ਸਿੱਖ ਪੱਤ੍ਰਿਕਾ Sikh Patrika

  • Home
  • ਸਿੱਖ ਪੱਤ੍ਰਿਕਾ Sikh Patrika

ਸਿੱਖ ਪੱਤ੍ਰਿਕਾ Sikh Patrika ਹਮ ਰਾਖਤ ਪਾਤਸ਼ਾਹੀ ਦਾਵਾ। ਅਕਾਲ ਤਖਤ ਦੀ ਸਰਪ?

18/03/2023
ਭਾਈ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਬਾਰੇ ਪਲਟੇ ਖਬਰੀ ਅਦਾਰੇ, ਇਕਦਮ ਭਗੌੜੇ ਹੋਣ ਦੀ ਖਬਰ ਚਲਾਈ। ANI ਮੁਤਾਬਕ ਪੰਜਾਬ ਪੁਲਿਸ ਨੇ ‘ਵਾਰਿਸ ਪੰਜਾਬ ਦੇ’...
18/03/2023

ਭਾਈ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਬਾਰੇ ਪਲਟੇ ਖਬਰੀ ਅਦਾਰੇ, ਇਕਦਮ ਭਗੌੜੇ ਹੋਣ ਦੀ ਖਬਰ ਚਲਾਈ। ANI ਮੁਤਾਬਕ ਪੰਜਾਬ ਪੁਲਿਸ ਨੇ ‘ਵਾਰਿਸ ਪੰਜਾਬ ਦੇ’ 78 ਮੈਂਬਰ ਗ੍ਰਿਫਤਾਰ ਕਰ ਲਏ ਹਨ ਪਰ ਅਜੇ ਅੰਮ੍ਰਿਤਪਾਲ ਸਿੰਘ ਪੁਲਿਸ ਹੱਥ ਨਹੀਂ ਆਏ।

ਭਾਈ ਅਮ੍ਰਿਤਪਾਲ ਸਿੰਘ ‘ਤੇ NSA ਲਗਾਉਣ ਦੀ ਸੰਭਾਵਨਾ, ਟੀਵੀ ਚੈਨਲਾਂ ਦਾ ਦਾਵਾ
18/03/2023

ਭਾਈ ਅਮ੍ਰਿਤਪਾਲ ਸਿੰਘ ‘ਤੇ NSA ਲਗਾਉਣ ਦੀ ਸੰਭਾਵਨਾ, ਟੀਵੀ ਚੈਨਲਾਂ ਦਾ ਦਾਵਾ

ਜੱਲੂਪੁਰ ਖੇੜਾ ਪਿੰਡ ਨੂੰ ਸੁਰੱਖਿਆ ਬਲਾਂ ਦਾ ਘੇਰਾ
18/03/2023

ਜੱਲੂਪੁਰ ਖੇੜਾ ਪਿੰਡ ਨੂੰ ਸੁਰੱਖਿਆ ਬਲਾਂ ਦਾ ਘੇਰਾ

ਟੀਵੀ ਚੈਨਲਾਂ ਮੁਤਾਬਕ ਭਾਈ ਅੰਮ੍ਰਿਤਪਾਲ ਸਿੰਘ ਪੁਲਿਸ ਹਿਰਾਸਤ ਚ
18/03/2023

ਟੀਵੀ ਚੈਨਲਾਂ ਮੁਤਾਬਕ ਭਾਈ ਅੰਮ੍ਰਿਤਪਾਲ ਸਿੰਘ ਪੁਲਿਸ ਹਿਰਾਸਤ ਚ

ਗੁਰੂ ਗੋਬਿੰਦ ਸਿੰਘ ਮਾਰਗ ‘ਤੇ ਬਣਿਆ ਗੇਟ NHAI ਨੇ ਢਹਿ ਢੇਰੀ ਕੀਤਾ
18/03/2023

ਗੁਰੂ ਗੋਬਿੰਦ ਸਿੰਘ ਮਾਰਗ ‘ਤੇ ਬਣਿਆ ਗੇਟ NHAI ਨੇ ਢਹਿ ਢੇਰੀ ਕੀਤਾ

G20 ਮੁਲਕਾਂ ਅੱਗੇ SGPC ਨੇ ਰੱਖੀ ਸਿੱਖਾਂ ‘ਤੇ ਹੁੰਦੇ ਜ਼ੁਲਮਾਂ ਦੀ ਗੱਲ। ਭਾਰਤੀ ਅਫਸਰਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ
18/03/2023

G20 ਮੁਲਕਾਂ ਅੱਗੇ SGPC ਨੇ ਰੱਖੀ ਸਿੱਖਾਂ ‘ਤੇ ਹੁੰਦੇ ਜ਼ੁਲਮਾਂ ਦੀ ਗੱਲ। ਭਾਰਤੀ ਅਫਸਰਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ

ਜੀ20 ਮੁਲਕਾਂ ਦੇ ਨੁਮਾਂਇੰਦਿਆਂ ਅੱਗੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਰੱਖੀ ਸਿੱਖਾਂ ਤੇ ਹੁੰਦੇ ਜੁਲਮ ਦੀ ਗੱਲ | ਭਾਰਤੀ ਅਫਸਰਾਂ ਨੇ ਰੋਕਣ ਦੀ .....

