ਹੈ। ਕੇਂਦਰ ਦਾ ਇਹ ਮੰਤਰੀ ਹੁਣ ਬੁੱਢਾ ਦਰਿਆ ਦੇ ਪ੍ਰਦੂਸ਼ਣ ’ਤੇ ਸਖਤੀ ਨਾਲ ਪੇਸ਼ ਆ ਰਿਹਾ ਹੈ। ਰਾਜਸਥਾਨ ਦੀ ਸੂਬਾ ਸਰਕਾਰ ਵਾਰ-ਵਾਰ ਕੇਂਦਰ ਸਰਕਾਰ ਨੂੰ ਲੁੱਧਿਆਣੇ ਦੇ ਬੁੱਢਾ ਦਰਿਆ ਨੂੰ ਜ਼ਹਿਰੀ ਧਾਤਾਂ ਤੋਂ ਮੁਕਤ ਬਣਾਉਣ ਲਈ ਪ੍ਰਾਜੈਕਟ 'ਸ਼ੁਰੁੂ' ਕਰਨ ਦਾ ਵਾਸਤਾ ਪਾਉਂਦੀ ਰਹੀ ਹੈ।
***
ਰਾਜਸਥਾਨ ਸਰਕਾਰ ਦੇ ਦਾਵਿਆਂ ਦੀ ਹਕੀਕਤ ਜਾਨਣ ਲਈ ਕੇਂਦਰੀ ਮੰਤਰੀ ਨੇ ਦਿੱਲੀ ਤੋਂ ਕੇਂਦਰੀ ਟੀਮ ਸੋਲ੍ਹਾਂ ਮਾਰਚ ਨੂੰ ਲੁਧਿਆਣੇ ਭੇਜੀ ਸੀ। ਕੇਂਦਰੀ ਟੀਮ ਨੇ ਬੁੱਢਾ ਦਰਿਆ ਵਿਚ, ਜਾਣ ਬੁੱਝ ਕੇ, ਕਈ ਸਾਲਾਂ ਰਹੇ ਕਾਰਖਾਨਿਆਂ ਦੇ ਜ਼ਹਿਰੀ ਪਾਣੀ ’ਤੇ ਨਾਰਾਜ਼ਗੀ ਜ਼ਾਹਰ ਕੀਤੀ ਤੇ ਏਸ ਜ਼ਹਿਰੀਲੇ ਦਰਿਆ ਨੂੰ ਜ਼ਹਿਰੀਲੇ ਕਾਲੇ ਤੋਂ ਮੁਕਤ ਬਣਾਉਣ ਲਈ ਸ਼ੁਰੂ ਕੀਤੇ ਜਾ ਰਹੇ ਪ੍ਰਾਜੈਕਟਾਂ ਵਿਚ ਹੋ ਰਹੀ ਦੇਰ ’ਤੇ ਮਲਾਲ ਜ਼ਾਹਰ ਕੀਤਾ। ਕੇਂਦਰੀ ਟੀਮ ਨੇ ਪੀ.ਸੀ.ਸੀ.ਬੀ. ਦੇ ਅਫਸਰਾਂ ਨੂੰ ਦੋ ਟੁੱਕ ਆਖ ਦਿੱਤਾ ਕਿ ਜਿਹੜੀਆਂ ਏਜੰਸੀਆਂ ਪ੍ਰਾਜੈਕਟਾਂ ਵਿਚ ਦੇਰ ਕਰ ਰਹੀਆਂ ਹਨ, ਉਨ੍ਹਾਂ ਦੀ ਜਵਾਬਤਲਬੀ ਕੀਤੀ ਜਾਵੇ ਤੇ ਹੁਣ ਦਰਿਆ ਨੂੰ ਜ਼ਿਆਦਾ ਦੇਰ ਤਕ ਜ਼ਹਿਰੀਲਾ ਨਈ ਦਿੱਤਾ ਜਾਵੇਗਾ। ਕੇਂਦਰੀ ਟੀਮ ਨੇ ਪੀ.ਸੀ.ਸੀ.