ਅੱਜ ਦੀ ਰਾਤ ਕਿਸਾਨ ਅੰਦੋਲਨ ਲਈ ਬੜੀ ਮੁਸੀਬਤ ਭਰੀ ਹੈ
ਸ਼ਹਿਰ ਚ ਚੱਲ ਰਹੇ ਵੱਡੇ ਵੱਡੇ ਬੰਬਾਂ ਵਰਗੇ ਪਟਾਕੇਂ
ਆਤਿਸ਼ਬਾਜ਼ੀਆਂ ਦਿਲ ਤੇ ਵੱਜਦੇ ਨੇ ਸੱਚੀਂ
ਵਾਹਿਗੁਰੂ ਮੇਹਰ ਰੱਖੀਂ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ।#SharePost
#kissanektajindabad #kisskisschallenge
ਲੱਖ ਲਾਹਨਤਾਂ ਆਪਣੀਆ ਪੀੜੀਆ ਨੂੰ ਬਰਬਾਦ ਆਪਣੇ ਹੱਥੀ ਕਰ ਰਹੇ ਹੋ । ਚੰਗੀ ਹੋ ਗਈ ਇਹਨ੍ਹਾ ਨਾਲ । #sharepost
ਜਰੂਰੀ ਸੂਚਨਾ - ਅੱਜ ਸੰਯੁਕਤ ਕਿਸਾਨ ਮੋਰਚਾ ਟੀਕਰੀ ਬਾਰਡਰ (ਦਿੱਲੀ) ਦੀ ਸਟੇਜ ਤੇ ਵਕੀਲ ਅਮਰਵੀਰ ਸਿੰਘ ਭੁੱਲਰ ਪੰਹੁਚੇ । ਉਹਨਾਂ ਨੇ ਕਿਹਾ ਜੋ ਸ਼ੋਸਲ ਮੀਡਿਆ ਤੇ ਇੱਕ ਫੋਟੋ ਆ ਰਹੀ ਹੈ ਕਿ 26 ਜਨਵਰੀ ਦੇ ਕਿਸਾਨਾ ਦੇ ਟੈਰਕਟਰ ਥਾਣੇ ਵਿੱਚ ਖੜੇ ਹਨ । ਉਹ ਜਿਨ੍ਹਾਂ ਦੇ ਵੀ ਟੈਰਕਟਰ ਨੇ ਉਹ ਟੀਕਰੀ ਬਾਰਡਰ ਦੀ ਸਟੇਜ ਤੇ ਸੰਪਰਕ ਕਰ ਕੇ ਆਪਣਾ ਨਾਮ ਪਤਾ ਦੱਸਣ ਤਾਂ ਜੋ ਜਲਦੀ ਛੱਡਵਾਏ ਜਾਣ । ਇਸ ਪੋਸਟ ਨੂੰ ਵੱਧ ਤੋ ਵੱਧ ਸੇਅਰ ਕਰੋ ਤਾਂ ਜੋ ਸਾਰੇ ਵੀਰਾਂ ਦੇ ਵਹੀਕਲ ਉਹਨਾਂ ਨੂੰ ਮਿਲ ਸਕਣ Ramesh Singh Dhull @amarveer bhullar
ਰਵਨੀਤ ਸਿੰਘ ਬਿੱਟੂ ਅਤੇ ਬੀਬਾ ਹਰਸਿਮਰਤ ਕੌਰ ਸੰਸਦ ਦੇ ਬਾਹਰ ਹੋਏ ਆਹਮਣੇ ਸਾਹਮਣੇ
ਸਵਾਲ : ਕੀ ਜਦੋਂ ਕਿਸਾਨੀ ਬਿੱਲ ਪਾਸ ਹੋ ਰਹੇ ਸੀ ਤਾਂ ਇਨ੍ਹਾਂ ਕਾਂਗਰਸ ਤੇ ਅਕਾਲੀਦਲ ਨੂੰ ਪਤਾ ਨਹੀਂ ਸੀ !ਅੱਜ ਲੱਛਣ ਕਰਦੇ ਹਨ ਚਿੱਟੇ ਦਿਨ ਚੋਰ ਆ ਗਏ ਦੁਬਾਰਾ ਫਿਰ ਚੋਰੀਆਂ ਕਰਨ...ਭਾਈ ਇਸ ਵਾਰ' ਆਵਦਾ ਆਵਦਾ ਖਿਆਲ ਰੱਖੇਓ😄😄
ਮੋਦੀ ਤੋ ਕਿੰਨਾ ਨਾਲ ਪੰਗਾ ਲੈ ਲਿਆ ! ਸਲੂਟ ਛੋਟੇ ਵੀਰ ਨੂੰ । ਸੇਅਰ ਤਾ ਬਣਦਾ !
