Jagseer press reporter

  • Home
  • Jagseer press reporter

Jagseer press reporter Contact information, map and directions, contact form, opening hours, services, ratings, photos, videos and announcements from Jagseer press reporter, TV Channel, .

17/07/2023

ਨਸ਼ਿਆ ਵਿਰੁੱਧ ਚੱਲ ਰਹੀ ਮੁਹਿੰਮ ਨੂੰ ਸਮਰਥਨ ਦੇਣ ਲਈ BKU ਸਿੱਧੂਪੁਰ ਦੇ ਹਜ਼ਾਰਾਂ ਵਰਕਰਾਂ ਨੇ ਅੱਜ ਮਾਨਸਾ ਵਿਖੇ ਚੱਲ ਰਹੇ ਅੰਦੋਲਨ ਦੀ ਹਮਾਇਤ ਕੀਤੀ। ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿੱਚ SSP ਮਾਨਸਾ ਨਾਨਕ ਸਿੰਘ ਨੂੰ ਮੰਗ ਪੱਤਰ ਦੇ ਕੇ ਪਰਵਿੰਦਰ ਸਿੰਘ ਝੋਟੇ ਦੀ ਤੁਰੰਤ ਰਿਹਾਈ ਦੀ ਕੀਤੀ ਮੰਗ।

ਨਵੇਂ ਸਾਲ 2023ਦੀਆਂ ਸਮੂਹ ਦੇਸ਼ ਵਾਸੀਆਂ  ਨੂੰ ਲੱਖ -ਲੱਖ ਮੁਬਾਰਕਾਂ
31/12/2022

ਨਵੇਂ ਸਾਲ 2023ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਲੱਖ -ਲੱਖ ਮੁਬਾਰਕਾਂ

05/01/2022

ਮਜੀਠੀਆ ਨੂੰ ਨਹੀਂ ਮਿਲੀ ਰਾਹਤ
ਅਗਾਊਂ ਜ਼ਮਾਨਤ 'ਤੇ 10 ਜਨਵਰੀ ਨੂੰ ਹੋਵੇਗੀ ਸੁਣਵਾਈ
ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਨੋਟਿਸ

https://youtu.be/TqY-9ntjhtg
26/11/2021

https://youtu.be/TqY-9ntjhtg

Azad Soch Presents Raja Warring ਨੇ ਬਠਿੰਡਾ ਦੇ G.M ਦੀ ਬਣਾਈ ਰੇਲ,ਨਿਊ ਦੀਪ ਬੱਸਾਂ ਚੱਲ ਰਹੀਆਂ ਸੀ ਬਿਨਾ ਪਰਮਿਟ , ਕੀਤੀਆਂ ਬੰਦ ...

https://youtu.be/DMg8dPImvEAਮੌੜ ਹਲਕੇ ਚ ਸਰਗਰਮ ਹੋਈ ਪਰਮਜੀਤ ਕੌਰ ਪੀਰਜ਼ਾਦਾ।  ਦੱਸਿਆ ਹਲਕੇ ਦੀ ਨੂੰਹ। ਮੌੜ ਨੂੰ ਕਮਾਲੂ ਤੋ ਬਿਨਾ ਬਾਹਰੀ ਉ...
08/11/2021

https://youtu.be/DMg8dPImvEA
ਮੌੜ ਹਲਕੇ ਚ ਸਰਗਰਮ ਹੋਈ ਪਰਮਜੀਤ ਕੌਰ ਪੀਰਜ਼ਾਦਾ। ਦੱਸਿਆ ਹਲਕੇ ਦੀ ਨੂੰਹ। ਮੌੜ ਨੂੰ ਕਮਾਲੂ ਤੋ ਬਿਨਾ ਬਾਹਰੀ ਉਮੀਦਵਾਰ ਹੀ ਮਿਲੇ। ਬਾਹਰੀ ਲੀਡਰਾ ਤੇ ਕਹੀ ਵੱਡੀ ਗੱਲ। ਹੁਣ ਪਉ ਪੇਚਾ

ਜ਼ਿਲਾ ਪ੍ਰੀਸ਼ਦ ਦੀ ਸਾਬਕਾ ਮੈਂਬਰ ਨੇ ਮੌੜ ਬੰਬ ਧਮਾਕੇ ਦੇ ਪੀੜ੍ਹਤਾਂ ਲਈ ਚੁੱਕੀ ਅਵਾਜ ਕਹਿ ਦਿਤੀ ਵੱਡੀ ਗੱਲ ਹੁਣ ਪਾਉ ਕਾਂਗਰਸੀ ਲੀਡਰਾਂ ਨੂੰ ....

https://youtu.be/GGH3XX3kxEc
29/09/2021

https://youtu.be/GGH3XX3kxEc

Bapu Satnam Punjabi latest Punjabi song Please Support us please Like Share comments 🎼Song :Bapu 🎼Singer :Satnam Punjabi🎼Music :Ishant Pandit 🎼Lyrics :...

