Neeta jangiana

  • Home
  • Neeta jangiana

Neeta jangiana Contact information, map and directions, contact form, opening hours, services, ratings, photos, videos and announcements from Neeta jangiana, Media/News Company, .

23/01/2024
23/01/2024
22/01/2024
25/04/2022
09/04/2022
21/12/2021
20/08/2021

ਕੁਦਰਤ ਦੇ ਰੰਗ ਦੇਖੋ

(My post in Punjabi)ਦੋਸਤੋ ਅੱਜ ਸੇਵੇਰੇ ਓਲੰਪਿਕ ਖੇਡਾਂ ਦੇਖਣ ਦਾ ਵੱਖਰਾ ਹੀ ਮਜ਼ਾ ਆਇਆ। ਟੋਕੀਉ ਦੇ ਓਲੰਪਿਕ ਸਟੇਡੀਅਮ ਚ ਅੱਜ ਇੱਕ ਅਜਿਹੀ ਘਟਨਾ...
03/08/2021

(My post in Punjabi)
ਦੋਸਤੋ
ਅੱਜ ਸੇਵੇਰੇ ਓਲੰਪਿਕ ਖੇਡਾਂ ਦੇਖਣ ਦਾ ਵੱਖਰਾ ਹੀ ਮਜ਼ਾ ਆਇਆ।
ਟੋਕੀਉ ਦੇ ਓਲੰਪਿਕ ਸਟੇਡੀਅਮ ਚ ਅੱਜ ਇੱਕ ਅਜਿਹੀ ਘਟਨਾ ਵਾਪਰੀ ਜਿਸਨੂੰ ਦੇਖ ਕੇ ਆਪ ਮੁਹਾਰੇ ਅੱਖਾਂ ਚੋਂ ਪਾਣੀ ਵਹਿ ਤੁਰਿਆ...ਅਤੇ ਟੋਕੀਉ ਦੇ ਓਲੰਪਿਕ ਸਟੇਡੀਅਮ ਚ ਬੈਠੇ ਕਈ ਸਾਰੇ ਲੋਕ ਵੀ ਅੱਖਾਂ ਪੂੰਝਦੇ ਦੇਖੇ ਗਏ।
ਹੋਇਆ ਇਹ ਕੇ ਕਤਰ ਦੇਸ਼ ਦਾ ਉੱਚੀ ਛਾਲ ਲਾਉਣ ਵਾਲਾ ਖਿਡਾਰੀ "ਮੁਤਾਜ਼ ਈਸਾ ਬਰਸ਼ਿਮ" ਅਤੇ ਇਟਲੀ ਦਾ ਉੱਚੀ ਲਾਉਣ ਵਾਲਾ ਖਿਡਾਰੀ "ਜਿਅੰਮਾਰਕੋ ਤੰਬਰੀ" ਮੁਕਾਬਲੇ ਚ ਬਰਾਬਰ ਬਰਾਬਰ ਚੱਲ ਰਹੇ ਸਨ।
ਜਦੋਂ ਦੋਵਾਂ ਨੇ ਬਾਕੀ ਸਭ ਤੋਂ ਉੱਚੀ ਛਾਲ 2.37 ਮੀਟਰ ਦੀ ਮਾਰ ਲਈ ਸੀ।
ਦੋਨਾਂ ਨੇ ਇਸਤੋਂ ਅਗਲੇ ਨਿਸ਼ਾਨੇ 2.39 ਮਿੱਤਰ ਲਈ ਕੋਸ਼ਿਸ਼ ਕੀਤੀ, ਪਰ ਦੋਵੇਂ ਨਾਕਾਮ ਰਹੇ।
ਇਸ ਆਖਰੀ ਛਾਲ ਲਾਉਂਦੇ ਸਮੇਂ ਇਟਲੀ ਵਾਲੇ ਖਿਡਾਰੀ ਦੇ ਸੱਟ ਲੱਗ ਗਈ।
ਉਸਤੋਂ ਬਾਅਦ ਰੈਫਰੀ ਨੇ ਦੋਵਾਂ ਚੋਂ ਪਹਿਲੇ ਅਤੇ ਦੂਜੇ ਸਥਾਨ ਲਈ ਇੱਕ ਆਖਰੀ ਕੋਸ਼ਿਸ਼ ਕਰਨ ਲਈ ਕਿਹਾ।
ਪਰ ਕਤਰ ਵਾਲਾ ਖਿਡਾਰੀ "ਮੁਤਾਜ਼ ਈਸਾ ਬਰਸ਼ਿਮ" ਜਾਣ ਗਿਆ ਸੀ ਕੇ ਇਟਲੀ ਵਾਲੇ ਖਿਡਾਰੀ "ਜਿਅੰਮਾਰਕੋ ਤੰਬਰੀ" ਦੇ ਸੱਟ ਲੱਗ ਚੁੱਕੀ ਹੈ ਅਤੇ ਉਹ ਸ਼ਾਇਦ ਇਹ ਆਖ਼ਿਰੀ ਕੋਸ਼ਿਸ਼ ਨਹੀਂ ਕਰ ਸਕੇਗਾ...ਅਤੇ ਜੇਕਰ ਕੋਸ਼ਿਸ਼ ਕਰੇਗਾ ਵੀ ਤਾਂ ਜਿੱਤ ਨਹੀਂ ਸਕੇਗਾ।
ਸੋ ਕਤਰ ਵਾਲੇ ਖਿਡਾਰੀ ?ਮੁਤਾਜ਼ ਈਸਾ ਬਰਸ਼ਿਮ" ਨੇ ਰੈਫਰੀ ਨੂੰ ਪੁੱਛਿਆ ਕੇ
"ਕੀ ਸੋਨ ਤਮਗ਼ਾ ਸਾਨੂੰ ਦੋਵਾਂ ਨੂੰ ਨਹੀਂ ਮਿਲ ਸਕਦਾ"?
ਕਿਓੰਕੇ ਮੈਂ ਕਿਸੇ ਸੱਟ ਲੱਗੀ ਖਿਡਾਰੀ (ਜਿਸਨੇ ਪਤਾ ਨਹੀਂ ਇੱਥੇ ਤੱਕ ਪਹੁੰਚਣ ਲਈ ਕਿੰਨੀ ਮੇਹਨਤ ਕੀਤੀ ਹੋਵੇਗੀ) ਤੋਂ ਇਹ ਮੌਕਾ ਖੋਹ ਕੇ ਸੋਨ ਤਮਗ਼ਾ ਹਾਸਿਲ ਨਹੀਂ ਕਰਨਾ ਚਾਹੁੰਦਾ। ...
ਰੈਫਰੀ ਨੇ ਖੇਡ੍ਹ ਨਿਯਮਾਂ ਵਾਲੀ ਕਿਤਾਬ ਫਰੋਲੀ।
ਉੱਨੀ ਦੇਰ ਤੱਕ ਸਭ ਹੈਰਾਨ ਸਨ ਕੇ ਕੀ ਹੋ ਰਿਹਾ ਹੈ।
ਅਖੀਰ ਰੈਫਰੀ ਨੇ ਆ ਕੇ ਦੱਸਿਆ ਕੇ
"ਹਾਂ ਇਹ ਸੰਭਵ ਹੈ, ਤੁਹਾਨੂੰ ਦੋਵਾਂ ਨੂੰ ਸੋਨ ਤਮਗ਼ਾ ਦਿੱਤਾ ਜਾ ਸਕਦਾ ਹੈ"
ਜਦੋਂ ਇਹ ਇਹ ਗੱਲ ਇਟਲੀ ਵਾਲੇ ਖਿਡਾਰੀ ਨੂੰ ਦੱਸੀ ਗਈ ਤਾਂ ਉਹ ਇੱਕ ਦੱਮ ਕਤਰ ਵਾਲੇ ਖਿਡਾਰੀ ਦੇ ਗਧੇੜੇ ਜਾ ਚੜ੍ਹਿਆ ਅਤ ਖੁਸ਼ੀ ਚ ਉਸਦੇ ਹੰਝੂ ਨਹੀਂ ਰੁਕ ਰਹੇ ਸਨ।
ਚਾਰੇ ਪਾਸੇ ਤਾੜੀਆਂ ਦੀ ਗੂੰਜ ਇਸ ਇਤਿਹਾਸਿਕ ਪਲ ਨੂੰ ਮਾਣਦੀ ਹੈ ਅਤੇ ਇੱਕ ਇਤਿਹਾਸ ਸਿਰਜ ਦਿੱਤਾ ਜਾਂਦਾ ਹੈ।
ਸੋ ਟੋਕੀਓ ਓਲੰਪਿਕ ਦਾ ਇਹ ਉੱਚੀ ਛਾਲ਼ ਦਾ ਸੋਨ ਤਮਗ਼ਾ ਦੋ ਖਿਡਾਰੀਆਂ ਕਤਰ ਦੇ "ਮੁਤਾਜ਼ ਈਸਾ ਬਰਸ਼ਿਮ" ਅਤੇ ਇਟਲੀ ਦੇ "ਜਿਅੰਮਾਰਕੋ ਤੰਬਰੀ" ਨੂੰ ਮਿਲਿਆ।
ਇਹ ਘਟਨਾ ਖੇਡ੍ਹ ਭਾਵਨਾ ਦੀ, ਭਰਾਤਰੀ ਪਿਆਰ ਦੀ, ਬਰਾਬਰਤਾ ਦੀ ਅਤੇ ਇਨਸਾਨੀ ਕਦਰਾਂ ਦੀ ਜਿਉਂਦੀ ਜਾਗਦੀ ਮਿਸਾਲ ਬਣ ਗਈ।

