Punjabi24news

  • Home
  • Punjabi24news

Punjabi24news News, entertainment, sports, lifestyle, health

ਅਨਿਰੁਧ ਤਿਵਾੜੀ ਹੋਣਗੇ ਪੰਜਾਬ ਦੇ ਨਵੇਂ ਮੁੱਖ ਸਕੱਤਰਫੈਸਲਾ ਲੈਂਦੇ ਹੋਏ ਪੰਜਾਬ ਸਰਕਾਰ ਨੇ ਮੁੱਖ ਸਕੱਤਰ ਦਾ ਤਬਾਦਲਾ ਕਰ ਦਿੱਤਾ ਹੈ। ਹੁਣ ਅਨਿਰੁਧ ...
23/09/2021

ਅਨਿਰੁਧ ਤਿਵਾੜੀ ਹੋਣਗੇ ਪੰਜਾਬ ਦੇ ਨਵੇਂ ਮੁੱਖ ਸਕੱਤਰ
ਫੈਸਲਾ ਲੈਂਦੇ ਹੋਏ ਪੰਜਾਬ ਸਰਕਾਰ ਨੇ ਮੁੱਖ ਸਕੱਤਰ ਦਾ ਤਬਾਦਲਾ ਕਰ ਦਿੱਤਾ ਹੈ। ਹੁਣ ਅਨਿਰੁਧ ਤਿਵਾਡ਼ੀ ਨਵੇਂ ਮੁੱਖ ਸਕੱਤਰ ਹੋਣਗੇ। ਉਹ ਵਿੰਨੀ ਮਹਾਜਨ ਦੀ ਥਾਂ ਲੈਣਗੇ।...

ਪਰਗਟ ਸਿੰਘ ਤੇ ਜੋਗਿੰਦਰ ਪਾਲ ਢੀਂਗਰਾ ਬਣੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ
21/09/2021

ਪਰਗਟ ਸਿੰਘ ਤੇ ਜੋਗਿੰਦਰ ਪਾਲ ਢੀਂਗਰਾ ਬਣੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ

ਏਅਰ ਮਾਰਸ਼ਲ  ਵੀ ਆਰ ਚੌਧਰੀ ਬਣੇ ਭਾਰਤੀ ਹਵਾਈ ਫੌਜ ਦੇ ਮੁੱਖੀ
21/09/2021

ਏਅਰ ਮਾਰਸ਼ਲ ਵੀ ਆਰ ਚੌਧਰੀ ਬਣੇ ਭਾਰਤੀ ਹਵਾਈ ਫੌਜ ਦੇ ਮੁੱਖੀ

ਕੋਰੋਨਾ ਕਾਰਨ ਆਪਣੇ ਮਾਪਿਆਂ ਨੂੰ ਗੁਆ ਚੁੱਕੇ ਵਿਦਿਆਰਥੀਆਂ ਤੋਂ ਅਕਾਦਮਿਕ ਸੈਸ਼ਨ 2021-22 ਲਈ ਪ੍ਰੀਖਿਆ ਫੀਸ ਅਤੇ ਰਜਿਸਟਰੇਸ਼ਨ ਫੀਸ ਨਹੀਂ ਲਈ ਜਾਵ...
21/09/2021

ਕੋਰੋਨਾ ਕਾਰਨ ਆਪਣੇ ਮਾਪਿਆਂ ਨੂੰ ਗੁਆ ਚੁੱਕੇ ਵਿਦਿਆਰਥੀਆਂ ਤੋਂ ਅਕਾਦਮਿਕ ਸੈਸ਼ਨ 2021-22 ਲਈ ਪ੍ਰੀਖਿਆ ਫੀਸ ਅਤੇ ਰਜਿਸਟਰੇਸ਼ਨ ਫੀਸ ਨਹੀਂ ਲਈ ਜਾਵੇਗੀ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਗਾਮੀ ਵਿਧਾਨ ਸਭਾ ਚੋਣਾਂ ਲਈ 64 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਸੂਚੀ ਹੇਠ ਲਿਖੇ ਅਨੁ...
13/09/2021