15/07/2021

ਨਵਜੋਤ ਸਿੱਧੂ ਬਣੇ ਪੰਜਾਬ ਕਾਂਗਰਸ ਦੇ ਪ੍ਰਧਾਨ

12/04/2021
8 ਮਾਰਚ ਦੇ ਧਰਨੇ, ਕੈਪਟਨ ਸਰਕਾਰ ਦੇ ਝੂਠੇ ਵਾਅਦਿਆਂ ਕਰਨਗੇ ਪਰਦਾਫਾਸ਼ :- ਰਾਜੂ ਖੰਨਾhttps://youtu.be/I9hx0K-Z4-Eਗੋਦਾਮ 'ਚ ਭਿਆਨਕ ਅੱਗ ਲੱਗ...
07/03/2021

8 ਮਾਰਚ ਦੇ ਧਰਨੇ, ਕੈਪਟਨ ਸਰਕਾਰ ਦੇ ਝੂਠੇ ਵਾਅਦਿਆਂ ਕਰਨਗੇ ਪਰਦਾਫਾਸ਼ :- ਰਾਜੂ ਖੰਨਾ
https://youtu.be/I9hx0K-Z4-E

ਗੋਦਾਮ 'ਚ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਦਾ ਸਮਾਨ ਸੜ ਕੇ ਹੋਇਆ ਰਾਖ
https://youtu.be/h8PNADaOh_c

ਪੁੱਤਾਂ ਵਾਂਗ ਪਾਲ ਕੇ ਤਿਆਰ ਹੋ ਚੁੱਕੀ ਕਣਕ ਦੀ ਫਸਲ ਲਈ ਪ੍ਰੇਸ਼ਾਨ ਕਿਸਾਨ
https://youtu.be/wpt2iZMpXYA

ਚੰਡੀਗੜ੍ਹ ਦੀਆਂ ਸੜਕਾਂ ਤੇ ਆਪਣੇ ਨਿੱਕੇ ਜਿਹੇ ਬੱਚੇ ਨੂੰ ਗੋਦ ਵਿੱਚ ਲੈਕੇ ਡਿਊਟੀ ਕਰਦੀ ਨਜ਼ਰ ਆਈ ਮਹਿਲਾ ਕਾਂਸਟੇਬਲ
https://youtu.be/aCVMaxvrcm0

ਸਰਦੂਲ ਸਿਕੰਦਰ ਦੀ ਗਾਇਕੀ ਨਾਲ ਕਿਸੇ ਦਾ ਕੋਈ ਮੇਲ ਨਹੀਂ :- ਪੰਮੀ ਬਾਈ
https://youtu.be/BD2WqzCCw2o

ਭਾਜਪਾ ਨੂੰ ਮਿਲਿਆ ਬੰਗਾਲ ਦਾ 'ਲਾਲ'
https://youtu.be/xfClWWvVtSY

ਲੁਟੇਰੀਆਂ ਨੇ ਟਰਾਲੀ ਚਾਲਕ ਨੂੰ ਗੋਲੀ ਮਾਰ ਕੀਤੀ ਲੁੱਟ
https://youtu.be/TTQ_63p0T4U

ਰੈਸਟੋਰੈਂਟ ਮਾਲਿਕ ਅਤੇ ਨੌਕਰ ਦੇ ਮਾਮੂਲੀ ਝਗੜੇ ਨੂੰ ਲੈ ਕੇ ਪਰਚਾ ਦਰਜ
https://youtu.be/ECmMOWrCvxg

Khair Chaddo (ਖੈਰ ਛੱਡੋ) || Episode-15 || Punjabi Style Stand Up Comedy News
https://youtu.be/S0MLSJhdwic

