ਫੁੱਟਬਾਲ ਦੇ ਸ਼ੌਕੀਨ

  • Home
  • ਫੁੱਟਬਾਲ ਦੇ ਸ਼ੌਕੀਨ

ਫੁੱਟਬਾਲ ਦੇ ਸ਼ੌਕੀਨ Football Family
(4)

FPL ਮੈਚ ਹਫ਼ਤਾ 15
10/12/2024

FPL ਮੈਚ ਹਫ਼ਤਾ 15

" ਯਾਦਗਾਰ ਕਮਬੈਕ "— Sevilla ਖਿਲਾਫ ਘਰ ਚ 2 ਗੋਲਾਂ ਨਾਲ ਪਿੱਛੇ ਰਹਿਣ ਤੋਂ ਬਾਅਦ ਸ਼ਾਨਦਾਰ ਵਾਪਸੀ । Lino ਵਾਲਾ ਤੇ ਅੱਤ ਹੀ ਸੀ ਗੋਲ, ਵਾਧੂ ਸਮ...
09/12/2024

" ਯਾਦਗਾਰ ਕਮਬੈਕ "

— Sevilla ਖਿਲਾਫ ਘਰ ਚ 2 ਗੋਲਾਂ ਨਾਲ ਪਿੱਛੇ ਰਹਿਣ ਤੋਂ ਬਾਅਦ ਸ਼ਾਨਦਾਰ ਵਾਪਸੀ । Lino ਵਾਲਾ ਤੇ ਅੱਤ ਹੀ ਸੀ ਗੋਲ, ਵਾਧੂ ਸਮੇਂ ਚ ਗ੍ਰੀਜਮੈਨ ਸਿਰਾ ਕਰਾ ਗਿਆ ।

#ਖੋਸਾ

• ਚੋਥੀ ਜਿੱਤ ਲਗਾਤਾਰ ਤੇ ਲਿਵਰਪੂਲ ਤੋਂ 4 ਅੰਕ ਹੀ ਦੂਰ ਚੈਲਸੀ ਹੁਣ ।— ਪਾਲਮਰ 👌👌👌 #ਖੋਸਾ
08/12/2024

• ਚੋਥੀ ਜਿੱਤ ਲਗਾਤਾਰ ਤੇ ਲਿਵਰਪੂਲ ਤੋਂ 4 ਅੰਕ ਹੀ ਦੂਰ ਚੈਲਸੀ ਹੁਣ ।

— ਪਾਲਮਰ 👌👌👌

#ਖੋਸਾ

• ਇੱਕ ਇੱਕ ਅੰਕ ਦੋਨਾਂ ਖਾਤੇ । ਅਰਸਨਲ ਲਈ ਜਿੱਤ ਦਾ ਗੋਲ ਆਫ਼ ਸਾਈਡ ਨਿਕਲਿਆ ।• ਅਰਸਨਲ ਲਿਵਰਪੂਲ ਤੋਂ 6 ਅੰਕ ਪਿੱਛੇ । #ਖੋਸਾ
08/12/2024

• ਇੱਕ ਇੱਕ ਅੰਕ ਦੋਨਾਂ ਖਾਤੇ । ਅਰਸਨਲ ਲਈ ਜਿੱਤ ਦਾ ਗੋਲ ਆਫ਼ ਸਾਈਡ ਨਿਕਲਿਆ ।

• ਅਰਸਨਲ ਲਿਵਰਪੂਲ ਤੋਂ 6 ਅੰਕ ਪਿੱਛੇ ।

#ਖੋਸਾ

• ਭੇੜੇ ਨੇ ਫੋਰੈਸਟ ਵਾਲੇ ਇਸ ਸੀਜ਼ਨ, ਘਰ ਚ ਜਾਕੇ ਹਰੋਂਦੇ ਜਿਹਨੂੰ ਹਰੋਂਦੇ ।— ਯੁਨਾਇਟਡ ਵੱਲੋਂ ਡਿਫੈਂਸ ਚ ਇੱਕ ਹੋਰ ਨਿਰਾਸ਼ ਪ੍ਰਦਰਸ਼ਨ । #ਖੋਸਾ
08/12/2024

