Sahnewal news

  • Home
  • Sahnewal news

Sahnewal news Contact information, map and directions, contact form, opening hours, services, ratings, photos, videos and announcements from Sahnewal news, Media/News Company, .

06/01/2022
17/10/2021

ਕਹਿੰਦੇ ਥਾਣਾ ਕੂੰਮਕਲਾਂ ਅੰਦਰ ਲੋਹਾ ਚੋਰੀ ਦੇ ਮਾਮਲੇ ਵਿੱਚ ਆਪਣੇ ਨਜ਼ਦੀਕੀ ਸਾਥੀ ਨੂੰ ਛੁਡਾਉਣ ਲਈ ਬੀਬੀ ਦੀ ਬਹੁਤ ਘਿਸੀ ਹੋਈ

17/10/2021

ਹਲਕਾ ਸਾਹਨੇਵਾਲ ਵਿਚ ਜਲਦ ਹੋ ਸਕਦੈ ਲੋਹਾ ਚੋਰੀ ਕਾਂਡ ਦਾ ਵੱਡਾ ਖੁਲਾਸਾ

17/10/2021

ਕਹਿੰਦੇ ਖਾਲੀ ਦਲ ਦਾ ਪ੍ਰਧਾਨ ਸੁਖਬੀਰ ਬਾਦਲ ਵਾਧੇ ਘਾਟੇ ਵਿਚ ਹੀ ਕਾਕਾ ਸੂਦ ਨੂੰ ਲੋਕ ਸਭਾ ਦਾ ਉਮੀਦਵਾਰ ਐਲਾਨ ਕਰ ਗਿਆ

ਵੇਖ ਲਓ ਕਾਂਗਰਸ ਪਾਰਟੀ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ  ਨੂੰ ਕਿੰਨੀ  ਕਾਹਲੀ ਪੈ ਗਈ  ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ  ਅਤੇ ਮਹਾਨ ਅਰਥ...
16/10/2021

ਵੇਖ ਲਓ ਕਾਂਗਰਸ ਪਾਰਟੀ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਨੂੰ ਕਿੰਨੀ ਕਾਹਲੀ ਪੈ ਗਈ ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਅਤੇ ਮਹਾਨ ਅਰਥ ਸ਼ਾਸਤਰੀ ਡਾ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਦੇਣ ਦੀ ਜਦੋਂ ਕਿ ਪੂਰਾ ਦੇਸ਼ ਉਨ੍ਹਾਂ ਦੀ ਲੰਮੀ ਉਮਰ ਅਤੇ ਤੰਦਰੁਸਤੀ ਦੀਆਂ ਅਰਦਾਸਾਂ ਕਰ ਰਿਹਾ ਹੈ ਪਰ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਆਪਣੇ ਫੇਸਬੁੱਕ ਪੇਜ ਉੱਪਰ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਿਆਂ ਅਲਵਿਦਾ ਆਖ ਦਿੱਤਾ

ਵੇਖ ਲਓ ਕਾਂਗਰਸ ਪਾਰਟੀ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ  ਨੁਕਤਾਚੀਨੀ ਕਾਹਲੀ ਪੈ ਗਈ  ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਅਤੇ ਮਹਾਨ ਅਰਥ ਸ਼ਾਸਤਰੀ ...
16/10/2021

ਵੇਖ ਲਓ ਕਾਂਗਰਸ ਪਾਰਟੀ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਨੁਕਤਾਚੀਨੀ ਕਾਹਲੀ ਪੈ ਗਈ ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਅਤੇ ਮਹਾਨ ਅਰਥ ਸ਼ਾਸਤਰੀ ਡਾ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਦੇਣ ਦੀ ਜਦੋਂ ਕਿ ਪੂਰਾ ਦੇਸ਼ ਉਨ੍ਹਾਂ ਦੀ ਲੰਮੀ ਉਮਰ ਅਤੇ ਤੰਦਰੁਸਤੀ ਦੀਆਂ ਅਰਦਾਸਾਂ ਕਰ ਰਿਹਾ ਹੈ

01/10/2021

ਸਿਸਟਮ ਸੁਧਾਰਨ ਦੀ ਵਾਗਡੋਰ ਤਾਂ ਧੀਏ ਤੈਨੂੰ ਦੇਈਏ ਕੱਲ੍ਹ ਨੂੰ ਤੂੰ ਮਾਸੜ ਦੀ ਥਾਂ ਮਾਮਾ ਲਿਆਈ ਅਸੀਂ ਕੀ ਕਰਾਂਗੇ

09/09/2021

ਸੁਖਬੀਰ ਬਾਦਲ ਦੀ ਰੈਲੀ ਤੋਂ ਬਾਅਦ ਰੇਤਾ ਚੋਰਾਂ ਨੂੰ ਚਾਆ ਚੜ੍ਹਿਆ ਪਿਆ
ਪਰ ਸਾਰਾ ਪਿੰਡ ਮਰਜੇ ਹੁਣ ਲੰਬੜਦਾਰੀ ਤੁਹਾਨੂੰ ਨਹੀਂ ਮਿਲਦੀ

