Vision1469Official

  • Home
  • Vision1469Official

Vision1469Official This channel is associated with Nirol Sikhi.

Vision 1469: The vision of the channel is the same as Sahib Sri Guru Nanak Patshah gave to the people in 1469 AD which continues in the form of Sahib Sri Guru Granth Sahib.

ਗੁਰੂ ਪਿਆਰਿਓ, ਰਿਸ਼ਤਾ ਸਿੱਖੀ ਨਾਲ ਅਪਣਾ ਯਾਦ ਰਖਿਓ।
20/12/2024

ਗੁਰੂ ਪਿਆਰਿਓ, ਰਿਸ਼ਤਾ ਸਿੱਖੀ ਨਾਲ ਅਪਣਾ ਯਾਦ ਰਖਿਓ।

Never Forget ਜੂਨ 1984  | ਗੁਰੂ ਦੇ ਸਿੱਖ ਹਮੇਸ਼ਾਂ ਇਤਿਹਾਸ ਸਿਰਜਦੇ ਹਨ |
04/06/2024

Never Forget ਜੂਨ 1984 | ਗੁਰੂ ਦੇ ਸਿੱਖ ਹਮੇਸ਼ਾਂ ਇਤਿਹਾਸ ਸਿਰਜਦੇ ਹਨ |

31/05/2024

ਮਸਲਾ ਜ਼ਮੀਰ ਦਾ ਹੈ। ਮਨੁੱਖਤਾ ਲਈ ਜਿਨ੍ਹਾਂ ਨੇ ਪਹਿਲਾਂ ਵੀ ਕੀਤਾ ਹੈ ਉਹ ਅੱਗੇ ਵੀ ਕਰਨਗੇ। ਝੂਠੇ ਵਾਦਿਆਂ ਤੋਂ ਬਚਿਓ। ਵੋਟ ਜ਼ਰੂਰ ਪਾਓ।

27/04/2024

Chamkila Film ਦਾ ਅਸਲ ਨਿਸ਼ਾਨਾ ! ਕੀ ਸੀ Diljeet ਦੀ ਮਜ਼ਬੂਰੀ? ਜੇ ਨਾ ਕਰਦਾ ਤਾਂ ...

#ਪਰੀਨੀਤੀ ਚੋਪੜਾ

20/02/2024

ਦਿੱਲੀ ਦੂਰ ਨਹੀਂ ਪਰ ਕਦਮ ਕਦਮ 'ਤੇ ਸਰਕਾਰੀ ਪਹਿਰਾ | ਪਰਮਿੰਦਰ ਝੌਟੇ ਦੇ ਸਵਾਲਾਂ ਤੋਂ ਜਥੇਦਾਰ ਨੇ ਕਿਉਂ ਕੀਤਾ ਕਿਨਾਰਾ | Farmar Protest- Bhai Harsimran Singh

nghji

ਜਰਮਨ ਦੇ ਪੋਟਸਡੈਮ ਸ਼ਹਿਰ ਵਿੱਚ ਹੋਏ ਅੰਤਰਰਾਸ਼ਟਰੀ ਓਪਨ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੇ ਵਾਸੀ ਸਾਬਤ ਸੂਰਤ ਸ. ਹਰਪ੍ਰੀਤ ...
05/02/2024

ਜਰਮਨ ਦੇ ਪੋਟਸਡੈਮ ਸ਼ਹਿਰ ਵਿੱਚ ਹੋਏ ਅੰਤਰਰਾਸ਼ਟਰੀ ਓਪਨ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੇ ਵਾਸੀ ਸਾਬਤ ਸੂਰਤ ਸ. ਹਰਪ੍ਰੀਤ ਸਿੰਘ ਨੇ 89 ਕਿਲੋ ਵਰਗ ਵਿੱਚ 190 ਕਿਲੋਂ ਵਜ਼ਨ ਚੁੱਕ ਕੇ ਚਾਂਦੀ ਦਾ ਤਗਮਾ ਹਾਸਲ ਕੀਤਾ। ਸਾਰੇ ਹੀ ਦਿਓ ਸਿੰਘ ਨੂੰ ਮੁਬਾਰਕਾਂ।