• ਭੇੜੇ ਨੇ ਫੋਰੈਸਟ ਵਾਲੇ ਇਸ ਸੀਜ਼ਨ, ਘਰ ਚ ਜਾਕੇ ਹਰੋਂਦੇ ਜਿਹਨੂੰ ਹਰੋਂਦੇ ।

— ਯੁਨਾਇਟਡ ਵੱਲੋਂ ਡਿਫੈਂਸ ਚ ਇੱਕ ਹੋਰ ਨਿਰਾਸ਼ ਪ੍ਰਦਰਸ਼ਨ ।

#ਖੋਸਾ

— ਆ ਗਏ ਚੋਬਰ ਫੇਰ ਚੜ੍ਹਕੇ Girona FC ਵਿਰੁੱਧ 3-0 ਦੀ ਜਿੱਤ ਤੋਂ ਬਾਅਦ ।ਮੈਚ ਵਿੱਚ ਦੋਵੇਂ ਟੀਮਾਂ ਵਧੀਆ ਖੇਡੀਆਂ ਪਰ ਮੈਡ੍ਰਿਡ ਥੋੜੀ ਹਾਵੀ ਰਹੀ ...
07/12/2024

— ਆ ਗਏ ਚੋਬਰ ਫੇਰ ਚੜ੍ਹਕੇ Girona FC ਵਿਰੁੱਧ 3-0 ਦੀ ਜਿੱਤ ਤੋਂ ਬਾਅਦ ।

ਮੈਚ ਵਿੱਚ ਦੋਵੇਂ ਟੀਮਾਂ ਵਧੀਆ ਖੇਡੀਆਂ ਪਰ ਮੈਡ੍ਰਿਡ ਥੋੜੀ ਹਾਵੀ ਰਹੀ 🔥

— ਪਿੱਛਲੀ ਵਾਰ ਦਾ ਬੈਸਟ ਮੈਡ੍ਰਿਡ ਖਿਡਾਰੀ ਬੱਲੂ ਪੰਜ ਮੈਚਾਂ ਵਿੱਚ ਲਗਾਤਾਰ ਪੰਜਵੀਂ ਵਾਰ ਗੋਲ ਸੂਚੀ ਵਿੱਚ ਆਇਆ ਪਰ ਚਿੰਤਾ ਵਧੀ ਜਦੋਂ ਉਹ 61 ਮਿੰਟ ਵਿੱਚ ਬਾਹਰ ਆਇਆ ਦੇਖਦੇ ਕਿੱਦਾਂ ਦੀ ਸੱਟ ਆ ।

— ਇੱਕ ਮੈਚ ਵਿੱਚ ਹੱਥ ਚ ਤੇ ਦੂਜੇ ਨੰਬਰ ਤੇ ਦੋ ਅੰਕਾਂ ਨਾਲ ਪਿੱਛੇ ਬਾਰਸਿਲੋਨਾ ਦੇ ਨਜ਼ਰਾ ਅਟਲੈਟਿਕੋ ਸੇਵਿਲਾ ਤੇ ਕੱਲ੍ਹ ।

#ਦੀਪ

Real Betis 2 - 2 FC Barcelona— ਅੱਜ ਫਿਰ ਮਹੌਲ ਬਣ ਗਿਆ ਲੀਗ ਚ, 90 ਮਿੰਟ ਤੋਂ ਬਾਅਦ ਵਾਧੂ ਸਮੇਂ ਵਿੱਚ ਸੋਹਣੇ ਗੋਲ ਨਾਲ ਬਰਾਬਰੀ ਕੀਤੀ ਬੈਟਿ...
07/12/2024

Real Betis 2 - 2 FC Barcelona

— ਅੱਜ ਫਿਰ ਮਹੌਲ ਬਣ ਗਿਆ ਲੀਗ ਚ, 90 ਮਿੰਟ ਤੋਂ ਬਾਅਦ ਵਾਧੂ ਸਮੇਂ ਵਿੱਚ ਸੋਹਣੇ ਗੋਲ ਨਾਲ ਬਰਾਬਰੀ ਕੀਤੀ ਬੈਟਿਸ ਨੇ ।

— ਇਸ ਮੈਚ ਵਿੱਚ ਕਿਤੇ ਨੀ ਕਿਹਾ ਜਾ ਸਕਦਾ ਕਿ ਬੈਟਿਸ ਦਾ ਅੰਕ ਨਹੀਂ ਬਣਦਾ ਸੀ ਬਹੁਤ ਸੋਹਣਾ ਖੇਡੇ ਮੁੰਡੇ ।