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਗਾਮੀ ਵਿਧਾਨ ਸਭਾ ਚੋਣਾਂ ਲਈ 64 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਸੂਚੀ ਹੇਠ ਲਿਖੇ ਅਨੁਸਾਰ ਹੈ:

SHOCKING! ਅਦਾਕਾਰ ਤੇ Bigg Boss Winner ਰਹੇ Siddharth Shukla ਦੀ ਹਾਰਟ ਅਟੈਕ ਨਾਲ ਮੌਤ
02/09/2021

SHOCKING! ਅਦਾਕਾਰ ਤੇ Bigg Boss Winner ਰਹੇ Siddharth Shukla ਦੀ ਹਾਰਟ ਅਟੈਕ ਨਾਲ ਮੌਤ

01/09/2021

India reports 41,965 new cases, 33,964 recoveries & 460 deaths in last 24 hours, as per Health Ministry.

Total cases: 3,28,10,845
Active cases: 3,78,181
Total recoveries: 3,19,93,644
Death toll: 4,39,020

Total vaccination: 65,41,13,508 (1,33,18,718 in last 24 hours)

01/09/2021

ਸੁਖਬੀਰ ਸਿੰਘ ਬਾਦਲ ਨੇ ਮੌੜ ਤੋਂ ਜਗਮੀਤ ਸਿੰਘ ਬਰਾੜ, ਤਲਵੰਡੀ ਸਾਬੋ ਤੋਂ ਜੀਤ ਮਹਿੰਦਰ ਸਿੰਘ, ਜੈਤੂ ਤੋਂ ਸੂਬਾ ਸਿੰਘ, ਕੋਟਕਪੂਰਾ ਤੋਂ ਮੰਤਰ ਐਸ ਬਰਾੜ, ਮੁਕਤਸਰ ਤੋਂ ਕੰਵਰਜੀਤ ਐਸ ਰੋਜ਼ੀ ਬਰਕੰਦੀ ਅਤੇ ਫਰੀਦਕੋਟ ਤੋਂ ਪਰਮਬੰਸ ਐਸ ਰੋਮਾਣਾ ਨੂੰ ਵਿਧਾਨ ਸਭਾ ਲਈ ਪਾਰਟੀ ਉਮੀਦਵਾਰ ਐਲਾਨਿਆ।

SAD President S Sukhbir Singh Badal announced Jagmeet Singh Brar from Maur, Jeet Mohinder Singh from Talwandi Sabo, Suba Singh from Jaitu, Mantar S Brar from Kotkapura, Kanwarjit S Rosy Barkandi from Mukatsar & Parambans S Romana from Faridkot as party candidate for Vidhan Sabha.

मैंने एक ही प्रतियोगिता में तीन बार विश्व रिकॉर्ड तोड़ा। ये मेरा पहला पैरालंपिक था इसलिए मेरे ऊपर बहुत दबाव था, लोगों को...
30/08/2021

मैंने एक ही प्रतियोगिता में तीन बार विश्व रिकॉर्ड तोड़ा। ये मेरा पहला पैरालंपिक था इसलिए मेरे ऊपर बहुत दबाव था, लोगों को मेरे से बहुत उम्मीद थी। मैं अपने प्रदर्शन से खुश हूं: सुमित अंतिल, टोक्यो पैरालंपिक में जैवलिन थ्रो में स्वर्ण पदक विजेता

