officialpreetpalsingh

  • Home
  • officialpreetpalsingh

officialpreetpalsingh Contact information, map and directions, contact form, opening hours, services, ratings, photos, videos and announcements from officialpreetpalsingh, Digital creator, .

ਭਾਤ ਭਾਤ ਦੀਆ ਮੁਸੀਬਤਾਂ ਨਾਲ ਮੱਥੇ ਲਾਏ ਨੇ ਨਿੱਕੀ ਉਮਰੇ ਜਿੰਦਗੀ ਨੇ ਬੜੇ ਨਾਚ ਨਚਾਏ ਨੇ,,♣️♥️
25/02/2024

ਭਾਤ ਭਾਤ ਦੀਆ ਮੁਸੀਬਤਾਂ ਨਾਲ ਮੱਥੇ ਲਾਏ ਨੇ
ਨਿੱਕੀ ਉਮਰੇ ਜਿੰਦਗੀ ਨੇ ਬੜੇ ਨਾਚ ਨਚਾਏ ਨੇ,,♣️♥️


ਮੇਰਾ ਰੱਬ ਪਤਾ ਨਹੀਂ ਕਿਵੇਂ ਪਰਖਦਾ ਹੈ ਮੈਨੂੰ ਇਮਤਿਹਾਨ ਵੀ ਮੁਸ਼ਕਿਲ ਲੈਂਦਾ ਹੈ ਤੇ ਹਾਰਨ ਵੀ ਨਹੀਂ ਦਿੰਦਾ 💯🤲🏻
10/02/2024

ਮੇਰਾ ਰੱਬ ਪਤਾ ਨਹੀਂ ਕਿਵੇਂ ਪਰਖਦਾ ਹੈ
ਮੈਨੂੰ ਇਮਤਿਹਾਨ ਵੀ ਮੁਸ਼ਕਿਲ ਲੈਂਦਾ ਹੈ
ਤੇ ਹਾਰਨ ਵੀ ਨਹੀਂ ਦਿੰਦਾ 💯🤲🏻


ਦੁਨੀਆ ਚਾਹੇ ਜੋ ਮਰਜੀ ਸਮਝੇਪਰ ਬੇਬੇ ਲਈ ਤਾਂ ਹੀਰੇ ਆ🤲🏻🌸
06/02/2024

ਦੁਨੀਆ ਚਾਹੇ ਜੋ ਮਰਜੀ ਸਮਝੇ
ਪਰ ਬੇਬੇ ਲਈ ਤਾਂ ਹੀਰੇ ਆ🤲🏻🌸


ਬੰਦਿਆ ਫਜ਼ੂਲ ਗਿਲਾ ਐਵੇਂ ਤੇਰੇ ਦਿਲ ਦਾਓਦੀ ਹੁਕਮ ਬਿਨਾਂ ਤਾਂ ਪੱਤਾ ਵੀ ਨਹੀਂ ਹਿੱਲਦਾ🙏🏻✨
02/02/2024

ਬੰਦਿਆ ਫਜ਼ੂਲ ਗਿਲਾ ਐਵੇਂ ਤੇਰੇ ਦਿਲ ਦਾ
ਓਦੀ ਹੁਕਮ ਬਿਨਾਂ ਤਾਂ ਪੱਤਾ ਵੀ ਨਹੀਂ ਹਿੱਲਦਾ🙏🏻✨


ਸਤਿਕਾਰ 🙏ਸਭ ਦਾ,  #☝ਪਰ ਇੱਜ਼ਤ ਉਨੀ, ਜਿੰਨੀ ਅਗਲਾ ਆਪ ਕਰੇ👍
23/01/2024

ਸਤਿਕਾਰ 🙏ਸਭ ਦਾ, #☝
ਪਰ ਇੱਜ਼ਤ ਉਨੀ, ਜਿੰਨੀ ਅਗਲਾ ਆਪ ਕਰੇ👍


ਉਹੀ ਅੰਤ ਦੇਖਣ ਨੂੰ ਕਾਹਲੇ ਨੇ ਜੋ ਮੈਂ ਆਪਣੀ ਹੱਥੀ ਪਾਲੇ ਨੇ⚡️⛳️
21/11/2023

ਉਹੀ ਅੰਤ ਦੇਖਣ ਨੂੰ ਕਾਹਲੇ ਨੇ ਜੋ ਮੈਂ ਆਪਣੀ ਹੱਥੀ ਪਾਲੇ ਨੇ⚡️⛳️



ਉਸਨੇ ਸਾਰੀ ਕੁਦਰਤ ਨੂੰ ਬੁਲਾਇਆ ਹੋਵੇਗਾਫਿਰ ਉਸ ਵਿੱਚ ਮਮਤਾ ਨੂੰ ਪਾਇਆ ਹੋਵੇਗਾਕੋਸ਼ਿਸ਼ ਹੋਵੇਗੀ ਪਰੀਆਂ ਨੂੰ ਜ਼ਮੀਨ ਤੇ ਭੇਜਣ ਦੀ ਫੇਰ ਜਾ ਕੇ ਰੱਬ ਨੇ...
11/11/2023

ਉਸਨੇ ਸਾਰੀ ਕੁਦਰਤ ਨੂੰ ਬੁਲਾਇਆ ਹੋਵੇਗਾ
ਫਿਰ ਉਸ ਵਿੱਚ ਮਮਤਾ ਨੂੰ ਪਾਇਆ ਹੋਵੇਗਾ
ਕੋਸ਼ਿਸ਼ ਹੋਵੇਗੀ ਪਰੀਆਂ ਨੂੰ ਜ਼ਮੀਨ ਤੇ ਭੇਜਣ ਦੀ ਫੇਰ ਜਾ ਕੇ ਰੱਬ ਨੇ ਭੈਣਾਂ ਨੂੰ ਬਣਾਇਆ ਹੋਵੇਗਾ।।💯🤍🦋✨


ਜਿੱਥੇ 👬ਜੁੜੇ ਆ ਕੋਈ ਦਿਖਾਵਾ ਨਹੀ ❤️ ਤੇ ਜਿੱਥੇ ਟੁੱਟ ਗਏ ਕੋਈ💓 ਪਛਤਾਵਾ ਨਹੀ,🔥🔥
18/10/2023

ਜਿੱਥੇ 👬ਜੁੜੇ ਆ ਕੋਈ ਦਿਖਾਵਾ ਨਹੀ ❤️ ਤੇ ਜਿੱਥੇ ਟੁੱਟ ਗਏ ਕੋਈ💓 ਪਛਤਾਵਾ ਨਹੀ,🔥🔥


🙃..ਝੱਲੀਆ ਆਦਤਾਂ ਵੀ ਮੋਹ ਲੈਦੀਆ ਨੇ ਕਈਆ ਨੂੰ, ਹਰ ਵਾਰ ਸੂਰਤ ਵੇਖ ਕੇ ਮੁਹੱਬਤ ਨਹੀ ਹੁੰਦੀ... ❤...
29/08/2023

🙃..ਝੱਲੀਆ ਆਦਤਾਂ ਵੀ ਮੋਹ ਲੈਦੀਆ ਨੇ ਕਈਆ ਨੂੰ, ਹਰ ਵਾਰ ਸੂਰਤ ਵੇਖ ਕੇ ਮੁਹੱਬਤ ਨਹੀ ਹੁੰਦੀ... ❤...


Address


Website

Alerts

Be the first to know and let us send you an email when officialpreetpalsingh posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share