16/03/2023

ਪੰਜਾਬ ਯੂਨੀਵਰਸਿਟੀ
ਦੇ ਕਾਨੂੰਨ ਵਿਭਾਗ ਚ ਪੰਜ ਸਾਲਾ ਕੋਰਸ ਲਈ ਰਜਿਸ਼ਟ੍ਰੇਸ਼ਨ ਸ਼ੁਰੂ। Registration form for 5 Year law (PU CHD) is out!!

For more queries kindly contact-
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ
Ashmeet Singh
87278-00044

PU-B.A./B.Com. LL.B. (Hons.) 5 Years Integrated Course - 2022, CET, Common Entrance Test, PU-CET (U.G.), PU - B.A./B.Com. LL.B. (Hons.) 5 Years Integrated Course, UGLAW, PCM, PCB, Law, UILS, University Institute of Hotel Management and Tourism, UIHMT, PUTHAT, Official Website of Panjab University -....

ਕੋਈ ਕਮਾਈ ਆ ਇਸ ਧਰਤ ਦੀ, ਕੋਈ ਸਿਦਕ ਆ ਮਾਵਾਂ ਦਾ, ਕੋਈ ਅਣਖ ਗੈਰਤ ਰਗਾਂ ਚ ਬਾਕੀ ਆ, ਤਾਂ ਜਾ ਕੇ ਇਹੋ ਜਿਹੇ ਸੂਰਮੇ ਪੈਦਾ ਹੁੰਦੇ ਨੇਪੰਜਾਬ ਦੀ ਮੌ...
25/02/2023

ਕੋਈ ਕਮਾਈ ਆ ਇਸ ਧਰਤ ਦੀ, ਕੋਈ ਸਿਦਕ ਆ ਮਾਵਾਂ ਦਾ, ਕੋਈ ਅਣਖ ਗੈਰਤ ਰਗਾਂ ਚ ਬਾਕੀ ਆ, ਤਾਂ ਜਾ ਕੇ ਇਹੋ ਜਿਹੇ ਸੂਰਮੇ ਪੈਦਾ ਹੁੰਦੇ ਨੇ
ਪੰਜਾਬ ਦੀ ਮੌਜੂਦਾ ਸਥਿਤੀ ਬਾਰੇ ਸਿੱਖ ਸਕਾਲਰ ਸਿਮਰਜੀਤ ਸਿੰਘ ਨਾਲ ਬਹੁਪੱਖੀ ਗੱਲਬਾਤ || Simarjeet Singh

ਪੰਜਾਬ ਦੀ ਮੌਜੂਦਾ ਸਥਿਤੀ ਬਾਰੇ ਸਿੱਖ ਸਕਾਲਰ ਸਿਮਰਜੀਤ ਸਿੰਘ ਨਾਲ ਬਹੁਪੱਖੀ ਗੱਲਬਾਤ || Simarjeet Singh

“ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਟਕੂਏ ਛਵੀਆਂ ਨਾਲ ਜਖਮੀ ਕੀਤਾ ਗਿਆ, ਮਹਾਰਾਜ ਦੇ ਸਰੂਪ ਉੱਪਰ ਗੋਲੀਆਂ ਦੀ ਵਾਛੜ ਕੀਤੀ ਗਈ। ਸ਼੍ਰੀ ਗੁ...
21/02/2023

“ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਟਕੂਏ ਛਵੀਆਂ ਨਾਲ ਜਖਮੀ ਕੀਤਾ ਗਿਆ, ਮਹਾਰਾਜ ਦੇ ਸਰੂਪ ਉੱਪਰ ਗੋਲੀਆਂ ਦੀ ਵਾਛੜ ਕੀਤੀ ਗਈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਚੋਂ 9 ਗੋਲੀਆਂ ਮਿਲੀਆਂ। ਗੁਰੂ ਸਾਹਿਬ ਜੀ ਦੀ ਤਾਬਿਆ ਬੈਠੇ ਭਾਈ ਲਛਮਣ ਸਿੰਘ ਬੁਰੀ ਤਰ੍ਹਾਂ ਫੱਟੜ ਹੋ ਗਏ ਅਤੇ ਉਹਨਾਂ ਦਾ ਖੂਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1132 ਤੋਂ ਲੈ ਕੇ 1228 ਤੱਕ ਫੈਲ ਗਿਆ। ਅੰਗ 462 ਤੋਂ ਛਵੀਆਂ ਦੇ ਕੱਟ ਸ਼ੁਰੂ ਹੁੰਦੇ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਭਾਈ ਲਛਮਣ ਸਿੰਘ ਆਸਾ ਦੀ ਵਾਰ ਦਾ ਪਾਠ ਕਰਨ ਲੱਗੇ ਸਨ।”
*ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ ਸਿੱਖੀ ਸਿਦਕ ਦੀ ਸਿਖਰ ਹੋ ਨਿਬੜਿਆ* ਅੱਜ ਸ਼ਹੀਦੀ ਸਾਕੇ ਦੀ ਵਰ੍ਹੇਗੰਢ ਮੌਕੇ ਖਾਸ ਲੇਖ। ਪੜ੍ਹੋ ਸਾਰੇ ਘਟਨਾਕ੍ਰਮ ਬਾਰੇ

ਸਿੱਖ ਧਰਮ ਦੀ ਨੀਂਹ ਕੁਰਬਾਨੀ ਤੇ ਰੱਖੀ ਗਈ ਹੈ। ਇਤਿਹਾਸ ਵਿੱਚ ਜਦ ਵੀ ਸ਼ਹਾਦਤਾਂ ਦੀ ਰੁੱਤ ਆਈ ਹੈ ਤਾਂ ਸਿੱਖਾਂ ਨੇ ਕਦੇ ਸ਼ਹੀਦੀਆਂ ਪਾਉਣ ਤੋਂ...

ਉਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲ੍ਹੇ ਚ ਗੁਰਦੁਆਰੇ ਸਮੇਤ 50 ਸਿੱਖਾਂ ਦੇ ਘਰ ਢਾਹੇ ਗਏ। ਪ੍ਰਸ਼ਾਸ਼ਨ ਵਲੋਂ ਇਹ ਕਾਰਵਾਈ ਨਜਾਇਜ਼ ਕਬਜ਼ੇ ਹਟਾਉਣ ਦੇ...
07/06/2022

ਉਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲ੍ਹੇ ਚ ਗੁਰਦੁਆਰੇ ਸਮੇਤ 50 ਸਿੱਖਾਂ ਦੇ ਘਰ ਢਾਹੇ ਗਏ। ਪ੍ਰਸ਼ਾਸ਼ਨ ਵਲੋਂ ਇਹ ਕਾਰਵਾਈ ਨਜਾਇਜ਼ ਕਬਜ਼ੇ ਹਟਾਉਣ ਦੇ ਨਾਮ ਹੇਠ ਕੀਤੀ ਗਈ, ਜਦਕਿ ਸਿੱਖਾਂ ਕੋਲ ਕਾਗਜ਼ ਹਨ ਜਿਨ੍ਹਾਂ ਦੇ ਤਹਿਤ ਗੁਰਦੁਆਰਾ ਅਤੇ ਗੁਰਦੁਆਰਾ ਅਬਾਦੀ ਦੇ ਨਾਮ ‘ਤੇ ਪਟਾ ਕਟਿਆ ਗਿਆ ਹੈ। ਮੌਕੇ ‘ਤੇ ਮੌਜੂਦ ਇਕ ਵਕੀਲ ਨੇ ਦੱਸਿਆ ਕਿ ਇਹਨਾਂ ਸਿੱਖਾਂ ਕੋਲੋਂ ਜ਼ਮੀਨ ਖੋਹ ਕੇ ਅਮੀਰ ਕਾਰੋਬਾਰੀਆਂ ਨੂੰ ਦੇਣ ਦੀ ਤਿਆਰੀ ਹੈ।

https://youtu.be/LYsRGk9XSyE

ਉਤਰ ਪ੍ਰਦੇਸ਼ ਦੇ ਮੁਰਾਗਾਬਾਦ ਜ਼ਿਲ੍ਹੇ ਚ ਗੁਰਦੁਆਰੇ ਸਮੇਤ 50 ਸਿੱਖਾਂ ਦੇ ਘਰ ਢਾਹੇ ਗਏ। ਪ੍ਰਸ਼ਾਸ਼ਨ ਵਲੋਂ ਇਹ ਕਾਰਵਾਈ ਨਜਾਇਜ਼ ਕਬਜ਼ੇ ਹਟ.....

29/04/2022

Address


Website

Alerts

Be the first to know and let us send you an email when ਸਿੱਖ ਪੱਤ੍ਰਿਕਾ Sikh Patrika posts news and promotions. Your email address will not be used for any other purpose, and you can unsubscribe at any time.

Shortcuts

  • Address
  • Alerts
  • Claim ownership or report listing
  • Want your business to be the top-listed Media Company?

Share