03/04/2022
ਵੀਰੋ,
ਆਪ ਜੀ ਨਾਲ ਇਹ ਤਸਵੀਰਾਂ ਸਾਂਝੀਆਂ ਕਰ ਰਿਹਾ ਹਾਂ ਜੋ ਕੇ ਵਾਟਰ ਵਰਕਸ ਰੋਡ ਤੇ ਹੋ ਰਹੀ ਸੜਕ ਦੀ ਮੁਰੰਮਤ ਦੀਆਂ ਹਨ। ਮੈਂ ਇਹਨਾਂ ਕੰਮਾਂ ਦੀ ਸਲਾਗਾਹ ਕਰਦਾ ਹਾਂ। ਪਰ ਇਸ ਤਰ੍ਹਾਂ ਵਿੱਚ ਵਿੱਚਾਲੇ ਸੜਕ ਪੁੱਟ ਕੇ ਮਿਸਤਰੀ ਚੱਲੇ ਗਏ। ਇਸ ਤਰ੍ਹਾਂ ਵੱਡੇ ਵੱਡੇ ਟੋਏ ਪੁੱਟ ਗਏ ਕਿ ਵਾਹਨਾਂ ਦਾ ਲੱਗਣਾ ਮੁਸ਼ਕਿਲ ਹੈ। ਇਸ ਕਾਰਨ ਇੱਕ ਗੱਡੀ ਦਾ ਟਾਇਰ ਪਾਟ ਗਿਆ। ਜੇਕਰ ਕੰਮ ਵਿੱਚ ਦੇਰੀ ਹੋਣੀ ਹੈ ਤਾਂ ਕੰਮ ਸੇ ਕੰਮ ਇੱਥੇ ਦੋ ਵੱਠਲ ਮਿੱਟੀ ਪਾ ਕੇ ਰਾਸਤਾ ਤਾਂ ਚਾਲੂ ਕਰ ਦੇਣਾ ਚਾਹੀਦਾ ਹੈ। ਪ੍ਰਸ਼ਾਸਨ ਨੂੰ ਅਪਿਲ ਹੈ ਕਿ ਇਸ ਗੱਲ ਤੇ ਗੌੌਰ ਹੋਵੇ ਤਾਂ ਜੋ ਕਿਸੇ ਦੂਰਘਟਨਾ ਨੂੰ ਟਾਲਿਆ ਜਾ ਸਕੇ ਜੀ।
ਧੰਨਵਾਦ ।