ਰੋਸ਼ ਮਾਰਚ ਵਿਚ ਉਮੜਿਆ ਕਿਸਾਨ ਹਿਤੈਸ਼ੀ ਜਨ-ਸੈਲਾਬ
https://youtu.be/sd8788b5Hhg

21 ਮਾਰਚ ਨੂੰ ਆਮ ਆਦਮੀ ਪਾਰਟੀ ਵੱਲੋਂ 'ਬਾਘਾਪੁਰਾਣਾ' ਵਿੱਚ ਕਿਸਾਨ ਮਹਾਂਰੈਲੀ
https://youtu.be/kVwnmVqq_mM

Chardikla Time TV Presents : --ਸ਼੍ਰੋਮਣੀ ਅਕਾਲੀ ਦਲ ਵੱਲੋਂ 8 ਮਾਰਚ ਨੂੰ ਕੀਤਾ ਜਾਵੇਗਾ ਧਰਨਾ ਪ੍ਰਦਰਸ਼ਨਸਰਕਲ ਮੰਡੀ ਗੋਬਿੰਦਗੜ੍ਹ ਸ਼ਹਿਰੀ ਤੇ ਦਿਹਾਤੀ ਦੀ ਹੋਈ ....

ਹਰਿਆਣੇ ਦੇ ਕਿਸਾਨਾਂ ਅਤੇ ਔਰਤਾਂ ਵੱਲੋਂ ਖੇਤੀ ਰਵਾਇਤੀ ਸੰਦ ਨਾਲ  ਧਰਨੇ ਚ  ਸ਼ਮੂਲੀਅਤ      ਨਵੀਂ ਦਿੱਲੀ 15-ਜਨਵਰੀ (  )   ਟਿੱਕਰੀ ਬਾਰਡਰ ਲਾਗ...
16/01/2021

