07/03/2024
ਸੰਨ 1982 ਵਿੱਚ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਇਜਲਾਸ ਵਿੱਚ ਭਾਈ ਭਰਪੂਰ ਸਿੰਘ ਬਲਬੀਰ ਨੇ ਕਿਹਾ ਸੀ ਕਿ ਜੇ ਸਿੱਖਾਂ ਨੇ ਹਿੰਦੁਸਤਾਨ ਵਿੱਚ ਰਾਜ ਦੀ ਗੱਲ ਨਾ ਕੀਤੀ ਤਾਂ ਸਿੱਖਾ ਦੇ ਬੱਚੇ ਹਿੰਦੁਸਤਾਨ ਦੇ ਪਿੰਜਰੇ ਵਿੱਚ ਤੜਫ ਤੜਫ ਕੇ ਮਰਨਗੇ | ਜੋ ਕਿ ਅੱਜ ਤੱਕ ਹੋ ਰਿਹਾ । ਜੇ ਇਤਿਹਾਸ ਵਿੱਚੋਂ ਨਹੀ ਸਿੱਖ ਸਕਦੇ ਤਾਂ ਇੱਕ ਵਾਰ ਇਸਰਾਇਲ - ਫਿਲੀਸਤੀਨ ਦੇ ਵੱਲ ਨਿਗਾਹ ਮਾਰੋ | ਇਸਰਾਇਲ ਕੁੱਟ ਰਿਹਾ ਤੇ ਚੀਕ ਵੀ ਨੀ ਮਾਰਨ ਦੇ ਰਿਹਾ | ਕੋਈ ਦੇਸ਼ ਫਲਸਤੀਨ ਦੇ ਨਾਲ ਖੜਨ ਨੂੰ ਤਿਆਰ ਨਹੀ l ਕਿਉਕਿ ਇਸਰਾਇਲ ਨੇ ਰਾਜ ਦੇ ਦਮ ਤੇ ਆਪਣੀ ਸਥਿਤੀ ਇਹਨੀ ਕੁ ਪੱਕੀ ਕਰ ਲਈ ਹੈ ਕਿ ਕੋਈ ਵੀ ਮੁਲਕ Direct ਵਿਰੋਧ ਨਹੀ ਕਰ ਰਿਹਾ । ਜਦੋ ਫਲਸਤੀਨ ਨੂੰ ਦੇਖੋਗੇ ਤਾਂ ਤੁਸੀ ਤਰਸ ਦੀ ਨਿਗਾਹ ਨਾਲ ਦੇਖੋਗੇ ਪਰ ਇੱਕ ਗੱਲ ਹਮੇਸ਼ਾ ਯਾਦ ਰੱਖਣਾ - ਤੁਸੀ ਆਪਣੀ ਹੋਣੀ ਦੇ ਆਪ ਮਾਲਕ ਹੋ ।
Pic courtesy - (ਇਸਰਾਇਲ)ਟੈਂਕ ਨੂੰ ਵਿਅਕਤੀ ਉੱਪਰ ਚੜਾ ਦਿੱਤਾ ਗਿਆ |