— ਨਜ਼ਰਾਂ ਹੁਣ ਢਾਈ ਘੰਟੇ ਬਾਅਦ ਮੈਡ੍ਰਿਡ ਜਿਰੋਨਾ ਤੇ 🙌🏼🙌🏼🙌🏼

#ਦੀਪ

• ਬਰੇਂਟਫਰਡ ਵੱਲੋਂ ਘਰ ਚ ਸੋਹਣਾ ਪ੍ਰਦਰਸ਼ਨ ਜਾਰੀ, ਓਸ ਟੀਮ ਵਿਰੁੱਧ ਜਿੱਤ, ਜਿਹੜੀ ਪਿੱਛਲੇ ਚ ਸੋਹਣੀ ਟੱਕਰ ਦੇਕੇ ਆਈ ਸੀ ।— FPL ਚ ਮਬਿਅਮੁ, ਵੀਸ...
07/12/2024

• ਬਰੇਂਟਫਰਡ ਵੱਲੋਂ ਘਰ ਚ ਸੋਹਣਾ ਪ੍ਰਦਰਸ਼ਨ ਜਾਰੀ, ਓਸ ਟੀਮ ਵਿਰੁੱਧ ਜਿੱਤ, ਜਿਹੜੀ ਪਿੱਛਲੇ ਚ ਸੋਹਣੀ ਟੱਕਰ ਦੇਕੇ ਆਈ ਸੀ ।

— FPL ਚ ਮਬਿਅਮੁ, ਵੀਸਾ ਰੱਖੋ ਜਦੋਂ ਚਲਦੇ ਦੋਨੋ ਇਕੱਠੇ ਹੀ ਚਲਦੇ ।

#ਖੋਸਾ

" ਇੱਕ ਹੋਰ ਨਿਰਾਸ਼ਾਜਨਕ ਪ੍ਰਦਰਸ਼ਨ "• ਭਾਵੇਂ 2 ਵਾਰ ਸਿਟੀ ਨੇ ਗੋਲ ਖਾਕੇ ਵਾਪਸੀ ਕੀਤੀ, ਪਰ ਸ਼ੁਰਵਾਤੀ ਦੌਰ ਮੈਚ ਦਾ ਢਿੱਲਾ ਹੀ ਜਾਪਿਆ, ਰੀਕੋ ਲੇ...
07/12/2024

" ਇੱਕ ਹੋਰ ਨਿਰਾਸ਼ਾਜਨਕ ਪ੍ਰਦਰਸ਼ਨ "

• ਭਾਵੇਂ 2 ਵਾਰ ਸਿਟੀ ਨੇ ਗੋਲ ਖਾਕੇ ਵਾਪਸੀ ਕੀਤੀ, ਪਰ ਸ਼ੁਰਵਾਤੀ ਦੌਰ ਮੈਚ ਦਾ ਢਿੱਲਾ ਹੀ ਜਾਪਿਆ, ਰੀਕੋ ਲੇਵਿਸ ਨੇ ਗੋਲ ਕਰਕੇ ਮੈਚ ਚ ਖਰਾਬ ਪ੍ਰਦਰਸ਼ਨ ਦਾ ਲਾਂਭਾ ਮੋੜਿਆ, ਪਰ ਡਿਫੈਂਸ ਹੋਰ ਮਜ਼ਬੂਤ ਚਾਹੀਦਾ ਸੀ ।

— ਰੈੱਡ ਕਾਰਡ ਵਾਲਾ ਧੱਕਾ ।

#ਖੋਸਾ

ਮੀਂਹ ਕਣੀ ਦੇ ਚਲਦੇ ਐਵਰਟਨ ਲਿਵਰਪੂਲ ਵਾਲਾ ਮੈਚ ਰੱਦ । #ਖੋਸਾ
07/12/2024

ਮੀਂਹ ਕਣੀ ਦੇ ਚਲਦੇ ਐਵਰਟਨ ਲਿਵਰਪੂਲ ਵਾਲਾ ਮੈਚ ਰੱਦ ।

#ਖੋਸਾ

• 9ਵੀਂ ਜਿੱਤ ਲਗਾਤਾਰ, ਕੁਝ ਵੱਖਰਾ ਹੀ ਪ੍ਰਦਰਸ਼ਨ ਕਰ ਰਹੀ Atalanta ਦੀ ਟੀਮ ਇਸ ਵਾਰ । ਫਿਲਹਾਲ ਲਈ Serie A ਦੇ ਵੀ ਸਿਖ਼ਰ ਤੇ ।ਬੁੱਧਵਾਰ ਨੂੰ ...
07/12/2024