ਕਿਸਾਨਾਂ ਨੇ ਪਾੜੇ BJP ਆਗੂ ਦੇ ਕੱਪੜੇ ਤੇ ਪੁਲਿਸ ਨੇ ਵੀ ਬਰਸਾ ਦਿੱਤੇ ਡੰਡੇ, ਦੇਖੋ ਪੁਲਿਸ ਤੇ ਕਿਸਾਨਾਂ ਦੀ ਝੜਪ ਦੀਆਂ LIVE🛑ਤਸਵੀਰਾਂ
#sharepost
8 ਮਹੀਨੇ ਹੋ ਗਏ ਬਾਡਰਾਂ ਤੇ ਬੈਠੇ ਹੁਣ ਕਿਸਾਨੀ ਸੰਘਰਸ਼ ਜਿੱਤ ਦੇ ਰਾਹ ਵੱਲ ਹੈ ਸਾਨੂੰ ਹੌਸਲਾ ਨਹੀ ਛੱਡਣਾ ਚਾਹੀਦਾ । ਵੱਧ ਤੋ ਵੱਧ ਦਿੱਲੀ ਪੰਹੁਚੋ
ਜੈ ਜਨਤਾ ਜੈ ਸੰਘਰਸ਼ ਜਿੱਤ ਹਮੇਸ਼ਾ ਲੜਨ ਵਾਲੇ ਲੋਕਾ ਦੀ । #sharepost
ਰਾਤ ਨੂੰ ਜਿਲ੍ਹਾਂ ਫਾਜਿਲਕਾ ਦੇ ਨੋਜਵਾਨਾ ਨੇ ਟਿਕਰੀ ਬਾਰਡਰ ਤੇ ਬੈਠੇ ਕਿਸਾਨਾਂ ਨੂੰ ਜਾਗਰੂਕ ਕੀਤਾ ! ਬਾਰਡਰ ਤੇ ਤਾਬੂੰਆ ਵਿੱਚ ਬੈਠੇ ਕਿਸਾਨਾ ਨੂੰ ਬਹਾਰ ਨਿੱਕਲ ਕੇ ਰੋਸ ਪ੍ਰਦਾਰਸ਼ਨ ਕਰਨ ਲਈ ਕਿਹਾ ਤੇ ਪਿੰਡਾ ਵਿੱਚ ਬੈਠੇ ਕਿਸਾਨਾ ਨੂੰ ਵੀ ਦਿੱਲੀ ਆਉਣ ਦੀ ਅਪੀਲ ਕੀਤੀ ਪੰਜਾਬ ਦੀਆ ਸਿਆਸੀ ਪਾਰਟੀਆ ਤੇ ਪਿੰਡਾ ਵਿੱਚ ਬੈਠੇ ਉਹਨਾਂ ਦੇ ਚੱਮਚੇ ਉਹਨਾਂ ਨੂੰ ਵੀ ਸੁਣਾਈਆ ਖਰੀਆ ਖਰੀਆ । ਸੇਅਰ ਕਰਦੋ ।
ਅੱਜ ਚੰਡੀਗੜ੍ਹ ਵਿੱਚ ਸੰਜੇ ਟੰਡਨ ਜੀ ਦੀ ਰੈਲੀ ਵਿੱਚ ਭਾਜਪਾ ਵਰਕਰਾਂ ਨੇ ਭਾਜਪਾ ਮੁਰਦਾਬਾਦ ਅਤੇ ਹਾਇ ਹਾਇ ਦੇ ਨਾਅਰੇ ਲਗਾਏ, ਆਖਰਕਾਰ ਭਾਜਪਾ ਵਰਕਰਾਂ ਦੇ ਮੂੰਹੋਂ ਸੱਚਾਈ ਸਾਹਮਣੇ ਆਈ। ਸੇਅਰ ਕਰਦੋ ਦੱਬ ਕੇ
ਲੱਖ ਲਾਹਣਤਾ ! ਸ਼ਰਮਨਾਕ ਚੰਡੀਗੜ੍ਹ ਵਿੱਚ ਅੰਗਹੀਣ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ,
ਸਲੂਟ ਹੈ, ਭੈਣੇ ਪੂਰਾ ਪੰਜਾਬ ਤੇਰੇ ਨਾਲ ਹੈ..!ਸੇਅਰ ਕਰਦੋ ਜਾਗਦੀਆ ਜਮੀਰਾਂ ਵਾਲਉ !
