Trending Buzz

  • Home
  • Trending Buzz

Trending Buzz best entertainment

07/07/2023

ਕੋੜਾ ਸੱਚ
ਵਿਧਵਾ ਅੋਰਤ ਤੇ
ਤਲਾਕਸੁਦਾ ਅੋਰਤ ਨੂੰ
ਮਰਦ ਇੱਲਾਂ ਵਾਂਗ ਦੇਖਦੇ ਨੇ

04/03/2023

Police Mulajam private bus ch ticket kyo ne landa?

25/02/2023

20 ਲੱਖ ਲਗਾ ਕੇ ਕਨੇਡਾ ਛੱਡ ਤਾ ਦੇਖੋ ਵੀਡੀਓ

07/02/2023
01/02/2023

ਵਾਹਿਗੁਰੂ ਜੀ 🙏
ਜਰੂਰੀ ਸੂਚਨਾ ਸਕਰੈਪ ਪਾਲਿਸੀ ਦੇ ਬਾਰੇ!
ਸ. ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਸਦਾ ਲੋਕਾਂ ਦੀ ਸੇਵਾ ਵਿੱਚ ਹਾਜਿਰ ਹੈ। ਇਹ ਪਾਲਿਸੀ ਕਿਸੇ ਉੱਤੇ ਥੋਪੀ ਨਹੀਂ ਗਈ। ਇਹ ਪਾਲਿਸੀ ਸਿਰਫ਼ ਉਸ ਉੱਤੇ ਲਾਗੂ ਹੋਏਗੀ ਜੋ ਇਸ ਨੂੰ ਅਪਨਾਉਣਾ ਚਾਹੁੰਦੇ ਹਨ । ਇਸ ਤੋਂ ਡਰਨ ਦੀ ਕੋਈ ਲੋੜ ਨਹੀਂ । ਇਸ ਤਹਿਤ ਮੋਟਰ ਵਹੀਕਲ ਟੈਕਸ ਵਿਚ ਟਰਾਂਸਪੋਰਟ ਵਾਹਨ ਮਾਲਕਾਂ ਨੂੰ 15 ਫੀਸਦੀ ਅਤੇ ਨਾਨ-ਟਰਾਂਸਪੋਰਟ ਵਾਹਨ ਮਾਲਕਾਂ ਨੂੰ(ਘਰੇਲੂ ਵਾਹਨ)25 ਫੀਸਦੀ ਤੱਕ ਛੋਟ ਮਿਲੇਗੀ। ਪੰਜਾਬ ਮੰਤਰੀ ਮੰਡਲ ਵੱਲੋਂ ਐਲਾਨੀ ਨਵੀਂ ਸਕਰੈਪਿੰਗ ਪਾਲਿਸੀ ਅਧੀਨ ਟਰਾਂਸਪੋਰਟ ਗੱਡੀਆਂ ਦੇ ਮਾਲਕ ਗੱਡੀ ਦੀ ਰਜਿਸਟ੍ਰੇਸ਼ਨ ਤੋਂ 8 ਸਾਲ ਤੱਕ ਅਤੇ ਨਾਨ-ਟਰਾਂਸਪੋਰਟ ਗੱਡੀਆਂ ਦੇ ਮਾਲਕ 15 ਸਾਲ ਤੱਕ ਸਕੀਮ ਦਾ ਲਾਭ ਲੈ ਸਕਦੇ ਹਨ। ਇਸ ਤਹਿਤ ਜਿਸ ਵੇਲੇ ਗੱਡੀ ਨੂੰ ਸਕਰੈਪ ਕੀਤਾ ਜਾਵੇਗਾ ਤਾਂ ਇਸ ਬਾਰੇ ਸਕਰੈਪਰ ਵੱਲੋਂ ਹੀ ਗੱਡੀ ਦੀ ਖਰੀਦ ਕੀਤੀ ਜਾਵੇਗੀ।ਪੰਜਾਬ ਮੰਤਰੀ ਮੰਡਲ ਨੇ ਵਾਹਨਾਂ ਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਕੇਂਦਰੀ ਸੜਕੀ ਆਵਾਜਾਈ ਤੇ ਹਾਈਵੇਅ ਮੰਤਰਾਲੇ ਵੱਲੋਂ ਨਵੇਂ ਵਾਹਨਾਂ ਦੀ ਰਜਿਸਟ੍ਰੇਸ਼ਨ ਬਾਰੇ ਲਾਗੂ ਕੀਤੀ ਸਕਰੈਪਿੰਗ ਨੀਤੀ ਦੇ ਸੰਦਰਭ ਵਿਚ ਨਵੀਆਂ ਗੱਡੀਆਂ ਦੀ ਖਰੀਦ ਮੌਕੇ ਛੋਟ ਦੇਣ ਦਾ ਫੈਸਲਾ ਕੀਤਾ ਹੈ।

