Akali Dal

Akali Dal All person

16/12/2021

ਇੱਕ ਦਿਨ, ਤਿੰਨ ਰੈਲੀਆਂ, ਤਿੰਨਾਂ ਵਿੱਚੋਂ ਮਿਲ਼ਿਆ 2022 ਦਾ ਇਸ਼ਾਰਾ।

16/12/2021

ਬੱਲੇ ਨੀ ਗਰਦਾਰੀ ਲਾਲ
ਚੰਨੀ ਸਰਕਾਰ ਨਹੀਉ ਰੀਸਾਂ ਤੇਰੀਆਂ

15/12/2021

ਜ਼ਾਲਮ ਚੰਨੀ ਵੱਲੋਂ ਕੀਤੇ ਜਾ ਰਹੇ ਅਧਿਆਪਕਾਂ ਤੇ ਤਸ਼ੱਦਦ ਕਾਂਗਰਸ ਦੇ ਅੰਤ ਦੀ ਸ਼ੁਰੂਆਤ ਹੈ, ਹਰ ਜ਼ੁਲਮ ਦਾ ਲਿਆ ਜਾਵੇਗਾ ਹਿਸਾਬ

15/12/2021

ਚੰਨੀ ਮਸਲੇ ਹੱਲ ਕਰਦਾ ਹੋਇਆ😂

15/12/2021
ਐਲਾਨਜੀਤ ਦੇ ਰਿਹਾ ਸ਼ੂਰਲੀਆ?
13/12/2021

ਐਲਾਨਜੀਤ ਦੇ ਰਿਹਾ ਸ਼ੂਰਲੀਆ?

13/12/2021

ਕਾਂਗਰਸੀ ਮਨਪ੍ਰੀਤ ਬਾਦਲ ਦੇ ਲਾਹੇ ਗਏ ਪਿੰਡਾਂ ਵਿੱਚੋਂ ਪੋਸਟਰ.....

ਅੱਜ ਅੰਮਿ੍ਤਸਰ ਦੇ ਇਸਤਰੀ ਵਿੰਗ ਦੇ ਮੈਬਰ ਸਹਿਬਾਨ ਸਤਿਕਾਰਯੋਗ ਕਮਲਜੀਤਕੋਰ, ਜਸਵਿੰਦਕੋਰਸੋਹਲ, ਵਿੰਨੂਸ਼ਰਮਾ, ਚਰਨਜੀਤਕੋਰਵੇਰਕਾ , ਹਰਲੀਨਕੋਰ, ਬਲਵੀ...
02/12/2021

ਅੱਜ ਅੰਮਿ੍ਤਸਰ ਦੇ ਇਸਤਰੀ ਵਿੰਗ ਦੇ ਮੈਬਰ ਸਹਿਬਾਨ ਸਤਿਕਾਰਯੋਗ ਕਮਲਜੀਤਕੋਰ, ਜਸਵਿੰਦਕੋਰਸੋਹਲ, ਵਿੰਨੂਸ਼ਰਮਾ, ਚਰਨਜੀਤਕੋਰਵੇਰਕਾ , ਹਰਲੀਨਕੋਰ, ਬਲਵੀਰਕੋਰਲਾਇਲਪੁਰੀ ਆਦਿ ਸ਼ਾਮਿਲ ਮੈਨੂੰ ਮੇਰੀ ਰਿਹਾਇਸ਼ ਤੇ ਪਿੰਡ ਬੇਗੋਵਾਲ ਵਿੱਚ ਮਿਲਨ ਆਏ ,ਮੈ ਸਾਰੀਆ ਦਾ ਧੰਨਵਾਦ ਕਰਦੀ ਹਾ
#ਮੇਰਾ_ਹਲਕਾ_ਮੇਰਾ_ਮਾਣ
#ਟੀਮਯੁਵਰਾਜ #ਬੀਬੀਜਗੀਰਕੋਰ #ਯੁਵਰਾਜਭੁਪਿੰਦਰਸਿੰਘ #ਸੁਖਬੀਰਸਿੰਘਬਾਦਲ