ਸ਼੍ਰੀਨਗਰ  ਵਿਖੇ ਕਸ਼ਮੀਰੀ ਪੰਡਿਤ ਜਨਮ ਅਸ਼ਟਮੀ  ਮਨਾਉਂਦੇ ਹੋਏ
30/08/2021

ਸ਼੍ਰੀਨਗਰ ਵਿਖੇ ਕਸ਼ਮੀਰੀ ਪੰਡਿਤ ਜਨਮ ਅਸ਼ਟਮੀ ਮਨਾਉਂਦੇ ਹੋਏ

29/08/2021

ਸ਼ਰਧਾਲੂਆਂ ਨੂੰ ਜਨਮ ਅਸ਼ਟਮੀ 'ਤੇ ਮੰਦਰਾਂ' ਚ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ ਕਿਉਂਕਿ ਡੀਡੀਐਮਏ ਦੇ ਦਿਸ਼ਾ ਨਿਰਦੇਸ਼ ਮੁਤਾਬਿਕ ਧਾਰਮਿਕ ਇਕੱਠਾਂ 'ਤੇ ਪਾਬੰਦੀ ਲਗਾਈ ਹੋਈ ਹੈ, ਅਸੀਂ ਲੋਕਾਂ ਨੂੰ ਜਨਮ ਅਸ਼ਟਮੀ ਆਪਣੇ ਘਰਾਂ ਵਿੱਚ ਮਨਾਉਣ ਅਤੇ ਮੰਦਰਾਂ ਵਿੱਚ ਇਕੱਠੇ ਨਾ ਹੋਣ ਦੀ ਅਪੀਲ ਕਰਾਂਗੇ. ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ: ਆਰਪੀ ਮੀਨਾ, ਡੀਸੀਪੀ ਦੱਖਣ-ਪੂਰਬੀ, ਦਿੱਲੀ

Tokyo paralympics ਵਿੱਚ ਨਿਸ਼ਾਦ ਕੁਮਾਰ ਨੇ ਹਾਈ ਜੰਪ ਵਿੱਚ ਸਿਲਵਰ ਮੈਡਲ ਜਿੱਤ ਦੇਸ਼ ਦਾ ਨਾਂ ਕੀਤਾ ਰੋਸ਼ਨ  # tokyoparalympics
29/08/2021

Tokyo paralympics ਵਿੱਚ ਨਿਸ਼ਾਦ ਕੁਮਾਰ ਨੇ ਹਾਈ ਜੰਪ ਵਿੱਚ ਸਿਲਵਰ ਮੈਡਲ ਜਿੱਤ ਦੇਸ਼ ਦਾ ਨਾਂ ਕੀਤਾ ਰੋਸ਼ਨ

# tokyoparalympics

29/08/2021

ਕੋਰੋਨਾਵਾਇਰਸ ਦੇ ਪ੍ਰਕੋਪ ਕਾਰਨ ਸ਼ਡਿਊਲ ਅੰਤਰਰਾਸ਼ਟਰੀ ਯਾਤਰੀ ਉਡਾਣਾਂ ਦੀ ਮੁਅੱਤਲੀ 30 ਸਤੰਬਰ ਤੱਕ ਵਧਾ ਦਿੱਤੀ ਗਈ ਹੈ: ਡੀਜੀਸੀਏ

ਮੇਰੀ ਰਾਏ ਇਹ ਹੈ ਕਿ ਮੁੱਖ ਮੰਤਰੀ ਨੂੰ ਬਦਲ ਦੇਣਾ ਚਾਹੀਦਾ ਹੈ ਨਹੀਂ ਤਾਂ ਕਾਂਗਰਸ ਨਹੀਂ ਬਚੇਗੀ.     ਇਸ ਮੁੱਦੇ 'ਤੇ ਗੱਲ ਕਰਨ ਲਈ ਅਸੀਂ ਸੋਨੀਆ ਗ...
24/08/2021

ਮੇਰੀ ਰਾਏ ਇਹ ਹੈ ਕਿ ਮੁੱਖ ਮੰਤਰੀ ਨੂੰ ਬਦਲ ਦੇਣਾ ਚਾਹੀਦਾ ਹੈ ਨਹੀਂ ਤਾਂ ਕਾਂਗਰਸ ਨਹੀਂ ਬਚੇਗੀ. ਇਸ ਮੁੱਦੇ 'ਤੇ ਗੱਲ ਕਰਨ ਲਈ ਅਸੀਂ ਸੋਨੀਆ ਗਾਂਧੀ ਨੂੰ ਮਿਲਣ ਅੱਜ ਦਿੱਲੀ ਜਾ ਰਹੇ ਹਾਂ: ਪੰਜਾਬ ਦੇ ਮੰਤਰੀ ਤ੍ਰਿਪਤ ਬਾਜਵਾ