• 9ਵੀਂ ਜਿੱਤ ਲਗਾਤਾਰ, ਕੁਝ ਵੱਖਰਾ ਹੀ ਪ੍ਰਦਰਸ਼ਨ ਕਰ ਰਹੀ Atalanta ਦੀ ਟੀਮ ਇਸ ਵਾਰ । ਫਿਲਹਾਲ ਲਈ Serie A ਦੇ ਵੀ ਸਿਖ਼ਰ ਤੇ ।

ਬੁੱਧਵਾਰ ਨੂੰ ਪੇਚੇ ਮੈਡ੍ਰਿਡ ਨਾਲ ਪੈਣੇ ਚੈਂਪੀਅਨਜ਼ ਲੀਗ ਦੇ ਮੈਚ ਵਿੱਚ ।

#ਖੋਸਾ

• ਛੇਵੀਂ ਜਿੱਤ Punjab ਵਾਸੀਆਂ ਲਈ ਸੀਜ਼ਨ ਦੀ ।— ਲੀਗ ਚ ਤੀਜੇ ਸਥਾਨ ਤੇ ਹੁਣ । #ਖੋਸਾ
07/12/2024

• ਛੇਵੀਂ ਜਿੱਤ Punjab ਵਾਸੀਆਂ ਲਈ ਸੀਜ਼ਨ ਦੀ ।

— ਲੀਗ ਚ ਤੀਜੇ ਸਥਾਨ ਤੇ ਹੁਣ ।

#ਖੋਸਾ

ਮੈਚ ਹਫ਼ਤਾ 14.• ਸਿਖ਼ਰ 5 ਚ ਵੈਲੀਆਂ ਦੇ ਲਾਣੇ ਦੀ ਐਂਟਰੀ ਜਿੱਥੇ ਓਹਨਾਂ ਨੇ 92 ਅੰਕ ਨਾਲ  ਮੈਨੇਜਰ ਆਫ ਦਾ ਹਫ਼ਤਾ ਦਾ ਖਿਤਾਬ ਵੀ ਆਪਣੇ ਨਾਮ ਕੀਤਾ...
06/12/2024

ਮੈਚ ਹਫ਼ਤਾ 14.

• ਸਿਖ਼ਰ 5 ਚ ਵੈਲੀਆਂ ਦੇ ਲਾਣੇ ਦੀ ਐਂਟਰੀ ਜਿੱਥੇ ਓਹਨਾਂ ਨੇ 92 ਅੰਕ ਨਾਲ ਮੈਨੇਜਰ ਆਫ ਦਾ ਹਫ਼ਤਾ ਦਾ ਖਿਤਾਬ ਵੀ ਆਪਣੇ ਨਾਮ ਕੀਤਾ ।

— ਹੈੱਡ ਟੂ ਹੈੱਡ ਤੇ ਵੀ ਮਾਰ ਲਿਓ ਝਾਤੀ ।

#ਖੋਸਾ

2010 — 12 ਵਾਲੇ ਸੀਜਨਾਂ ਦੀ ਯਾਦ ਦਵਾ ਦਿੱਤੀ 🔥🔥🔥🔥🔥Top 4 ਚ ਰਹਿੰਦੀ ਸੀ Bilbao ਤੇ ਧਾਕੜ ਖੌਫ ਹੁੰਦਾ ਸੀ ।
05/12/2024

2010 — 12 ਵਾਲੇ ਸੀਜਨਾਂ ਦੀ ਯਾਦ ਦਵਾ ਦਿੱਤੀ 🔥🔥🔥🔥🔥

Top 4 ਚ ਰਹਿੰਦੀ ਸੀ Bilbao ਤੇ ਧਾਕੜ ਖੌਫ ਹੁੰਦਾ ਸੀ ।

• ਕੰਬਦੀ ਹੈ ਦੁਨੀਆ ਜਦੋਂ ਬਾਲ ਕੋਨੇ ਤੋਂ ਗੋਲ ਵੱਲ ਨੂੰ ਛੱਡੀ ਜਾਂਦੀ । — ਪਿੱਛਲੇ ਸੀਜ਼ਨ ਦੀ ਸ਼ੁਰੂਆਤ ਤੋਂ ਹੁਣ ਤੱਕ 22 ਗੋਲ ਕਰ ਚੁੱਕੇ ਨੇ ਕੋਨ...
05/12/2024