29/11/2021

ਖੂਨ ਦਾਨ ਕੈਂਪ ਲਗਾਇਆ ਗਿਆ ਅੰਮਿ੍ਤਸਰ ਸ਼ਹਿਰ ਵਿੱਚ ਨਰਿੰਦਰ ਸਿੰਘ M.R ਬਿੱਟੂ ਪ੍ਧਾਨ B.C Wing, ਬੀਬੀ ਜਸਵਿੰਦਰ ਕੋਰ, ਬੀਬੀ ਹਰਲੀਨ ਕੌਰ, ਬੀਬੀ ਕੁਲਵਿੰਦਰ ਕੌਰ,

05/11/2021

ਦਵਿੰਦਰ ਸਿੰਘ ਠੇਕੇਦਾਰ ਜਿਲਾਂ ਪ੍ਰਧਾਨ, ਸੁਰਜੀਤ ਸਿੰਘ, ਕੁਲਵੰਤ ਸਿੰਘ, ਹਰਦੇਵ ਸਿੰਘ ਜੋ ਹਰ ਸਾਲ ਵਿਸ਼ਕਰਮਾ ਜੀ ਦੀ ਪੂਜਾ ਕਰਦੇ ਹਨ ਤਾਂ ਕਿ ਉਹਨਾਂ ਦੇ ਕੰਮਾ ਵਿੱਚ ਸੱਦਾ ਹੀ ਬਰਕਤਾਂ ਰਹਿਣ ਅਤੇ ਉਸ ਪੂਜਾ ਵਿੱਚ ਸ. ਸ਼ਮਸ਼ੇਰ ਸਿੰਘ ਸ਼ੇਰਾ ਸਹਾਇਕ ਅਬਜਰਵਰ ਹਲਕਾ ਪੂਰਬੀ,ਸ. ਕਰਨੈਲ ਸਿੰਘ ਬਾਠ ਸਰਕਲ ਪ੍ਰਧਾਨ ਪ੍ਤਾਪ ਨਗਰ ਜਿਨ੍ਹਾਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਸਨਮਾਨਿਤ ਕੀਤਾ ਗਿਆ

31/10/2021
ਅੱਜ ਸਵੇਰੇ ਬਾਠ ਮੋਟਰ ਤੇ ਸ.ਸ਼ਮਸ਼ੇਰ ਸਿੰਘ ਸ਼ੇਰਾ (ਸਹਾਇਕ ਅਬਜਰਵਰ ਹਲਕਾ ਪੂਰਬੀ),ਕਰਨੈਲ ਸਿੰਘ ਬਾਠ , ਯੁਗਰਾਜ ਸਿੰਘ ਬਾਠ, ਅਰਸ਼ ਬਾਠ, ਗਗਨਦੀਪ ਸਿੰਘ...
26/10/2021

ਅੱਜ ਸਵੇਰੇ ਬਾਠ ਮੋਟਰ ਤੇ ਸ.ਸ਼ਮਸ਼ੇਰ ਸਿੰਘ ਸ਼ੇਰਾ (ਸਹਾਇਕ ਅਬਜਰਵਰ ਹਲਕਾ ਪੂਰਬੀ),ਕਰਨੈਲ ਸਿੰਘ ਬਾਠ , ਯੁਗਰਾਜ ਸਿੰਘ ਬਾਠ, ਅਰਸ਼ ਬਾਠ, ਗਗਨਦੀਪ ਸਿੰਘ ਬਾਦਸ਼ਾਹ, ਗੁਰਮੀਤ ਸਿੰਘ ਜਿਨ੍ਹਾਂ ਨੇ ਚਾਹ ਲੰਗਰ ਦੀ ਸੇਵਾ ਕੀਤੀ

ਸੁਪ੍ਰਸਿੱਧ ਗ੍ਰੰਥ ਰਾਮਾਇਣ ਦੇ ਲਿਖਾਰੀ ਵਜੋਂ ਸਤਿਕਾਰੇ ਜਾਂਦੇ ਹਨ, ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੀ ਸਭ ਨੂੰ ਲੱਖ-ਲੱਖ ਵਧਾਈ। ਉਨ੍ਹਾਂ ਦੇ ...
20/10/2021

