News18 Gurdaspur

  • Home
  • News18 Gurdaspur

News18 Gurdaspur Your district. Your News. On https://punjab.news18.com/. News18 Gurdaspur.

Gurdaspur News: ਔਰਤਾਂ ਵੱਲੋਂ ਘਰੇਲੂ ਉਤਪਾਦ ਵੇਚਣ ਲਈ ਗੁਰਦਾਸਪੁਰ ਵਿੱਚ ਕਰਵਾਇਆ ਗਿਆ ਪਲੇਟਫਾਰਮ ਮੁਹੱਈਆ                 https://punjab...
15/02/2023

Gurdaspur News: ਔਰਤਾਂ ਵੱਲੋਂ ਘਰੇਲੂ ਉਤਪਾਦ ਵੇਚਣ ਲਈ ਗੁਰਦਾਸਪੁਰ ਵਿੱਚ ਕਰਵਾਇਆ ਗਿਆ ਪਲੇਟਫਾਰਮ ਮੁਹੱਈਆ
https://punjab.news18.com/news/gurdaspur/providing-platform-organized-in-gurdaspur-for-women-to-sell-home-products-production-business-homemade-organic-js-dg-as-gurdaspur-local18-404908.html

Gurdaspur: ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਜ਼ਿਲ੍ਹੇ ਦੇ ਸਵੈ ਸਹਾਇਤਾ ਸਮੂਹਾਂ ਵੱਲੋਂ ਤਿਆਰ ਕੀਤੇ ਜਾਂਦੇ ਉਤਪਾਦਾਂ ਦੀ ਵਿਕਰੀ ਲਈ ‘.....

Gurdaspur News: ਗੁਰਦਾਸਪੁਰ ਵਿੱਚ ਸਾਲਿਡ ਵੇਸਟ ਦਾ ਨਿਪਟਾਰਾ ਵਿਗਿਆਨਿਕ ਢੰਗ ਨਾਲ ਕਰਨ ਦੇ ਹੁਕਮ ਜਾਰੀ                 https://punjab.ne...
15/02/2023

Gurdaspur News: ਗੁਰਦਾਸਪੁਰ ਵਿੱਚ ਸਾਲਿਡ ਵੇਸਟ ਦਾ ਨਿਪਟਾਰਾ ਵਿਗਿਆਨਿਕ ਢੰਗ ਨਾਲ ਕਰਨ ਦੇ ਹੁਕਮ ਜਾਰੀ
https://punjab.news18.com/news/gurdaspur/instructions-of-the-national-green-tribunal-orders-issued-to-dispose-of-solid-waste-in-a-scientific-manner-js-dg-as-gurdaspur-local18-404913.html

Gurdaspur: ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹਿਰਾਂ ਵਿੱਚ ਸੁੱਕੇ ਅਤੇ ਗਿੱਲੇ ਕੂੜੇ ਨੂੰ ਸੈਗਰੀਗੇਟ ਕਰਕੇ ਇਸਦਾ ਨਿਪਟਾਰਾ ਕੀਤਾ ਜਾਵੇ ਅਤੇ ਪਲਾਸਟਿਕ...

Mohalla Clinic ਤੋਂ CM Mann ਦੀ ਫੋਟੋ ਚੋਰੀ, Batala News                 https://punjab.news18.com/news/gurdaspur/photos-of-...
14/02/2023

Mohalla Clinic ਤੋਂ CM Mann ਦੀ ਫੋਟੋ ਚੋਰੀ, Batala News
https://punjab.news18.com/news/gurdaspur/photos-of-cm-mann-stolen-from-mohalla-clinic-in-batala-gurdaspur-masania-news-local18-404859.html

ਮੁਹੱਲਾ ਕਲੀਨਿਕ ਦੀ ਇਮਾਰਤ 'ਤੇ ਲੱਗੇ ਬੋਰਡ ਤੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਤਸਵੀਰ ਹੋਈ ਚੋਰੀ। ਮੁਹੱਲਾ ਕਲੀਨਿਕ 'ਚ ਦੇਰ ਰਾਤ ਅਣਪਛ...

ਓਵਰਲੋਡ ਟਰੱਕ ਨੇ ਦਰੜੀਆਂ ਗੱਡੀਆਂ                 https://punjab.news18.com/news/gurdaspur/overloaded-truck-damages-vehicles-...
14/02/2023

ਓਵਰਲੋਡ ਟਰੱਕ ਨੇ ਦਰੜੀਆਂ ਗੱਡੀਆਂ
https://punjab.news18.com/news/gurdaspur/overloaded-truck-damages-vehicles-in-gurdaspur-news-harchowal-chowk-people-run-to-save-lives-local18-local18-404794.html

ਗੁਰਦਾਸਪੁਰ ਦੇ ਪੈਂਦੇ ਦੀਨਾਨਗਰ ਕੋਲ ਹਰਚੋਵਾਲ ਚੌਂਕ ਵਿੱਚ ਇੱਕ ਰੇਤ ਦੇ ਓਵਰਲੋਡਿੰਗ ਟਰੱਕ ਨੇ ਦੋ ਗੱਡੀਆਂ ਨੂੰ ਮਾਰ ਦਿੱਤੀ। ਲੋਕਾਂ ਨੇ ਭੱ...

