Parkh ਪਰਖ਼

  • Home
  • Parkh ਪਰਖ਼

Parkh ਪਰਖ਼ Unseen Stories Of Punjab

25/10/2023

ਪੰਜਾਬੀਓ ਆਪਾਂ ਤਾਂ ਬਾਹਰ ਜਾਣ ਜੋਗੇ ਰਹਿ ਗਏ
ਧੀ ਪੈਟਰੋਲ ਪੰਪ ਤੇ ਬਹਿ ਪੜਦੀ
ਪਿਓ ਯੂਪੀ ਤੋਂ ਆ ਪੈਟਰੋਲ ਪੰਪ ਤੇ ਕੰਮ ਕਰਦਾ

16/10/2023

ਪਰਿਵਾਰ ‘ਚ ਕੋਈ ਨਾ ਬ||ਚਿਆ ਤਾਂ ਮੁੰਡਾ ਬਣ ਕੇ ਰਹਿੰਦੀ ਇਹ ਕੁੜੀ

07/10/2023

ਪਿਉ ਨੇ ਦਿਹਾੜੀਆਂ ਕਰ ਕਰ ਧੀ ਨੂੰ ਬਣਾਇਆ ਵਕੀਲ
ਮੇਰੀ ਪੜ੍ਹਾਈ ਲਈ ਪਿਉ ਨੇ ਗਹਿਣੇ ਵੇਚਤੇ,ਘਰ ਨੀ ਪਾਇਆ
ਬੱਸ ਦਾ ਕਿਰਾਇਆ ਨੀ ਹੁੰਦਾ ਸੀ,ਪਿਉ ਨੇ ਦਿਹਾੜੀ ਕਰਨੀ ਫੇਰ ਕਿਰਾਇਆ ਲਿਆ ਕੇ ਦੇਣਾ

23/09/2023

ਧਰਨਿਆਂ ਤੇ ਜਾਣ ਦਾ ਮੈਨੂੰ ਵਿਆਹ ਜਿੰਨਾਂ ਚਾਅ ਹੁੰਦਾ
ਬਾਜਾਂ ਵਾਲੇ ਨੇ ਵੀ 4 ਵਾਰੇ ਸੀ,ਉਹਨਾਂ ਨੂੰ ਯਾਦ ਕਰ ਧਰਨੇ ਤੇ ਜਾਂਦੀ
15 ਸਾਲ ਦੀ ਦਲੇਰ ਧੀ ਦੀਆਂ ਗੱਲਾਂ ਸੁਣਨ ਵਾਲੀਆਂ

25/02/2023

ਲੋਕ ਮੈਨੂੰ ਬੋਨਾ ਕਹਿ ਟਿੱਚਰਾਂ ਕਰਦੇ ਸੀ
ਜਨਮ ਵੇਲੇ ਮੇਰਾ ਸਿਰ ਵੱਡਾ ਤੇ ਸਰੀਰ ਜਮਾਂ ਛੋਟਾ ਸੀ

20/02/2023

ਮੋਟਰ ਤੇ ਜਾਕੇ ਮੈਂ ਸਪਰੇਅ ਚੱਕਲੀ
ਨੰਬਰਦਾਰ ਉੱਭਿਆ ਵਾਲੇ ਬਾਪੂ ਦੀ ਕਹਾਣੀ
ਕਰਜ਼ਦਾਰ ਕਿਸਾਨ ਦੀ ਕਹਾਣੀ

Address


Website

Alerts

Be the first to know and let us send you an email when Parkh ਪਰਖ਼ posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share