ਹਰਿਆਣੇ ਦੇ ਕਿਸਾਨਾਂ ਅਤੇ ਔਰਤਾਂ ਵੱਲੋਂ ਖੇਤੀ ਰਵਾਇਤੀ ਸੰਦ ਨਾਲ ਧਰਨੇ ਚ ਸ਼ਮੂਲੀਅਤ

ਨਵੀਂ ਦਿੱਲੀ 15-ਜਨਵਰੀ ( ) ਟਿੱਕਰੀ ਬਾਰਡਰ ਲਾਗੇ ਪਕੌੜਾ ਚੌਂਕ ਚ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਚੱਲ ਰਹੇ ਧਰਨੇ 'ਚ ਅੱਜ ਹਰਿਆਣਾ ਦੇ ਕਿਸਾਨਾਂ ਅਤੇ ਔਰਤਾਂ ਵੱਲੋਂ ਖੇਤੀਬਾੜੀ ਦੇ ਰਵਾਇਤੀ ਸੰਦ ਬਲਦ- ਗੱਡਾ, ਹਲ, ਪੰਜਾਲੀ, ਤੰਗਲੀ,,ਕਹੀ,ਸੰਲਘ ਅਤੇ ਦਾਤੀਆਂ ਆਦਿ ਲੈਕੇ ਭਰਵੀਂ ਸ਼ਮੂਲੀਅਤ ਕੀਤੀ ਗਈ । ਹਰਿਆਣਵੀ ਕਿਸਾਨ ਮਰਦ ਔਰਤਾਂ ਦੇ ਇਸ ਨਿਵੇਕਲੇ ਅੰਦਾਜ਼ ਨੇ ਨਾਲ ਧਰਨਾਕਾਰੀਆਂ ਦੇ ਜੋਸ਼ ਨੂੰ ਦੂਣ ਸਵਾਇਆ ਕਰ ਦਿੱਤਾ ਅਤੇ ਉਹਨਾਂ ਵੱਲੋਂ ਨਆਕਾਸ਼ ਗੂੰਜਾਊ ਨਾਹਰਿਆਂ ਨਾਲ ਉਹਨਾਂ ਦਾ ਭਰਵਾਂ ਸਵਾਗਤ ਕੀਤਾ।ਲਾ ਦਿੱਤਾ। ਇਕੱਠ ਨੂੰ ਸੂਬਾ ਔਰਤ ਆਗੂ ਹਰਿੰਦਰ ਬਿੰਦੂ,ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੀ ਕੇਂਦਰ ਸਰਕਾਰ ਨਾਲ ਮੀਟਿੰਗ ਵਿੱਚ ਵੀ ਪਹਿਲਾਂ ਦੀ ਤਰ੍ਹਾਂ ਬੇਸਿੱਟਾ ਰਹਿਣ ਦੇ ਹੀ ਆਸਾਰ ਹਨ ਕਿਉਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਸੁਪਰੀਮ ਕੋਰਟ ਦਾ ਸਹਾਰਾ ਲੈ ਕੇ ਕੋਰਟ ਰਾਹੀਂ ਛੋਟੀ ਕਮੇਟੀ ਬਣਾ ਕੇ ਘੋਲ ਨੂੰ ਲਮਕਾਉਣ ਦਾ ਹੀ ਯਤਨ ਕੀਤਾ ਹੈ। ਉਨ੍ਹਾਂ ਕਿਹਾ ਸੁਪਰੀਮ ਕੋਰਟ ਵੱਲੋਂ ਗਠਿਤ ਕਮੇਟੀ ਦੇ ਮੈਂਬਰ ਭੁਪਿੰਦਰ ਸਿੰਘ ਮਾਨ ਦਾ ਇਹ ਬਿਆਨ ਕਿ "ਮੈਂ ਕਿਸਾਨ ਹਿੱਤਾ ਦੇ ਵਿਰੁੱਧ ਨਹੀਂ ਖੜ੍ਹ ਸਕਦਾ" ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਇਹ ਕਮੇਟੀ ਕਿਸਾਨ ਦੇ ਹਿੱਤਾਂ ਦੇ ਵਿਰੁੱਧ ਹੈ। ਉਨ੍ਹਾਂ ਆਖਿਆ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਲੜਾਈ ਭਾਰਤੀ ਹਾਕਮਾਂ ਨੂੰ ਸੁਧਾਰਾਂ ਤੋਂ ਮੋੜਨ ਦੀ ਲੜਾਈ ਹੈ ਇਸ ਲਈ ਲੰਮਾ ਅਤੇ ਦਮ ਰੱਖ ਕੇ ਲੜ੍ਹਨਾ ਪਵੇਗਾ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ 26 ਜਨਵਰੀ ਨੂੰ ਕੀਤੇ ਜਾਣ ਵਾਲੇ ਮਾਰਚ ਨੂੰ ਮੋਦੀ ਹਕੂਮਤ 'ਤੇ ਦਬਾਅ ਹੋਰ ਵਧਾਉਣ ਦੇ ਮਕਸਦ ਤਹਿਤ ਜਥੇਬੰਦੀਆਂ ਵੱਲੋਂ ਦਿੱਤੇ ਸੱਦੇ ਅਨੁਸਾਰ ਸ਼ਾਂਤਮਈ ਰੱਖਕੇ ਸਫ਼ਲ ਬਣਾਉਣ।ਧਰਨੇ ਵਿੱਚ ਅੱਜ ਪੈਨਸ਼ਨਰਜ਼ ਐਸੋਸੀਏਸ਼ਨ ਸੁਨਾਮ ਇਕਾਈ ਵੱਲੋਂ ਜਥੇ ਸਮੇਤ ਹਾਜ਼ਰੀ ਲਗਵਾਈ ਗਈ।ਇਸੇ ਤਰ੍ਹਾਂ ਪੰਜਾਬ ਦੀ ਦੋਧੀ ਯੂਨੀਅਨ ਦੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਹਰਜਿੰਦਰ ਸਿੰਘ ਦੇ ਸੱਦੇ ਤਹਿਤ ਬਠਿੰਡਾ ਜ਼ਿਲ੍ਹੇ ਵਿੱਚੋ 20 ਮੋਟਰਸਾਈਕਲਾਂ ਦਾ ਕਾਫ਼ਲਾ ਲੱਗਭਗ 7 ਕੁਇੰਟਲ ਦੁੱਧ ਲੈ ਕੇ ਪਹੁੰਚਿਆ ਅਤੇ ਦੋਧੀ ਯੂਨੀਅਨ ਵੱਲੋਂ ਡਟਵੀ ਹਮਾਇਤ ਕਰਨ ਦਾ ਐਲਾਨ ਕੀਤਾ।
ਅੱਜ ਦੇ ਭਰਵੇਂ ਇਕੱਠ ਨੂੰ ਹੋਰਨਾਂ ਤੋਂ ਇਲਾਵਾ ਹਰਿਆਣਾ ਦੇ ਕਿਸਾਨ ਆਗੂ ਵਰਿੰਦਰ ਸਿੰਘ ਹੁੱਡਾ, ਗੁਰਨਾਮ ਸਿੰਘ ਝੱਬਰ, ਬਲਵਾਨ ਭਾਈ, ਜਸਵੰਤ ਸਿੰਘ ਤੋਲਾਵਾਲ, ਮਨਜੀਤ ਸਿੰਘ ਘਰਾਚੋਂ ਅਤੇ ਗੁਰਦੇਵ ਸਿੰਘ ਗੱਜੂਮਾਜਰਾ ਨੇ ਸੰਬੋਧਨ ਕੀਤਾ। ਵਿਸ਼ੇਸ ਤੌਰ ਤੇ ਉੱਤਰ ਪ੍ਰਦੇਸ਼ ਤੋਂ ਪਹੁੰਚੀ ਸੰਗੀਤ ਮੰਡਲੀ ਨੇ" ਲੇ ਮਿਸਾਲੇ ਚੱਲ ਪੜੇਂ ਹੈਂ ਲੋਗ ਮੇਰੇ ਗਾਂਓਂ ਕੇ" ਆਦਿ ਗੀਤਾਂ ਨਾਲ ਰੰਗ ਬੰਨ੍ਹਿਆ।
ਜਾਰੀ ਕਰਤਾ ਸ਼ਿੰਗਾਰਾ ਸਿੰਘ ਮਾਨ 9417539714

