Daily Report Tv

Daily Report Tv Daily Report TV

31/01/2025

ਬਸੰਤ ਪੰਚਮੀ ਨੂੰ ਮੁੱਖ ਰੱਖਦਿਆਂ ਪਤੰਗ ਵਿਕਰੇਤਾ ਦੀਆਂ ਦੁਕਾਨਾਂ ਤੇ ਕੀਤੀ ਗਈ ਚੈਕਿੰਗ

10/01/2025

ਨਲਕਿਆਂ ਦਾ ਪਾਣੀ ਬਚਾਉਣ ਲਈ ਕਿਸਾਨ ਅਤੇ ਮਜ਼ਦੂਰ ਆਏ ਮੈਦਾਨ ਵਿੱਚ

21/12/2024

ਪਿੰਡ ਲੱਖੇਵਾਲੀ ਵਿਖੇ ਭਾਰਤ ਦੇ ਗ੍ਰਹਿਣ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਫੂਕਿਆ

21/12/2024

ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਪ੍ਰਤਾਪ ਸਿੰਘ ਬਾਜਵਾ ਪਿੰਡ ਚੱਕ ਜਾਨੀਸਰ ਵਿਖੇ ਪਹੁੰਚੇ

21/12/2024

ਕਿਸਾਨ ਆਗੂ ਬਿੱਟੂ ਮੱਲਣ ਨੇ ਐਨ ਆਈ ਏ ਦੀ ਰੇਡ ਤੋਂ ਬਾਅਦ ਪਿੰਡ ਗੰਦੜ ਪਹੁੰਚ ਕੇ ਕੇਂਦਰ ਸਰਕਾਰ ਨੂੰ ਲਿਆ ਕਰੜੇ ਹੱਥੀ

21/12/2024

N I A ਦੀ ਰੇਡ ਤੋ ਬਾਅਦ ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਮੰਗਾ ਆਜ਼ਾਦ ਪਹੁੰਚੇ ਹਰਵੀਰ ਕੌਰ ਗੰਧੜ ਦੇ ਘਰ

21/12/2024

N I A ਦੀ ਰੇਡ ਤੋਂ ਬਾਅਦ ਨੌਦੀਪ ਕੌਰ ਗੰਧੜ ਦੇ ਘਰ ਪਹੁੰਚੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ

21/12/2024

ਨੌਦੀਪ ਕੌਰ ਗੰਧੜ ਦੇ ਘਰ N I A ਦੀ ਰੇਡ ਤੋਂ ਬਾਅਦ ਪਰਿਵਾਰ ਨਾਲ ਕੀਤੀ ਗੱਲਬਾਤ

21/12/2024

N I A ਦੀ ਟੀਮ ਵੱਲੋਂ ਨੌਦੀਪ ਕੌਰ ਦੇ ਕੀਤੀ ਗਈ ਰੇਡ

10/12/2024

ਸੀਨੀਅਰ ਪੱਤਰਕਾਰ ਆਜ਼ਾਦ ਪ੍ਰੈਸ ਕਲੱਬ ਦੇ ਪ੍ਰਧਾਨ ਸੁਰਿੰਦਰ ਸਿੰਘ ਚੱਠਾ ਜੀ ਦੀ ਅੱਜ ਦਿਨ ਦਿਹਾੜੇ ਮੋਟਰਸਾਈਕਲ ਸਵਾਰਾਂ ਵਲੋਂ ਕੀਤੀ ਗਈ ਲੁੱ/ਟ
ਜਾਣਕਾਰੀ ਮੁਤਾਬਕ ਪਰਸ ਤੇ ਸ਼ਾਪ ਖੋਹ ਕੇ ਲੁ+ਟੇ+ਰੇ ਫ਼ਰਾਰ !
ਬਹੁਤ ਹੀ ਮੰਦਭਾਗੀ ਘਟਨਾ

03/12/2024

ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਮੁਖੀ ਦਸਮੇਸ਼ ਤਰਨਾ ਦਲ ਵੱਲੋਂ ਸੰਗਤਾਂ ਨੂੰ ਬੇਨਤੀ

01/12/2024

ਛੋਟੇ ਜਿਹੇ ਬੱਚੇ ਨੇ ਮੂਸੇਵਾਲੇ ਦਾ ਮਾਂ ਗੀਤ ਗਾ ਕੇ ਬੰਨਿਆ ਰੰਗ

01/12/2024

ਸੋਹਣੀ ਆਵਾਜ਼ ਵਿੱਚ ਗਾਇਆ ਮੁੰਡੇ ਨੇ ਬਹੁਤ ਮਸ਼ਹੂਰ ਗੀਤ ਤੁਸੀਂ ਵੀ ਜਰੂਰ ਸੁਣੋ

01/12/2024
01/12/2024

ਰਿਟਾਇਰਡ ਮਾਸਟਰ ਜੀ ਨੇ ਗੀਤ ਸੁਣਾ ਕੇ ਨੱਚਣ ਲਾ ਦਿੱਤੇ ਮਾਸਟਰ ਅਤੇ ਬੱਚੇ

01/12/2024

ਆਪਣੇ ਸੰਬੋਧਨ ਦੌਰਾਨ ਰਿਟਾਇਰ ਮਾਸਟਰ ਨੇ ਬੱਚਿਆਂ ਨਾਲ ਸਾਂਝੀ ਕੀਤੀ ਅਹਿਮ ਜਾਣਕਾਰੀ

01/12/2024

ਇਨਾਮ ਵੰਡ ਸਮਰੋਹ ਤੇ ਸੰਬੋਧਨ ਕਰਦੇ ਹੋਏ ਰਿਟਾਇਰਡ ਪ੍ਰਿੰਸੀਪਲ ਬਲਵੀਰ ਸਿੰਘ ਜੀ

28/11/2024

ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਮੁੰਡੇ ਲੱਖੇਵਾਲੀ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ

Address

Firozpur
152026

Website

Alerts

Be the first to know and let us send you an email when Daily Report Tv posts news and promotions. Your email address will not be used for any other purpose, and you can unsubscribe at any time.

Videos

Share