ਮਾਝਾ ਟਾਈਮਜ਼

  • Home
  • ਮਾਝਾ ਟਾਈਮਜ਼

ਮਾਝਾ ਟਾਈਮਜ਼ Majha Times will update you about world’s important happenings. 🎥Focus on Punjab.
(1)

22/02/2024

ਕੱਲ ਦੇ ਸਾਰੇ ਵਾਕੇ ਤੇ ਮੌਕੇ ਦੇ ਹਲਾਤ ਦੇਖ ਕੇ ਇਹੀ ਮਹਿਸੂਸ ਕੀਤਾ ਕਿ ਕਿਸਾਨ ਲੀਡਸ਼ਿਪ ਨੌਜਵਾਨੀ ਦੇ ਹਾਣ ਦੀ ਨਹੀਂ ਹੋ ਸਕਦੀ। ਕਿਸਾਨ ਆਗੂਆਂ ਦਾ ਦੇਸ਼ ਪ੍ਰੇਮ ਤੇ ਅੱਗੇ ਗੋਲੇ ਖਾਣ ਵਾਲੇ ਨੌਜਵਾਨਾਂ ਦਾ ਪੰਥ ਪੰਜਾਬ ਪ੍ਰੇਮ ਬੜੀ ਗੁੰਝਲਦਾਰ ਤਾਣੀ ਬਣ ਗਿਆ ਹੈ। ਕਿਸਾਨੀ ਸਿੱਖ ਹੋਣ ਕਾਰਣ ਗੋਲੀਆਂ ਦਾ ਨਿਸ਼ਾਨਾ ਬਣ ਰਹੀ ਹੈ ਪਰ ਕਿਸਾਨ ਆਗੂਆਂ ਨੂੰ ਲਗਦਾ ਹੈ ਕਿ ਇਹ ਸਿਰਫ ਕਾਰਪੋਰੇਟ ਘਰਾਣਿਆਂ ਕਾਰਣ ਹੋ ਰਿਹਾ। ਹਥਿਆਰਬੰਦ ਫੋਰਸ ਖਾਸ ਨਫ਼ਰਤ ਨਾਲ head shot ਮਾਰ ਰਹੀ ਹੈ ਜਿਸ ਨਫ਼ਰਤ ਨੂੰ ਬੇਵੱਸ ਨੌਜਵਾਨ ਮਹਿਸੂਸ ਕਰ ਰਹੇ ਹਨ। ਪੰਜਾਬ ਹੱਦ ਦਿੱਲੀ ਨੇ ਬੰਦ ਕੀਤੀ ਹੈ, ਫ਼ਸਲ ਦੀ ਲੋੜ ਉਹਨਾਂ ਨੂੰ ਹੈ, ਭਾਰਤ ਦਾ ਅੰਨ ਭੰਡਾਰ ਹੇਠਲੇ ਪੱਧਰ ਤੇ ਹੈ। ਜੇ ਕਿਸਾਨ ਜਥੇਬੰਦੀਆਂ ਜਾਨੀ ਨੁਕਸਾਨ ਨਹੀਂ ਕਰਾਉਣਾ ਚਾਹੁੰਦੀਆਂ ਤਾਂ ਮਾਲੀ ਨੁਕਸਾਨ ਝੱਲਣ ਲਈ ਕਿਸਾਨਾਂ ਨੂੰ ਤਿਆਰ ਕਰਨ। ਜੇ ਸੱਚੀ ਮੰਨਦੇ ਹੋ ਕਿ ਲੜਾਈ ਫ਼ਸਲਾਂ ਦੀ ਨਹੀਂ ਨਸਲਾਂ ਦੀ ਹੈ ਤਾਂ ਓਸ ਦੇ ਹਾਣ ਦੇ ਫ਼ੈਸਲੇ ਕਰੋ। ਦਾਣੇ ਭੇਜਣੇ ਬੰਦ ਕਰੋ ਤੇ ਖਾਦ ਆਉਣੀ ਬੰਦ ਹੋਵੇ। ਬਾਰਡਰ ਆਪਣੇ ਵਲੋਂ ਵੀ ਹੱਥੀਂ ਬੰਦ ਕਰੋ। ਫੇਰ ਸ਼ਾਇਦ ਦਿੱਲੀ ਕੋਈ ਮੰਗ ਮੰਨੇ। ਬਾਕੀ ਮਧਭਾਰਤ ਦੇ ਆਦਿਵਾਸੀਆਂ ਲਈ schedule 5 ਤੇ ਸਾਰੇ ਭਾਰਤ ਲਈ MSP ਦੇ ਬਦਲੇ ਪੰਜਾਬ ਦੇ ਮੁੰਡਿਆਂ ਦਾ ਜ਼ੋਰ ਨਾ ਲਵਾਉਣ। ਹੱਕ ਜਿਨ੍ਹਾਂ ਦੇ ਆਪਣੇ ਆਪੀ ਲੈਣਗੇ ਖੋਹ।