Old Man Athlete: 65 ਸਾਲਾ ਬਜ਼ੁਰਗ ਬਣੇ ਨੌਜਵਾਨਾਂ ਲਈ ਮਿਸਾਲ, ਥਾਈਲੈਂਡ ਖੇਡਾਂ 'ਚ ਜਿੱਤਿਆ ਸੋਨ ਤਗ਼ਮਾ                 https://punjab.n...
14/02/2023

Old Man Athlete: 65 ਸਾਲਾ ਬਜ਼ੁਰਗ ਬਣੇ ਨੌਜਵਾਨਾਂ ਲਈ ਮਿਸਾਲ, ਥਾਈਲੈਂਡ ਖੇਡਾਂ 'ਚ ਜਿੱਤਿਆ ਸੋਨ ਤਗ਼ਮਾ
https://punjab.news18.com/news/gurdaspur/gurdaspur-news-65-year-old-won-the-gold-medal-in-the-thailand-games-js-dg-as-gurdaspur-local18-404460.html

Gurdaspur News: ਸੋਨ ਤਗਮਾ ਜੇਤੂ ਸੇਵਾਮੁਕਤ ਸੂਬੇਦਾਰ ਬਾਜਵਾ ਨੇ ਦੱਸਿਆ ਕਿ 'ਕੰਟਰੈਕਟ ਬ੍ਰਿਜ ਲੀਗ ਥਾਈਲੈਂਡ' ਵੱਲੋਂ 3 ਫਰਵਰੀ ਤੋਂ 12 ਫਰਵਰੀ ਤੱਕ ਥਾਈ....

ਗੁਰਦਾਸਪੁਰ ਦੇ ਕਾਲਜ 'ਚ ਵਿਦਿਆਰਥਣਾਂ ਵਲੋਂ ਘਰਾਂ ਵਿੱਚ ਪੁਰਾਣੀਆਂ ਵਸਤਾਂ ਨੂੰ ਇਕੱਠਾ ਕਰਕੇ ਬਣਾਇਆ ਵਿਰਾਸਤੀ ਘਰ                 https://pu...
11/02/2023

ਗੁਰਦਾਸਪੁਰ ਦੇ ਕਾਲਜ 'ਚ ਵਿਦਿਆਰਥਣਾਂ ਵਲੋਂ ਘਰਾਂ ਵਿੱਚ ਪੁਰਾਣੀਆਂ ਵਸਤਾਂ ਨੂੰ ਇਕੱਠਾ ਕਰਕੇ ਬਣਾਇਆ ਵਿਰਾਸਤੀ ਘਰ
https://punjab.news18.com/news/gurdaspur/gurdaspur-college-heritage-house-was-built-by-the-students-by-collecting-old-items-js-dg-as-local18-403950.html

Gurdaspur Heritage News: ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਆਪਣੇ ਘਰਾਂ ਵਿੱਚ ਬਜ਼ੁਰਗਾਂ ਦੀਆਂ ਪੁਰਾਣੇ ਸਮੇਂ ਦੀਆਂ ਵਸਤੂਆਂ ਨੂੰ ਇੱਕ ਥਾਂ 'ਤੇ ਇਕੱਠਾ ਕਰ....

Gurdaspur News: ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਮਕੋੜਾ ਪੱਤਣ ਦੇ ਪਿੰਡਾਂ ਦਾ ਕੀਤਾ ਦੌਰਾ, ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ               ...
11/02/2023

Gurdaspur News: ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਮਕੋੜਾ ਪੱਤਣ ਦੇ ਪਿੰਡਾਂ ਦਾ ਕੀਤਾ ਦੌਰਾ, ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ
https://punjab.news18.com/news/gurdaspur/deputy-commissioner-gurdaspur-visited-the-villages-of-makora-patan-and-heard-problems-of-people-dinanagar-ravi-river-border-area-dg-as-local18-403986.html

Gurdaspur: ਡਾ: ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਜਲਦ ਹੱਲ ਕੀਤਾ ਜਾਵੇ ਅਤੇ ਇਲਾਕੇ ਦੇ ਲੋਕਾਂ ਦੀਆਂ ਵੱਡੀਆਂ .....

Gurdaspur News: ਲੋਕ ਅਦਾਲਤ ਰਾਹੀਂ ਕੇਸ ਹੱਲ ਕਰਾਉਣ ਨਾਲ ਸਮੇਂ ਤੇ ਪੈਸੇ ਦੀ ਹੁੰਦੀ ਹੈ ਬਚਤ- ਜ਼ਿਲ੍ਹਾ ਤੇ ਸੈਸ਼ਨ ਜੱਜ ਰਜਿੰਦਰ ਅਗਰਵਾਲ        ...
09/02/2023