ਬੀ ਨੂੰ ਹੁਕ਼ਮ ਕੀਤੇ ਕਿ ਜਿਹੜੇ ਕਾਰਖ਼ਾਨਾ ਮਾਲਕ, ਦਰਿਆ ਨੂੰ ਗੰਦਾ ਕਰ ਰਹੇ ਹਨ, ਉਨ੍ਹਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਜਾਣ ਅਤੇ ਉਨ੍ਹਾਂ ਨੂੰ ਦਰਿਆ ਵਿਚ ਪਾਣੀ ਸੁੱਟਣ ਤੋਂ ਰੋਕਿਆ ਜਾਵੇ। ਕੇਂਦਰੀ ਟੀਮ ਵਿਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਰੀਜਨਲ ਅਫਸਰ ਸੁਨੀਲ ਦੇਵ, ਨੈਸ਼ਨਲ ਰਿਵਰ ਕੰਜਰਵੇਸ਼ਨ ਡਾਇਰੈਕਟੋਰੇਟ ਦਾ ਸੰਜੇ ਕੁਮਾਰ, ਨੈਸ਼ਨਲ ਮਿਸ਼ਨ ਫਾਰ ਕਲੀਨ ਗੰਗਾ ਦਾ ਡਾ. ਪ੍ਰਵੀਨ ਤੇ ਇਨ੍ਹਾਂ ਦੀ ਟੀਮ ਲੁਧਿਆਣੇ ਪੁੱਜੀ ਸੀ. ਟੀਮ ਨੇ ਸਭ ਤੋਂ ਪਹਿਲਾਂ ਨਗਰ ਨਿਗਮ ਦੇ ਸੀਵਰੇਜ ਟਰੀਟਮੈਂਟ ਪਲਾਂਟਾਂ ਦਾ ਜਾਇਜ਼ਾ ਲਿਆ। ਨਿਗਮ ਦੇ ਜ਼ਿਆਦਾਤਰ ਟਰੀਟਮੈਂਟ ਪਲਾਂਟ ਕੰਮ ਨਹੀਂ ਕਰ ਰਹੇ ਹਨ ਜਿਸ ’ਤੇ ਕੇਂਦਰੀ ਟੀਮ ਨੇ ਨਾਰਾਜ਼ਗੀ ਪ੍ਰਗਟਾਈ। ਪੀ.ਪੀ.ਸੀ.ਬੀ ਦੇ ਅਫਸਰਾਂ ਨੇ ਦੱਸਿਆ ਕਿ ਨਗਰ ਨਿਗਮ ਦੇ ਸਾਰੇ ਸੀਵਰੇਜ ਟਰੀਟਮੈਂਟ ਪਲਾਂਟ ਅਪਗਰੇਡ ਕੀਤੇ ਜਾ ਰਹੇ ਹਨ ਅਤੇ ਦੋ ਸਾਲਾਂ ਵਿਚ ਇਹ ਪ੍ਰਾਜੈਕਟ ਮੁਕੰਮਲ ਹੋ ਜਾਵੇਗਾ। ਉਸ ਤੋਂ ਬਾਅਦ ਉਨ੍ਹਾਂ ਸੀ.ਈ.ਟੀ.ਪੀ ਦਾ ਜਾਇਜ਼ਾ ਲਿਆ। ਬਹਾਦਰਕੇ ਰੋਡ ’ਤੇ ਬਣੇ ਸੀ.ਈ.ਟੀ.ਪੀ. ’ਤੇ ਸੰਤੁਸ਼ਟੀ ਜ਼ਾਹਰ ਕੀਤੀ ਪਰ ਬਾਕੀ ਦੇ ਦੋ ਸੀ.ਈ.ਟੀ.ਪੀ. ਸ਼ੁਰੂ ਨਾ ਹੋਣ ’ਤੇ ਗੁੱਸਾ ਜ਼ਾਹਰ ਕੀਤਾ ਗਿਆ ਹੈ. ਉਸ ਤੋਂ ਬਾਅਦ ਟੀਮ ਦੇ ਜੀਆਂ ਨੇ ਡੇਅਰੀਆਂ ਦਾ ਜਾਇਜ਼ਾ ਲਿਆ ਪਰ ਓਥੇ ਵੀ ਹਾਲਤ ਚੰਗੀ ਨਹੀਂ ਸੀ। ਕੇਂਦਰੀ ਟੀਮ ਨੇ ਪੀ.