TV channel

https://youtu.be/_0U7GLlMOHg
03/11/2020

https://youtu.be/_0U7GLlMOHg

Chardikla Time TV Presents : -- ਕਿਸਾਨਾਂ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਾ ਕੇ ਕੇਂਦਰ ਸਰਕਾਰ ਖਿਲਾਫ਼ ਕੀਤੈ ਰੋਸ-ਪ੍ਰਦਰਸ਼ਨ Follow us on : -- YouTube - http://www.youtube.co...

ਚੜ੍ਹਦੀ ਕਲਾ
27/10/2020

ਚੜ੍ਹਦੀ ਕਲਾ

14/10/2020

ਬਦਿਆਲਾ ਦੇ ਸਰਪੰਚ ਖਿਲਾਫ ਬੀ.ਡੀ.ਪੀ.ਓ ਨੇ ਦਰਜ ਕਰਵਾਇਆ ਮਾਮਲਾ
ਬਠਿੰਡਾ 13 ਅਕਤੂਬਰ (ਜਗਸੀਰ ਭੁੱਲਰ) : ਪਿੰਡ ਬਦਿਆਲਾ ਦੇ ਸਰਪੰਚ ਖਿਲਾਫ ਬਲਾਕ ਪੰਚਾਇਤ ਅਤੇ ਵਿਕਾਸ ਅਧਿਕਾਰੀ ਸ੍ਰੀਮਤੀ ਸੁਖਵਿੰਦਰ ਕੌਰ ਵੱਲੋ ਸਰਕਾਰੀ ਪੱਤਰ ਭੇਜ ਕੇ ਥਾਣਾ ਸਿਟੀ ਰਾਮਪੁਰਾ ਅੰਦਰ ਸਰਪੰਚ ਗੁਰਪ੍ਰੀਤ ਸਿੰਘ ਖਿਲਾਫ ਮਾਮਲਾ ਦਰਜ ਕਰਵਾਉਣ ਦੀ ਖਬਰ ਪ੍ਰਾਪਤ ਹੋਈ ਹੈ। ਜਿਸ ਦੇ ਸਬੰਧ ਵਿਚ ਸ੍ਰੀਮਤੀ ਸੁਖਵਿੰਦਰ ਕੌਰ ਬੀ.ਡੀ.ਪੀ.ਓ ਨੇ ਦੱਸਿਆਂ ਕਿ ਪਿੰਡ ਬਦਿਆਲਾ ਦੇ ਸਰਪੰਚ ਗੁਰਪ੍ਰੀਤ ਸਿੰਘ ਖਿਲਾਫ ਪਿੰਡ ਦੇ 7 ਪੰਚਾਂ ਨੇ ਬੇਭਰੋਸੇਯੋਗੀ ਮਤਾ ਪਾਇਆ ਹੋਇਆ ਹੈ। ਜਿਸ ਨੂੰ ਲੈ ਕੇ ਸਾਡੇ ਦਫਤਰ ਵੱਲੋ ਜਿਲਾ ਵਿਕਾਸ ਅਤੇ ਪੰਚਾਇਤ ਅਧਿਕਾਰੀ ਬਠਿੰਡਾ ਕੋਲ ਉਕਤ ਪੁਲੰਦਾ ਭੇਜਿਆ ਹੋਇਆ ਹੈ ਅਤੇ ਹੁਣ ਡੀ.ਡੀ.ਪੀ.ਓ ਦਫਤਰ ਵੱਲੋ ਮੁੜ ਗ੍ਰਾਮ ਪੰਚਾਇਤ ਦਾ ਮਤਾ ਪਾ ਕੇ ਭੇਜਣ ਦੀਆ ਹਦਾਇਤਾਂ ਬੀ.ਡੀ.ਪੀ.ਓ ਦਫਤਰ ਨੂੰ ਭੇਜੀਆ ਗਈਆ ਹਨ। ਜਿਸ ਦੇ ਤਹਿਤ ਹੀ ਪ੍ਰਦੀਪ ਕੁਮਾਰ ਪੰਚਾਇਤ ਸਕੱਤਰ ਵੱਲੋ ਮਤਾ ਪਾਉਣ ਲਈ ਬਦਿਆਲਾ ਵਿਖੇ ਜਾਣਾ ਸੀ। ਉਧਰ ਇਸੇ ਹੀ ਸਬੰਧ ਵਿਚ ਸਰਪੰਚ ਗੁਰਪ੍ਰੀਤ ਸਿੰਘ ਬੀ.