Gurdaspur News: ਲੋਕ ਅਦਾਲਤ ਰਾਹੀਂ ਕੇਸ ਹੱਲ ਕਰਾਉਣ ਨਾਲ ਸਮੇਂ ਤੇ ਪੈਸੇ ਦੀ ਹੁੰਦੀ ਹੈ ਬਚਤ- ਜ਼ਿਲ੍ਹਾ ਤੇ ਸੈਸ਼ਨ ਜੱਜ ਰਜਿੰਦਰ ਅਗਰਵਾਲ
https://punjab.news18.com/news/gurdaspur/gurdaspur-solving-cases-through-lok-adalat-saves-time-and-money-district-and-sessions-judge-rajinder-agarwal-js-skm-local18-403611.html

Gurdaspur: ਰਾਸ਼ਟਰੀ ਲੋਕ ਅਦਾਲਤ ਬਾਰੇ ਜਾਣਕਾਰੀ ਦਿੰਦਿਆਂ ਰਜਿੰਦਰ ਅਗਰਵਾਲ, ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅ...

Gurdaspur News: ਲੋਕ ਅਦਾਲਤ ਰਾਹੀਂ ਕੇਸ ਹੱਲ ਕਰਾਉਣ ਨਾਲ ਸਮੇਂ ਤੇ ਪੈਸੇ ਦੀ ਹੁੰਦੀ ਹੈ ਬਚਤ- ਜ਼ਿਲ੍ਹਾ ਤੇ ਸੈਸ਼ਨ ਜੱਜ ਰਜਿੰਦਰ ਅਗਰਵਾਲ        ...
09/02/2023

Gurdaspur News: ਲੋਕ ਅਦਾਲਤ ਰਾਹੀਂ ਕੇਸ ਹੱਲ ਕਰਾਉਣ ਨਾਲ ਸਮੇਂ ਤੇ ਪੈਸੇ ਦੀ ਹੁੰਦੀ ਹੈ ਬਚਤ- ਜ਼ਿਲ੍ਹਾ ਤੇ ਸੈਸ਼ਨ ਜੱਜ ਰਜਿੰਦਰ ਅਗਰਵਾਲ
https://punjab.news18.com/news/gurdaspur/solving-cases-through-lok-adalat-saves-time-and-money-district-and-sessions-judge-rajinder-agarwal-gurdaspur-local18-403611.html

Gurdaspur: ਰਾਸ਼ਟਰੀ ਲੋਕ ਅਦਾਲਤ ਬਾਰੇ ਜਾਣਕਾਰੀ ਦਿੰਦਿਆਂ ਰਜਿੰਦਰ ਅਗਰਵਾਲ, ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅ...

Health: ਸ਼ੂਗਰ ਰੋਗ ਤੋਂ ਬਚਣ ਲਈ ਰੋਜ਼ਾਨਾ ਸੈਰ ਅਤੇ ਕਸਰਤ ਬਹੁਤ ਜ਼ਰੂਰੀ- ਡਾ: ਸੁਖਦੀਪ ਸਿੰਘ ਭਾਗੋਵਾਲ                 https://punjab.ne...
09/02/2023

Health: ਸ਼ੂਗਰ ਰੋਗ ਤੋਂ ਬਚਣ ਲਈ ਰੋਜ਼ਾਨਾ ਸੈਰ ਅਤੇ ਕਸਰਤ ਬਹੁਤ ਜ਼ਰੂਰੀ- ਡਾ: ਸੁਖਦੀਪ ਸਿੰਘ ਭਾਗੋਵਾਲ
https://punjab.news18.com/news/health/health-tips-to-prevent-diabetes-daily-walking-and-exercise-are-important-dr-sukhdeep-singh-bhagowal-js-dg-as-local18-403458.html

Gurdaspur News: ਸ਼ੂਗਰ ਦੀ ਬਿਮਾਰੀ ਦੇ ਮੁੱਖ ਲੱਛਣ ਮਰੀਜ਼ ਨੂੰ ਵਾਰ-ਵਾਰ ਪਿਸ਼ਾਬ ਦਾ ਆਉਣਾ, ਵਾਰ-ਵਾਰ ਪਿਆਸ ਲੱਗਣੀ, ਅਚਾਨਕ ਭਾਰ ਘੱਟ ਹੋ ਜਾਣਾ, ਬਹੁਤ ਜ਼ਿਆਦ...

Gurdaspur: ਸ਼ਹੀਦ ਭਗਤ ਸਮੇਤ ਹੋਰ ਕਈ ਸ਼ਹੀਦਾ ਦੀ ਮੌਤ ਦੇ ਸਰਟੀਫੀਕੇਟ ਸਾਂਭੀ ਬੈਠਾ ਗੁਰਦਾਸਪੁਰ ਦਾ ਇਹ ਅਧਿਆਪਕ                 https://pu...
07/02/2023

Gurdaspur: ਸ਼ਹੀਦ ਭਗਤ ਸਮੇਤ ਹੋਰ ਕਈ ਸ਼ਹੀਦਾ ਦੀ ਮੌਤ ਦੇ ਸਰਟੀਫੀਕੇਟ ਸਾਂਭੀ ਬੈਠਾ ਗੁਰਦਾਸਪੁਰ ਦਾ ਇਹ ਅਧਿਆਪਕ
https://punjab.news18.com/news/gurdaspur/this-teacher-of-gurdaspur-is-holding-the-death-certificate-of-many-martyrs-including-shaheed-bhagat-local18-402963.html

Gurdaspur News: ਗੁਰਦਾਸਪੁਰ ਦੇ ਤੁਗਲ ਵਾਲ ਸਥਿਤ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਵਿੱਚ ਇੱਕ ਅਜਿਹੀ ਗੈਲਰੀ ਹੈ, ਜਿੱਥੇ ਤੁਹਾਨੂੰ ਸ਼ਹੀਦਾਂ ਦੇ ਮੌਤ ਦ.....