• ਕੰਬਦੀ ਹੈ ਦੁਨੀਆ ਜਦੋਂ ਬਾਲ ਕੋਨੇ ਤੋਂ ਗੋਲ ਵੱਲ ਨੂੰ ਛੱਡੀ ਜਾਂਦੀ ।

— ਪਿੱਛਲੇ ਸੀਜ਼ਨ ਦੀ ਸ਼ੁਰੂਆਤ ਤੋਂ ਹੁਣ ਤੱਕ 22 ਗੋਲ ਕਰ ਚੁੱਕੇ ਨੇ ਕੋਨਿਆਂ ਤੋਂ । ਸਕੀਮ ਹੀ ਬਾਹਲੀ ਤਕੜੀ ਲਾਉਂਦੇ । 7 ਗੁਣਾ ਵੱਧ ਕਿਸੇ ਹੋਰ ਟੀਮ ਨਾਲੋਂ ।

#ਖੋਸਾ

• 7 ਮੈਚਾਂ ਬਾਅਦ ਚੇਹਰਿਆਂ ਤੇ ਜਿੱਤ ਦੀ ਖੁਸ਼ੀ ।• ਚੈਲਸੀ ਵੱਲੋਂ ਤੀਜੀ ਜਿੱਤ ਲਗਾਤਾਰ, ਮੁੰਡੇ ਖਿੱਚੀ ਆਉਂਦੇ ਕੰਮ ।• ਨਿਊ ਕੇਸਲ ਦੇ ਘਰ ਚ 6 ਗੋਲ...
04/12/2024

• 7 ਮੈਚਾਂ ਬਾਅਦ ਚੇਹਰਿਆਂ ਤੇ ਜਿੱਤ ਦੀ ਖੁਸ਼ੀ ।

• ਚੈਲਸੀ ਵੱਲੋਂ ਤੀਜੀ ਜਿੱਤ ਲਗਾਤਾਰ, ਮੁੰਡੇ ਖਿੱਚੀ ਆਉਂਦੇ ਕੰਮ ।

• ਨਿਊ ਕੇਸਲ ਦੇ ਘਰ ਚ 6 ਗੋਲਾਂ ਵਾਲਾ ਡ੍ਰਾਅ ਲਿਵਰਪੂਲ ਨਾਲ, ਸਾਲਾਹ ਨੀ ਰੁੱਕਦਾ ।

• ਅਰਸਨਲ ਵੱਲੋਂ ਯੂਨਿਟਡ ਖ਼ਿਲਾਫ਼ 2 ਗੋਲਾਂ ਦੀ ਜਿੱਤ ।

#ਖੋਸਾ

ਦੋ ਦਿਨ ਦੀਆਂ ਖੁਸ਼ੀਆਂ ਤੋਂ ਬਾਅਦ ਲੀਗ ਦੇ ਸਿਖ਼ਰ ਤੇ ਜਾਣ ਦੀ ਸੰਭਾਵਨਾਂ ਨਾਲ ਖੇਡ ਰਹੀ ਮੈਡ੍ਰਿਡ ਅਤੇ ਪ੍ਰਸੰਸਕਾਂ ਨੂੰ ਧੱਕਾ ਦਿੱਤਾ Athlectic ...
04/12/2024

ਦੋ ਦਿਨ ਦੀਆਂ ਖੁਸ਼ੀਆਂ ਤੋਂ ਬਾਅਦ ਲੀਗ ਦੇ ਸਿਖ਼ਰ ਤੇ ਜਾਣ ਦੀ ਸੰਭਾਵਨਾਂ ਨਾਲ ਖੇਡ ਰਹੀ ਮੈਡ੍ਰਿਡ ਅਤੇ ਪ੍ਰਸੰਸਕਾਂ ਨੂੰ ਧੱਕਾ ਦਿੱਤਾ Athlectic Club ਨੇ ।

Athletic Club 2-1 Real Madrid C.F.

53’ ⚽️ Alex Berenguer ( 1-0 )
68’ ✖️ ਪੈਟਲਟੀ ਮਿੱਸ
78’ ⚽️ Jude Bellingham ( 1-1 )
80’ ⚽️ Gorka ( 2-1 )

— Mbappe ਨੇ ਇੱਕ ਹੋਰ ਪੈਨਲਟੀ ਮਿਸ ਕਰਤੀ ਪਤੰਦਰ ਨੇ 🤦🏽‍♂️

#ਦੀਪ

Address


Alerts

Be the first to know and let us send you an email when ਫੁੱਟਬਾਲ ਦੇ ਸ਼ੌਕੀਨ posts news and promotions. Your email address will not be used for any other purpose, and you can unsubscribe at any time.

Contact The Business

Send a message to ਫੁੱਟਬਾਲ ਦੇ ਸ਼ੌਕੀਨ:

Videos

Shortcuts

  • Address
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share