ਪੰਜਾਬ ਸਰਕਾਰ ਵੱਲੋਂ ਗੰਨੇ ਦੇ ਭਾਅ 'ਚ 35 ਰੁਪਏ ਦਾ ਵਾਧਾ ਕਰਨ 'ਤੇ ਕਿਸਾਨ ਖੁਸ਼, ਜਲੰਧਰ ਵਿੱਚ ਧਰਨਾ ਖਤਮ ਕਰਨ ਦਾ ਕੀਤਾ ਐਲਾਨ
24/08/2021

ਪੰਜਾਬ ਸਰਕਾਰ ਵੱਲੋਂ ਗੰਨੇ ਦੇ ਭਾਅ 'ਚ 35 ਰੁਪਏ ਦਾ ਵਾਧਾ ਕਰਨ 'ਤੇ ਕਿਸਾਨ ਖੁਸ਼, ਜਲੰਧਰ ਵਿੱਚ ਧਰਨਾ ਖਤਮ ਕਰਨ ਦਾ ਕੀਤਾ ਐਲਾਨ

ਜੰਮੂ -ਕਸ਼ਮੀਰ: ਸੋਪੋਰ, ਬਾਰਾਮੂਲਾ ਵਿੱਚ ਮੁੱਠਭੇੜ ਜਾਰੀ ਹੈ। ਪੁਲਿਸ ਅਤੇ ਸੁਰੱਖਿਆ ਬਲ ਆਪਰੇਸ਼ਨ ਚਲਾ ਰਹੇ ਹਨ। (ਫੋਟੋਆਂ ਮੌਜੂਦਾ ਸਮੇਂ ਦੀਆਂ ਨਹ...
24/08/2021

ਜੰਮੂ -ਕਸ਼ਮੀਰ: ਸੋਪੋਰ, ਬਾਰਾਮੂਲਾ ਵਿੱਚ ਮੁੱਠਭੇੜ ਜਾਰੀ ਹੈ। ਪੁਲਿਸ ਅਤੇ ਸੁਰੱਖਿਆ ਬਲ ਆਪਰੇਸ਼ਨ ਚਲਾ ਰਹੇ ਹਨ। (ਫੋਟੋਆਂ ਮੌਜੂਦਾ ਸਮੇਂ ਦੀਆਂ ਨਹੀਂ ਹਨ)

