ਰੱਬ ਵਾਲੀ ਯਾਰੀ
ਰੱਬ ਵਾਲੀ ਯਾਰੀ
ਖ਼ਾਸ ਗੁਜ਼ਾਰਸ਼ ਤੇ 😀🙏
ਖਾਲਸਾ ਕੌਣ ਹੈ ?
ਖਾਲਸਾ ਕੌਣ ਹੈ ? ਆਉ ਖਾਲਸਾ ਸਾਜਨਾ ਦਿਵਸ ਤੇ ਜਾਣੀਏ
Who is Khalsa ?
ਖਾਲਸਾ ਸਾਜਨਾ ਦਿਵਸ 🙏
ਖਾਲਸਾ ਸਾਜਨਾ ਦਿਵਸ 🙏
ਕਨੇਡਾ ਦੇ 264,000 ਲੋਕ ਨੌਂਕਰੀਆਂ ਤੇ ਵਾਪਿਸ ਪਰਤੇ
ਅਜੇ ਤੱਕ ਕਿੱਥੇ ਪੁੱਜਾਂ ਹੈ ਸੂਰਜਦੀਪ ਸਿੰਘ ਦੇ ਕਨੇਡਾ ਵਿੱਚ ਹੋਏ ਕਤਲ ਦਾ ਮਾਮਲਾ
ਬਰੈਂਪਟਨ ਦੇ Castlemore/ Hwy 50 ਤੇ ਟਰੱਕ ਅਤੇ ਕਾਰ ਨੂੰ ਟੱਕਰ ਤੋਂ ਬਾਅਦ ਲੱਗੀ ਭਿਆਨਕ ਅੱਗ
ਬਰੈਂਪਟਨ ਦੇ Hwy50 ਅਤੇ Castle-oaks Crossing ਤੇ ਦੋ ਟਰੱਕਾਂ ਦੀ ਟੱਕਰ ਤੋਂ ਬਾਅਦ ਲੱਗੀ ਅੱਗ
ਨਵਾਂਸ਼ਹਿਰ ਦੇ ਪਿੰਡ ਚੂਹੜਪੁਰ ਵਿਖੇ ਏਅਰਫੋਰਸ ਦਾ ਜਹਾਜ਼ ਹੋਇਆ ਕਰੈਸ਼
ਨਵਾਂਸ਼ਹਿਰ ਦੇ ਪਿੰਡ ਚੂਹੜਪੁਰ ਵਿਖੇ ਏਅਰਫੋਰਸ ਦਾ ਜਹਾਜ਼ ਹੋਇਆ ਕਰੈਸ਼
Nwab Jssa Singh Ahluwalia
ਜੱਸਾ ਸਿੰਘ ਆਹਲੂਵਾਲੀਆ (1718-1783) ਅਠਾਰਵੀਂ ਸਦੀ ਦਾ ਇੱਕ ਸਿੱਖ ਜਰਨੈਲ ਸੀ। ਉਹ ਲਹੌਰ ਦੇ ਨੇੜੇ ਇੱਕ ਪਿੰਡ ਅਹਿਲਵਾਲ ਵਿੱਚ ਜੰਮਿਆ।
ਸਿੱਖ ਫ਼ੌਜਾਂ ਦੇ ਦੂਜੇ ਸੱਭ ਤੋਂ ਵੱਡੇ ਜਰਨੈਲ ਸ. ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਸ. ਬਦਰ ਸਿੰਘ ਦੇ ਘਰ 3 ਮਈ, 1718 ਦੇ ਦਿਨ ਹੋਇਆ ਸੀ। ਨਿੱਕੀ ਉਮਰ ਵਿਚ ਹੀ ਉਸ ਦੇ ਪਿਤਾ ਚੜ੍ਹਾਈ ਕਰ ਗਏ ਸਨ ਤੇ ਉਸ ਦਾ ਬਚਪਨ ਮਾਤਾ ਸੁੰਦਰ ਕੌਰ ਦੇ ਨਿਵਾਸ 'ਤੇ ਦਿੱਲੀ ਵਿਚ ਬੀਤਿਆ ਸੀ। ਮਗਰੋਂ ਸ. ਕਪੂਰ ਸਿੰਘ (ਨਵਾਬ) ਉਸ ਨੂੰ ਅਪਣੇ ਨਾਲ ਲੈ ਆਏ ਸਨ। 1753 ਵਿਚ ਸ. ਜੱਸਾ ਸਿੰਘ ਆਹਲੂਵਾਲੀਆ, ਦਲ ਖ਼ਾਲਸਾ ਦੇ ਮੁਖੀ ਬਣਾਏ ਗਏ ਸਨ।
ਨਵਾਬ ਕਪੂਰ ਸਿੰਘ ਨੇ ਉਸ ਦੀ ਦਲੇਰੀ ਤੋਂ ਖੁਸ਼ ਹੋ ਕੇ ੧੭੫੩(1753) ਵਿੱਚ ਆਪਣੇ ਮਰਨ ਤੋਂ ਉਸ ਨੂੰ ਅਪਣਾ ਵਾਰਿਸ ਬਣਾਇਆ। 1761 ਵਿੱਚ ਉਸਨੇ ਲਹੌਰ ’ਤੇ ਕਬਜ਼ਾ ਕੀਤਾ ਅਤੇ ਅਹਿਮਦ ਸ਼ਾਹ ਅਬਦਾਲੀ ਨਾਲ਼ ਵੀ ਉਸ ਦੀਆਂ ਕਈ ਲੜਾਈਆਂ ਹੋਈਆਂ। 1772 ਵਿੱਚ ਉਸ ਨੇ ਕਪੂਰਥਲਾ ਰਿਆਸਤ ਦੀ ਨੀਂਹ ਰੱਖੀ।
ਲੜਾਈਆਂ
ਲਿਬਰੇਸ਼ਨ ਆਪ ਅੰਮ੍ਰਿਤਸਰ(1741)
ਲਾਹੋਰ ਤੇ ਕਬਜਾ(1761)
ਲਿਬਰੇਸ਼ਨ ਆਪ ਕੈਪਟਿਵ(1761)
ਕਪੂਰਥਲਾ ਤੇ ਕਬਜਾ(1779)
ਦਿੱਲੀ ਦਾ ਲਾਲ ਕਿਲਾ ਤੇ ਕਬਜਾ 11 ਮ
ਪੰਜਾਬ ਪੁਲਿਸ ਨੇ ਵੀ ਬਾਹਰਲਿਆਂ ਮੁਲਖਾਂ ਵਾਂਗ ਕਰਫਿਊ ਦੌਰਾਨ ਇੱਕ ਛੋਟੇ ਬੱਚੇ ਦੇ ਜਨਮ-ਦਿਨ ਨੂੰ ਅਲੱਗ ਅੰਦਾਜ਼ ਵਿੱਚ ਮਨਾ ਕੇ ਬਣਾਇਆ ਖ਼ਾਸ ..
ਚੰਗੇ ਕੰਮ ਦੀ ਤਾਰੀਫ ਕਰਨੀ ਤਾਂ ਬਣਦੀ ਹੈ.. 👍
ਇਹ ਤਾਜ਼ਾ ਵੀਡੀਓ ਕੈਨੇਡਾ ਦੀ (Quebec)ਕ਼ੁਇਬੇਕ ਸਟੇਟ ਦੀ ਹੈ ।ਵੀਰਵਾਰ ਸਵੇਰੇ ਸਾਡੇ ਦੱਸ ਵਜੇ ਦੇ ਕਰੀਬ ਤਕਨੀਕੀ ਖ਼ਰਾਬੀ ਕਾਰਨ ਇਕ ਛੋਟੇ ਹਵਾਈ ਜਹਾਜ਼ ਨੂੰ ਕ਼ੁਇਬੇਕ ਸਿਟੀ ਦੇ ਹਾਈਵੇ 40 ਉੱਤੇ ਹੀ ਐਮਰਜੰਸੀ ਲੈਂਡ ਕਰਵਾਉਣਾ ਪਿਆ।
ਫਿਲਮਾਂ ਵਿੱਚ ਤੇ ਅਕਸਰ ਦੇਖਿਆ ਕਰਦੇ ਹਾਂ ਕਈਆਂ ਨੇ ਅੱਜ ਅੱਖਾਂ ਨਾਲ ਵੀ ਦੇਖਿਆ ਹੋਣਾ।
-ਜੋਗਰਾਜ ਸਿੰਘ ਕਾਹਲੋਂ
ਟੋਰਾਂਟੋ ਆਲਾ ਬਾਸੀ ਵੀ ਕਿੱਥੇ ਹੱਟਦਾ .... ਅਖੀਰ ਤੱਕ ਸੁਣਿਓ 😀