07/01/2023

ਬੇਸ਼ਰਮੀ ਦੀ ਹੱਦ ਵੇਖੋ।ਜਗਰਾਉਂ ਨੇੜੇ ਪਿੰਡ ਲੱਖਾ ਦੇ ਚਾਰ ਦੋਸਤ ਜਨਮ ਦਿਨ ਮਨਾਉਣ ਗਏ। ਵਾਪਸੀ ਮੌਕੇ ਉਨ੍ਹਾਂ ਦੀ ਕਾਰ ਨਹਿਰ 'ਚ ਡਿੱਗ ਪਈ। ਦੋ ਮੁੰਡੇ ਰੁੜ੍ਹ ਗਏ। ਦੋ ਜਿਵੇਂ-ਕਿਵੇਂ ਕਾਰ ਦੀ ਛੱਤ 'ਤੇ ਆ ਗਏ। ਉਹਨਾਂ ਨੂੰ ਬਚਾਉਣ ਵਾਸਤੇ ਪਿੰਡ ਦੇ ਦੋ ਮੁੰਡੇ ਨਹਿਰ 'ਚ ਵੜੇ। ਜਦੋਂ ਉਹ ਬਾਹਰ ਨਿਕਲੇ ਤਾਂ ਉਨ੍ਹਾਂ ਦੇ ਕੱਪੜੇ ਕੋਈ ਚੱਕ ਕੇ ਲੈ ਗਿਆ। ਬੂਟ, ਪਰਸ, ਪੈਂਟ, ਸ਼ਰਟ ਸਭ ਕੁਝ।
ਉਹ ਵੀ ਸਾਡੇ ਜੋ ਡੁੱਬ ਰਹੇ ਸੀ, ਉਹ ਵੀ ਸਾਡੇ ਜੋ ਬਚਾ ਰਹੇ ਸੀ, ਉਹ ਵੀ ਸਾਡੇ ਜੋ ਚੋਰੀ ਕਰ ਰਹੇ ਸੀ।
ਕਿਹੋ ਜਿਹੇ ਬਣ ਗਏ ਹਾਂ ਅਸੀਂ। ਕਿੱਥੇ ਗਈ ਸਾਡੀ ਗੈਰਤ? ਕਿੱਥੇ ਗਈ ਸਾਡੀ ਨੈਤਿਕਤਾ?
- ਸਵਰਨ ਸਿੰਘ ਟਹਿਣਾ

14/12/2022

अरुणाचल तवांग में चाइनीस सेना ने भारतीय एरिया में कब्जा करने की कोशिश की चाइना की सेना को इतना मारा कि साले पीठ दिखा कर भागते नजर आए यह है हमारी भारतीय सेना का गौरव

13/12/2022

ਸਮੈਕ ਵਿਕਾਉਣ ਬਦਲੇ ਭਗਵਾਨ ਸਿੰਘ ਥਾਣੇਦਾਰ ਇੰਚਾਰਜ ਚੌਕੀ ਬੱਚੀਵਿੰਡ ਮੰਗ ਰਿਹਾ ਹਿੱਸਾ।ਵੀਡੀਓ ਹੋਈ ਵਾਇਰਲ।

04/12/2022

Fake message to bacho

01/12/2022

09/11/2022

Pinda da primary school da teacher Bachian nu kush v pada he khush nahi, bhut bura hal Hai primary school da
Bhagwat mann Saab kush karo

31/10/2022

ਜਦੋਂ ਸਾਰੇ ਲੋਕ ਜਾਗ ਗ‌ਏ ਇਹਨਾਂ ਨੂੰ ਸਵਾਲ ਕਰਨਗੇ ਤਾਂ ਸਮਝੋ ਪੰਜਾਬ ਕਾਮਯਾਬ ਹੈ

09/10/2022

New charger technique (Jugad)

05/10/2022

#ਰੰਡਿਆਲੇ ਵਾਲੇ ਨੇ ਕਮਾਲ ਹੀ ਲਿਖਿਆ ਮੂਸੇਵਾਲੇ ਲਈ #

18/08/2022

25/07/2022

Near saila khurd

Address


Alerts

Be the first to know and let us send you an email when Trending Buzz posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share