Agriculture: ਪਠਾਨਕੋਟ ਦੇ ਪਿੰਡ ਭੋਆ ਦਾ ਕਿਸਾਨ ਹੋਰ ਕਿਸਾਨਾਂ ਲਈ ਬਣਿਆ ਮਿਸਾਲ, ਰਵਾਇਤੀ ਖੇਤੀ ਨੂੰ ਛੱਡ ਕਰ ਰਿਹਾ ਸਰੋਂ ਦੀ ਖੇਤੀ           ...
07/02/2023

Agriculture: ਪਠਾਨਕੋਟ ਦੇ ਪਿੰਡ ਭੋਆ ਦਾ ਕਿਸਾਨ ਹੋਰ ਕਿਸਾਨਾਂ ਲਈ ਬਣਿਆ ਮਿਸਾਲ, ਰਵਾਇਤੀ ਖੇਤੀ ਨੂੰ ਛੱਡ ਕਰ ਰਿਹਾ ਸਰੋਂ ਦੀ ਖੇਤੀ
https://punjab.news18.com/news/gurdaspur/the-farmer-of-pathankot-village-bhoa-became-an-example-for-other-farmers-ab-402999.html

Pathankot News: ਭੋਆ ਦੇ ਅਗਾਂਹਵਧੂ ਕਿਸਾਨ ਨਵੀਨ ਸ਼ਰਮਾ ਨੇ ਦੱਸਿਆ ਕਿ ਸਾਡਾ ਧਰਤੀ ਹੇਠਲਾ ਪਾਣੀ ਦਿਨੋਂ-ਦਿਨ ਘਟਦਾ ਜਾ ਰਿਹਾ ਹੈ। ਝੋਨੇ ਅਤੇ ਕਣਕ ਦੀਆਂ ...

Agriculture: ਪਠਾਨਕੋਟ ਦੇ ਪਿੰਡ ਭੋਆ ਦਾ ਕਿਸਾਨ ਹੋਰ ਕਿਸਾਨਾਂ ਲਈ ਬਣਿਆ ਮਿਸਾਲ, ਰਵਾਇਤੀ ਖੇਤੀ ਨੂੰ ਛੱਡ ਕਰ ਰਿਹਾ ਸਰੋਂ ਦੀ ਖੇਤੀ           ...
07/02/2023

Agriculture: ਪਠਾਨਕੋਟ ਦੇ ਪਿੰਡ ਭੋਆ ਦਾ ਕਿਸਾਨ ਹੋਰ ਕਿਸਾਨਾਂ ਲਈ ਬਣਿਆ ਮਿਸਾਲ, ਰਵਾਇਤੀ ਖੇਤੀ ਨੂੰ ਛੱਡ ਕਰ ਰਿਹਾ ਸਰੋਂ ਦੀ ਖੇਤੀ
https://punjab.news18.com/videos/gurdaspur/the-farmer-of-pathankot-village-bhoa-became-an-example-for-other-farmers-ab-402999.html

Pathankot News: ਭੋਆ ਦੇ ਅਗਾਂਹਵਧੂ ਕਿਸਾਨ ਨਵੀਨ ਸ਼ਰਮਾ ਨੇ ਦੱਸਿਆ ਕਿ ਸਾਡਾ ਧਰਤੀ ਹੇਠਲਾ ਪਾਣੀ ਦਿਨੋਂ-ਦਿਨ ਘਟਦਾ ਜਾ ਰਿਹਾ ਹੈ। ਝੋਨੇ ਅਤੇ ਕਣਕ ਦੀਆਂ ...

ਬਟਾਲਾ 'ਚ ਅੱਧੀ ਰਾਤ ਦੋ ਧਿਰਾਂ ਵਿਚਾਲੇ ਚੱਲੀਆਂ ਗੋਲੀਆਂ, ਸਾਬਕਾ ਸਰਪੰਚ ਦੀ ਮੌਤ                 https://punjab.news18.com/news/gurda...
06/02/2023

ਬਟਾਲਾ 'ਚ ਅੱਧੀ ਰਾਤ ਦੋ ਧਿਰਾਂ ਵਿਚਾਲੇ ਚੱਲੀਆਂ ਗੋਲੀਆਂ, ਸਾਬਕਾ ਸਰਪੰਚ ਦੀ ਮੌਤ
https://punjab.news18.com/news/gurdaspur/firing-in-batala-village-dahiya-one-person-died-ks-402710.html

Batala Firing Incident: ਬਟਾਲਾ ਵਿੱਚ ਦੇਰ ਰਾਤ ਦੋ ਧਿਰਾਂ ਦਰਮਿਆਨ ਚੱਲੀਆਂ ਅੰਨ੍ਹੇਵਾਹ ਗੋਲੀਆਂ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਮਾਮਲਾ ਪਿੰਡ ਦਹ....