ਹਰਦੂ ਲਾਹਣਤ, ਸ਼ਰਮਨਾਕ ਚੰਡੀਗੜ੍ਹ ਵਿੱਚ 13 ਸਾਲ ਦਾ ਨਾਬਾਲਿਗ ਬੱਚਾ ਵੀ ਗ੍ਰਿਫਤਾਰ ਕਰ ਲਿਆ ਗਿਆ,
ਸ਼ਾਬਾਸ਼ ਪੁੱਤਰਾਂ ਸਲੂਟ ਹੈ, ਪੂਰਾ ਪੰਜਾਬ ਤੇਰੇ ਨਾਲ ਹੈ..!ਸੇਅਰ ਕਰਦੋ
ਇਹ ਦੇਖ ਲਉ ਕਿ ਹਾਲ ਕਰ ਰਹੇ ਨੇ ਪੁਲਿਸ ਵਾਲੇ ਕਿਸਾਨਾ ਨਾਲ ਹੇ ਅੱਜ ਵੀ ਘਰ ਬੈਠ ਗਏ ਜਮੀਰਾਂ ਮਾਰ ਕੇ ਕੱਲ ਨੂੰ ਇਹ ਹੀ ਡਾਗਾਂ ਤੁਹਾਡੇ ਤੇ ਤਹਾਡੇ ਪਰਿਵਾਰ ਤੇ ਹੋਣ ਗਿਆ ਉੱਠੋ ਜਾਗੋ ਜੰਗ ਲੜੋ ਇੰਨ੍ਹਾ ਦੀਆ ਨੀਤੀਆ ਖਿਲਾਫ । ਸੇਅਰ ਕਰਦੋ ਸਾਰੇ ਸਭ ਤੱਕ ਪਹੁੰਚ ਸਕੇ।
ਭਾਜਪਾ ਦੇ ਲੀਡਰ ਦੀ ਉਤਰਾਖੰਡ ਵਿੱਚ ਵੀ ਕਿਸਾਨਾਂ ਨੇ ਸਪੀਡ ਚੈੱਕ ਕੀਤੀ| ਦੱਬ ਕੇ ਸੇਅਰ ਕਰਦੋ।
ਕਿਸਾਨਾਂ ਵੱਲੋ ਪਿੰਡ ਬੱਲਹੋ ਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੁਖਵੀਰ ਮਾਇਸਰਖ਼ਾਨਾ ਦਾ ਪਿੰਡ ਵੱਲੋਂ ਵਿਰੋਧ, ਲੀਡਰਾਂ ਦੇ ਬਾਈਕਾਟ ਦਾ ਐਲਾਨ
ਰੱਬ ਵੀ ਪਰਖ ਰਿਹਾ ਕਿਸਾਨਾ ਨੂੰ ।😞
ਅੱਜ ਪੰਜਾਬ ਦੇ ਜੰਮਦੇ ਜਵਾਕ ਤੇ 80 ਹਜ਼ਾਰ ਦਾ ਕਰਜਾ ਹੈ । ਸਿਆਸਤਦਾਨਾ ਨੇ ਹਮੇਸ਼ਾ ਆਪਣੀ ਜੇਬ ਭਰਨੀ ਹੈ ।ਸਮਝ ਜਾੲੋ ਪੰਜਾਬ ਵਾਲਉ ਕਿਉ ਅੱਜ ਵੀ ਇਹਨਾਂ ਦੇ ਚਮਚੇ ਬਣੇ ਬੈਠੇ ਹੋ। ਸੇਅਰ ਕਰਨਾ ਨਾ ਭੁਲਣਾ
Live🛑 ਜ਼ਿਲ੍ਹਾ ਫਾਜ਼ਿਲਕਾ ਤੋਂ ਕਿਸਾਨਾਂ ਦਾ ਪੁਲਿਸ ਨਾਲ ਪਿਆ ਪੇਚਾ, ਭਾਜਪਾ ਆਗੂਆਂ ਦਾ ਕਰ ਰਹੇ ਸਨ ਵਿਰੋਧ, ਪੁਲਿਸ ਨੇ ਰੋਕਣ ਦੀ ਕੀਤੀ ਕੋਸ਼ਿਸ਼, ਦੇਖੋ ਸਿੱਧੀਆਂ ਤਸਵੀਰਾਂ...
ਰਾਜਪੁਰਾ ਚ ਭਾਜਪਾ ਆਗੂ ਨੂੰ ਵੋਟਾਂ ਪਾਉਂਦੇ ਹੋਏ ਕਿਸਾਨ😃।ਦੱਬ ਕੇ ਸੇਅਰ ਕਰਦੋ।
live🛑 ਬੀ ਕੇ ਯੂ ਡਕੌਂਦਾ ਫਾਜਿਲਕਾ ਦੇ ਕਿਸਾਨ ਵੱਲੋਂ ਸਾਇਕਲ ਤੇ 10 ਕਿਲੋ ਮੀਟਰ ਚੱਲ ਕੇ ਗੈਸ, ਡੀਜ਼ਲ, ਪੈਟਰੋਲ ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ । ਜਾਗਦੀਆ ਜਮੀਰਾਂ ਵਾਲੇ ਵੱਧ ਤੋਂ ਵੱਧ ਸ਼ੇਅਰ ਕਰੋ ।🙏 #joinpage