ਪੀ.ਸੀ.ਬੀ. ਦੇ ਮੁੱਖ ਇੰਜੀਨੀਅਰ ਗ. ਰਾਏ ਨੂੰ ਸਖਤ ਹਦਾਇਤ ਕਰਦਿਆਂ ਹੋਇਆਂ ਕਿਹਾ ਕਿ ਜਿਹੜੀਆਂ ਏਜੰਸੀਆਂ ਦਰਿਆ ਨੂੰ ਸਾਫ ਕਰਨ ਦੇ ਪ੍ਰਾਜੈਕਟਾਂ ’ਤੇ ਕੰਮ ਕਰ ਰਹੀਆਂ ਹਨ, ਉਨ੍ਹਾਂ ਨੂੰ ਤੈਅ ਡੈੱਡਲਾਈਨ (ਆਖ਼ਰੀ ਤਰੀਕ ਤਕ ਦਾ ਆਖ਼ਰੀ ਵਕ਼ਤ) ਤਕ ਇਹ ਲੋਕ ਕਾਰਜ ਮੁਕੰਮਲ ਕਰਨ ਲਈ ਕਿਹਾ ਜਾਵੇ। ਕੇਂਦਰੀ ਟੀਮ ਨੇ ਪੀ.ਪੀ.ਸੀ.ਬੀ. ਦੇ ਚੀਫ ਇੰਜੀਨੀਅਰ ਨੂੰ ਕਿਹਾ ਕਿ ਸੀ.ਈ.ਟੀ.ਪੀ. ਨੂੰ ਫ਼ੌਰੀ ਬਿਜਲੀ ਕੁਨੈਕਸ਼ਨ ਦਿਓ.
*****
ਅਸੀਂ ਕਿਓਂ ਹਾਂ ਫ਼ਿਕ਼ਰਮੰਦ?
ਲੁਧਿਆਣਾ ਹੀ ਨਹੀਂ ਸਾਰੇ ਪੰਜਾਬ ਦੇ ਪਾਣੀ ਮਾਮਲਿਆਂ ਦੇ ਮਾਹਰਾਂ ਤੋਂ ਅਲਾਵਾ ਲੋਕ ਹਿਤੈਸ਼ੀ ਜਿੱਥੇ ਕੇਂਦਰੀ ਟੀਮ ਦੀ ਫੇਰੀ ਤੋਂ ਉਤਸ਼ਾਹਤ ਹਨ ਓਥੇ ਏਸ ਗੱਲੋਂ ਫ਼ਿਕ਼ਰਮੰਦ ਹਨ ਕਿ ਕਿਤੇ ਕਾਰਖ਼ਾਨਾ ਮਾਲਕਾਂ ਦੀ ਸਿਆਸਤ ਤੇ ਸਿਆਸਤਬਾਜ਼ਾਂ ਦੇ ਨਿੱਜੀ ਫ਼ਾਇਦੇ ਕਾਰਨ ਪੰਜਾਬ ਤੇ ਰਾਜਸਥਾਨ ਵਿਚਾਲੇ ਵੈਰ ਨਾ ਪੈ ਜਾਵੇ. ਇਕ ਤਾਂ ਸਤਲੁਜ ਜਮਨਾ ਲਿੰਕ ਨਹਿਰ ਦਾ ਹਊਆ ਬਣਾ ਕੇ ਪੰਜਾਬ ਤੇ ਹਰਿਆਣੇ ਦੇ ਜਗੀਰਦਾਰਾਂ ਨੇ ਦੋਵਾਂ ਸੂਬਿਆਂ ਵਿਚਾਲੇ ਨਕਲੀ ਦੁਸ਼ਮਣੀ ਦੀ ਕੰਧ ਉਸਾਰ ਦਿੱਤੀ ਹੋਈ ਹੈ ਕਿਤੇ ਲੁੱਧਿਆਣੇ ਦੇ ਕਾਰਖ਼ਾਨਾਦਾਰਾਂ ਦੇ ਨਿਜੀ ਲੋਭ ਕਾਰਨ ਰਾਜਸਥਾਨ, ਪੰਜਾਬ ਨਾਲ ਵੈਰ ਭਾਵ ਰੱਖਣ ਦਾ ਇਰਾਦਾ ਨਾ ਕਰ ਲਵੇ. ਇਹ ਬੁੱਢਾ ਦਰਿਆ ਤਾਂ ਜ਼ਹਿਰੀ ਧਾਤਾਂ ਵਾਲੇ ਪਾਣੀ ਦਾ ਰੋੜ੍ਹ ਹੈ ਪਰ ਇਸ ਜ਼ਹਿਰੀਲੇ ਪਾਣੀ ਵਿਚ ਸ਼ਾਮਲ ਕੈਮੀਕਲ ਧਾਤਾਂ ਜਿੱਥੇ ਪੰਜਾਬ ਵਿਚ ਤਬਾਹੀ ਵਰਤਾਅ ਚੁੱਕੀਆਂ ਹਨ ਓਥੇ ਰਾਜਸਥਾਨ ਦੇ ਪਾਣੀਆਂ ਜ਼ਹਿਰੀ ਧਾਤਾਂ ਨੂੰ ਰਲਾਉਣ ਲਈ ਇਹ ਬੁੱਢਾ ਦਰਿਆ ਵਹਾਅਸ਼ੀਲ ਨਜ਼ਰ ਆ ਰਿਹਾ ਹੈ. ਗਜੇਂਦਰ ਸ਼ੇਖਾਵਤ ਤਾਂ ਏਸ ਮਾਮਲੇ ਨੂੰ ਵੋਟ ਬੈਂਕ ਦੇ ਨਜ਼ਰੀਏ ਵਿੱਚੋਂ ਵੇਖਦੇ ਹੋ ਸਕਦੇ ਹਨ ਪਰ ਇਹ ਰਾਜਸਥਾਨ ਦੇ ਲੋਕਾਂ ਦੀ ਸਿਹਤ ਸਲਾਮਤੀ ਦਾ ਵੀ ਸੁਆਲ ਹੈ ਤੇ ਇਹ ਪੰਜਾਬ ਦੇ ਲੋਕਾਂ ਦੀ ਤੰਦਰੁਸਤੀ ਦਾ ਮਸਲਾ ਵੀ ਹੈ।
******
ਸਖ਼ਤੀ ਕੀਤਿਆਂ ਹੀ ਸੂਤ ਆਉਣਗੇ ਕਾਰਖਾਨਿਆਂ ਦੇ ਮਾਲਕ!
ਬੁੱਢਾ ਦਰਿਆ ਵਿਚ ਕਾਰਖਾਨਿਆਂ ਦੀਆਂ ਜ਼ਹਿਰੀ ਧਾਤਾਂ ਪਾ ਰਹੇ ਪੈਸੇ ਦੇ ਪੀਰਾਂ ਨੂੰ ਸਬਕ਼ ਸਿਖਾਏ ਬਿਨਾਂ ਇਹ ਮਸਲਾ ਹੱਲ ਨਹੀਂ ਹੋ ਸਕੇਗਾ. ਵਜ੍ਹਾ ਇਹ ਹੈ ਕਿ ਜਿੱਥੇ ਜਿੱਥੇ ਵੀ ਇਹ ਜ਼ਹਿਰੀਲਾ ਬੁੱਢਾ ਦਰਿਆ ਲੰਘਦਾ ਹੈ, ਉਥੇ ਗੰਦਗੀ ਤੇ ਬਦਬੋ ਕਾਰਨ ਸਾਹ ਲੈਣਾ ਮੁਹਾਲ ਹੈ. ਕਾਰਖਾਨਿਆਂ ਵਿਚ ਜਿੱਥੇ ਕੰਮ ਕਰਵਾਇਆ ਜਾਂਦਾ ਹੈ, ਬਹੁਤੀ ਥਾਈਂ ਓਹ ਥਾਵਾਂ, ਧਰਤ ਉੱਤੇ ਨਰਕ ਦੀ ਮਿਸਾਲ ਹੁੰਦੀਆਂ ਹਨ. ਜੇ, ਕੇਂਦਰ ਸਰਕਾਰ ਸਖ਼ਤੀ ਕਰੇ ਤਾਂ ਵਿਗੜੇ ਤਿਗੜੇ ਕਾਰਖਾਨੇਦਾਰ ਬਾਜ਼ ਆ ਸਕਦੇ ਹਨ.