Gurdaspur News: ਕਿਸਾਨਾਂ ਨੇ ਬੈਂਕ ਦਾ ਕੀਤਾ ਘਿਰਾਓ, ਬੈਂਕ 'ਤੇ ਤੰਗ ਪ੍ਰੇਸ਼ਾਨ ਕਰਨ ਦਾ ਲਾਇਆ ਇਲਜ਼ਾਮ                 https://punjab.n...
03/02/2023

Gurdaspur News: ਕਿਸਾਨਾਂ ਨੇ ਬੈਂਕ ਦਾ ਕੀਤਾ ਘਿਰਾਓ, ਬੈਂਕ 'ਤੇ ਤੰਗ ਪ੍ਰੇਸ਼ਾਨ ਕਰਨ ਦਾ ਲਾਇਆ ਇਲਜ਼ਾਮ
https://punjab.news18.com/news/gurdaspur/farmers-protest-in-batala-the-farmer-accused-bank-of-harassment-gurdaspur-js-dg-as-local18-402071.html

Gurdaspur: ਬੈਂਕ ਦੇ ਮੈਨੇਜਰ ਦਲਬੀਰ ਸਿੰਘ ਨੇ ਦੱਸਿਆ ਕਿ ਕਰਜ਼ੇ ਸਬੰਧੀ ਸ਼ਿਵ ਸਿੰਘ ਕਿਸਾਨ ਨਾਲ ਗੱਲਬਾਤ ਹੋਈ ਸੀ, ਪਰ ਅਸੀਂ ਵੀ ਇਸ ਸਬੰਧੀ ਕੇਸ ਉੱਚ ...

Gurdaspur News: ਕੈਬਿਨੇਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪਨਗਰੇਨ ਦੇ ਗੋਦਾਮਾਂ 'ਤੇ ਮਾਰਿਆ ਛਾਪਾ                 https://punjab.news18...
30/01/2023

Gurdaspur News: ਕੈਬਿਨੇਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪਨਗਰੇਨ ਦੇ ਗੋਦਾਮਾਂ 'ਤੇ ਮਾਰਿਆ ਛਾਪਾ
https://punjab.news18.com/news/gurdaspur/cabinet-minister-lal-chand-kataruchak-raided-pungrains-godowns-js-dg-as-gurdaspur-local18-401051.html

Gurdaspur ਗੁਦਾਮਾਂ ਅੰਦਰ ਇਨ੍ਹਾਂ ਬੇਨਿਯਮੀਆਂ ਅਤੇ ਬਦ-ਇੰਤਜ਼ਾਮੀ ਦਾ ਗੰਭੀਰ ਨੋਟਿਸ ਲੈਂਦਿਆਂ ਕੈਬਨਿਟ ਮੰਤਰੀ ਕਟਾਰੂਚੱਕ ਨੇ ਕਿਹਾ ਕਿ ਅਜਿਹੀਆਂ...

Gurdaspur News: ਗੁਰਦਾਸਪੁਰ ਵਿੱਚ ਬਾਬਾ ਲਾਲ ਦਿਆਲ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੱਢੀ ਗਈ ਰੱਥ ਯਾਤਰਾ                 https://punja...
30/01/2023

Gurdaspur News: ਗੁਰਦਾਸਪੁਰ ਵਿੱਚ ਬਾਬਾ ਲਾਲ ਦਿਆਲ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੱਢੀ ਗਈ ਰੱਥ ਯਾਤਰਾ
https://punjab.news18.com/news/gurdaspur/rath-yatra-dedicated-birth-anniversary-of-baba-lal-dayal-ji-js-dg-as-gurdaspur-local18-401038.html

Gurdaspur: ਪਰਮ ਪੂਜਨੀਕ ਸ਼੍ਰੀ 1008 ਸ਼੍ਰੀ ਗੁਰੂਦੇਵ ਮਹਾਰਾਜ ਰਾਮ ਸੁੰਦਰ ਦਾਸ ਜੀ ਦੀ ਆਗਿਆ ਨਾਲ ਸੰਗਤਾਂ ਵੱਲੋਂ ਵਿਸ਼ਾਲ ਗੁਰਦਰਸ਼ਨ ਸਮਾਗਮ ਕਰਵਾ.....