23/08/2021

ਮੈਨੂੰ ਕਿ ਪਤਾ ਸੀ ਕਿ ਮੈਂ ਬੱਚਿਆਂ ਨੂੰ ਹਮੇਸ਼ਾ ਲਈ ਸੁਲਾ ਰਹੀ ਹੈ
ਸੱਪ ਕੇ ਦੱਸਣ ਨਾਲ ਹੋਈ 2 ਬੱਚਿਆਂ ਦੀ ਮੌਤ
ਮੱਧਪ੍ਰਦੇਸ਼,
ਮੱਧਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲੇ ਵਿੱਚ ਆਪਣੀ ਮਾਂ ਨਾਲ ਸੋ ਰਹੇ 2 ਬੱਚਿਆਂ ਦੀ ਸੱਪ ਦੇ ਦੱਸਣ ਨਾਲ ਮੌਤ ਹੋ ਗਈ ਹੈ ਦਰਅਸਲ 4 ਸਾਲ ਦਾ ਸੰਜੇ ਅਤੇ 7 ਸਾਲ ਦੀ ਪਿੰਕੀ ਆਪਣੇ ਪਰਿਵਾਰ ਨਾਲ ਘਰ ਦੀ ਛੱਤ ਤੇ ਐਤਵਾਰ ਦੀ ਰਾਤ ਸੋ ਰਹੇ ਸੀ. ਅੱਧੀ ਰਾਤ ਨੂੰ ਬਚੇ ਉੱਠ ਕੇ ਰੋਣ ਲੱਗ ਗਏ ਮਾਂ ਨੂੰ ਲੱਗਿਆ ਕਿ ਸ਼ਾਇਦ ਬਚੇ ਡਰ ਗਏ ਹਨ ਤਾ ਮਾਂ ਨੇ ਬੱਚਿਆਂ ਨੂੰ ਪਿਆਰ ਨਾਲ ਦੁਲਾਰ ਕੇ ਸੁਲਾ ਦਿੱਤਾ ਪਾਰ ਕੁਜ ਸਮੇਂ ਬਾਅਦ ਬੱਚਿਆਂ ਦੇ ਮੂੰਹ ਵਿੱਚੋ ਨਿਕਲੀ ਝੱਗ ਨੂੰ ਦੇਖ ਕੇ ਪਰਿਵਾਰ ਬੱਚਿਆਂ ਨੂੰ ਹਸਪਤਾਲ ਲੈ ਕੇ ਗਿਆ ਤਾ ਰਸਤੇ ਵਿੱਚ ਹੀ ਬੱਚਿਆਂ ਦੀ ਮੌਤ ਹੋ ਗਈ, ਬੱਚਿਆਂ ਦੀ ਮੌਤ ਤੋਂ ਬਾਅਦ ਇਹ ਬੋਲ ਕੇ ਬਾਰ ਬਾਰ ਬੇਹੋਸ਼ ਹੋ ਰਹੀ ਸੀ ਕਿ ਮੈਨੂੰ ਕਿ ਪਤਾ ਸੀ ਕਿ ਮੈਂ ਬੱਚਿਆਂ ਨੂੰ ਹਮੇਸ਼ਾ ਲਈ ਸੁਲਾ ਰਹੀ ਹੈ.

ਮੋਦੀ ਸਰਕਾਰ ਨਾ ਹੁੰਦੀ ਤਾ ਕੋਰੋਨਾ ਵੈਕਸੀਨ ਦਾ ਟੀਕਾ 40 ਸਾਲ ਨਾ ਆਉਂਦਾ: ਅਨੁਰਾਗ ਠਾਕੁਰ ਹਿਮਾਚਲ ਵਿਚ ਜਣ ਅਸ਼ੀਰਵਾਦ ਯਾਤਰਾ ਦੌਰਾਨ ਬੋਲਦੇ ਹੋਏ ਕ...
23/08/2021

ਮੋਦੀ ਸਰਕਾਰ ਨਾ ਹੁੰਦੀ ਤਾ ਕੋਰੋਨਾ ਵੈਕਸੀਨ ਦਾ ਟੀਕਾ 40 ਸਾਲ ਨਾ ਆਉਂਦਾ: ਅਨੁਰਾਗ ਠਾਕੁਰ
ਹਿਮਾਚਲ ਵਿਚ ਜਣ ਅਸ਼ੀਰਵਾਦ ਯਾਤਰਾ ਦੌਰਾਨ ਬੋਲਦੇ ਹੋਏ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਕੇ ਕਿਹਾ ਕਿ ਪੁਰਾਣੀਆਂ ਸਰਕਾਰਾਂ ਦੇ ਦੌਰਾਨ, ਬੀਮਾਰੀ ਦੇ ਟੀਕੇ 40-40 ਸਾਲਾਂ ਬਾਅਦ ਭਾਰਤ ਵਿੱਚ ਆਉਂਦੇ ਸਨ. ਜੇ ਅੱਜ ਅਜਿਹੀ ਸਰਕਾਰ ਹੁੰਦੀ, ਤਾਂ ਅੱਜ ਤੁਹਾਨੂੰ ਕੋਵਿਡ ਦੀ ਵੈਕਸੀਨ ਨਾ ਮਿਲਦੀ. ਸਵੈ-ਨਿਰਭਰ ਭਾਰਤ ਦੇ ਤਹਿਤ, ਭਾਰਤ ਉਨ੍ਹਾਂ 4 ਦੇਸ਼ਾਂ ਵਿੱਚ ਵੀ ਸ਼ਾਮਲ ਹੈ ਜੋ 9 ਮਹੀਨਿਆਂ ਦੇ ਅੰਦਰ ਕੋਵਿਡ ਟੀਕਾ ਬਣਾ ਸਕੇ ਹਨ|