04/02/2024

ਸਮਾਂ ਬੜਾ ਬਲਵਾਨ ਹੁੰਦਾ ਹੈ | ਰਾਜੇ ਨੂੰ ਮੰਗਤਾ ਤੇ ਮੰਗਤੇ ਨੂੰ ਰਾਜ ਬਣਾ ਦਿੰਦਾ ਹੈ | ਕਵੀਸ਼ਰ ਨਿਸ਼ਾਨ ਸਿੰਘ ਮੈਹਦੀਪੁਰ

29/01/2024



ਦੁਮਾਲੇ ਵਾਲਾ ਵੇਟਲਿਫਟਰ ਹਰਪ੍ਰੀਤ ਸਿੰਘ | ਜਰਮਨ ਟੂਰਨਾਮੈਂਟ ਲਈ ਮਿਲਿਆ ਵੀਜਾ ਪਰ ਕਹਿੰਦਾ ਹੁਣ ਪਹਿਰਾ ਮਸਤਾਨਾ ਹੋ ਗਿਆ-(+91 98033 69251)

5 Gold 3 Silver Medal | ਹੁਣ ਬਣੂ ਸਿੰਘ ਵਿਸ਼ਵ ਚੈਪੀਅਨ ! ਸਿੱਖ ਸੰਸਥਾਵਾਂ ਨਾਲ ਇੱਕ ਗਿਲ਼ਾ | Harpreet Singh Weight lifter
ਇਹ ਵੀ ਦੇਖੋ
https://youtu.be/d59O_NEK8I4?si=cxIX6T_D-8bkkQMS

19/01/2024

ਢਾਡੀ ਪਾਰਸ ਨੇ ਠੰਡ ‘ਚ ਕਰਤਾ ਮਾਹੌਲ ਗਰਮ | ਗੰਗੂ ਦੀ ਔਲਾਦ ਕਹਿਣਾ ਗਲਤ | ਸੁਣੋ RSS ਦਾ ਏਜੰਡਾ ! ਢਾਡੀ ਨਿਸ਼ਾਨੇ 'ਤੇ

01/01/2024

ਭਾਈ ਸਾਹਿਬ ਗੁਰਦੇਵ ਸਿੰਘ ਕਾਉਂਕੇ ਦੀ ਸ਼ਹਾਦਤ ਨੂੰ ਕੋਟੀ ਕੋਟ ਪ੍ਰਣਾਮ ਏ ਭਾਈ ਸਾਹਿਬ ਦਾ ਸਹੀਦੀ ਦਿਹਾੜਾ ਅੱਜ ਪਿੰਡ ਕਾਉਂਕੇ ਵਿਖੇ ਮਨਾਇਆ ਜਾ ਰਿਹਾ ਹੈ।।

28/12/2023

ਹਮ ਜਾਨ ਦੇ ਕੇ ਔਰੋਂ ਕੀ ਜਾਨੇਂ ਬਚਾ ਚਲੇ।
ਸਿਖੀ ਕੀ ਨੀਂਵ ਹਮ ਹੈਂ ਸਰੋਂ ਪੇ ਉਠਾ ਚਲੇ।
🙏ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸਹਾਦਤ ਨੂੰ ਕੋਟਿ ਕੋਟਿ ਪ੍ਰਣਾਮ

ਮਾਤਾ ਗੁਜਰੀ ਜੀ, ਚਾਰੇ ਸਾਹਿਬਜ਼ਾਦਿਆਂ ਅਤੇ ਸੈਂਕੜੇ ਸਿੰਘਾਂ ਦੀ ਲਾਸਾਨੀ ਸ਼ਹਾਦਤਾਂ ਨੂੰ ਕੋਟਿ-ਕੋਟਿ ਪ੍ਰਣਾਮ
27/12/2023

ਮਾਤਾ ਗੁਜਰੀ ਜੀ, ਚਾਰੇ ਸਾਹਿਬਜ਼ਾਦਿਆਂ ਅਤੇ ਸੈਂਕੜੇ ਸਿੰਘਾਂ ਦੀ ਲਾਸਾਨੀ ਸ਼ਹਾਦਤਾਂ ਨੂੰ ਕੋਟਿ-ਕੋਟਿ ਪ੍ਰਣਾਮ

...