# ਸਰੂਪ ਨਗਰ, +916284336773

https://thenewswire18.com/2022/10/15/400/
16/10/2022

https://thenewswire18.com/2022/10/15/400/

ਰਾਤ ਵੇਲ਼ੇ ਪੁਲਿਸ ਦੀ ਗਸ਼ਤ ਨਾ ਹੋਣ ਕਾਰਨ ਗਦਈਪੁਰ ਤੇ ਫੋਕਲ ਪੁਆਇੰਟ ਜਲੰਧਰ ਬਣੇ ਲੁਟੇਰਿਆਂ ਦੇ ਗੜ੍ਹ October 15, 2022 newswire ਆਰਟੀਕਲਜ਼ 0 * ਨਸ਼ੇੜੀ ਨੇ ਲੁਟ....

11/10/2022

ਕੈਲੇਫ਼ੋਰਨੀਆਂ ਵਿੱਚ, ਜਦੋਂ ਦੀ ਭੰਗ ਦੀ ਵਰਤੋਂ ਕਨੂੰਨੀ ਹੋਈ ਹੈ, ਡਰੱਗੀਆਂ ਨੇ ਸੁਖ ਦਾ ਸਾਹ ਲਿਆ ਹੈ | ਮੇਰੇ ਆਂਢੀ-ਗੁਆਂਢੀ ਬੜੀ ਤਸੱਲੀ ਨਾਲ ਸੂਟੇ ਖਿੱਚਦੇ ਫਿਰਦੇ ਨੇ | ਸੁਣਿਆ, ਕਈ ਖਤਰਨਾਕ ਡਰੱਗਜ਼ ਦੀ ਬਜਾਏ ਹੁਣ ਏਹੋ ਵਰਤ ਰਹੇ ਨੇ |ਕਈਆਂ ਨੇ ਚਿੱਟਾ ਵਗੈਰਾ ਘੱਟ ਕਰ ਦਿੱਤਾ ਹੈ ਕਿਓਂਕਿ ਉਨ੍ਹਾਂ ਦੇ ਮਾਨਸਿਕ ਖਲਾਅ ਜਾਂ ਲੋੜ ਨੂੰ ਭੰਗ ਪੂਰਾ ਕਰ ਰਹੀ ਹੈ | ਇਹਦੇ ਨਾਲ ਓਹ ਆਪਣੇ ਕਲਪਨਿਕ ਜਾਂ ਸੱਚੇ ਮਾਨਸਿਕ ਦੁੱਖ, ਤਣਾਓ ਜਾਂ ਪਰੇਸ਼ਾਨੀਆਂ ਤੋਂ ਛੁਟਕਾਰਾ ਪਾ ਲੈਂਦੇ ਨੇ | ਹਰ ਸ਼ਹਿਰ ਤੇ ਕਸਬੇ 'ਚ ਥਾਂ-ਥਾਂ ਇਹਦੀਆਂ ਡਿਸਪੈਨਸਰੀਆਂ ਖੁੱਲ੍ਹ ਗਈਆਂ ਨੇ | ਸਰਕਾਰ ਨੂੰ ਇਹਦੇ ਤੋਂ ਖੂਬ ਆਮਦਨ ਵੀ ਹੋ ਰਹੀ ਹੈ ..
ਸ਼ਾਇਦ ਕਦੇ ਰੱਬ ਪੰਜਾਬ ਦੇ ਡਰੱਗੀਆਂ ਦੀ ਅਜਿਹੀ ਮਾਨਸਿਕ ਤੇ ਸਰੀਰਕ ਲੋੜ ਵੱਲ ਵੀ ਧਿਆਨ ਦਏਗਾ !? ਘੱਟੋਘੱਟ ਓਹ ਨਾੜਾਂ 'ਚ ਚਿੱਟੇ ਦੀਆਂ ਸਰਿੰਜਾਂ ਲਾ-ਲਾ ਕੇ ਨਿੱਤ ਮਰਨਗੇ ਤਾਂ ਨਹੀਂ !!!
ਸ਼ੁਭਚਿੰਤਕ #ਸਮੁੰਦਰਾ 10/9/22