ਭਾਰਤੀ ਹਵਾਈ ਫੌਜ ਦੁਆਰਾ ਅਫ਼ਗ਼ਾਨਿਸਤਾਨ ਵਿੱਚ ਫਸੇ ਹਿੰਦੂ ਅਤੇ ਸਿੱਖਾਂ ਨੂੰ ਬਚਾਉਣ ਦਾ ਸਿਲਸਿਲਾ ਜਾਰੀ ਹੈ।  ਅੱਜ ਅਫਗਾਨਿਸਤਾਨ ਵਿਚ ਫਸੇ 46 ਹਿੰਦੂ...
23/08/2021

ਭਾਰਤੀ ਹਵਾਈ ਫੌਜ ਦੁਆਰਾ ਅਫ਼ਗ਼ਾਨਿਸਤਾਨ ਵਿੱਚ ਫਸੇ ਹਿੰਦੂ ਅਤੇ ਸਿੱਖਾਂ ਨੂੰ ਬਚਾਉਣ ਦਾ ਸਿਲਸਿਲਾ ਜਾਰੀ ਹੈ। ਅੱਜ ਅਫਗਾਨਿਸਤਾਨ ਵਿਚ ਫਸੇ 46 ਹਿੰਦੂ ਅਤੇ ਸਿੱਖਾਂ ਨੂੰ ਵਾਪਿਸ ਲਿਆਂਦਾ ਜਾ ਰਿਹਾ ਹੈ ਇਸ ਦੇ ਨਾਲ ਹੀ ਅਫਗਾਨਿਸਤਾਨ ਤੋਂ ਪੂਰੀ ਸ਼ਰਧਾ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 3 ਸਵਰੂਪ ਵੀ ਲਿਆਂਦੇ ਜਾ ਰਹੇ ਹਨ.

ਦਿੱਲੀ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਨਾਟ ਪਲੇਸ ਵਿਖੇ ਦੇਸ਼ ਦੇ ਪਹਿਲੇ ਸਮੋਗ ਟਾਵਰ ਦਾ ਉਦਘਾਟਨ ਕੀਤਾ। ਇਸ ਦੌਰਾਨ ਦਿੱਲੀ ਦੇ ਵਾਤਾਵਰਣ ਮੰ...
23/08/2021

ਦਿੱਲੀ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਨਾਟ ਪਲੇਸ ਵਿਖੇ ਦੇਸ਼ ਦੇ ਪਹਿਲੇ ਸਮੋਗ ਟਾਵਰ ਦਾ ਉਦਘਾਟਨ ਕੀਤਾ। ਇਸ ਦੌਰਾਨ ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਉਨ੍ਹਾਂ ਦੇ ਨਾਲ ਮੌਜੂਦ ਸਨ।

23/08/2021

ਨਵਜੋਤ ਸਿੰਘ ਸਿੱਧੂ ਨੇ ਗੰਨਾ ਕਿਸਾਨਾਂ ਦੀ ਹਿਮਾਇਤ ਕਰਦੇ ਹੋਏ ਕਿਹਾ ਕਿ ਗੰਨਾ ਕਿਸਾਨਾਂ ਦੇ ਮਸਲੇ ਨੂੰ ਤੁਰੰਤ ਸੁਹਿਰਦਤਾ ਨਾਲ ਹੱਲ ਕਰਨ ਦੀ ਲੋੜ ਹੈ। ਹੈਰਾਨੀ ਦੀ ਗੱਲ ਹੈ ਕਿ ਪੰਜਾਬ ਵਿੱਚ ਕਾਸ਼ਤ ਦੀ ਵਧੇਰੇ ਲਾਗਤ ਦੇ ਬਾਵਜੂਦ, ਹਰਿਆਣਾ / ਉੱਤਰ ਪ੍ਰਦੇਸ਼ / ਉੱਤਰਾਖੰਡ ਦੇ ਮੁਕਾਬਲੇ ਰਾਜ ਦੀ ਭਰੋਸੇਯੋਗ ਕੀਮਤ ਬਹੁਤ ਘੱਟ ਹੈ।