ਸੁਪ੍ਰਸਿੱਧ ਗ੍ਰੰਥ ਰਾਮਾਇਣ ਦੇ ਲਿਖਾਰੀ ਵਜੋਂ ਸਤਿਕਾਰੇ ਜਾਂਦੇ ਹਨ, ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੀ ਸਭ ਨੂੰ ਲੱਖ-ਲੱਖ ਵਧਾਈ। ਉਨ੍ਹਾਂ ਦੇ ਮਹਾਨ ਯਾਦਗਾਰੀ ਅਸਥਾਨ, ਰਾਮ ਤੀਰਥ ਸਥੱਲ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸੁੰਦਰੀਕਰਨ ਦੀ ਸੇਵਾ ਨਿਭਾ ਕੇ ਸ਼੍ਰੋਮਣੀ ਅਕਾਲੀ ਦਲ ਸੁਭਾਗਾ ਮਹਿਸੂਸ ਕਰਦਾ ਹੈ।

ਬੀਬੀ ਹਰਸਿਮਰਤ ਕੌਰ ਬਾਦਲ ਜੀ ਦੇ ਅੰਮਿ੍ਤਸਰ ਹਲਕਾ ਦੱਖਣੀ ਵਿੱਚ ਆਉਣ ਤੇ ਪਰਬੰਧ ਕਰਦੇ ਹੋਏ ( ਸ਼ਮਸ਼ੇਰ ਸਿੰਘ ਸ਼ੇਰਾ ਸਹਾਇਕ ਅਬਜਰਵਰ ਹਲਕਾ ਪੂਰਬੀ) , ...
18/10/2021

ਬੀਬੀ ਹਰਸਿਮਰਤ ਕੌਰ ਬਾਦਲ ਜੀ ਦੇ ਅੰਮਿ੍ਤਸਰ ਹਲਕਾ ਦੱਖਣੀ ਵਿੱਚ ਆਉਣ ਤੇ ਪਰਬੰਧ ਕਰਦੇ ਹੋਏ ( ਸ਼ਮਸ਼ੇਰ ਸਿੰਘ ਸ਼ੇਰਾ ਸਹਾਇਕ ਅਬਜਰਵਰ ਹਲਕਾ ਪੂਰਬੀ) , ਸੁਰਿੰਦਰ ਸਿੰਘ ਜੀ, ਕਰਨੈਲ ਸਿੰਘ ਜੀ ਅਤੇ ਹੋਰ ਸ਼ਾਮਿਲ

ਬੀਬੀ ਰਣਜੀਤ ਕੌਰ ਜਿਲਾਂ ਪ੍ਧਾਨ ਇਸਤਰੀ ਅਕਾਲੀ ਦਲ ਅੰਮਿ੍ਤਸਰ (ਸ਼ਹਿਰੀ) ਅੱਜ ਹਲਕਾ ਦੱਖਣੀ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਜੀ 19 ਤਰੀਕ ਨੂੰ ਅੰਮਿ...
16/10/2021

ਬੀਬੀ ਰਣਜੀਤ ਕੌਰ ਜਿਲਾਂ ਪ੍ਧਾਨ ਇਸਤਰੀ ਅਕਾਲੀ ਦਲ ਅੰਮਿ੍ਤਸਰ (ਸ਼ਹਿਰੀ) ਅੱਜ ਹਲਕਾ ਦੱਖਣੀ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਜੀ 19 ਤਰੀਕ ਨੂੰ ਅੰਮਿ੍ਤਸਰ ਵਿੱਚ ਆਉਣ ਤੇ ਵੱਖ ਵੱਖ ਇਲਾਕਿਆਂ ਵਿੱਚ ਆਪਣੇ ਅਹੁਦੇਦਾਰਾਂ ਨੂੰ ਜੁਮੇਦਾਰੀਆ ਦਿੰਦੇ ਹੋਏ

18/09/2021

17 ਸੰਤਬਰ ਦਿੱਲੀ ਰੋਸ ਮਾਰਚ

ਸ. ਸ਼ਮਸ਼ੇਰ ਸਿੰਘ ਸ਼ੇਰਾ (ਸਹਾਇਕ ਅਬਜਰਵਰ ਹਲਕਾ ਪੂਰਬੀ) ਦੇ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਤੇ ਗੁਰਦੁਆਰਾ ਨਾਨਕਸਰ ਸਾਹਿਬ ਨਤਮਸਤਕ ਹੋਏ ਅਤੇ ਗੁ...
12/09/2021