ਡੀ.ਪੀ.ਓ ਦਫਤਰ ਵਿਖੇ ਆਇਆ। ਜਿਸ ਨੇ ਪਹਿਲਾ ਦੂਜੇ ਕਮਰੇ ਵਿਚ ਬੈਠੇ ਦਫਤਰੀ ਕਰਮੀਆਂ ਨੂੰ ਕਥਿਤ ਤੋਰ 'ਤੇ ਪਿਸਤੋਲ ਵਿਖਾਇਆ ਪਰ ਹੱਦ ਉਸ ਵੇਲੇ ਹੋ ਗਈ ਜਦ ਮੇਰੇ ਸਾਹਮਣੇ ਹੀ ਕਥਿਤ ਤੋਰ 'ਤੇ ਉਸ ਨੇ ਪ੍ਰਦੀਪ ਕੁਮਾਰ ਵੀ.ਡੀ.ਓ ਨੂੰ ਮਤਾ ਹੁਣੇ ਹੀ ਅਪਣੇ ਹੱਕ ਵਿਚ ਪਾਉਣ ਲਈ ਕਹਿਣ ਦੇ ਨਾਲ ਅਪਣੀ ਪੁੜਪੜੀ ਉਪਰ ਪਿਸਤੋਲ ਲਗਾ ਕੇ ਖੁਦਕਸ਼ੀ ਕਰ ਲੈਣ ਦੀ ਧਮਕੀ ਦੇਣ ਲੱਗਾ। ਉਨ੍ਹਾਂ ਅੱਗੇ ਦੱਸਿਆਂ ਕਿ ਪਿੰਡ ਦੀ ਗ੍ਰਾਮ ਪੰਚਾਇਤ ਅੰਦਰ ਸਰਪੰਚ ਸਣੇ 7 ਪੰਚ ਹਨ ਜਦਕਿ ਪੰਚ ਇਸੇ ਦੇ ਖਿਲਾਫ ਭੁਗਤ ਰਹੇ ਹਨ, ਬੀ.ਡੀ.ਪੀ.ਓ ਸ੍ਰੀਮਤੀ ਸੁਖਵਿੰਦਰ ਕੌਰ ਨੇ ਇਹ ਵੀ ਕਿਹਾ ਕਿ ਸਰਪੰਚ ਦਾ ਅਜਿਹਾ ਵਰਤਾਰਾ ਵੇਖ ਕੇ ਹੀ ਉਨ੍ਹਾਂ ਨੂੰ ਥਾਣਾ ਸਿਟੀ ਰਾਮਪੁਰਾ ਵਿਖੇ ਕਾਨੂੰਨੀ ਕਾਰਵਾਈ ਕਰਵਾਉਣ ਲਈ ਮਜਬੂਰ ਹੋਣਾ ਪਿਆ। ਐਸ.ਐਚ.ਓ ਭੂਪਿੰਦਰ ਸਿੰਘ ਨੇ ਦੱਸਿਆਂ ਕਿ ਸਰਪੰਚ ਗੁਰਪ੍ਰੀਤ ਸਿੰਘ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਧਰ ਸਰਪੰਚ ਗੁਰਪ੍ਰੀਤ ਸਿੰਘ ਬਦਿਆਲਾ ਦਾ ਕਹਿਣਾ ਹੈ ਕਿ ਪਿਛਲੇ 15 ਦਿਨ ਤੋ ਲਗਾਤਾਰ ਮਤੇ ਅਤੇ ਅਪਣੇ ਬਿੱਲਾਂ ਦੀ ਅਦਾਇਗੀ ਲਈ ਦਫਤਰ ਵਿਖੇ ਜਾ ਰਹੇ ਸਨ ਪਰ ਦਫਤਰ ਦੇ ਇਕ ਸਕੱਤਰ ਵੱਲੋ ਕਥਿਤ ਤੋਰ 'ਤੇ ਮਤੇ ਅਤੇ ਬਿੱਲਾਂ ਦੀ ਅਦਾਇਗੀ ਕਰਨ ਬਦਲੇ 40 ਹਜਾਰ ਰੁਪੈ ਰਿਸ਼ਵਤ ਦੀ ਮੰਗ ਪੂਰੀ ਕਰਨ 'ਤੇ ਹੀ ਯੂ.ਸੀ ਦੇਣ ਲਈ ਦਬਾਅ ਬਣਾਇਆ ਜਾ ਰਿਹਾ ਸੀ। ਸਰਪੰਚ ਗੁਰਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਕੋਈ ਅਜਿਹਾ ਹਥਿਆਰ ਕਿਸੇ ਨੂੰ ਨਹੀ ਵਿਖਾਇਆ। ਜਿਸ ਨਾਲ ਕਿਸੇ ਦੀ ਜਾਨ ਨੂੰ ਕੋਈ ਖਤਰਾ ਹੋਵੇ।