11/10/2022

جدوں سَووِیں تے ورھے ( century & year ) نُوں اِکٹّھا بیاننا ہووے تاں پھیر اُچاکھ (word) " سن " دی ورتوں کیتی جاندی اے جِویں کہ " تاجا سن 2050 بِکرمی اِچ جمِیاں" - کوئ تِتّھ پتّر (calendar) کدوں تے کِس کارن ہوند اِچ آیا ایہدی دس وی " سن" ہی پاؤندا اے جِویں کہ وارث شاہ ہوریں لِکھدے نیں :-
سن یارھاں سَے اسّیاں نبی ہجرت ، لمے دیس دےوِچ تیار ہوئ
اٹھارھاں سَے تیئیساں سمتاں دا ، راجے بِکرما جِیت دی سار ہوئ
ایہناں دو تُکّاں وِچ وارث شاہ جی دسدے نیں کہ اوہناں اپنی لِکھت " ہیر وارث شاہ، لمے دے دیس ( ساہیوال، پاکبتن دی جُوہ) وِچ اسلامی تِتّھ پتّر ( Islamic calendar) موجب" 1180 ہ" اتے دیسی تِتّھ پتّر ( Bikarmi calendar ) انوسار" 1823 بِکرمی " اِچ توڑ چاڑھی اے - ایس توں ایہ وی جانکاری مِلدی اے کہ اِسلامی کیلنڈر دا مُڈھ مُسلماناں دے نبی حضرت مُحمّد ہوراں دے اپنے منّن والیاں دے نال مکّے توں مدینے ول ہجرت کرن دے ساکے ( واقعہ 16 جولائ 622 ء) توں بجھدا اے جد کہ دیسی تِتّھ پتّر دا ٹورا راجا بِکرم / وِکرم دی جِت توں ٹُردا اے جِہڑی کہ اوہنے ساکا قبیلے نُوں ( عیسوی سن توں 56.7 ورھے پہلاں) ہرا کے پراپت کیتی سی - پنجابی بولی وِچ سَو نُوں " سَے" وی آکھدے ہن -
ਦਦੋਂ ਸੌਵੀਂ ਤੇ ਵਰ੍ਹੇ ( century & year) ਨੂੰ ਇਕੱਠਾ ਬਿਆਨਨਾ ਹੋਵੇ ਤਾਂ ਫ਼ੇਰ ਉਚਾਖ ( word ) " ਸੰਨ " ਦੀ ਵਰਤੋਂ ਕੀਤੀ ਜਾਂਦੀ ਏ ਜਿਵੇਂ ਕਿ " ਬੂਟਾ ਸਿੰਘ ਸੰਨ 2050 ਬਿਕ੍ਰਮੀ ਨੂੰ ਜੰਮਿਆਂ " ਕੇਈ ਤਿੱਥ ਪੱਤਰ ਕਦੋਂ ਤੇ ਕਿਸ ਕਾਰਨ ਹੋਂਦ ਇਚ ਆਇਆ, ਇਹਦੀ ਦਸ ਵੀ " ਸੰਨ " ਹੀ ਪਾਉੰਦਾ ਏ ਜਿਵੇਂ ਕਿ ਵਾਰਿਸ ਸ਼ਾਹ ਹੋਰੀਂ ਲਿਖਦੇ ਨੇ :-
ਸੰਨ ਯਾਰ੍ਹਾਂ ਸੈ ਅੱਸੀਆਂ ਨਬੀ ਹਿਜਰਤ ، ਲੰਮੇ ਦੇਸ ਦੇ ਵਿੱਚ ਤਿਆਰ ਹੋਈ
ਅਠਾਰ੍ਹਾਂ ਸੈ ਤੇਈਸੀਆਂ ਸੰਮਤਾਂ ਦਾ ، ਰਾਜੇ ਬਿਕ੍ਰਮਾਂ ਜੀਤ ਦੀ ਸਾਰ ਹੋਈ
ਇਹਨਾਂ ਦੋ ਤੁੱਕਾਂ ਇਚ ਵਾਰਿਸ ਸ਼ਾਹ ਜੀ ਦਸਦੇ ਨੇ ਕਿ ਓਹਨਾਂ ਆਪਦੀ ਲਿਖਤ " ਹੀਰ ਵਾਰਿਸ ਸ਼ਾਹ " ਲੰਮੇ ਦੇ ਦੇਸ ( ਸਾਹੀਵਾਲ ، ਪਾਕਪਟਨ ਦੀ ਜੂਹ ) ਵਿੱਚ, ਇਸਲਾਮੀ ਤਿੱਥ ਪੱਤਰ ਮੂਜਬ " 1180 ਹਿਜਰੀ " ਅਤੇ ਦੇਸੀ ਤਿੱਥ ਪੱਤਰ ਅਨੁਸਾਰ " 1823 ਬਿਕ੍ਰਮੀ " ਇਚ ਤੋੜ ਚਾੜ੍ਹੀ ਏ। ਏਸ ਤੋਂ ਇਹ ਵੀ ਜਾਣਕਾਰੀ ਮਿਲਦੀ ਏ ਕਿ ਇਸਲਾਮੀ ਤਿੱਥ ਪੱਤਰ ਦਾ ਮੁਢ ਮੁਸਲਮਾਨਾਂ ਦੇ ਨਬੀ ਹਜ਼ਰਤ ਮੁਹੰਮਦ ਦੇ ਆਪਣੇ ਮੰਨਨ ਵਾਲਿਆਂ ਦੇ ਨਾਲ ਮੱਕੇ ਤੋਂ ਮਦੀਨੇ ਵਲ ਹਿਜਰਤ ਕਰਨ ਦੇ ਸਾਕੇ ( ਵਾਕਿਆਹ 16 ਜੁਲਾਈ 622 ਇਸਵੀ) ਤੋ ਬਝਦਾ ਏ, ਜਦਕਿ ਦੇਸੀ ਤਿੱਥ ਪੱਤਰ ਦਾ ਟੋਰਾ ਰਾਜਾ ਬਿਕਰਮ / ਵਿਕਰਮ ਦੀ ਜਿਤ ਤੋਂ ਟੁਰਦਾ ਏ ਜਿਹੜੀ ਕਿ ਓਹਨੇ ਸਾਕਾ ਕ਼ਬੀਲੇ ਨੂੰ ਹਰਾ ਕੇ ( ਈਸਵੀ ਸਨ ਤੋਂ 56.7 ਵਰ੍ਹੇ ਪਹਿਲਾਂ ) ਪ੍ਰਾਪਤ ਕੀਤੀ ਸੀ। ਪੰਜਾਬੀ ਬੋਲੀ ਵਿੱਚ ਸੌ ਨੂੰ " ਸੈ " ਵੀ ਆਖਦੇ ਹਨ।