ਸ. ਸ਼ਮਸ਼ੇਰ ਸਿੰਘ ਸ਼ੇਰਾ (ਸਹਾਇਕ ਅਬਜਰਵਰ ਹਲਕਾ ਪੂਰਬੀ) ਦੇ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਤੇ ਗੁਰਦੁਆਰਾ ਨਾਨਕਸਰ ਸਾਹਿਬ ਨਤਮਸਤਕ ਹੋਏ ਅਤੇ ਗੁਰੂ ਨਾਨਕ ਦੇਵ ਜੀ ਦੀ ਆਈ ਬਰਾਤ ਨੂੰ ਗੁਰੂਦਵਾਰੇ ਵਿੱਚ ਸਰੋਪਿਆ ਦੇ ਨਾਲ ਸਨਮਾਨਿਤ ਕੀਤਾ

ਮਾਤਾ ਖੀਵੀ ਜੀ ਰਸੋਈ ਸੇਵਾ 2000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ
06/08/2021

ਮਾਤਾ ਖੀਵੀ ਜੀ ਰਸੋਈ ਸੇਵਾ 2000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ

04/08/2021

ਸਰਦਾਰ ਸੁਖਬੀਰ ਸਿੰਘ ਜੀ ਦੇ ਕੀਤੇ ਵਾਦਿਆਂ ਤੇ ਜ਼ਿਲਾ ਪ੍ਰਧਾਨ ਇਸਤਰੀ ਵਿੰਗ ਬੀਬੀ ਰਣਜੀਤ ਕੌਰ ਜੀ ਨੇ ਕੀਤਾ ਧੰਨਵਾਦ

ਸ਼੍ਰੋਮਣੀ ਅਕਾਲੀ ਦਲ ਬੀਬੀ ਰਣਜੀਤ ਕੌਰ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ (ਸ਼ਹਿਰੀ) ਜੀ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਸੁਨੇਹਾ ਦਿੱਤਾ ਕਿ ਸਾਨੂੰ ਪੰ...
02/08/2021

ਸ਼੍ਰੋਮਣੀ ਅਕਾਲੀ ਦਲ ਬੀਬੀ ਰਣਜੀਤ ਕੌਰ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ (ਸ਼ਹਿਰੀ) ਜੀ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਸੁਨੇਹਾ ਦਿੱਤਾ ਕਿ ਸਾਨੂੰ ਪੰਜਾਬ ਦਾ ਵਿਰਸਾ ਹਮੇਸ਼ਾ ਯਾਦ ਰੱਖਣਾ ਚਾਹੀਦਾ ਅਤੇ ਵਿਰਸੇ ਦੇ ਨਾਲ ਜੁੜ ਕੇ ਰਹਿਣਾ ਚਾਹੀਦਾ ਅਤੇ ਧੀਆਂ ਦਾ ਤਿਉਹਾਰ ਮਨਾਇਆ

ਗੁਰੂਦਵਾਰਾ ਨਾਨਕਸਰ ਵੇਰਕਾ ਵਿੱਖੇ ਨਵਨਿਯੁਕਤ ਜਿਲਾ ਪ੍ਰਧਾਨ ਬੀਬੀ ਰਣਜੀਤ ਕੌਰ ਇਸਤਰੀ ਵਿੰਗ ਅੰਮ੍ਰਿਤਸਰ ਸ਼ਹਿਰੀ ਨਤਮਸਤਕ ਹੋਏ। ਜਿੱਥੇ ਉਨ੍ਹਾ ਨੂੰ...
20/07/2021