Gurdaspur News: ਨਗਰ ਨਿਗਮ ਬਟਾਲਾ ਨੇ ਕੀਤੀ ਵੱਡੀ ਕਾਰਵਾਈ, ਨਾਜਾਇਜ਼ ਕਬਜ਼ਾਧਾਰੀਆਂ 'ਤੇ ਚੱਲਿਆ ਪ੍ਰਸ਼ਾਸਨ ਦਾ ਪੀਲਾ ਪੰਜਾ                 ...
28/01/2023

Gurdaspur News: ਨਗਰ ਨਿਗਮ ਬਟਾਲਾ ਨੇ ਕੀਤੀ ਵੱਡੀ ਕਾਰਵਾਈ, ਨਾਜਾਇਜ਼ ਕਬਜ਼ਾਧਾਰੀਆਂ 'ਤੇ ਚੱਲਿਆ ਪ੍ਰਸ਼ਾਸਨ ਦਾ ਪੀਲਾ ਪੰਜਾ
https://punjab.news18.com/news/gurdaspur/municipal-corporation-batala-action-on-illegal-occupiers-js-dg-as-gurdaspur-local18-400656.html

Gurdaspur News: ਸੁਪਰਡੈਂਟ ਨਿਰਮਲ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਲੋਕਾਂ ਦੀ ਸ਼ਿਕਾਇਤ 'ਤੇ ਕੀਤੀ ਗਈ ਹੈ ਕਿਉਂਕਿ ਕੁੱਝ ਦੁਕਾਨਦਾਰਾਂ ਵਲੋਂ ਸੜਕ 'ਤੇ ...

Gurdaspur: ਦੁਕਾਨਾਂ ਦੇ ਬਾਹਰ ਸਾਮਾਨ ਰੱਖਣ ਵਾਲੇ ਦੁਕਾਨਦਾਰਾਂ ਖਿਲਾਫ਼ ਕੀਤੀ ਜਾਵੇਗੀ ਕਾਰਵਾਈ                 https://punjab.news18.com...
27/01/2023

Gurdaspur: ਦੁਕਾਨਾਂ ਦੇ ਬਾਹਰ ਸਾਮਾਨ ਰੱਖਣ ਵਾਲੇ ਦੁਕਾਨਦਾਰਾਂ ਖਿਲਾਫ਼ ਕੀਤੀ ਜਾਵੇਗੀ ਕਾਰਵਾਈ
https://punjab.news18.com/news/gurdaspur/action-will-taken-against-shopkeepers-who-keep-goods-outside-js-dg-as-gurdaspur-local18-400368.html

ਡਾ: ਨਿਧੀ ਕੁਮੁਦ ਬਾਮਬਾ, ਵਧੀਕ, ਜ਼ਿਲ੍ਹਾ ਮੈਜਿਸਟਰੇਟ, ਗੁਰਦਾਸਪੁਰ ਨੇ ਫੌਜਦਾਰੀ ਜਾਬਤਾ 1973 ਦੀ ਧਾਰਾ 144 ਅਧੀਨ ਮਿਲੇ ਜ਼ਿਲ੍ਹਾ ਗੁਰਦਾਸਪੁਰ ਵਿ...

Motivational: ਬਟਾਲਾ ਦੀ ਪੂਨਮ ਨੇ ਬਦਲ ਦਿੱਤੀ ਲੋਕਾਂ ਦੀ ਮਾਨਸਿਕਤਾ, ਈ-ਰਿਕਸ਼ਾ ਚਲਾ ਕੇ ਆਪਣੇ ਪਤੀ ਅਤੇ ਪਰਿਵਾਰ ਦਾ ਦੇ ਰਹੀ ਸਾਥ           ...
26/01/2023

Motivational: ਬਟਾਲਾ ਦੀ ਪੂਨਮ ਨੇ ਬਦਲ ਦਿੱਤੀ ਲੋਕਾਂ ਦੀ ਮਾਨਸਿਕਤਾ, ਈ-ਰਿਕਸ਼ਾ ਚਲਾ ਕੇ ਆਪਣੇ ਪਤੀ ਅਤੇ ਪਰਿਵਾਰ ਦਾ ਦੇ ਰਹੀ ਸਾਥ
https://punjab.news18.com/news/gurdaspur/in-gurdaspur-batalas-poonam-changed-the-mindset-of-people-supporting-her-husband-and-family-driving-js-skm-local18-399262.html

ਪੂਨਮ ਦਾ ਕਹਿਣਾ ਹੈ ਕਿ ਉਸ ਦਾ ਪਤੀ ਸਕੂਲ ਵੈਨ ਵੀ ਚਲਾਉਂਦਾ ਹੈ, ਜਦੋਂ ਕਿ ਵਾਹਨ ਦੀਆਂ ਕਿਸ਼ਤਾਂ ਅਤੇ ਘਰ ਦੇ ਖਰਚੇ ਅਤੇ ਆਪਣੇ ਬੱਚਿਆਂ ਦੀ ਪੜ੍ਹ...