https://thenewswire18.com/2022/10/10/%e0%a8%85%e0%a8%ab%e0%a9%80%e0%a8%ae-%e0%a8%ac%e0%a8%be%e0%a8%b0%e0%a9%87-%e0%a8%a7...
10/10/2022

https://thenewswire18.com/2022/10/10/%e0%a8%85%e0%a8%ab%e0%a9%80%e0%a8%ae-%e0%a8%ac%e0%a8%be%e0%a8%b0%e0%a9%87-%e0%a8%a7%e0%a8%be%e0%a8%b0%e0%a8%a8%e0%a8%be%e0%a8%b5%e0%a8%be%e0%a8%82-%e0%a8%ac%e0%a8%a8%e0%a8%be%e0%a8%ae-%e0%a8%b9/

ਅਫੀਮ ਬਾਰੇ ਧਾਰਨਾਵਾਂ ਬਨਾਮ ਹਕੀਕਤ October 10, 2022 newswire Uncategorized 0 ਜ਼ਰਾ ਜ਼ੁੰਮੇਵਾਰੀ ਨਾਲ ਗੱਲ ਕਰੋ। ਲੋਕ ਚੰਦਰਮਾਂ ਤੇ ਪਹੁੰਚ ਚੁੱਕੇ ਪਰ ਭਾਰਤ ਸੁਆ....

27/09/2022

ਲਾਪਰਵਾਹੀ; ਸੰਤ ਬਰਾਸ ਤੋਂ ਲੈ ਕੇ ਪਠਾਨਕੋਟ ਚੌਕ ਜਲੰਧਰ ਤਕ ਟੁੱਟੀ ਭੱਜੀ ਹੈ ਸੜਕ September 27, 2022 newswire ਖ਼ਾਸ ਖ਼ਬਰਾਂ 0 –ਮੈਨਹੋਲ ਤੋਂ ਸੱਖਣੀਆਂ ਹਨ 3 ਹੌ....

01/09/2022
28/08/2022

Address

ਸਰੁਪ ਨਗਰ

Alerts

Be the first to know and let us send you an email when ਖ਼ਬਰ ਖੜ੍ਹਾਕਾ Newsblast posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share