08/09/2021

ਕਮਾਲ ਕਰਤੀ ਡਰਾਈਵਰੀ ਵਾਲੀ ਤਾਂ

07/09/2021

ਸਾਹਨੇਵਾਲ ਦ ਖਾਲੀ ਕਹਿੰਦੇ ਕਿ ਸੁਖਬੀਰ ਦੇ ਆਉਣ ਤੇ ਮੱਤੇਵਾੜਾ ਕਿਸਾਨਾਂ ਤੋਂ ਕੁਝ ਹੋਇਆ ਨੀ ਉਏ ਬੇਸ਼ਰਮ
ਉਏ ਮਰੀਆਂ ਜ਼ਮੀਰਾਂ ਵਾਲਿਓ
ਜੇ ਹੁਣ ਕੁਝ ਨਹੀਂ ਹੋਇਆ ਬਸ ਫਿਰ ਤਾਂ ਤੁਹਾਨੂੰ -------------ਘਾਟ ਹੈ

07/09/2021

ਬਈ ਤਕੜੇ ਨੇ ਸਾਹਨੇਵਾਲ ਦੇ ਅਕਾਲੀ ਜਿੰਨੀ ਕੁੱਤੇ ਖਾਣੀ ਇਹਨਾਂ ਦੀ ਮੱਤੇਵਾੜੇ ਹੋਈ ਇਨ੍ਹਾਂ ਨੇ ਭੋਰਾ ਨੀਂ ਬੇਜਤੀ ਮੰਨੀ

07/09/2021

ਕਹਿੰਦੇ ਸੁਖਬੀਰ ਬਾਦਲ ਨੇ ਲੁਧਿਆਣਾ ਦੇ ਇਕ ਹੋਟਲ ਵਿਚ ਢਿੱਲੋਂ ਤੇ ਉਸਦੇ ਮੁੰਡੇ ਦੀ ਕੁੱਤੇ ਖਾਣੀ ਬਹੁਤ ਕੀਤੀ ਹੈ

06/09/2021
06/09/2021
28/08/2021
20/06/2021
02/06/2021

ਰਾਜਪੂਤ ਭਾਈਚਾਰੇ ਦੀ ਏਕਤਾ ਦੀ ਵੱਡੀ ਜਿੱਤ ਛੁਹਾਰਾ ਲੱਗਣ ਤੋਂ ਪਹਿਲਾਂ ਹੀ ਸ਼ਰਨਜੀਤ ਢਿੱਲੋਂ ਦੀ ਹੋਈ ਕੁਆਰਡੀਨੇਟਰ ਅਹੁਦੇ ਤੋਂ ਛੁੱਟੀ

31/05/2021

ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰਹ ਰਾਜਪੂਤ ਭਾਈਚਾਰੇ ਵਿੱਚੋਂ ਇੱਕ ਵੀ ਕਾਬਲ ਆਗੂ ਨਹੀਂ ਮਿਲਿਆ ਉਸੇ ਦਾ ਨਤੀਜਾ ਹੈ ਕਿ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨੂੰ ਹੀ ਰਾਜਪੂਤ ਤਾਲਮੇਲ ਕਮੇਟੀ ਦਾ ਕੋਆਰਡੀਨੇਟਰ ਲਗਾ ਦਿੱਤਾ ਗਿਆ ਰਾਜਪੂਤ ਭਾਈਚਾਰਾ ਸੋਚੇ ਸੁਖਬੀਰ ਬਾਦਲ ਨੂੰ ਕਿੰਨਾ ਹੈ ਵਿਸ਼ਵਾਸ ਇਸ ਭਾਈਚਾਰੇ ਤੇ ????

ਨਾਂਦੇੜ ਸ੍ਰੀ ਹਜ਼ੂਰ ਸਾਹਿਬ  ਵਿਖੇ ਇੱਕ ਦਰਵੇਸ਼ ਜੋ  ਅੱਖਾਂ ਤੋਂ ਵੇਖ ਨਹੀਂ ਸੀ ਸਕਦਾ  ਪਰ ਹਰ ਰੋਜ਼ ਗਾਗਰ ਭਰਨ ਸਮੇਂ  ਗੁਰੂ ਸਾਹਿਬ ਦੀ ਹਜ਼ੂਰੀ ਵਿੱ...
14/05/2021

ਨਾਂਦੇੜ ਸ੍ਰੀ ਹਜ਼ੂਰ ਸਾਹਿਬ ਵਿਖੇ ਇੱਕ ਦਰਵੇਸ਼ ਜੋ ਅੱਖਾਂ ਤੋਂ ਵੇਖ ਨਹੀਂ ਸੀ ਸਕਦਾ ਪਰ ਹਰ ਰੋਜ਼ ਗਾਗਰ ਭਰਨ ਸਮੇਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਨਾਲ ਜਾਂਦਾ ਸੀ ਅੱਜ ਅਕਾਲ ਚਲਾਣਾ ਕਰ ਗਿਆ

13/05/2021

ਸਭ ਫੜੇ ਜਾਣਗੇ

12/05/2021

ਇਹ ਵੀ ਮਾਂ ਹੈ ਵੇਖੋ ਮਾਂ ਦਾ ਜਿਗਰਾ

Address


Website

Alerts

Be the first to know and let us send you an email when Sahnewal news posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share