ਗੁਰੂਦਵਾਰਾ ਨਾਨਕਸਰ ਵੇਰਕਾ ਵਿੱਖੇ ਨਵਨਿਯੁਕਤ ਜਿਲਾ ਪ੍ਰਧਾਨ ਬੀਬੀ ਰਣਜੀਤ ਕੌਰ ਇਸਤਰੀ ਵਿੰਗ ਅੰਮ੍ਰਿਤਸਰ ਸ਼ਹਿਰੀ ਨਤਮਸਤਕ ਹੋਏ। ਜਿੱਥੇ ਉਨ੍ਹਾ ਨੂੰ ਗੁਰੁਦਆਰਾ ਪਰਬੰਧਕ ਕਮੇਟੀ ਵੱਲੋਂ ਸਰੋਪਾ ਭੇਟ ਕੀਤਾ ਗਇਆ ਅਤੇ ਚੜਦੀ ਕਲਾ ਦੀ ਅਰਦਾਸ ਕੀਤੀ ਜਿਸ ਵਿਚ ਸ਼ਾਮਿਲ ਸ. ਸ਼ਮਸ਼ੇਰ ਸਿੰਘ ਸ਼ੇਰਾ ਸਹਾਇਕ ਆਬਜ਼ਰਵਰ ਹਲਕਾ ਪੂਰਬੀ ਅੰਮ੍ਰਿਤਸਰ, ਰਕੇਸ਼ ਕੁਮਾਰ, ਬੱਬੂ ਵੇਰਕਾ, ਕੁਲਵਿੰਦਰ ਕੌਰ, ਕਿਰਨਜੋਤ ਕੌਰ,ਹਰਲੀਨ ਕੌਰ ਅਤੇ ਹੋਰ ਸ਼ਾਮਿਲ ਸਨ




ਕ੍ਰਿਕਟਰ ਤੋਂ ਸਿਆਸੀ ਆਗੂ ਬਣੇ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਦੀ ਸੰਭਾਵਨਾ ਹੈ। ਇਸ ਬਾਰੇ ਤੁਹਾਡੀ ਕੀ ਰਾਇ ਹੈ? Navjot Si...
17/07/2021

ਕ੍ਰਿਕਟਰ ਤੋਂ ਸਿਆਸੀ ਆਗੂ ਬਣੇ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਦੀ ਸੰਭਾਵਨਾ ਹੈ। ਇਸ ਬਾਰੇ ਤੁਹਾਡੀ ਕੀ ਰਾਇ ਹੈ?

Navjot Singh Sidhu Indian National Congress

15/07/2021

ਇੱਧਰ ਮੈਡਮ ਸਿੱਧੂ ਲੱਡੂਆਂ ਦੇ ਡੱਬੇ ਚੁੱਕੀ ਘੁੰਮਦੀ ਸੀ ਓਧਰ ਹਰੀਸ਼ ਰਾਵਤ ਮੁੱਕਰ ਗਿਆ ਕਿ ਮੈਂ ਤੇ ਕਿਹਾ ਈ ਨਹੀ ਕਿ ਸਿੱਧੂ ਪ੍ਰਧਾਨ 😆😂

ਬੀਬੀ ਰਣਜੀਤ ਕੌਰ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਅੰਮ੍ਰਿਤਸਰ ਸ਼ਹਿਰੀਸ.ਸ਼ਮਸ਼ੇਰ ਸਿੰਘ ਸ਼ੇਰਾ ਜੀ ( ਸਹਾਇਕ ਅਬਜਰਵਰ ਹਲਕਾ ਪੂਰਬੀ )
11/07/2021

ਬੀਬੀ ਰਣਜੀਤ ਕੌਰ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਅੰਮ੍ਰਿਤਸਰ ਸ਼ਹਿਰੀ
ਸ.ਸ਼ਮਸ਼ੇਰ ਸਿੰਘ ਸ਼ੇਰਾ ਜੀ ( ਸਹਾਇਕ ਅਬਜਰਵਰ ਹਲਕਾ ਪੂਰਬੀ )

10/07/2021
09/06/2021

ਲੋਕਾਂ ਦੇ ਮੁੱਦਿਆਂ ਤੇ ਆਵਾਜ਼ ਚੁੱਕਣ ਲਈ ਪਰਚਿਆਂ ਦਾ ਕੋਈ ਡਰ ਨਹੀਂ
ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨੂੰ ਤਾਂ ਮੱਤਾਂ ਦਿੰਦਾ ਪਰ ਕੈਪਟਨ ਸਰਕਾਰ ਦੀ ਕਾਲਾਬਜ਼ਾਰੀ ਤੇ ਕਿਉਂਂ ਚੁੱਪ ਹੈ?

Address


Telephone

+918847384845

Website

Alerts

Be the first to know and let us send you an email when Akali Dal posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Telephone
  • Alerts
  • Videos
  • Claim ownership or report listing
  • Want your business to be the top-listed Media Company?

Share