Gurdaspur: ਅੰਮ੍ਰਿਤਪ੍ਰੀਤ ਸਿੰਘ ਨੇ "ਇੰਡੀਆ ਬੁੱਕ ਆਫ ਰਿਕਾਰਡਜ਼" ਵਿੱਚ ਤਬਲਾ ਵਜਾਉਣ ਦਾ ਦਰਜ ਕੀਤਾ ਰਿਕਾਰਡ                 https://punj...
25/01/2023

Gurdaspur: ਅੰਮ੍ਰਿਤਪ੍ਰੀਤ ਸਿੰਘ ਨੇ "ਇੰਡੀਆ ਬੁੱਕ ਆਫ ਰਿਕਾਰਡਜ਼" ਵਿੱਚ ਤਬਲਾ ਵਜਾਉਣ ਦਾ ਦਰਜ ਕੀਤਾ ਰਿਕਾਰਡ
https://punjab.news18.com/news/gurdaspur/gurdaspur-amritpreet-singh-record-in-india-book-of-records-in-gurdaspur-js-dg-as-gurdaspur-local18-399632.html

Gurdaspur Tabla Player: ਅੰਮ੍ਰਿਤਪ੍ਰੀਤ ਸਿੰਘ ਨੇ ਦੱਸਿਆ ਕਿ ਉਸਨੇ 9 ਸਾਲ ਦੀ ਉਮਰ ਵਿੱਚ ਤਬਲਾ ਵਜਾਉਣਾ ਸਿੱਖਣਾ ਸ਼ੁਰੂ ਕੀਤਾ ਸੀ। 17 ਸਾਲ ਦੀ ਉਮਰ ਵਿੱਚ ਉਹ ....

Gurdaspur Encroachment: ਗੁਰਦਾਸਪੁਰ 'ਚ ਦੁਕਾਨਦਾਰ 'ਤੇ ਨਗਰ ਨਿਗਮ ਦੇ ਕਰਮਚਾਰੀਆਂ ਵਿਚਾਲੇ ਹੋਈ ਤਿੱਖੀ ਬਹਿਸ                 https://pu...
21/01/2023

Gurdaspur Encroachment: ਗੁਰਦਾਸਪੁਰ 'ਚ ਦੁਕਾਨਦਾਰ 'ਤੇ ਨਗਰ ਨਿਗਮ ਦੇ ਕਰਮਚਾਰੀਆਂ ਵਿਚਾਲੇ ਹੋਈ ਤਿੱਖੀ ਬਹਿਸ
https://punjab.news18.com/news/gurdaspur/gurdaspur-debate-between-shopkeeper-and-employees-of-the-corporation-js-dg-as-local18-399001.html

Gurdaspur: ਬਟਾਲਾ ਸ਼ਹਿਰ ਦੇ ਰੋਡ ਬਾਜ਼ਾਰ ਵਿੱਚਨਿਗਮ ਵੱਲੋਂ ਇਹ ਕਾਰਵਾਈ ਕੀਤੀ ਜਾ ਰਹੀ ਸੀ ਤਾਂ ਅਚਾਨਕ ਦੁਕਾਨਦਾਰ ਅਤੇ ਨਗਰ ਨਿਗਮ ਦੇ ਕਰਮਚਾਰੀਆ.....

Punjabi singer Ranjit Bawa: ਡਿਪਟੀ ਵੋਹਰਾ ਦੇ ਅੰਤਿਮ ਅਰਦਾਸ ਸਮਾਗਮ 'ਤੇ ਪੁੱਜੇ ਪੰਜਾਬੀ ਗਾਇਕ ਰਣਜੀਤ ਬਾਵਾ                 https://pu...
20/01/2023

Punjabi singer Ranjit Bawa: ਡਿਪਟੀ ਵੋਹਰਾ ਦੇ ਅੰਤਿਮ ਅਰਦਾਸ ਸਮਾਗਮ 'ਤੇ ਪੁੱਜੇ ਪੰਜਾਬੀ ਗਾਇਕ ਰਣਜੀਤ ਬਾਵਾ
https://punjab.news18.com/news/gurdaspur/ranjit-bawa-arrived-at-last-prayer-ceremony-of-deputy-vohra-js-dg-as-gurdaspur-local18-398933.html

Gurdaspur News: ਅਮਨ ਸ਼ੇਰ ਸਿੰਘ ਕਲਸੀ ਅਤੇ ਸੁੱਚਾ ਸਿੰਘ ਛੋਟੇਪੁਰ ਨੇ ਦੁਖ ਭਰੇ ਲਹਿਜੇ ਨਾਲ ਕਿਹਾ ਕਿ ਪਰਿਵਾਰ ਅਤੇ ਬਟਾਲਾ ਸਮੇਤ ਪੰਜਾਬੀ ਇੰਡਸਟਰੀ (Punj...

ਦੁਕਾਨਦਾਰਾਂ ਵੱਲੋਂ ਸੜਕਾਂ 'ਤੇ ਰੱਖੇ ਸਾਮਾਨ ਨੂੰ ਨਗਰ ਕੌਂਸਲ ਨੇ ਕੀਤਾ ਜ਼ਬਤ                 https://punjab.news18.com/news/gurdaspu...
19/01/2023

ਦੁਕਾਨਦਾਰਾਂ ਵੱਲੋਂ ਸੜਕਾਂ 'ਤੇ ਰੱਖੇ ਸਾਮਾਨ ਨੂੰ ਨਗਰ ਕੌਂਸਲ ਨੇ ਕੀਤਾ ਜ਼ਬਤ
https://punjab.news18.com/news/gurdaspur/the-goods-kept-on-the-streets-by-the-shopkeepers-of-gurdaspur-city-were-seized-by-the-municipal-js-dg-as-local18-398592.html

ਨਗਰ ਕੌਂਸਲ ਜਤਿੰਦਰ ਮੋਹਨ ਦੀ ਅਗਵਾਈ ਹੇਠ ਨਗਰ ਕੌਂਸਲ ਅਤੇ ਪੁਲਿਸ ਵਿਭਾਗ ਦੀ ਸਾਂਝੀ ਟੀਮ ਵੱਲੋਂ ਕਾਰਵਾਈ ਕੀਤੀ ਗਈ। ਸਾਂਝੀ ਐਕਸ਼ਨ ਟੀਮ ਵੱਲ.....