ਮੇਰੀ ਜਾਚੇ ਇਹ ਇੱਕ ਇਤਿਹਾਸਿਕ ਘਟਨਾ ਹੈ ਅਤੇ ਇਸ ਘਟਨਾ ਨੇ ਸਾਡੇ ਸਭ ਲਈ ਇੱਕ ਬਹੁਤ ਵੱਡਾ ਸੁਨੇਹਾ ਦਿੱਤਾ ਹੈ ਅਤੇ ਸਾਂਨੂੰ ਸਭ ਨੂੰ ਬਹੁਤ ਵੱਡਾ ਸਬਕ ਦਿੱਤਾ ਹੈ ਸਬਕ ਦਿੱਤਾ ਹੈ।

ਤੇ ਇਹ ਕਿਹੜਾ ਸੁਨੇਹਾ ਦਿੱਤਾ ਹੈ ਅਤੇ ਕਿਹੜਾ ਸਬਕ ਦਿੱਤਾ ਹੈ, ਇਸ ਬਾਰੇ ਮੈਂ ਕੁਝ ਨਹੀਂ ਕਹਿਣਾ।

ਸਭ ਲਈ ਸਦਾ ਚੜ੍ਹਦੀਕਲਾ...
ਧੰਨਵਾਦ
ਪਰਮਜੀਤ ਸਿੰਘ ਬਿਰਦੀ
ਬਰੈਂਮਪਟਨ, ਕੈਨੇਡਾ
ਅਗਸਤ 2, 2021

02/08/2021

aa rss vale dekhlo

02/08/2021
26/03/2021

Bhagat Singh da ghar

Address


Website

Alerts

Be the first to know and let us send you an email when Neeta jangiana posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share