20/02/2024
11/01/2024
ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਬੰਦੀ ਛੋੜ ਦਿਵਸ ਮੌਕੇ ਸਿੱਖ ਪੰਥ ਦੇ ਨਾਂਅ ਸੰਦੇਸ਼
12/11/2023

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਬੰਦੀ ਛੋੜ ਦਿਵਸ ਮੌਕੇ ਸਿੱਖ ਪੰਥ ਦੇ ਨਾਂਅ ਸੰਦੇਸ਼

ਸਿੱਖਾਂ ਨੂੰ ਗੁਮਰਾਹ ਕਰਨ ਹਿਤ ਬਣਾਏ ਗਏ ਹੁਣ ਤਕ ਦੇ ‘84 ਕਤਲਾਮ ਜਾਂਚ ਕਮਿਸ਼ਨ
02/11/2023

ਸਿੱਖਾਂ ਨੂੰ ਗੁਮਰਾਹ ਕਰਨ ਹਿਤ ਬਣਾਏ ਗਏ ਹੁਣ ਤਕ ਦੇ ‘84 ਕਤਲਾਮ ਜਾਂਚ ਕਮਿਸ਼ਨ

Moosewala ਦੇ ਖੂਨ ਨਾਲ ਭਿੱਜੇ ਕੜੇ ਦੀ ਮਾਂ Charan kaur ਨੇ ਸਾਂਝੀ ਕੀਤੀ ਭਾਵੁਕ ਤਸਵੀਰ
29/09/2023

Moosewala ਦੇ ਖੂਨ ਨਾਲ ਭਿੱਜੇ ਕੜੇ ਦੀ ਮਾਂ Charan kaur ਨੇ ਸਾਂਝੀ ਕੀਤੀ ਭਾਵੁਕ ਤਸਵੀਰ

ਸ. ਗਜਿੰਦਰ ਸਿੰਘ ਦੇ 42ਵੇਂ ਜਲਾਵਤਨ ਦਿਹਾੜੇ ਨੂੰ ਸਮਰਪਿਤ ਸਮੂਹ ਜਲਾਵਤਨ ਯੋਧਿਆਂ ਅਤੇ ਬੰਦੀ ਸਿੰਘਾਂ ਦੀ ਚੜ੍ਹਦੀ ਕਲਾ, ਹਰਦੀਪ ਸਿੰਘ ਨਿੱਝਰ ਵਾਂਗ...
29/09/2023

ਸ. ਗਜਿੰਦਰ ਸਿੰਘ ਦੇ 42ਵੇਂ ਜਲਾਵਤਨ ਦਿਹਾੜੇ ਨੂੰ ਸਮਰਪਿਤ ਸਮੂਹ ਜਲਾਵਤਨ ਯੋਧਿਆਂ ਅਤੇ ਬੰਦੀ ਸਿੰਘਾਂ ਦੀ ਚੜ੍ਹਦੀ ਕਲਾ, ਹਰਦੀਪ ਸਿੰਘ ਨਿੱਝਰ ਵਾਂਗ ਗੈਰ-ਨਿਆਇਕ ਤੇ ਗੈਰ-ਕਾਨੂੰਨੀ ਨੂੰ ਤਰੀਕਿਆਂ ਨਾਲ ਭਾਰਤੀ ਸਟੇਟ ਵੱਲੋਂ ਕਤਲ ਕੀਤੇ ਸਮੂਹ ਸਿੱਖਾਂ ਇਨਸਾਫ ਅਤੇ ਉਹਨਾਂ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਲਈ
ਅਰਦਾਸ ARDAS ਸਮਾਗਮ ਸ਼੍ਰੀ ਅਕਾਲ ਤਖਤ ਸਾਹਿਬ, ਵਿਖੇ ਮਨਾਇਆ ਗਿਆ ।

ਦਲ ਖ਼ਾਲਸਾ DAL KHALSA

Address


Website

Alerts

Be the first to know and let us send you an email when ਮਾਝਾ ਟਾਈਮਜ਼ posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share