ਸਰਹੱਦ ਨਾਲ ਲੱਗਦੇ ਪਿੰਡਾਂ ਦੇ ਵਸਨੀਕਾਂ ਦੀ ਸਹੂਲਤ ਲਈ ਭਰਿਆਲ ਵਿਖੇ ਲਗਾਇਆ ਗਿਆ ਵਿਸ਼ੇਸ਼ ਕੈਂਪ                 https://punjab.news18.com/...
17/01/2023

ਸਰਹੱਦ ਨਾਲ ਲੱਗਦੇ ਪਿੰਡਾਂ ਦੇ ਵਸਨੀਕਾਂ ਦੀ ਸਹੂਲਤ ਲਈ ਭਰਿਆਲ ਵਿਖੇ ਲਗਾਇਆ ਗਿਆ ਵਿਸ਼ੇਸ਼ ਕੈਂਪ
https://punjab.news18.com/news/gurdaspur/special-camp-set-up-at-bharil-for-the-convenience-of-the-residents-of-the-villages-bordering-js-dg-as-gurdaspur-local18-398000.html

ਅਧਿਕਾਰੀਆਂ ਨੇ ਰਾਵੀ ਦਰਿਆ ਦੇ ਪਾਰ ਪਿੰਡਾਂ ਦੇ ਵਸਨੀਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਅਤੇ ਉਨ੍ਹਾਂ ਦੇ ਹੱਲ ਲਈ ਯੋਗ ਕਾਰਵਾਈ ਕਰਨ ਦਾ ਭਰੋਸ.....

ਸਕਿਓਰਿਟੀ ਗਾਰਡ ਦੀ ਭਰਤੀ 16 ਤੋਂ 30 ਜਨਵਰੀ ਤੱਕ, BDPO ਦਫ਼ਤਰਾਂ 'ਚ ਲਗਾਏ ਜਾਣਗੇ ਪਲੇਸਮੈਂਟ ਕੈਂਪ                 https://punjab.news18...
13/01/2023

ਸਕਿਓਰਿਟੀ ਗਾਰਡ ਦੀ ਭਰਤੀ 16 ਤੋਂ 30 ਜਨਵਰੀ ਤੱਕ, BDPO ਦਫ਼ਤਰਾਂ 'ਚ ਲਗਾਏ ਜਾਣਗੇ ਪਲੇਸਮੈਂਟ ਕੈਂਪ
https://punjab.news18.com/news/gurdaspur/security-guard-recruitment-from-16th-to-30th-january-bdpo-placement-camps-will-be-organized-in-gurdaspur-js-tc-local18-397289.html

ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਇਨ੍ਹਾਂ ਰੋਜ਼ਗਾਰ ਮੇਲਿਆਂ ਵਿੱਚ ਐੱਸ.ਆਈ.ਐੱਸ. ਸਕਿਓਰਿਟੀ ਕੰਪਨੀ ਵੱਲੋਂ ਸਕਿਓਰਿਟੀ ਗਾਰਡ ਦੀ ਭਰਤੀ ਕੀ...

Gurdaspur News: ਜਵਾਹਰ ਨਵੋਦਿਆ ਵਿਦਿਆਲਿਆ ਦਬੂੜੀ ਵਿਖੇ ਆਨਲਾਈਨ ਦਾਖਲਾ ਸ਼ੁਰੂ                 https://punjab.news18.com/news/gurdas...
12/01/2023

Gurdaspur News: ਜਵਾਹਰ ਨਵੋਦਿਆ ਵਿਦਿਆਲਿਆ ਦਬੂੜੀ ਵਿਖੇ ਆਨਲਾਈਨ ਦਾਖਲਾ ਸ਼ੁਰੂ
https://punjab.news18.com/news/gurdaspur/jawahar-navodaya-vidyalaya-daboori-online-admission-started-in-gurdaspur-js-tc-gurdaspur-local18-397000.html

Education: ਪ੍ਰਿੰਸੀਪਲ ਨਰੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਸ਼ਨ 2023-2024 ਦੌਰਾਨ 6 ਵੀਂ ਜਮਾਤ ਵਿੱਚ ਦਾਖ਼ਲੇ ਲਈ ਆਨਲਾਈਨ ਅਰਜ਼ੀਆਂ ਮੰਗ ਕੀਤ....

Address


Alerts

Be the first to know and let us send you an email when News18 Gurdaspur posts news and promotions. Your email address will not be used for any other purpose, and you can unsubscribe at any time.

Shortcuts

  • Address
  • Alerts
  • Claim ownership or report listing
  • Want your business to be the top-listed Media Company?

Share