ਪੰਜਾਬ ’ਚ ਗੰਨਾ ਉਤਪਾਦਕਾਂ ਨੇ ਮੰਗਾਂ ਨੂੰ ਲੈ ਕੇ ਵੱਡੇ ਸੰਘਰਸ਼ ਦਾ ਐਲਾਨ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ ਦੁਆਬਾ ਨੇ ਚਿਤਾਵਨੀ ਦਿੱਤੀ ਹੈ ਕਿ ਜੇ...
23/08/2021

ਪੰਜਾਬ ’ਚ ਗੰਨਾ ਉਤਪਾਦਕਾਂ ਨੇ ਮੰਗਾਂ ਨੂੰ ਲੈ ਕੇ ਵੱਡੇ ਸੰਘਰਸ਼ ਦਾ ਐਲਾਨ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ ਦੁਆਬਾ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਪੰਜਾਬ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਮੰਗਲਵਾਰ ਤੋਂ ਪੰਜਾਬ ਦੇ ਸਾਰੇ ਟੋਲ ਪਲਾਜ਼ਿਆਂ ’ਤੇ ਟਰੈਕਟਰ ਟਰਾਲੀਆਂ ਖਡ਼੍ਹੀਆਂ ਕਰਕੇ ਟਰੈਫਿਕ ਜਾਮ ਕੀਤਾ ਜਾਵੇਗਾ। ਇਸ ਐਲਾਨ ਨਾਲ ਲੋਕਾਂ ਵਿਚ ਕਾਫੀ ਪਰੇਸ਼ਾਨੀ ਵਧ ਰਹੀ ਹੈ। ਜਲੰਧਰ ਵਿਚ ਕਿਸਾਨਾਂ ਦੇ ਧਰਨੇ ਕਾਰਨ ਰੇਲ ਅਤੇ ਸਡ਼ਕੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ।

ਹਰਿਆਣਾ ਦੇ ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿਜ ਦਾ ਆਕਸੀਜਨ ਲੈਵਲ ਹੋਇਆ ਘੱਟ, ਪੀ ਜੀ ਆਈ ਵਿੱਚ ਦਾਖਲ
22/08/2021

ਹਰਿਆਣਾ ਦੇ ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿਜ ਦਾ ਆਕਸੀਜਨ ਲੈਵਲ ਹੋਇਆ ਘੱਟ, ਪੀ ਜੀ ਆਈ ਵਿੱਚ ਦਾਖਲ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਸ਼ਮੀਰ ਅਤੇ ਪਾਕਿਸਤਾਨ ਵਰਗੇ ਸੰਵੇਦਨਸ਼ੀਲ ਕੌਮੀ ਮੁੱਦਿਆਂ 'ਤੇ ਨਵਜੋਤ ਸਿੱਧੂ ਦੇ ਦੋ ਸਲਾਹਕਾਰ...
22/08/2021

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਸ਼ਮੀਰ ਅਤੇ ਪਾਕਿਸਤਾਨ ਵਰਗੇ ਸੰਵੇਦਨਸ਼ੀਲ ਕੌਮੀ ਮੁੱਦਿਆਂ 'ਤੇ ਨਵਜੋਤ ਸਿੱਧੂ ਦੇ ਦੋ ਸਲਾਹਕਾਰਾਂ ਦੇ ਬਿਆਨ ਦੀ ਨਿਖੇਦੀ ਕੀਤੀ ਹੈ ਤੇ ਕਿਹਾ ਕਿ ਅਜਿਹੇ ਬਿਆਨ ਦੇਸ਼ ਦੀ ਸ਼ਾਂਤੀ ਅਤੇ ਸਥਿਰਤਾ ਲਈ ਸੰਭਾਵੀ ਤੌਰ' ਤੇ ਖਤਰਨਾਕ ਹਨ, ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਲਾਹਕਾਰਾਂ ਨੂੰ ਦਿੱਤੀ ਚੇਤਾਵਨੀ ਦਿੰਦੇ ਕਿਹਾ ਕਿ ਸਲਾਹ ਦੇਣ ਪਰ ਮੀਡਿਆ ਵਿਚ ਬਿਆਨ ਦੇਣ ਤੋਂ ਕਰਨ ਪਰਹੇਜ