charhdikala
31/08/2020

charhdikala

*https://youtu.be/vsTmK7cDe4I* ਦੋਸਤੋ,                *ਵਰਦੀ* ਗੀਤ ਨੂੰ ਐਨਾ ਪਿਆਰ ਦੇਣ ਲਈ ਸਾਡੀ ਟੀਮ ਤੁਹਾਡੇ ਸ਼ੁਕਰਾਨੇ ਹੀ ਕਰ ਸਕਦੀ ਐ...
05/08/2020

*https://youtu.be/vsTmK7cDe4I*
ਦੋਸਤੋ,
*ਵਰਦੀ* ਗੀਤ ਨੂੰ ਐਨਾ ਪਿਆਰ ਦੇਣ ਲਈ ਸਾਡੀ ਟੀਮ ਤੁਹਾਡੇ ਸ਼ੁਕਰਾਨੇ ਹੀ ਕਰ ਸਕਦੀ ਐ ਜੀ ਤੇ ਲਗਾਤਾਰ ਕਰ ਰਹੀ ਹੈ, ਗੀਤ ਦੀ ਪ੍ਰਮੋਸ਼ਨ ਲਈ ਬਹੁਤ ਜ਼ਿਆਦਾ ਵੀਡੀਓ ਕਲਿੱਪ ਆ ਰਹੇ ਸਾਰੇ ਵਾਰੋ-ਵਾਰੀ ਸਾਂਝੇ ਕਰਾਗੇ, ਦਿਲੋਂ ਸਤਿਕਾਰ ਸਾਰਿਆਂ ਦਾ ਜੀ...
*ਅੱਜ ਖੁਸ਼ੀ ਨੂੰ ਮੈਂ ਸ਼ਬਦਾਂ ਵਿੱਚ 'ਨੀ ਲਿਖ ਸਕਦਾ,* *ਹੋ ਸਕੇ ਤਾਂ ਧੜਕਣ ਮਾਪ ਲਓ ਸਟੈਥੋਸਕੋਪ ਨਾਲ!*
ਹਰਫੂਲ ਭੁੱਲਰ ਮੰਡੀ ਕਲਾਂ 9876870157

Satrang Entertainers present New Punjabi Song ''Vardi'' Sung by Rza Heer. Song Credits ----------...

Address


Website

Alerts

Be the first to know and let us send you an email when Jagseer press reporter posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share