ਦੀਨ ਦੁਨੀਆਂ ਦੇ ਮਾਲਕ, ਤੇਗ ਦੇ ਧਨੀ, ਭਗਤੀ ਤੇ ਸ਼ਕਤੀ ਦੇ ਸੁਮੇਲ, ਮਹਾਨ ਬਾਣੀਕਾਰ, ਸੰਗੀਤ ਨੂੰ ਪਿਆਰ ਕਰਨ ਵਾਲੇ, ਧਰਮ ਦੀ ਚਾਦਰ, ਮਨੁੱਖੀ ਅਧਿਕਾਰ...
17/12/2023

ਦੀਨ ਦੁਨੀਆਂ ਦੇ ਮਾਲਕ, ਤੇਗ ਦੇ ਧਨੀ, ਭਗਤੀ ਤੇ ਸ਼ਕਤੀ ਦੇ ਸੁਮੇਲ, ਮਹਾਨ ਬਾਣੀਕਾਰ, ਸੰਗੀਤ ਨੂੰ ਪਿਆਰ ਕਰਨ ਵਾਲੇ, ਧਰਮ ਦੀ ਚਾਦਰ, ਮਨੁੱਖੀ ਅਧਿਕਾਰਾਂ ਦੇ ਰਾਖੇ, ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ।

ਸਿੱਖ ਕੌਮ ਦੀਆਂ ਨੀਹਾਂ ਪੱਕੀਆਂ ਕਰਨ ਵਾਲੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਨ ਦੀਆਂ ਸਮੂਹ ਸਿੱਖ ਜਗਤ ਨੂੰ ਲੱਖ ਲੱਖ ਵਧਾਈਆਂ ਹੋਣ ਜੀ
14/12/2023

ਸਿੱਖ ਕੌਮ ਦੀਆਂ ਨੀਹਾਂ ਪੱਕੀਆਂ ਕਰਨ ਵਾਲੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਨ ਦੀਆਂ ਸਮੂਹ ਸਿੱਖ ਜਗਤ ਨੂੰ ਲੱਖ ਲੱਖ ਵਧਾਈਆਂ ਹੋਣ ਜੀ

14/12/2023

ਕੀ ਭਾਰਤ ਕਰ ਰਿਹਾ ਮਿੱਥ ਕੇ ਕਤਲ ? ਅਮਰੀਕਾ ਨੇ ਮਾਰਿਆ ਦਬਕਾ | ਯੂ ਕੇ ਵੀ ਹੋ ਗਿਆ ਸਿੱਧਾ | ਹੁਣ ਫਸਿਆ ਕਸੂਤਾ

07/12/2023

ਸ੍ਰੀ ਅਕਾਲ ਤਖ਼ਤ ਸਾਹਿਬ ਤੇ ਦਿੱਲੀ ਤਖ਼ਤ ਆਹਮੋ ਸਾਹਮਣੇ ! 31 ਦਸੰਬਰ ਦਾ ਦਿੱਤਾ Ultimatum ! - Bhai Harsimran Singh

06/12/2023

ਅਪੀਲ ਲੈ ਲਵੋ ਵਾਪਸ ਹੋਣ ਦਿਓ ਸ਼ਹੀਦ- Bhai Harsimran Singh | ਭਾਈ ਰਾਜੋਆਣਾ ਦੀ ਭੁੱਖ ਹੜਤਾਲ |

27/11/2023

ਜਗਤ ਗੁਰੂ ਇਲਾਹੀ ਜੋਤ ਗੁਰੂ ਨਾਨਕ ਸਾਹਿਬ ਦੇ 554ਵੇਂ ਪ੍ਰਕਾਸ਼ ਪੁਰਬ ਦੀਆਂ ਕੁੱਲ ਲੋਕਾਈ ਨੂੰ ਲੱਖ ਲੱਖ ਵਧਾਈਆਂ ਹੋਣ ਜੀ।

Address


Website

Alerts

Be the first to know and let us send you an email when Vision1469Official posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share