ਉਤਰਾਖੰਡ ਦੇ ਮੁੱਖਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕੀਤੀ  ਉਤਰਾਖੰਡ ਵਿੱਚ ਕੋਰੋਨਾ ਵੈਕਸੀਨ sputnik v ਦੀ ਸ਼ੁਰੂਆਤ
22/08/2021

ਉਤਰਾਖੰਡ ਦੇ ਮੁੱਖਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕੀਤੀ ਉਤਰਾਖੰਡ ਵਿੱਚ ਕੋਰੋਨਾ ਵੈਕਸੀਨ sputnik v ਦੀ ਸ਼ੁਰੂਆਤ

ਗੋਆ ਸਰਕਾਰ ਨੇ ਕੋਰੋਨਾ ਪਾਬੰਦੀਆਂ ਨੂੰ 30 ਅਗਸਤ ਤੱਕ ਵਧਾਇਆ। ਜਾਰੀ ਕੀਤੀਆਂ ਨਵੀਂਆਂ ਹਦਾਇਤਾਂ
22/08/2021

ਗੋਆ ਸਰਕਾਰ ਨੇ ਕੋਰੋਨਾ ਪਾਬੰਦੀਆਂ ਨੂੰ 30 ਅਗਸਤ ਤੱਕ ਵਧਾਇਆ। ਜਾਰੀ ਕੀਤੀਆਂ ਨਵੀਂਆਂ ਹਦਾਇਤਾਂ

22/08/2021

ਗੋਆ ਸਰਕਾਰ ਨੇ ਕੋਰੋਨਾ ਪਾਬੰਦੀਆਂ ਨੂੰ 30 ਅਗਸਤ ਤੱਕ ਵਧਾਇਆ। ਜਾਰੀ ਕੀਤੀਆਂ ਨਵੀਂਆਂ ਹਦਾਇਤਾਂ

22/08/2021

ਟੋਕਿਓ ਓਲੰਪਿਕ ਵਿੱਚ ਹਾਕੀ ਟੀਮ ਦੇ ਮੈਡਲ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਦੇ ਨਾਮ ਤੇ ਹੋਵੇਗਾ ਸਰਕਾਰੀ ਸਕੂਲਾਂ ਦਾ ਨਾਂ: ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ

22/08/2021

ਦਰਸ਼ਨਾਂ ਲਈ ਸਿੱਖ ਸ਼ਰਧਾਲੂ ਹੁਣ ਜਾ ਸਕਣਗੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ, ਪਾਕਿ ਸਰਕਾਰ ਨੇ ਸ਼ਰਤ ਨਾਲ ਦਿੱਤੀ ਮਨਜ਼ੂਰੀ

ਯੂ ਪੀ  ਦੇ ਸਾਬਕਾ ਮੁੱਖਮਤਰੀ ਕਲਿਆਣ ਸਿੰਘ ਦਾ ਦੇਹਾਂਤ
21/08/2021

ਯੂ ਪੀ ਦੇ ਸਾਬਕਾ ਮੁੱਖਮਤਰੀ ਕਲਿਆਣ ਸਿੰਘ ਦਾ ਦੇਹਾਂਤ

Address


Alerts

Be the first to know and let us send you an email when Punjabi24news posts news and promotions. Your email address will not be used for any other purpose, and you can unsubscribe at any time.

Contact The Business

Send a message to Punjabi24news:

Shortcuts

  • Address
  • Alerts
  • Contact The Business
  • Claim ownership or report listing
  • Want your business to be the top-listed Media Company?

Share