24/12/2019
ਲਉ ਜੀ ਇੰਤਜ਼ਾਰ ਦੀਆਂ ਘੜੀਆਂ ਖਤਮ। ਕਰੋ ਚੈਕ Full Video #ਵੰਗਾਰ ਅਤੇ ਕਰ ਦਿਉ ਦੱਬ ਕੇ ਸ਼ੇਅਰ। ਹੁਣ ਤੁਹਾਡੇ ਸਹਿਯੋਗ ਦੀ ਬਹੁਤ ਜਿਆਦਾ ਲੋੜ ਹੈ। ਸਾਡਾ ਇਹ ਗੀਤ ਸਾਹਿਬਜ਼ਾਦਿਆ ਦੀ ਸ਼ਹਾਦਤ ਨੂੰ ਸਮਰਪਿਤ ਹੈ ਮਕਸਦ ਹੈ ਏਸ ਗੀਤ ਨੂੰ ਸੁਣਕੇ ਵੀ ਪੰਜਾਬ ਦੀ ਨੌਜਵਾਨ ਪੀੜੀ ਸਰਦਾਰੀ ਦੇ ਰੰਗਾਂ ਵਿੱਚ ਰੰਗੀ ਜਾਵੇ। Youtube ਦੇ ਉੱਤੇ Like, Comment ਤੇ ਚੈਨਲ Subscribe ਜਰੂਰ ਕਰਿਉ ਜੀ🙏🙏
Fauja Singh Sagar(Sultanpur Loadhi Wale)
Sathi:- Buta Singh,Sukhchain Singh
Sarangi Wadak:- Gurcharan Singh
Lyrics :- Fauja Singh Sager
Music:-Mr.Rubal
Prodocer - Singh Tufan
And Krantipal Singh
Label - Prodution
Keep Supporting & Sharing